ਮਨੋਹਰ ਮੰਤਰੀ ਮੰਡਲ ਦਾ ਵਿਸਥਾਰ
ਮੰਡਲ ਦਾ ਵਿਸਥਾਰ ਵੀਰਵਾਰ ਨੂੰ ਲੱਗਭਗ ਸਾਢੇ 12 ਵਜੇ ਹੋਵੇਗਾ
ਮੰਤਰੀ ਮੰਡਲ ਦੇ ਗਠਨ ਦੀ ਤਸਵੀਰ ਕੁਝ ਹੱਦ ਤੱਕ ਸਾਫ਼
ਪਾਕਿ ਆਗੂ ਬਲਦੇਵ ਦਾ ਵੀਜ਼ਾ ਖਤਮ
ਪਾਕਿਸਤਾਨ ਦੇ ਬਾਰੀਕੋਟ ਤੋਂ ਭਾਰਤ ਪੁੱਜੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਦਾ 3 ਮਹੀਨਿਆਂ ਦਾ ਵੀਜ਼ਾ 12 ਨਵੰਬਰ ਨੂੰ ਖਤਮ ਹੋ ਚੁੱਕਾ ਹੈ।
2 ਮਹੀਨੇ ਪਹਿਲਾਂ ਵੀਜ਼ੇ ਲਈ ਆਨਲਾਈਨ ਅਪਲਾਈ ਕਰ ਦਿੱਤਾ ਸੀ
ਉਸ ਨੂੰ ਜਾਨੋ ਮਾਰਨ ਦੀਆਂ ਮਿਲੀਆਂ ਧਮਕੀਆਂ ਕਾਰਨ ਉਹ ਪਰਿਵਾਰ ਸਮੇਤ ਭਾਰਤ ਪੁੱਜੇ
1 ਤੋਂ 10 ਦਸੰਬਰ ਤੱਕ ਹੋਵੇਗਾ ਵਿਸ਼ਵ ਕਬੱਡੀ ਕੱਪ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਵ ਕਬੱਡੀ ਕੱਪ ਕਰਵਾਉਣ ਦਾ ਐਲਾਨ
ਪੰਜਾਬ ਦੇ ਖੇਡ ਮੰਤਰੀ ਵਲੋਂ ਕੀਤਾ ਗਿਆ ਐਲਾਨ
ਕਬੱਡੀ ਕੱਪ ਦਾ ਉਦਘਾਟਨ ਪਹਿਲੀ ਦਸੰਬਰ ਨੂੰ ਗੁਰੂ ਨਾਨਕ ਸਟੇਡੀਅਮ ਸੁਲਤਾਨਪੁਰ ਲੋਧੀ ਵਿਖੇ ਹੋਵੇਗਾ
ਵਿਰੋਧੀਆਂ ਕੋਲ ਅਜੇ ਵੀ 6 ਮਹੀਨੇ ਦਾ ਸਮਾਂ ਸਰਕਾਰ ਬਣਾਉਣ ਵਾਸਤੇ : ਸ਼ਾਹ
ਸਾਰੀਆਂ ਵਿਰੋਧੀ ਪਾਰਟੀਆਂ ਨੂੰ ਉਥੇ ਸਰਕਾਰ ਬਣਾਉਣ ਦਾ ਮੌਕਾ ਮਿਲਿਆ
ਗੱਠਜੋੜ ਦੀ ਸਰਕਾਰ ਬਣੀ ਤਾਂ ਦੇਵੇਂਦਰ ਫੜਨਵੀਸ ਮੁੱਖ ਮੰਤਰੀ ਹੋਣਗੇ, ਪਰ ਕਿਸੇ ਨੇ ਵਿਰੋਧ ਨਹੀਂ ਕੀਤਾ
18 ਦਿਨ ਦਾ ਸਮਾਂ ਦਿੱਤਾ ਗਿਆ ਸੀ ਸਰਕਾਰ ਬਣਾਉਣ ਵਾਸਤੇ
ਚਾਚੀ ਨੂੰ ਗੋਲੀ ਮਾਰ ਕੇ ਭਤੀਜਾ ਫਰਾਰ
ਗੋਲੀ ਔਰਤ ਦੀ ਪਿੱਠ 'ਤੇ ਵੱਜੀ
ਤਿੰਨ ਬੱਚਿਆਂ ਦੀ ਮਾਂ ਹੈ ਪੀੜਤਾ
ਕਤਲ ਕਰਨ ਅਤੇ 50 ਲੱਖ ਦੀ ਫਿਰੌਤੀ ਦੀ ਮੰਗ ਕਰਨ ਦਾ ਵੀ ਇਲਜ਼ਾਮ ਹੈ ਦੋਸ਼ੀ 'ਤੇ
ਛੱਤੀਸਗੜ੍ਹ। ਨਕਸਲਵਾਦੀਆਂ ਨੇ ਸੀਏਐਫ ਕੈਂਪ ਦੇ ਰਸਤੇ ‘ਚ ਲਾਇਆ ਵਿਸਫੋਟਕ
ਸੈਨਿਕਾਂ ਨੂੰ ਨਿਸ਼ਾਨਾ ਬਣਾਉਣ ਦੀ ਕੀਤੀ ਕੋਸ਼ਿਸ਼
ਨਕਸਲਵਾਦੀ ਸੈਨਿਕਾਂ ਅਤੇ ਪਿੰਡ ਵਾਸੀਆਂ ਨੂੰ ਨਿਸ਼ਾਨਾ ਬਣਾਉਣ ਲਈ ਨਿਰੰਤਰ ਕਰ ਰਹੇ ਹਨ ਕੋਸ਼ਿਸ਼
ਲਗਭਗ 10 ਸਾਲਾਂ ਬਾਅਦ, ਇੱਥੇ ਬਣਾਇਆ ਗਿਆ ਰਸਤਾ