ਦੋ ਸੜਕ ਹਾਦਸਿਆਂ ਨੇ ਨਿਗਲੇ ਚਾਰ ਨੌਜਵਾਨ, ਇੱਕ ਜ਼ਖਮੀ
(ਖੁਸ਼ਵੀਰ ਸਿੰਘ) ਤੂਰ ਪਟਿਆਲਾ। ਸਥਾਨਕ ਸ਼ਹਿਰ 'ਚ ਵਾਪਰੇ ਦੋ ਵੱਖ-ਵੱਖ ਸੜਕ ਹਾਦਸਿਆਂ 'ਚ (Road Accidents) ਚਾਰ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਇੱਕ ਨੌਜਵਾਨ ਜ਼ਖਮੀ ਹੋ ਗਿਆ। ਸਥਾਨਕ ਭਾਦਸੋਂ ਰੋਡ ਵਿਖੇ ਦੇਰ ਰਾਤ ਇੱਕ ਸਵਿਫਟ ਕਾਰ ਬੇਕਾਬੂ ਹੋ ਕੇ ਇਕ ਦੁਕਾਨ ਨਾਲ ਜਾ ਟਕਰਾਈ, ਜਿਸ ਕਾਰਨ ਗੱਡੀ ਵਿੱਚ ਸਵਾਰ ਥਾ...
ਪਵਿੱਤਰ ‘ਮਹਾਂ ਰਹਿਮੋ-ਕਰਮ ਦਿਵਸ’ ਕੱਲ੍ਹ, ਤਿਆਰੀਆਂ ਜ਼ੋਰਾਂ ‘ਤੇ
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ (Satnam Singh Ji Maharaj) ਦੇ ਪਵਿੱਤਰ 'ਮਹਾਂ ਰਹਿਮੋ-ਕਰਮ ਦਿਵਸ (ਗੁਰਗੱਦੀ ਦਿਵਸ) ਨੂੰ ਲੈ ਕੇ ਸ਼ਾਹ ਸਤਿਨਾਮ ਜੀ ਧਾਮ ਵਿਖੇ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਇਸ ਪਵਿੱਤਰ ਦਿਵਸ ਨੂੰ ਮਨਾਉਣ ਲਈ ਸਾਧ-ਸੰਗਤ 'ਚ ਭ...
ਨਰਮ ਪੈਣ ਲੱਗੇ ਨਵਾਜ਼ ਸ਼ਰੀਫ
(ਏਜੰਸੀ) ਇਸਲਾਮਾਬਾਦ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ (Nawaz Sharif) ਨੇ ਕਿਹਾ ਕਿ ਭਾਰਤ-ਪਾਕਿਸਤਾਨ ਦਰਮਿਆਨ ਦੋਸਤਾਨਾ ਤੇ ਚੰਗੇ ਸਬੰਧ ਹੋਣੇ ਚਾਹੀਦੇ ਹਨ ਤੇ ਉਨ੍ਹਾਂ ਨੂੰ ਇੱਕ-ਦੂਜੇ ਖਿਲਾਫ਼ ਸਾਜਿਸ਼ਾਂ ਘੜਨ ਤੋਂ ਬਚਣਾ ਚਾਹੀਦਾ ਹੈ ਉਹ ਤੁਰਕੀ ਦੌਰੇ 'ਤੇ ਗਏ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ...
ਅਮਰੀਕਾ ‘ਚ ਭਾਰਤੀ ਇੰਜੀਨੀਅਰ ਦਾ ਕਤਲ
(ਏਜੰਸੀ) ਨਵੀਂ ਦਿੱਲੀ। ਅਮਰੀਕਾ 'ਚ ਕੰਸਾਸ ਸੂਬੇ 'ਚ ਇੱਕ ਅਮਰੀਕੀ ਵਿਅਕਤੀ ਨੇ ਭਾਰਤੀ ਇੰਜੀਨੀਅਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਤੇ ਦੋ ਹੋਰਨਾਂ ਨੂੰ ਜ਼ਖਮੀ ਕਰ ਦਿੱਤਾ ਇਸ ਪਿੱਛੇ ਨਸਲੀ ਹਿੰਸਾ ਦੀ ਕਾਰਵਾਈ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਿਕਾਸ ਸਵਰੂਪ ਨੇ ਇਸ ਘਟਨਾ ...
ਪ੍ਰਸ਼ਨ ਪੱਤਰ ਲੀਕ ਮਾਮਲਾ : ਬਿਹਾਰ ਕਰਮਚਾਰੀ ਚੋਣ ਕਮਿਸ਼ਨ ਮੁਖੀ ਗ੍ਰਿਫ਼ਤਾਰ
(ਏਜੰਸੀ) ਪਟਨਾ। ਬਿਹਾਰ ਕਰਮਚਾਰੀ ਚੋਣ ਕਮਿਸ਼ਨ (ਬੀਐਸਐਸੀ) ਦੀ ਪਿਛਲੇ ਦਿਨੀਂ ਹੋਈ ਪ੍ਰੀਖਿਆ ਤੋਂ ਪਹਿਲਾਂ ਪ੍ਰਸ਼ਨ ਪੱਤਰ ਲੀਕ ਕਾਂਡ (Question Paper Leak Case) ਮਾਮਲੇ 'ਚ ਸ਼ੁੱਕਰਵਾਰ ਨੂੰ ਕਮਿਸ਼ਨ ਦੇ ਮੁਖੀ ਤੇ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਸੀਨੀਅਰ ਅਧਿਕਾਰੀ ਸੁਧੀਰ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪ...
50 ਕਿਲੋ ਤੱਕ ਘਟਿਆ ਦੁਨੀਆਂ ਦੀ ਸਭ ਤੋਂ ਮੋਟੀ ਮਹਿਲਾ ਦਾ ਭਾਰ
ਮੁੰਬਈ ਦੇ ਡਾਕਟਰ ਕਰ ਰਹੇ ਹਨ ਮਿਸਰ ਦੀ ਇਮਾਨ ਅਹਿਮਦ ਦਾ ਇਲਾਜ
ਦਿੱਲੀ, (ਸੱਚ ਕਹੂੰ ਨਿਊਜ਼)। ਦੁਨੀਆਂ ਦੀ ਸਭ ਤੋਂ ਭਾਰੀ ਔਰਤ (World's Heaviest W0oman) ਇਮਾਨ ਅਹਿਮਦ ਦਾ ਇਲਾਜ ਕਰ ਰਹੇ ਡਾਕਟਰਾਂ ਨੂੰ ਸਫਲਤਾ ਮਿਲਦੀ ਨਜ਼ਰ ਆ ਰਹੀ ਹੈ ਕਿਉਂਕਿ ਇਮਾਨ ਦਾ ਸਿਰਫ 12 ਦਿਨਾਂ 'ਚ 50 ਕਿਲੋ ਭਾਰ ਘੱਟ ਹੋ ਗਿਆ ਹੈ ...
ਬੀਐੱਮਸੀ: ਭਾਜਪਾ ਨਾਲ ਨਹੀਂ ਚੱਲੇਗੀ ਸ਼ਿਵ ਸੈਨਾ!
ਸੈਨਾ ਨੇ ਮੇਅਰ ਦੇ ਅਹੁਦੇ 'ਤੇ ਕੀਤਾ ਦਾਅਵਾ
(ਏਜੰਸੀ) ਮੁੰਬਈ। ਆਪਣੇ ਗੜ੍ਹ ਮੁੰਬਈ ਦੇ ਬੀਐਮਸੀ ਚੋਣਾਂ 'ਚ 82 ਸੀਟਾਂ ਜਿੱਤਣ ਵਾਲੀ ਭਾਜਪਾ ਦੇ ਵਾਧੇ ਤੋਂ ਬੇਫਿਕਰ ਸ਼ਿਵਸੈਨਾ ਨੇ ਸ਼ੁੱਕਰਵਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਨਗਰ ਨਿਗਮ ਦਾ ਮੇਅਰ ਉਨ੍ਹਾਂ ਦੀ ਪਾਰਟੀ ਦਾ ਹੀ ਬਣੇਗਾ। ਇਸਦੇ ਨਾਲ ਹੀ ਸੈਨਾ ਨੇ ਹੁਣ ਪਰਾਈ...
ਪਾਕਿ ਲੈ ਲਵੇਗਾ ਕਸ਼ਮੀਰ, ਇਹ ਸਿਰਫ਼ ਹਵਾਈ ਮਹਿਲ : ਜਨਰਲ ਰਾਵਤ
(ਏਜੰਸੀ) ਨਵੀਂ ਦਿੱਲੀ। ਫੌਜ ਮੁਖੀ ਜਨਰਲ ਬਿਪਨ ਰਾਵਤ (General Rawat) ਨੇ ਜੰਮੂ-ਕਸ਼ਮੀਰ 'ਚ ਸਰਹੱਦ ਪਾਰੋਂ ਹਮਾਇਤ ਦੇ ਬਲ 'ਤੇ ਮੁਹਿੰਮ ਚਲਾ ਰਹੇ ਵੱਖਵਾਦੀ ਅਨਸਰਾਂ ਨੂੰ ਸਖਤ ਸੰਦੇਸ਼ ਦਿੰਦਿਆਂ ਕਿਹਾ ਕਿ ਜੋ ਲੋਕ ਇਹ ਸੋਚਦੇ ਹਨ ਕਿ ਪਾਕਿਸਤਾਨ ਇੱਕ ਨਾ ਇੱਕ ਦਿਨ ਕਸ਼ਮੀਰ ਨੂੰ ਲੈ ਲਵੇਗਾ ਉਹ ਖਿਆਲਾਂ ਦੀ ਦੁਨੀਆਂ ...
ਦੇਸ਼ ਭਰ ‘ਚ ਛਾਈ ਹਿੰਦ ਕਾ ਨਾਪਾਕ ਕੋ ਜਵਾਬ’, ਹਾਊਸਫੁੱਲ, ਦੋ ਹਫ਼ਤੇ, ਕਮਾਏ 201 ਕਰੋੜ
ਦੇਸ਼ ਭਗਤੀ ਦੀ ਭਾਵਨਾ ਨਾਲ ਭਰਪੂਰ ਹੈ 'ਹਿੰਦ ਕਾ ਨਾਪਾਕ ਕੋ ਜਵਾਬ' ਫਿਲਮ
(ਸੱਚ ਕਹੂੰ ਨਿਉਜ਼) ਸਰਸਾ। ਡਾ. ਐੱਮਐੱਸਜੀ ਦੀ ਚੌਥੀ ਫਿਲਮ 'ਹਿੰਦ ਕਾ ਨਾਪਾਕ ਕੋ ਜਵਾਬ' (ਐੱਮਐੱਸਜੀ ਲਾਇਨ ਹਾਰਟ-2) ਨੇ ਬਾਕਸ ਆਫਿਸ 'ਤੇ ਦਮਦਾਰ ਪ੍ਰਦਰਸ਼ਨ ਕਰਦਿਆਂ ਦੋ ਹਫ਼ਤਿਆਂ 'ਚ ਹੀ 201 ਕਰੋੜ ਦਾ ਬਿਜਨੈਸ ਕਰਕੇ ਬਾਲੀਵੁੱਡ ਜਗਤ 'ਚ ...
ਪੰਜਾਬ-ਹਰਿਆਣਾ ਨੂੰ ਡੇਢ ਕਰੋੜ ‘ਚ ਪਿਆ ਇਨੈਲੋ ਦਾ ਡਰਾਮਾ
ਹਰਿਆਣਾ ਤੇ ਪੰਜਾਬ ਸਰਕਾਰ ਦੇ ਦੋ ਦਿਨਾਂ 'ਚ ਖਰਚ ਹੋਏ ਕਰੋੜਾਂ ਰੁਪਏ
ਪੰਜਾਬ ਸਰਕਾਰ ਨੇ ਨਿਗਰਾਨੀ ਲਈ ਕਿਰਾਏ 'ਤੇ ਲਏ ਡਰੋਨ ਕੈਮਰੇ ਤੇ ਹੈਲੀਕਾਪਟਰ
(ਅਸ਼ਵਨੀ ਚਾਵਲਾ) ਚੰਡੀਗੜ। ਸਤਲੁਜ ਯਮੁਨਾ ਲਿੰਕ ਨਹਿਰ ਨੂੰ ਲੈ ਕੇ ਹਰਿਆਣਾ ਦੀ ਸਿਆਸੀ ਪਾਰਟੀ ਇਨੈਲੋ (INILO) ਵੱਲੋਂ ਕੀਤਾ ਗਿਆ ਹਾਈ ਵੋਲਟੇਜ ਡਰਾਮਾ ...