ਪੰਜਾਬ ਦੇ ਮੁਲਾਜ਼ਮਾਂ, ਪੈਨਸ਼ਨਰਾਂ ਨੂੰ ਪੰਜ ਫੀਸਦੀ ਅੰਤਰਿਮ ਰਾਹਤ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਚੋਣ ਕਮਿਸ਼ਨ ਨੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਪੰਜ ਫੀਸਦੀ ਦੀ ਅੰਤਰਿਮ ਰਾਹਤ ਦੇਣ ਦੀ ਰਸਮੀ ਮਨਜ਼ੂਰੀ ਦੇ ਦਿੱਤੀ ਹੈ ਮੁੱਖ ਚੋਣ ਦਫ਼ਤਰ ਦੇ ਇੱਕ ਅਧਿਕਾਰਿਕ ਬੁਲਾਰੇ ਨੇ ਦੱਸਿਆ ਕਿ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ...
ਦਿੱਲੀ ਲੜੀਵਾਰ ਬੰਬ ਧਮਾਕੇ ਕੇਸ ‘ਚ 2 ਦੋਸ਼ੀ ਬਰੀ, ਇੱਕ ਦੀ ਸਜ਼ਾ ਪੂਰੀ
(ਏਜੰਸੀ) ਨਵੀਂ ਦਿੱਲੀ। ਅਕਤੂਬਰ 2005 'ਚ ਹੋਏ ਦਿੱਲੀ ਲੜੀਵਾਰ ਬੰਬ ਧਮਾਕੇ ਮਾਮਲੇ (Delhi Bomb Blast Case) 'ਚ ਦੋਸ਼ੀ ਮੁਹੰਮਦ ਰਫ਼ੀਕ ਸ਼ਾਹ ਤੇ ਮੁਹੰਮਦ ਹੁਸੈਨ ਫਾਜਿਲੀ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ। ਕੋਰਟ ਨੇ ਤੀਜੇ ਦੋਸ਼ੀ ਅਹਿਮਦ ਡਾਰ ਨੂੰ 10 ਸਾਲ ਦੀ ਸਜ਼ਾ ਸੁਣਾਈ ਹਾਲਾਂਕਿ ਡਾਰ ਪਹਿਲਾਂ ਹੀ ...
ਤਿੰਨ ਤਲਾਕ ਦੇ ਮਾਮਲੇ ‘ਤੇ ਸੰਵਿਧਾਨਕ ਬੈਂਚ ਕਰੇਗੀ ਸੁਣਵਾਈ : ਸੁਪਰੀਮ ਕੋਰਟ
(ਏਜੰਸੀ) ਨਵੀਂ ਦਿੱਲੀ। ਸੁਪਰੀਮ ਕੋਰਟ (Supreme Court) ਦੀ ਪੰਜ ਮੈਂਬਰੀ ਸੰਵਿਧਾਨ ਬੈਂਚ ਮੁਸਲਿਮ ਸਮਾਜ 'ਚ ਪ੍ਰਚਲਿਤ 'ਤਿੰਨ ਤਲਾਕ' 'ਨਿਕਾਹ ਹਲਾਲਾ' ਤੇ 'ਬਹੁ-ਵਿਆਹ' ਦੀ ਪ੍ਰਥਾ ਨੂੰ ਲੈ ਕੇ ਦਾਖਲ ਪਟੀਸ਼ਨ 'ਤੇ ਸੁਣਵਾਈ ਕਰਕੇ ਇਨ੍ਹਾਂ ਦਾ ਫੈਸਲਾ ਕਰੇਗੀ। ਮੁੱਖ ਜੱਜ ਜਗਦੀਸ਼ ਸਿੰਘ ਖੇਹਰ, ਜਸਟਿਸ ਐਨ. ਵੀ. ਰਮਣ...
ਆਰਥਿਕ ਸੁਤੰਤਰਤਾ ਸੂਚਕ ਅੰਕ ‘ਚ ਭਾਰਤ ਦਾ 143 ਵਾਂ ਸਥਾਨ
(ਏਜੰਸੀ) ਵਾਸ਼ਿੰਗਟਨ। ਆਰਥਿਕ ਸੁਤੰਤਰਤਾ ਦੇ ਇੱਕ ਸਾਲਾਨਾ ਸੂਚਕ ਅੰਕ 'ਚ ਭਾਰਤ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਹੈ ਤੇ ਇਹ 143 ਵੇਂ ਸਥਾਨ 'ਤੇ ਰਿਹਾ ਹੈ। ਇੱਕ ਅਮਰੀਕੀ ਸੋਧ ਸੰਸਥਾਨ 'ਦ ਹੈਰੀਟੇਜ਼ ਫਾਊਂਡੇਸ਼ਨ' ਦੀ ਇੰਡੇਕਸ ਆਫ਼ ਇਕਨਾਮਿਕ ਫ੍ਰੀਡਮ' ਭਾਰਤ 'ਚ ਦੀ ਰੈਂਕਿੰਗ ਉਸਦੇ ਗੁਆਂਢੀ ਮੁਲਕ ਪਾਕਿਸਤਾਨ ਸਮੇਤ ਕਈ...
ਮੈਂ ਉੱਤਰ ਪ੍ਰਦੇਸ਼ ਦਾ ਗੋਦ ਲਿਆ ਹੋਇਆ ਬੇਟਾ : ਮੋਦੀ
ਕਿਹਾ, ਸਪਾ, ਬਸਪਾ, ਕਾਂਗਰਸ ਦੀ ਮੁਕਤੀ ਤੋਂ ਬਗੈਰ ਯੂਪੀ ਦਾ ਵਿਕਾਸ ਸੰਭਵ ਨਹੀਂ
(ਏਜੰਸੀ), ਹਰਦੋਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ (Modi) ਨੇ ਅੱਜ ਖੁਦ ਨੂੰ ਉੱਤਰ ਪ੍ਰਦੇਸ਼ ਦਾ 'ਗੋਦ ਲਿਆ ਹੋਇਆ ਬੇਟਾ' ਦੱਸਦਿਆਂ ਕਿਹਾ ਕਿ ਇਸ ਸੂਬੇ ਨੂੰ ਵਿਕਸਿਤ ਕਰਨ ਲਈ ਉਸ ਨੂੰ ਸਪਾ, ਬਸਪਾ ਤੇ ਕਾਂਗਰਸ ਤੋਂ ਮੁਕਤ ਕਰਨਾ ਪਵ...
ਸ਼ੇਅਰ ਦਲਾਲ ਤੋਂ 61 ਲੱਖ ਰੁਪਏ ਜ਼ਬਤ
(ਏਜੰਸੀ) ਜੈਪੁਰ । ਆਮਦਨ ਟੈਕਸ ਵਿਭਾਗ ਨੇ ਇੱਕ ਸ਼ੇਅਰ ਦਲਾਲ ਤੋਂ ਬਰਾਮਦ 61 ਲੱਖ ਰੁਪਏ ਦੀ ਰਾਸ਼ੀ ਨੂੰ ਕਾਲਾ ਧਨ ਮੰਨਦਿਆਂ ਵੀਰਵਾਰ ਨੂੰ ਜ਼ਬਤ ਕਰ ਲਿਆ ਅਡੀਸ਼ਨਲ ਡਾਇਰੈਕਟਰ ਮਨੋਜ ਕੁਮਾਰ ਨੇ ਦੱਸਿਆ ਕਿ ਪੁਲਿਸ ਦੀ ਸੂਚਨਾ 'ਤੇ ਵਿਭਾਗ ਨੇ ਅੱਜ ਸ਼ੇਅਰ ਦਲਾਲ ਮੁਕੇਸ਼ ਜੈਨ ਤੋਂ ਬਰਾਮਦ ਰਾਸ਼ੀ ਸਬੰਧੀ ਪੁੱਛਗਿੱਛ ਕੀਤੀ, ਪਰ...
ਸੁਰਿੰਦਰ ਵਰਮਾ ਨੂੰ ਵਿਆਸ ਸਨਮਾਨ
(ਏਜੰਸੀ) ਨਵੀਂ ਦਿੱਲੀ। ਹਿੰਦੀ ਦੇ ਸਾਹਿਤਕਾਰ ਤੇ ਨਾਟਕਕਾਰ ਸੁਰਿੰਦਰ ਵਰਮਾ ਨੂੰ ਸਾਲ 2016 ਦਾ ਵਿਆਸ ਸਨਮਾਨ ਉਨ੍ਹਾਂ ਦੇ 2010 'ਚ ਪ੍ਰਕਾਸ਼ਿਤ ਨਾਵਲ ਲਈ ਦਿੱਤਾ ਜਾਵੇਗਾ ਕੇਕੇ ਬਿੜਲਾ ਫਾਊਂਡੇਸ਼ਨ ਵੱਲੋਂ ਵੀਰਵਾਰ ਜਾਰੀ ਨੋਟਿਸ ਅਨੁਸਾਰ ਸਾਲ 2016 ਦਾ ਵਿਆਸ ਸਨਮਾਨ ਹਿੰਦੀ ਦੇ ਪ੍ਰਸਿੱਧ ਲੇਖਕ ਸੁਰਿੰਦਰ ਵਰਮਾ ਦੇ ਨ...
ਤਮਿਲਨਾਡੂ ਦੇ ਸੀਐੱਮ ਬਣੇ ਪਲਾਨੀਸਾਮੀ
(ਏਜੰਸੀ) ਚੇੱਨਈ। ਈ. ਕੇ. ਪਲਾਨੀਸਾਮੀ ਨੇ ਅੱਜ ਤਾਮਿਲਨਾਡੂ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਰਾਜਪਾਲ ਸੀ ਵਿੱਦਿਆ ਸਾਗਰ ਰਾਓ ਨੇ ਇੱਥੇ ਰਾਜਭਵਨ ਦੇ ਦਰਬਾਰ ਹਾਲ 'ਚ ਹੋਏ ਇੱਕ ਸਾਦੇ ਸਮਾਰੋਹ 'ਚ ਪਲਾਨੀਸਾਮੀ ਨੂੰ ਅਹੁਦੇ ਤੇ ਗੁਪਤ ਭੇਦਾਂ ਦੀ ਸਹੁੰ ਚੁਕਾਈ ਪਲਾਨੀਸਾਮੀ ਸੂਬੇ ਦੇ 13ਵੇਂ ਮੁੱਖ ਮੰਤਰੀ ਹਨ ਪ...
ਕਬੂਤਰਬਾਜ਼ੀ ਮਾਮਲਾ: ਦਲੇਰ ਮਹਿੰਦੀ ਨੇ ਪੇਸ਼ੀ ਭੁਗਤੀ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਕਬੂਤਰਬਾਜ਼ੀ ਮਾਮਲੇ 'ਚ ਘਿਰੇ ਪੋਪ ਗਾਇਕ ਦਲੇਰ ਮਹਿੰਦੀ ਵੱਲੋਂ ਅੱਜ ਮਾਣਯੋਗ ਜੱਜ ਸੁਖਵਿੰਦਰ ਸਿੰਘ ਦੀ ਅਦਾਤਲ 'ਚ ਪੇਸ਼ੀ ਭੁਗਤੀ ਗਈ। ਅੱਜ ਦੀ ਪ੍ਰਕਿਰਿਆ ਦੌਰਾਨ ਜਗਦੀਸ਼ ਸਿੰਘ ਨਾਮਕ ਵਿਅਕਤੀ ਦੇ ਬਿਆਨਾਂ 'ਤੇ ਜਿਰ੍ਹਾ ਹੋਈ। ਅੱਜ ਦੀ ਪੇਸ਼ੀ ਦੌਰਾਨ ਦਲੇਰ ਮਹਿੰਦੀ ਸਮੇਤ ਬੁਲਬੁਲ ਮਹਿਤ...
ਪੰਜਾਬ ਐੱਸਸੀ ਕਮਿਸ਼ਨ ਨੇ ਦਲਿਤ ਪਰਿਵਾਰ ‘ਤੇ ਹਮਲੇ ਦਾ ਲਿਆ ਸੂ-ਮੋਟੋ ਨੋਟਿਸ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਬੀਤੇ ਦਿਨੀਂ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਪਲਸੌਰ ਵਿਖੇ ਪਿੰਡ ਦੇ ਸਾਬਕਾ ਸਰਪੰਚ ਵੱਲੋਂ ਇੱਕ 32 ਸਾਲਾ ਦਲਿਤ ਨੌਜਵਾਨ ਸੁਰਜੀਤ ਸਿੰਘ ਨੂੰ ਗੋਲੀ ਮਾਰ ਕੇ ਕਤਲ ਕਰਨ ਤੇ ਪਰਿਵਾਰ 'ਤੇ ਹਮਲਾ ਕਰਨ ਦੇ ਮਾਮਲੇ ਦਾ ਸੂ-ਮੋਟੋ ਨੋਟਿਸ ਲੈਂਦਿਆਂ ਐੱਸ...