ਉਮੀਦਵਾਰਾਂ ਦੇ ਐਲਾਨ ‘ਚ ਪਛੜੀ ਬੀਜੇਪੀ
ਸੱਚ ਕਹੂੰ ਨਿਊਜ਼ ਜਲੰਧਰ, ਪੰਜਾਬ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਵੀ ਪੰਜਾਬ 'ਚ ਬੀਜੇਪੀ ਨੇ ਇੱਕ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਬੀਜੇਪੀ ਵੱਲੋਂ ਕੀਤੀ ਜਾ ਰਹੀ ਇਸ ਦੇਰੀ ਕਾਰਨ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ ਕਿ ਕੀ ਬੀਜੇਪੀ ਨੂੰ ਕੋਈ ਉਮੀਦਵਾਰ ਨਹੀਂ ਲੱਭ ਰਿਹਾ? ਅਕਾਲੀ ਦਲ ਨਾਲ ਰਲ ਕੇ ਚੋਣ ਲ...
ਫਾਜ਼ਿਲਕਾ ਘਟਨਾ ਨਾਲ ਸਰਕਾਰ ਦਾ ਹੋਇਆ ਭਾਂਡਾ ਫੋੜ: ਕੈਪਟਨ
ਫਾਜ਼ਿਲਕਾ ਘਟਨਾ ਨਾਲ ਸਰਕਾਰ ਦਾ ਹੋਇਆ ਭਾਂਡਾ ਫੋੜ: ਕੈਪਟਨ
ਚੰਡੀਗੜ੍ਹ (ਅਸ਼ਵਨੀ ਚਾਵਲਾ) | ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਸਰਕਾਰ ਨੂੰ ਤੁਰੰਤ ਬਰਖਾਸਤ ਕੀਤੇ ਜਾਣ ਦੀ ਮੰਗ ਕਰਦਿਆਂ ਕਿਹਾ ਹੈ ਕਿ ਸਰਕਾਰ ਦਾ ਫਾਜ਼ਿਲਕਾ ਜੇਲ੍ਹ ਦੀ ਘਟਨਾ ਨਾਲ ਪੂਰੀ ਤਰ੍ਹਾਂ ਭਾਂਡਾਫੋੜ ਹੋ ਚੁੱਕਾ ਹੈ, ਜਿੱ...
ਵਿਧਾਇਕਾਂ ਦੇ ਅਸਤੀਫਿਆਂ ਤੋਂ ਪਿੱਛੇ ਹਟਣ ਦਾ ਕੋਈ ਸਵਾਲ ਨਹੀਂ: ਪੰਜਾਬ ਕਾਂਗਰਸ
ਵਿਧਾਇਕਾਂ ਦੇ ਅਸਤੀਫਿਆਂ ਤੋਂ ਪਿੱਛੇ ਹਟਣ ਦਾ ਕੋਈ ਸਵਾਲ ਨਹੀਂ: ਪੰਜਾਬ ਕਾਂਗਰਸ
ਚੰਡੀਗੜ੍ਹ (ਸੱਚ ਕਹੂੰ ਨਿਊਜ਼) | ਪੰਜਾਬ ਕਾਂਗਰਸ ਨੇ ਅਕਾਲੀ ਦਲ ਦੇ ਉਨ੍ਹਾਂ ਦੋਸ਼ਾਂ ਨੂੰ ਝੂਠਾ ਤੇ ਨਿਰਾਧਾਰ ਕਰਾਰ ਦਿੰਦਿਆਂ ਖਾਰਜ਼ ਕੀਤਾ ਹੈ ਕਿ ਉਨ੍ਹਾਂ ਦੇ ਵਿਧਾਇਕਾਂ ਦੇ ਮਨ 'ਚ ਸੂਬਾ ਵਿਧਾਨ ਸਭਾ ਤੋਂ ਅਸਤੀਫਿਆਂ ਨੂੰ ਲੈ ਕੇ ...
ਚੋਣ ਕਮਿਸ਼ਨ ਵੱਲੋਂ 4 ਡਿਪਟੀ ਕਮਿਸ਼ਨਰਾਂ ਦਾ ਤਬਾਦਲਾ
ਚੋਣ ਕਮਿਸ਼ਨ ਵੱਲੋਂ 4 ਡਿਪਟੀ ਕਮਿਸ਼ਨਰਾਂ ਦਾ ਤਬਾਦਲਾ
ਚੰਡੀਗੜ੍ਹ, (ਅਸ਼ਵਨੀ ਚਾਵਲਾ) ਪੰਜਾਬ ਵਿੱਚ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਚੋਣ ਕਮਿਸ਼ਨ ਨੇ ਆਪਣਾ ਡੰਡਾ ਚਲਾਉਂਦੇ ਹੋਏ ਦੂਜੇ ਹੀ ਦਿਨ 4 ਡਿਪਟੀ ਕਮਿਸ਼ਨਰਾਂ ਦਾ ਤਬਾਦਲਾ ਕਰਦਿਆਂ ਉਨ੍ਹਾਂ ਨੂੰ ਕੋਈ ਵੀ ਨਵੀਂ ਪੋਸਟਿੰਗ ਨਹੀਂ ਦਿੱਤੀ ਹੈ, ਜਿਸ ਕਾਰਨ ਇਹ ਚਾਰੇ ਆਈ....
ਸ਼ਰੀਫ ਨੇ ਫਿਰ ਅਲਾਪਿਆ ਕਸ਼ਮੀਰ ਰਾਗ
ਸ਼ਰੀਫ ਨੇ ਫਿਰ ਅਲਾਪਿਆ ਕਸ਼ਮੀਰ ਰਾਗ
ਇਸਲਾਮਾਬਾਦ | ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਨੇ ਫਿਰ ਉਹੀ ਰਾਗ ਅਲਾਪਦਿਆਂ ਕਸ਼ਮੀਰ ਨੂੰ ਦੇਸ਼ ਦਾ ਅਹਿਮ ਹਿੱਸਾ ਦੱਸਿਆ ਤੇ ਭਾਰਤ ਨੂੰ ਭੜਕਾਉਣ ਦੀ ਕੋਸ਼ਿਸ਼ ਕਰੂਦਿਆਂ ਹਿਜਬੁਲ ਮੁਜਾਹੀਦੀਨ ਦੇ ਮ੍ਰਿਤਕ ਅੱਤਵਾਦੀ ਬੁਰਹਾਨ ਵਾਨੀ ਨੂੰ ਮਹੱਤਵਪੂਰਨ ਤੇ ਚਮਤਕਾਰੀ ਆਗੂ ਦੱਸ...
ਵਿਸ਼ਵ ਦੀ 76 ਫੀਸਦੀ ਅਬਾਦੀ ਮੋਟਾਪੇ ਦਾ ਸ਼ਿਕਾਰ
ਵਿਸ਼ਵ ਦੀ 76 ਫੀਸਦੀ ਅਬਾਦੀ ਮੋਟਾਪੇ ਦਾ ਸ਼ਿਕਾਰ
ਨਵੀਂ ਦਿੱਲੀ | ਨਵੇਂ ਫੌਜ ਮੁਖੀ ਜਨਰਲ ਬਿਪਨ ਰਾਵਤ ਨੇ ਕਿਹਾ ਕਿ ਕਸ਼ਮੀਰ 'ਚ ਅੱਤਵਾਦ ਰੋਕੂ ਰਣਨੀਤੀ 'ਚ ਬਦਲਾਅ ਲਿਆਉਣ ਦੀ ਯੋਜਨਾ ਹੈ ਜਿੱਥੇ 'ਕੂੜਪ੍ਰਚਾਰ' ਕਾਰਨ ਨੌਜਵਾਨ ਹਥਿਆਰ ਚੁੱਕ ਰਹੇ ਹਨ ਉਨ੍ਹਾਂ ਵੱਡੀ ਗਿਣਤੀ 'ਚ ਕਸ਼ਮੀਰੀ ਨੌਜਵਾਨਾਂ ਦੇ ਅੱਤਵਾਦੀ ਬਣਨ 'ਤ...
ਯੂਪੀ : ਮਾਇਆਵਤੀ ਨੇ ਖੇਡਿਆ ਮੁਸਲਿਮ ਕਾਰਡ
ਯੂਪੀ : ਮਾਇਆਵਤੀ ਨੇ ਖੇਡਿਆ ਮੁਸਲਿਮ ਕਾਰਡ
ਲਖਨਊ | ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 'ਚ ਦਲਿਤ-ਮੁਸਲਿਮ-ਬ੍ਰਾਹਮਣ ਦੇ ਸਮੀਕਰਨ ਦੇ ਬਲ 'ਤੇ ਆਪਣੀ ਬੇੜੀ ਪਾਰ ਲਾਉਣ ਲਈ ਸਰਗਰਮ ਬਹੁਜਨ ਸਮਾਜ ਪਾਰਟੀ ਨੇ ਅੱਜ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਦਿਆਂ 100 ਉਮੀਦਵਾਰਾਂ ਦਾ ਐਲਾਨ ਕੀਤਾ ਬਸਪਾ ਨੇ ਮੁੱਖ ਤੌ...
ਬੰਦ ਹੋਏ 97 ਫੀਸਦੀ ਪੁਰਾਣੇ ਨੋਟ ਬੈਂਕਾਂ ‘ਚ ਜਮ੍ਹਾਂ!
ਬੰਦ ਹੋਏ 97 ਫੀਸਦੀ ਪੁਰਾਣੇ ਨੋਟ ਬੈਂਕਾਂ 'ਚ ਜਮ੍ਹਾਂ!
ਨਵੀਂ ਦਿੱਲੀ| ਨੋਟਬੰਦੀ ਦੇ ਐਲਾਨ ਨੂੰ 50 ਦਿਨਾਂ ਤੋਂ ਜ਼ਿਆਦਾ ਦਾ ਸਮਾਂ ਬੀਤਣ ਤੋਂ ਬਾਅਦ ਬਲੂਮਬਰਗ ਦੀ ਇੱਕ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ 500 ਤੇ 1000 ਦੇ ਬੰਦ ਕੀਤੇ ਗਏ ਨੋਟ ਦਾ 97 ਤੋਂ ਜ਼ਿਆਦਾ ਫੀਸਦੀ ਹਿੱਸਾ ਬੈਂਕਾਂ 'ਚ ਜਮ੍ਹਾਂ ਹੋ ਚੁੱਕਾ...
ਸ਼ਰਾਬਬੰਦੀ ਨਾਲ ਬਿਹਾਰ ਬਣੇਗਾ ਮਿਸਾਲ
ਸ਼ਰਾਬਬੰਦੀ ਨਾਲ ਬਿਹਾਰ ਬਣੇਗਾ ਮਿਸਾਲ
ਪਟਨਾ ਸਾਹਿਬ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ 'ਚ ਸ਼ਰਾਬਬੰਦੀ ਮੁਹਿੰਮ ਚਲਾਉਣ ਲਈ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਜੰਮ ਕੇ ਸ਼ਲਾਘਾ ਕਰਦਿਆਂ ਸਾਰਿਆਂ ਨੂੰ ਇਸ ਕਦਮ ਨੂੰ ਪੂਰੀ ਤਰ੍ਹਾਂ ਸਫ਼ਲ ਬਣਾਉਣ ਦੀ ਅਪੀਲ ਕੀਤੀ ਕੁਝ ਹਫ਼ਤੇ ਪਹਿਲਾਂ ਹੀ ਨੋਟਬੰਦੀ ਦੀ ਹਮਾਇਤ ਕਰਨ ...
ਹਾਈ ਪ੍ਰੋਫਾਈਲ ਲੀਡਰਾਂ ਤੇ ਹਲਕੇ ਹੋਣਗੇ ਰਡਾਰ ‘ਤੇ
ਚੋਣ ਜ਼ਾਬਤਾ ਲੱਗਣ ਤੋਂ ਬਾਅਦ ਸਖ਼ਤ ਹਦਾਇਤਾਂ ਨਾਲ ਸਰਗਰਮ ਹੋਇਆ ਚੋਣ ਕਮਿਸ਼ਨ
ਚੰਡੀਗੜ੍ਹ, (ਅਸ਼ਵਨੀ ਚਾਵਲਾ) ਚੋਣ ਜ਼ਾਬਤਾ ਲਾਗੂ ਹੋਣ ਤੋਂ ਤੁਰੰਤ ਬਾਅਦ ਚੋਣ ਕਮਿਸ਼ਨ ਨੇ ਪੰਜਾਬ ਦੀ ਸੱਤਾਧਾਰੀ ਪਾਰਟੀ 'ਤੇ ਸਖ਼ਤੀ ਕਰਦੇ ਹੋਏ ਉਨ੍ਹਾਂ ਨੂੰ ਆਪਣੀ ਰਡਾਰ 'ਤੇ ਰੱਖ ਲਿਆ ਹੈ। ਅੱਜ ਤੋਂ ਬਾਅਦ ਨਾ ਹੀ ਕੋਈ ਮੰਤਰੀ ਜਾਂ ਫਿਰ ਵ...