ਐਨਡੀਐਮਸੀ ਨੂੰ ਤਾਜ ਮਾਨ ਸਿੰਘ ਹੋਟਲ ਦੀ ਈ-ਨੀਲਾਮੀ ਦੀ ਆਗਿਆ
ਨਵੀਂ ਦਿੱਲੀ (ਏਜੰਸੀ) । ਸੁਪਰੀਮ ਕੋਰਟ ਨੇ ਵਰਤਮਾਨ 'ਚ ਇੰਡੀਅਨ ਹੋਟਲਜ਼ ਕੰਪਨੀ ਲਿਮਿਟਡ (ਆਈਐਚਸੀਐਲ) ਵੱਲੋਂ ਚਲਾਏ ਜਾ ਰਹੇ ਤਾਜ ਮਾਨ ਸਿੰਘ ਹੋਟਲ ਦੀ ਈ-ਨੀਲਾਮੀ ਦੀ ਨਵੀਂ ਦਿੱਲੀ ਨਗਰ ਪਾਲਿਕਾ ਪਰਿਸ਼ਦ (ਐਨਡੀਐਮਸੀ) ਨੂੰ ਅੱਜ ਆਗਿਆ ਦੇ ਦਿੱਤੀ ਜਸਟਿਸ ਪਿੰਕੀ ਚੰਦਰ ਘੋਸ਼ ਤੇ ਜਸਟਿਸ ਰੋਹਿੰਟਨ ਫਾਲੀ ਨਰੀਮਨ ਦੀ ਬੈ...
ਅਕਾਲੀ ਆਗੂ ਦਾ ਕਤਲ, ਬਾਪ ਫੱਟੜ
ਦਾਨੇਵਾਲਾ ਦੇ ਸੋਲਰ ਪਲਾਂਟ 'ਚ ਕੀਤਾ ਹਮਲਾ
ਸਰਦੂਲਗੜ੍ਹ (ਗੁਰਜੀਤ ਸ਼ੀਂਹ) । ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੇ ਕਸਬਾ ਝੁਨੀਰ 'ਚ ਬੀਤੀ ਰਾਤ ਹਥਿਆਰਬੰਦ ਵਿਅਕਤੀਆਂ ਨੇ ਇੱਕ ਅਕਾਲੀ ਆਗੂ ਦਾ ਗੋਲੀਆਂ ਮਾਰ ਕੇ ਕਤਲ ਕਰਨ ਅਤੇ ਉਸਦੇ ਪਿਤਾ ਨੂੰ ਫੱਟੜ ਕਰ ਦਿੱਤਾ ਪੁਲਿਸ ਨੇ ਇਸ ਮਾਮਲੇ 'ਚ ਕਾਂਗਰਸ ਪਾਰਟੀ ਨਾਲ ਸਬੰਧਿਤ...
ਲਿੰਕ ਨਹਿਰ : ਪੰਜਾਬ ਅਤੇ ਹਰਿਆਣਾ ਦੀਆਂ ਸਰਕਾਰਾਂ ਨੇ ਪੱਖ ਕੀਤਾ ਪੇਸ਼
ਕੇਂਦਰ ਜਲ ਵਸੀਲੇ ਮੰਤਰਾਲੇ ਦੇ ਸਕੱਤਰ ਡਾ. ਅਮਰਜੀਤ ਸਿੰਘ ਨੇ ਹਰਿਆਣਾ ਤੇ ਪੰਜਾਬ ਦੇ ਵਫ਼ਦ ਨਾਲ ਕੀਤੀ ਮੀਟਿੰਗ
ਨਵੀਂ ਦਿੱਲੀ/ਚੰਡੀਗੜ੍ਹ (ਅਸ਼ਵਨੀ ਚਾਵਲਾ) । ਸਤਲੁਜ-ਯਮੁਨਾ ਲਿੰਕ ਨਹਿਰ ਦੇ ਮਾਮਲੇ ਦਾ ਹੱਲ ਕੱਢਣਲਈ ਕੇਂਦਰ ਵੱਲੋਂ ਸੱਦੀ ਗਈ ਮੀਟਿੰਗ 'ਚ ਅੱਜ ਪੰਜਾਬ ਤੇ ਹਰਿਆਣਾ ਦੋਵਾਂ ਸੂਬਿਆਂ ਨੇ ਆਪਣਾ-ਆਪਣਾ ਪ...
ਅਨਾਜ ਘਪਲਾ : ਪਨਗ੍ਰੇਨ ਦਾ ਇੰਸਪੈਕਟਰ ਬਰਖਾਸਤ
ਘੁਟਾਲੇ ਦੀ ਬਾਰੀਕੀ ਨਾਲ ਜਾਂਚ ਲਈ ਜਲਦ ਹੀ ਬਣੇਗੀ ਸੀਨੀਅਰ ਅਧਿਕਾਰੀਆਂ ਦੀ ਟੀਮ
'ਸੱਚ ਕਹੂੰ' ਨੇ ਕੀਤਾ ਸੀ ਬਹੁ ਕਰੋੜੀ ਘੁਟਾਲੇ ਦਾ ਪਰਦਾਫਾਸ਼
ਸਮਾਣਾ (ਸੁਨੀਲ ਚਾਵਲਾ) । ਸਥਾਨਕ ਪਨਗ੍ਰੇਨ ਗੁਦਾਮ ਵਿੱਚ ਹੋਏ ਕਰੋੜਾਂ ਰੁਪਏ ਦੇ ਅਨਾਜ ਘਪਲੇ ਵਿਚ ਫੂਡ ਐਂਡ ਸਿਵਲ ਸਪਲਾਈ ਵਿਭਾਗ ਦੇ ਡਾਇਰੈਕਟਰ ਪੱਧਰ 'ਤੇ ਹੋਈ ਮੁ...
ਫਰੀਦਕੋਟ ਖੁਦਕੁਸ਼ੀ ਕਾਂਡ : ਤਿੰਨ ਅਕਾਲੀ ਆਗੂਆਂ ਸਮੇਤ ਪੰਜ ਜਣੇ ਨਾਮਜ਼ਦ
ਅਦਾਲਤ ਵੱਲੋਂ ਗ੍ਰਿਫ਼ਤਾਰੀ ਵਰੰਟ ਜਾਰੀ
ਫ਼ਰੀਦਕੋਟ (ਲਛਮਣ ਗੁਪਤਾ/ਭੁਪਿੰਦਰ) । ਸਤੰਬਰ 2016 ਵਿੱਚ ਸੁਸਾਇਟੀ ਨਗਰ ਫਰੀਦਕੋਟ ਦੇ ਇੱਕ ਪਰਿਵਾਰ ਵੱਲੋਂ ਤਿੰਨ ਅਕਾਲੀ ਆਗੂਆਂ ਸਮੇਤ ਇੱਕ ਦਰਜਨ ਵਿਅਕਤੀਆਂ ਤੋਂ ਕਥਿਤ ਤੌਰ 'ਤੇ ਤੰਗ ਆ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਅੱਜ ਅਦਾਲਤ ਨੇ ਫਰੀਦਕੋਟ ਸ਼ਹਿਰ ਦੇ ਤਿੰਨ ਅਕਾਲ...
ਵਿਜੀਲੈਂਸ ਨੇ ਰਿਸ਼ਵਤ ਲੈਂਦਾ ਸੇਲ ਟੈਕਸ ਇੰਸਪੈਕਟਰ ਦਬੋਚਿਆ
ਮਾਨਸਾ (ਸੁਖਜੀਤ ਮਾਨ) । ਵਿਜੀਲੈਂਸ ਵਿਭਾਗ ਨੇ ਪਿੰਡ ਸਰਦੂਲੇਵਾਲਾ ਦੇ ਸੇਲ ਟੈਕਸ ਬੈਰੀਅਰ 'ਤੇ ਤਾਇਨਾਤ ਇੱਕ ਇੰਸਪੈਕਟਰ ਨੂੰ ਵਪਾਰੀ ਤੋਂ ਛੇ ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ 'ਚ ਰੰਗੇ ਹੱਥੀ ਗ੍ਰਿਫ਼ਤਾਰ ਕੀਤਾ ਹੈ ਉਕਤ ਇੰਸਪੈਕਟਰ ਖਿਲਾਫ ਥਾਣਾ ਵਿਜੀਲੈਂਸ ਬਿਊਰੋ ਬਠਿੰਡਾ 'ਚ ਭ੍ਰਿਸ਼ਟਾਚਾਰ ਐਕਟ ਤਹਿਤ ਮਾਮਲ...
ਪਾਕਿਸਤਾਨੀ ਗੋਲੀਬਾਰੀ’ਚ ਨੌਜਵਾਨ ਫੌਜੀ ਸ਼ਹੀਦ
ਸੰਗਰੂਰ (ਗੁਰਪ੍ਰੀਤ ਸਿੰਘ) । ਬੀਤੇ ਦਿਨੀਂ ਜੰਮੂ ਦੇ ਪੁੰਛ ਇਲਾਕੇ 'ਚ ਪਾਕਿਸਤਾਨ ਵੱਲੋਂ ਕਾਇਰਾਨਾ ਕਾਰਵਾਈ ਦੌਰਾਨ ਕੀਤੀ ਗੋਲੀਬਾਰੀ ਵਿੱਚ ਸੁਨਾਮ ਨੇੜਲੇ ਪਿੰਡ ਕਣਕਵਾਲ ਭੰਗੂਆਂ ਦੇ 22 ਵਰ੍ਹਿਆਂ ਦਾ ਨੌਜਵਾਨ ਰਵਿੰਦਰ ਸਿੰਘ ਸ਼ਹੀਦ ਹੋ ਗਿਆ ਅੱਜ ਜਿਉਂ ਹੀ ਫੌਜ ਦੇ ਅਫ਼ਸਰਾਂ ਵੱਲੋਂ ਇਹ ਦੁਖਦਾਈ ਖ਼ਬਰ ਮੋਬਾਇਲ ਰਾਹੀਂ...
ਘਟੀਆ ਖਾਣੇ ਦਾ ਵੀਡੀਓ ਜਾਰੀ ਕਰਨ ਵਾਲਾ ਜਵਾਨ ਬਰਖਾਸਤ
ਨਵੀਂ ਦਿੱਲੀ (ਏਜੰਸੀ) । ਘਟੀਆ ਖਾਣੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵੀਡੀਓ ਜਾਰੀ ਕਰਨ ਵਾਲੇ ਸਰਹੱਦੀ ਸੁਰੱਖਿਆ ਬਲ (ਬੀਐਸਐਫ) ਦੇ ਜਵਾਨ ਤੇਜ਼ ਬਹਾਦਰ ਯਾਦਵ ਨੂੰ ਅਨੁਸ਼ਾਸਨਹੀਣਤਾ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਸੇਵਾ ਤੋਂ ਬਰਖਾਸਤ ਕਰ ਦਿੱਤਾ ਗਿਆ । ਅਧਿਕਾਰਕ ਸੂਤਰਾਂ ਨੇ ਅੱਜ ਇੱਥੇ ਦੱਸਿਆ ਕਿ ਤੇਜ਼ ਬਹਾਦਰ ਨੂੰ ...
9ਵਾਂ ਯਾਦ-ਏ-ਮੁਰਸ਼ਿਦ ਅਪੰਗਤਾ ਨਿਵਾਰਨ ਕੈਂਪ: ਦੂਜਾ ਦਿਨ, 18 ਦੇ ਅਪ੍ਰੇਸ਼ਨ
305 ਮਰੀਜ਼ਾਂ ਦੀ ਰਜਿਸਟ੍ਰੇਸ਼ਨ, 46 ਦੀ ਅਪ੍ਰੇਸ਼ਨ ਲਈ ਚੋਣ
ਸਰਸਾ (ਭੁਪਿੰਦਰ ਇੰਸਾਂ) । ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਪਵਿੱਤਰ ਯਾਦ 'ਚ ਲੱਗੇ 9ਵੇਂ ਯਾਦ-ਏ-ਮੁਰਸ਼ਿਦ ਅਪੰਗਤਾ ਨਿਵਾਰਨ ਮੁਫ਼ਤ ਕੈਂਪ ਦੇ ਦੂਜੇ ਦਿਨ ਮਰੀਜ਼ਾਂ ਦੇ ਆਪ੍ਰੇਸ਼ਨ ਸ਼ੁਰੂ ਹੋ ਗਏ ਹਨ ਪਹਿਲੇ ਦਿਨ 18 ਅਪ੍ਰੇਸ਼ਨ ਸਫ਼ਲਤਾਪੂਰਵਕ ਕੀਤ...
ਹਿਮਾਚਲ : ਬੱਸ ਨਦੀ ‘ਚ ਡਿੱਗੀ, 45 ਮੌਤਾਂ
ਸ਼ਿਮਲਾ (ਏਜੰਸੀ) । ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ 'ਚ ਅੱਜ ਇੱਕ ਬੱਸ ਦੇ ਟੋਂਸ ਨਦੀ 'ਚ ਡਿੱਗਣ ਨਾਲ 45 ਸਵਾਰੀਆਂ ਦੀ ਮੌਤ ਹੋ ਗਈ ਜਾਣਕਾਰੀ ਅਨੁਸਾਰ ਇੱਕ ਪ੍ਰਾਈਵੇਟ ਬੱਸ 56 ਸਵਾਰੀਆਂ ਨੂੰ ਲੈ ਕੇ ਉੱਤਰਾਖੰਡ ਦੇ ਟਿਊਨੀ ਜਾ ਰਹੀ ਸੀ । ਜਿਵੇਂ ਹੀ ਬੱਸ ਸ਼ਿਮਲਾ ਤੋਂ ਸੁਦੂਰ ਨੇਰਵਾ ਖੇਤਰ 'ਚ ਪਹੁੰਚੀ ਤਾਂ ਉੱ...