Road Accidents: ਸੜਕ ਹਾਦਸਿਆਂ ’ਚ ਨੌਜਵਾਨ ਸਮੇਤ ਦੋ ਜਣਿਆਂ ਦੀ ਮੌਤ
Road Accidents: (ਜਗਦੀਪ ਸਿੰਘ) ਫਿਰੋਜ਼ਪੁਰ। ਫਿਰੋਜ਼ਪੁਰ ਦੇ ਆਸ-ਪਾਸ ਵਾਪਰੇ ਵੱਖ-ਵੱਖ ਸੜਕੀ ਹਾਦਸਿਆਂ ਵਿੱਚ ਨੌਜਵਾਨ ਸਮੇਤ ਦੋ ਜਣਿਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਥਾਣਾ ਸਦਰ ਜ਼ੀਰਾ ਅਧੀਨ ਪੈਂਦੇ ਪਿੰਡ ਮਰਖਾਈ ਕੋਲ ਇਨੋਵਾ ਗੱਡੀ ਅਤੇ ਘੋੜੇ ਟਰਾਲੇ ਦੀ ਆਹਮੋ-ਸਾਹਮਣੇ ਦੀ ਟੱਕਰ ਦੌਰਾਨ ਗ...
ਬਿਨਾਂ ਹੰਗਾਮੇ ਤੋਂ ਖ਼ਤਮ ਹੋਇਆ ਵਿਧਾਨ ਸਭਾ ਦਾ ਦੋ ਰੋਜ਼ਾ ਸੈਸ਼ਨ
ਵਿਰੋਧੀ ਧਿਰ ਵਲੋਂ ਨਹੀਂ ਨਿਭਾਈ ਗਈ ਅਹਿਮ ਭੂਮਿਕਾ (Vidhan Sabha Session)
ਦੋ ਦਿਨਾਂ ਤੋਂ ਲਟਕਦਾ ਰਿਹਾ ਅਮਨ ਕਾਨੂੰਨ ‘ਤੇ ਕੰਮ ਰੋਕੋ ਪ੍ਰਸਤਾਵ, ਨਹੀਂ ਹੋਇਆ ਵਿਧਾਨ ਸਭਾ ‘ਚ ਪੇਸ਼
ਸ਼ੋ੍ਰਮਣੀ ਅਕਾਲੀ ਦਲ ਦੇ 2 ਵਿਧਾਇਕ ਰਹੇ ਦੋਹੇ ਦਿਨ ਗੈਰ ਹਾਜ਼ਰ, ਭਾਜਪਾ ਵਿਧਾਇਕ ਵੀ ਰਹੇ ਢਿੱਲੇ
(ਅਸ਼ਵਨੀ ਚਾਵ...
ਚਾਕੂ ਦੀ ਨੋਕ ’ਤੇ ਸਾਇਕਲ ਸਵਾਰ ਲੁੱਟਿਆ
ਸਾਇਕਲ ਸਵਾਰ ਵਿਅਕਤੀਆਂ ਕੋਲੋਂ ਲੁੱਟੇ 20 ਹਜ਼ਾਰ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਸ਼ਨਅੱਤੀ ਸ਼ਹਿਰ ਲੁਧਿਆਣਾ ’ਚ ਲੁੱਟਾਂ-ਖੋਹਾਂ ਦਾ ਸ਼ਿਲਸਿਲਾ ਆਮ ਜਿਹਾ ਵਰਤਾਰਾ ਬਣਦਾ ਜਾ ਰਿਹਾ ਹੈ। ਬੇਸ਼ੱਕ ਪੁਲਿਸ ਮੁਸ਼ਤੈਦ ਹੈ ਪਰ ਲੁਟੇਰੇ ਦੋ ਕਦਮ ਅੱਗੇ ਹੀ ਚੱਲ ਰਹੇ ਹਨ। (Crime News) ਜਿੰਨਾਂ ਦੀਆਂ ਗਤੀਵਿਧੀਆਂ ਨੂੰ ਰੋਕਣ ...
Board Exams 2025: ਬੋਰਡ ਦੇ ਇਮਤਿਹਾਨਾਂ ਦੀ ਤਿਆਰੀ ਲਈ 7 ਆਸਾਨ ਤੇ ਪ੍ਰਭਾਵਸ਼ਾਲੀ ਸੁਝਾਅ, ਟਾਪਰ ਅਪਣਾਉਂਦੇ ਹਨ ਇਹ ਫਾਰਮੂਲੇ ਨੂੰ, ਪੜ੍ਹੋ…
Board Exams 2025: ਬੋਰਡ ਦੀਆਂ ਪ੍ਰੀਖਿਆਵਾਂ ਨੇੜੇ ਆ ਰਹੀਆਂ ਹਨ, ਹਰ ਵਿਦਿਆਰਥੀ ਪ੍ਰੀਖਿਆ ’ਚ ਚੰਗੇ ਅੰਕ ਹਾਸਲ ਕਰਕੇ ਸਫਲਤਾ ਹਾਸਲ ਕਰਨਾ ਚਾਹੁੰਦਾ ਹੈ। ਜੇਕਰ ਤੁਸੀਂ 10ਵੀਂ ਜਾਂ 12ਵੀਂ ਦੇ ਵਿਦਿਆਰਥੀ ਹੋ, ਤਾਂ ਤੁਹਾਨੂੰ ਆਪਣੀ ਤਿਆਰੀ ਲਈ 7 ਖਾਸ ਟਿਪਸ ਦੀ ਲੋੜ ਹੋਵੇਗੀ। ਇਹ ਸੁਝਾਅ ਨਾ ਸਿਰਫ ਤੁਹਾਡੀ ਪੜ੍ਹਾ...
Weather : ਮੌਸਮ ਅਨੁਸਾਰ ਬਦਲੋ ਜੀਵਨਸ਼ੈਲੀ
Weather : ਮੌਸਮ ’ਚ ਆ ਰਹੀਆਂ ਭਾਰੀ ਤਬਦੀਲੀਆਂ ਕਾਰਨ ਸਿਰਫ਼ ਕੰਮ-ਧੰਦੇ ਹੀ ਨਹੀਂ ਪ੍ਰਭਾਵਿਤ ਹੋ ਰਹੇ ਸਗੋਂ ਇਹ ਤਬਦੀਲੀ ਜਾਨਲੇਵਾ ਵੀ ਸਾਬਤ ਹੋ ਰਹੀ ਹੈ। ਉੱਤਰੀ ਭਾਰਤ ’ਚ ਹੀਟ ਸਟ੍ਰੋਕ ਕਾਰਨ ਮੌਤਾਂ ਦੀ ਚਰਚਾ ਹੈ। ਨੋਇਡਾ ’ਚ ਇੱਕ ਹੀ ਦਿਨ ਅੱਧੀ ਦਰਜ਼ਨ ਤੋਂ ਵੱਧ ਮੌਤਾਂ ਹੋਣ ਦੀ ਖ਼ਬਰ ਹੈ। ਇਸੇ ਤਰ੍ਹਾਂ ਹੀ ਪੰਜਾ...
Indian Railway: ਆਖਰ ਰੇਲਵੇ ’ਚ ਫਸਟ ਏਸੀ ਦਾ ਕਿਰਾਇਆ ਕਿਉਂ ਹੁੰਦਾ ਹੈ ਐਨਾ ਜ਼ਿਆਦਾ, ਜਾਣੋ ਇਸ ਦੇ ਪਿੱਛੇ ਦਾ ਕਾਰਨ…
Indian Railway: ਦੁਨੀਆ ਭਰ ’ਚ ਹਰ ਰੋਜ਼ ਲੱਖਾਂ ਲੋਕ ਭਾਰਤੀ ਰੇਲਵੇ ਰਾਹੀਂ ਸਫਰ ਕਰਦੇ ਹਨ, ਜਦਕਿ ਰੇਲਵੇ ਵਿਭਾਗ ਹਰ ਵਰਗ ਲਈ ਰੇਲ ਗੱਡੀਆਂ ’ਚ ਸਫਰ ਕਰਨ ਦਾ ਪ੍ਰਬੰਧ ਵੀ ਕਰਦਾ ਹੈ, ਦੂਜੇ ਪਾਸੇ ਜਿਹੜੇ ਲੋਕ ਜ਼ਿਆਦਾ ਕਿਰਾਇਆ ਨਹੀਂ ਲੈ ਸਕਦੇ, ਉਹ ਇੱਥੇ ਸਸਤੇ ’ਚ ਸਫਰ ਕਰ ਸਕਦੇ ਹਨ ਲਗਜ਼ਰੀ ਲਾਈਫਸਟਾਈਲ ਵਾਲੇ ਲੋਕਾ...
ਸੁਰੱਖਿਅਤ ਰੇਲ ਯਾਤਰਾ ’ਤੇ ਖੜ੍ਹਾ ਹੁੰਦਾ ਵੱਡਾ ਸਵਾਲੀਆ ਨਿਸ਼ਾਨ
Chandigarh-Dibrugarh Express' Train Accident
ਬੀਤੇ 35 ਮਹੀਨਿਆਂ ’ਚ 131 ਰੇਲ ਹਾਦਸਿਆਂ ਨੂੰ ਦੇਖ ਕੇ ਲੱਗਦਾ ਹੈ ਕਿ ਰੇਲ ਮਹਿਕਮਾ ਤੁਹਾਡੀ ਜਾਨ ਲੈਣ ’ਤੇ ਪੂਰੀ ਤਰ੍ਹਾਂ ਉਤਾਰੂ ਹੋਇਆ ਪਿਆ ਹੈ ਯਾਤਰੀਆਂ ਦੀ ਬਿਲਕੁਲ ਪਰਵਾਹ ਨਹੀਂ ਹੈ ਉਨ੍ਹਾਂ ਨੂੰ, ਹਾਦਸਾ ਹੁੰਦਿਆਂ ਹੀ ਸ਼ਾਸਨ-ਪ੍ਰਸ਼ਾਸਨ ਵੱਲੋਂ ਜਾਂਚ-ਪ...
Travis Head: ਬ੍ਰਿਸਬੇਨ ਟੈਸਟ, ਭਾਰਤ ਲਈ ਫਿਰ ਮੁਸੀਬਤ ਬਣੇ ਟ੍ਰੈਵਿਸ ਹੈੱਡ, ਟੀ ਬ੍ਰੇਕ ਤੱਕ ਅਸਟਰੇਲੀਆ ਚੰਗੀ ਸਥਿਤੀ ’ਚ
Travis Head ਸੈਂਕੜਾ ਬਣਾ ਕੇ ਕ੍ਰੀਜ ’ਤੇ ਨਾਬਾਦ | Travis Head
ਸਟੀਵ ਸਮਿਥ ਅਰਧਸੈਂਕੜਾ ਬਣਾ ਕੇ ਕ੍ਰੀਜ ’ਤੇ ਨਾਬਾਦ, ਅਸਟਰੇਲੀਆ ਮਜ਼ਬੂਤ
ਸਪੋਰਟਸ ਡੈਸਕ। Travis Head: ਭਾਰਤ ਤੇ ਅਸਟਰੇਲੀਆ ਵਿਚਕਾਰ ਚੱਲ ਰਹੀ ਬਾਰਡਰ-ਗਾਵਸਕਰ ਟਰਾਫੀ ਦਾ ਤੀਜਾ ਟੈਸਟ ਬ੍ਰਿਸਬੇਨ ਦੇ ਗਾਬਾ ਸਟੇਡੀਅਮ ’ਚ ਖੇਡਿਆ ਜਾ ...
Punjab News: ਪੰਜਾਬ ਸਰਕਾਰ ਦੇ ਮਾੜੇ ਪ੍ਰਬੰਧਾਂ ਨੇ ਲਾਇਆ ਖਜ਼ਾਨੇ ਨੂੰ ਖੋਰਾ: ਅਰਵਿੰਦ ਖੰਨਾ
ਕਿਹਾ, ਕੇਂਦਰ ਸਰਕਾਰ ਤੋਂ ਕਰਜ਼ ਵਧਾਉਣ ਦੀ ਮੰਗ ਸੂਬਾ ਸਰਕਾਰ ਦੀ ਨਾਕਾਮੀਂ
(ਗੁਰਪ੍ਰੀਤ ਸਿੰਘ) ਸੰਗਰੂਰ। Punjab News: ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮਾੜੇ ਪ੍ਰਬੰਧਾਂ ਕਾਰਨ ਸੂਬੇ ਦੇ ਖਜ਼ਾਨੇ ਨੂੰ ਖੋਰਾ ਲਾਇਆ ਹੈ। ਅੱਜ ਇੱਥੇ...
Polaris Dawn Mission: ਪੁਲਾੜ ’ਚ ਤੁਰਨ ਲਈ ਭੇਜੇ ‘ਇਨਸਾਨ’
ਐਲਨ ਮਸਕ ਦੀ ਕੰਪਨੀ ਸਪੇਸਐਕਸ ਨੇ ਰਚਿਆ ਇਤਿਹਾਸ | Polaris Dawn Mission
(ਏਜੰਸੀ) ਵਾਸ਼ਿੰਗਟਨ। Polaris Dawn Mission: ਮੰਗਲਵਾਰ ਨੂੰ ਐਲਨ ਮਸਕ ਦੀ ਕੰਪਨੀ ਸਪੇਸਐਕਸ ਨੇ ਸਫਲਤਾਪੂਰਵਕ ਆਪਣਾ ਬਹੁ-ਉਡੀਕ ਪੋਲਾਰਿਸ ਡਾਨ ਮਿਸ਼ਨ ਲਾਂਚ ਕੀਤਾ। ਇਸ ਵਿੱਚ ਇੱਕ ਚਾਰ ਮੈਂਬਰੀ ਨਾਗਰਿਕ ਟੀਮ ਨੂੰ ਪੁਲਾੜ ਵਿੱਚ ਭੇਜ...