ਸ਼ਹੀਦਾਂ ਦੇ ਪਰਿਵਾਰਾਂ ਨੂੰ ਹੋ ਸਕੇਗਾ ਆਨਲਾਈਨ ਦਾਨ
ਗ੍ਰਹਿ ਮੰਤਰੀ ਰਾਜਨਾਥ ਸਿੰਘ ਕਰਨਗੇ ਵੈੱਬ ਪੋਰਟਲ ਤੇ ਐਪ ਦਾ ਉਦਘਾਟਨ
ਨਵੀਂ ਦਿੱਲੀ, (ਏਜੰਸੀ) ਦੇਸ਼ ਦੀਆਂ ਹੱਦਾਂ ਤੇ ਅੰਦਰੂਨੀ ਸੁਰੱਖਿਆ 'ਚ ਤਾਇਨਾਤ ਕੇਂਦਰੀ ਹਥਿਆਰਬੰਦ ਪੁਲਿਸ ਫੋਰਸ ਦੇ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੈਬਪੋਰਟਲ ਤੇ ਮੋਬਾਇਲ ਐਪ ਰਾਹੀਂ ਆਨਲਾਈਨ ਆਰਥਿਕ ਮੱਦਦ ਪਹੁੰਚਾਉਣ ਦੀ ਸਹੂਲਤ ਐਤਵਾ...
ਸਿਰਫ਼ ਕਾਗਜ਼ ਦੇ ਟੁਕੜੇ ਬਣ ਰਹੇ ਹਨ ਚੋਣਾਵੀ ਐਲਾਨ : ਸੀਜੇਆਈ
ਸਿਆਸੀ ਪਾਰਟੀਆਂ ਨੂੰ ਜਵਾਬਦੇਹ ਬਣਾਉਣ ਦੀ ਸਲਾਹ | CJI
ਨਵੀਂ ਦਿੱਲੀ (ਏਜੰਸੀ) । ਦੇਸ਼ ਦੇ ਮੁੱਖ ਜੱਜ ਜਗਦੀਸ਼ ਸਿੰਘ ਖੇਹਰ ਨੇ (CJI) ਅੱਜ ਕਿਹਾ ਕਿ ਚੋਣਾਵੀ ਵਾਅਦੇ ਆਮ ਤੌਰ 'ਤੇ ਪੂਰੇ ਨਹੀਂ ਕੀਤੇ ਜਾਂਦੇ ਤੇ ਐਲਾਨਨਾਮਾ ਪੱਤਰ ਸਿਰਫ਼ ਕਾਗਜ਼ ਦਾ ਇੱਕ ਟੁੱਕੜਾ ਬਣ ਕੇ ਰਹਿ ਜਾਂਦਾ ਹੈ ਉਨ੍ਹਾਂ ਕਿਹਾ ਕਿ ਇਸ ਲਈ ਸਿਆ...
ਕਿਸਾਨਾਂ ਦਾ ਕਰਜ਼ਾ ਹਰ ਹਾਲਤ ‘ਚ ਮੁਆਫ਼ ਹੋਵੇਗਾ : ਅਮਰਿੰਦਰ
ਜ਼ੀਰਕਪੁਰ (ਅਸ਼ਵਨੀ ਚਾਵਲਾ) । ਪੰਜਾਬ ਦੇ ਮੁੱਖ ਮੰਤਰੀ ਕੈਪਟਨ (Amarinder) ਅਮਰਿੰਦਰ ਸਿੰੰਘ ਨੇ ਮੁੜ ਦੁਹਰਾਇਆ ਕਿ ਸੂਬਾ ਸਰਕਾਰ ਕਿਸਾਨਾਂ ਨੂੰ ਖੇਤੀ ਸੰਕਟ ਵਿੱਚੋਂ ਕੱਢਣ ਲਈ ਖੇਤੀ ਕਰਜ਼ੇ ਮੁਆਫ਼ ਕਰਨ ਲਈ ਪੂਰੀ ਤਰ੍ਹਾਂ ਦ੍ਰਿੜ ਹੈ ਅਤੇ ਇਸ ਸਬੰਧੀ ਛੇਤੀ ਹੀ ਕੋਈ ਰਾਹ ਕੱਢ ਲਿਆ ਜਾਵੇਗਾ। ਮੁੱਖ ਮੰਤਰੀ ਅੱਜ ਜ਼ੀਰਕਪ...
ਮਿਹਨਤੀ ਅਫ਼ਸਰ ਦੇ ਹੱਥ ਫਿਰ ਆਈ ਪੀਆਰਟੀਸੀ ਦੀ ਕਮਾਨ
ਮਨਜੀਤ ਨਾਰੰਗ ਨੇ ਫਿਰ ਸੰਭਾਲਿਆ ਪੀਆਰਟੀਸੀ ਦੇ ਐੱਮਡੀ ਦਾ ਅਹੁਦਾ
ਹਰ ਜ਼ਿਲ੍ਹੇ 'ਚੋਂ ਦਿੱਲੀ ਏਅਰਪੋਰਟ ਲਈ ਵੋਲਵੋ ਬੱਸ ਚਲਾਉਣ ਦਾ ਕੀਤਾ ਐਲਾਨ
ਰੋਜ਼ਾਨਾ 72 ਲੱਖ ਤੋਂ ਇੱਕ ਕਰੋੜ ਆਮਦਨ ਤੱਕ ਪਹੁੰਚਾਇਆ ਸੀ ਪੀਆਰਟੀਸੀ ਅਦਾਰੇ ਨੂੰ
ਪਟਿਆਲਾ,(ਖੁਸ਼ਵੀਰ ਸਿੰਘ ਤੂਰ) । ਕਾਂਗਰਸ ਸਰਕਾਰ ਵੱਲੋਂ ਪੀਆਰਟੀਸੀ (...
ਰੁੱਖ ਬਣ ਕੇ ਲਹਿਰਾ ਰਹੇ ਨੇ ਸਾਧ-ਸੰਗਤ ਵੱਲੋਂ ਲਾਏ ਪੌਦੇ
ਮਲੋਟ, (ਮਨੋਜ) । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ 'ਤੇ ਚਲਦਿਆਂ ਡੇਰਾ ਸ਼ਰਧਾਲੂਆਂ ਵੱਲੋਂ ਸਥਾਨਕ ਸ਼ਹਿਰ 'ਚ ਕਈ ਥਾਵਾਂ 'ਤੇ ਲਾਏ ਪੌਦੇ ਰੁੱਖਾਂ ਦਾ ਰੂਪ ਧਾਰ ਗਏ ਹਨ ਪੌਦੇ ਲਾਉਣ ਵਾਲੇ ਸੇਵਾਦਾਰਾਂ 'ਚ ਜਿੱਥੇ ਇਨ੍ਹਾਂ ਰੁੱਖਾਂ ਨੂੰ ਵੇਖਕੇ ਖੁਸ਼ੀ ਪਾਈ ਜਾ ਰਹੀ ਹੈ ...
ਪੰਜਾਬ ਦਾ ਪੂਨੇ ਨਾਲ ਤੇ ਦਿੱਲੀ ਦਾ ਬੰਗਲੌਰ ਨਾਲ ਮੁਕਾਬਲਾ ਅੱਜ
ਪੰਜਾਬ ਦਾ ਹੁਣ ਤੱਕ ਦਾ ਸਫ਼ਰ ਆਈਪੀਐੱਲ 'ਚ ਨਹੀਂ ਰਿਹਾ ਖਾਸ
ਇੰਦੌਰ, (ਏਜੰਸੀ) । ਇੰਡੀਅਨ ਪ੍ਰੀਮੀਅਰ ਲੀਗ ਵਿੱਚ ਧਮਾਕੇ ਦਾਰ ਸ਼ੁਰੂਆਤ ਕਰਨ ਵਾਲੀ ਸਟੀਵਨ ਸਮਿੱਥ ਦੀ ਰਾਇਜਿੰਗ ਪੂਨੇ ਸੁਪਰ ਜਾਇੰਟਸ ਸ਼ਨਿੱਚਰਵਾਰ ਨੂੰ ਆਪਣੇ ਅਗਲੇ ਮੁਕਾਬਲੇ ਵਿੱਚ ਪਿਛਲੇ ਸੈਸ਼ਨਾਂ ਵਿੱਚ ਫਾਡੀ ਰਹੀ ਕਿੰਗਜ਼ ਇਲੈਵਨ ਪੰਜਾਬ ਦੇ ਖਿਲਾਫ਼...
ਖਾਲਸਾ ਯੂਨੀਵਰਸਿਟੀ ਬੰਦ ਹੋਣ ਦੇ ਰਾਹ ‘ਤੇ, ਵਾਈਸ ਚਾਂਸਲਰ ਨੇ ਦਿੱਤਾ ਅਸਤੀਫ਼ਾ
ਬੱਚੇ ਨਾ ਆਉਣ 'ਤੇ ਐਡਹਾਕ ਸਟਾਫ਼ ਨੂੰ ਜ਼ਬਰੀ ਪੀਐੱਚਡੀ ਲਈ ਕੀਤਾ ਜਾ ਰਿਹਾ ਅਨਰੋਲ
ਅੰਮ੍ਰਿਤਸਰ, (ਰਾਜਨ ਮਾਨ) । ਵਿਵਾਦਾਂ ਵਿੱਚ ਘਿਰੀ ਖਾਲਸਾ ਯੂਨੀਵਰਸਿਟੀ 'ਤੇ ਮੰਡਰਾ ਰਹੇ ਖਤਰੇ ਦੇ ਬੱਦਲ ਹੋਰ ਡੂੰਘੇ ਹੁੰਦੇ ਜਾ ਰਹੇ ਹਨ ਪੰਜਾਬ ਸਰਕਾਰ ਵੱਲੋਂ ਅਗਲੇ ਹੁਕਮਾਂ ਤੱਕ ਯੂਨੀਵਰਸਿਟੀ ਦੇ ਦਾਖਲੇ ਬੰਦ ਕਰ ਦਿੱਤੇ ਜਾਣ...
ਟੀਵੀ ਸ਼ੋਅ : ਨਵਜੋਤ ਸਿੱਧੂ ਦੀਆਂ ਮੁਸ਼ਕਲਾਂ ਵਧੀਆਂ, ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ
ਭਾਗ ਲੈਣ ਸਬੰਧੀ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ
ਚੰਡੀਗੜ੍ਹ ਦੇ ਇੱਕ ਵਕੀਲ ਨੇ ਸ਼ੋਅ 'ਚ ਹਿੱਸਾ ਲੈਣ ਵਿਰੁੱਧ ਹਾਈਕੋਰਟ 'ਚ ਪਾਈ ਪਟੀਸ਼ਨ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀਆਂ ਮੁਸ਼ਕਲਾਂ ਵਿੱਚ ਇੱਕ ਵਾਰ ਫਿਰ ਤੋਂ ਵਾਧਾ ਹੋ ਗਿਆ ਹੈ ਕਪਿਲ ਸ਼ਰਮਾ ਸ਼ੋਅ 'ਚ ...
ਸੜਕ ਹਾਦਸੇ ਨੇ ਨਿਗਲੇ 3 ਸਕੂਲੀ ਬੱਚੇ
ਮ੍ਰਿਤਕਾਂ ਵਿੱਚ ਸਕੇ ਭਰਾ-ਭੈਣ ਵੀ ਸ਼ਾਮਲ
ਬੱਸ ਦੇ ਡਰਾਇਵਰ ਦੀ ਵੀ ਮੌਤ, 11 ਜ਼ਖ਼ਮੀ, 5 ਗੰਭੀਰ
ਹੁਸ਼ਿਆਰਪੁਰ (ਰਾਜੀਵ ਸ਼ਰਮਾ) ਦਸੂਹਾ ਤਲਵਾੜਾ ਰੋਡ 'ਤੇ ਸਵੇਰ ਵੇਲੇ ਸਕੂਲ ਬੱਸ ਅਤੇ ਪਿਕਅਪ ਵਿਚਕਾਰ ਹੋਈ ਟੱਕਰ 'ਚ ਤਿੰਨ ਸਕੂਲੀ ਬੱਚਿਆਂ ਤੇ ਸਕੂਲ ਬੱਸ ਦੇ ਡਰਾਈਵਰ ਸਮੇਤ ਚਾਰ ਦੀ ਮੌਤ ਹੋ ਜਾਣ ਦਾ ਦੁਖਦਾਈ ਸ...
ਡੀਜੀਪੀ ਸਬੰਧੀ ਕੇਂਦਰ ਨੇ ਪੰਜਾਬ ਤੋਂ ਮੰਗੀ ਜਾਂਚ ਰਿਪੋਰਟ
ਮਾਲੇਰਕੋਟਲਾ, (ਗੁਰਤੇਜ ਜੋਸ਼ੀ)। ਸੂਬੇ ਅੰਦਰ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਵਿਧਾਨ ਸਭਾ ਹਲਕਾ ਮਾਲੇਰਕੋਟਲਾ ਤੋਂ ਕਾਂਗਰਸ ਦੀ ਟਿਕਟ 'ਤੇ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਕੈਬਨਿਟ ਮੰਤਰੀ ਬਣੀ ਰਜ਼ੀਆ ਸੁਲਤਾਨਾ ਦੇ ਪਤੀ ਮੁਹੰਮਦ ਮੁਸਤਫ਼ਾ ਡੀਜੀਪੀ (ਪੰਜਾਬ ਹੋਮ ਗਾਰਡ) 'ਤੇ ਲੱਗੇ ਦੋਸ਼ਾਂ ਸਬੰਧੀ ਕੇਂਦਰ ਸਰਕਾਰ ਨ...