ਦੇਖੋ ਸ਼ਾਮ ਤਿੰਨ ਵਜ਼ੇ ਤੱਕ ਵੋਟਿੰਗ ਦਾ ਹਾਲ

Voting, Three o'clock, Evening

ਦੇਖੋ ਸ਼ਾਮ ਤਿੰਨ ਵਜ਼ੇ ਤੱਕ ਵੋਟਿੰਗ ਦਾ ਹਾਲ Voting

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਦੀਆਂ ਜ਼ਿਮਨੀ ਚੋਣਾਂ ਅੱਜ ਸਵੇਰ ਤੋਂ ਜਾਰੀ ਹਨ। ਇਸ ਦੌਰਾਨ ਸ਼ਾਮ 3:00 ਵਜੇ ਤੱਕ ਵਿਧਾਨ ਸਭਾ ਹਲਕਾ ਫਗਵਾੜਾ ‘ਚ 38.16 ਫ਼ੀਸਦੀ, ਮੁਕੇਰੀਆਂ ‘ਚ 48.11 ਫ਼ੀਸਦੀ, ਦਾਖਾ ‘ਚ 50.8 ਫ਼ਹੋਦਹ ਤੇ ਵਿਧਾਨ ਸਭਾ ਹਲਕਾ ਜਲਾਲਾਬਾਦ ‘ਚ 57 ਫ਼ੀਸਦੀ ਵੋਟਾਂ ਪਈਆਂ ਹਨ। ਚਾਰਾਂ ਵਿਧਾਨ ਸਭਾ ਸੀਟਾਂ ‘ਤੇ ਅਮਨ ਅਮਾਨ ਨਾਲ ਵੋਟਾਂ ਪੈ ਰਹੀਆਂ ਹਨ ਤੇ ਵੋਟਰਾਂ ‘ਚ ਚੋਣਾਂ ਸਬੰਧੀ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Voting