ਸਿਆਸੀ ਪਾਰਟੀਆਂ ਦਸੰਬਰ ਤੱਕ ਰਿਟਰਨ ਭਰਨ ਨਹੀਂ ਤਾਂ ਛੋਟ ਖਤਮ
(ਏਜੰਸੀ) ਨਵੀਂ ਦਿੱਲੀ। ਸਿਆਸੀ ਪਾਰਟੀਆਂ 'ਤੇ ਬੇਨਾਮੀ ਨਗਦ ਚੰਦੇ ਦੀ ਹੱਦ 20,000 ਰੁਪਏ ਤੋਂ ਘਟਾ ਕੇ 2,000 ਤੱਕ ਸੀਮਤ ਕਰਨ ਤੋਂ ਬਾਅਦ ਸਰਕਾਰ ਅਜਿਹਾ ਕਾਨੂੰਨੀ ਸੋਧ ਕਰਨ ਜਾ ਰਹੀ ਹੈ, ਜਿਸ ਦੇ ਤਹਿਤ ਉਨ੍ਹਾਂ ਹਰ ਸਾਲ ਦਸੰਬਰ ਤੱਕ ਆਮਦਨ ਦਾ ਵੇਰਵਾ ਵਿਭਾਗ 'ਚ ਦਾਖਲ ਕਰਨਾ ਜ਼ਰੂਰੀ ਹੋਵੇਗਾ ਅਜਿਹਾ ਨਾ ਕਰਨ 'ਤੇ ...
ਯੂਪੀ ‘ਚ ਭਾਜਪਾ ਦਾ ਪ੍ਰਚਾਰ ਕਰਨਗੇ ਜੋਸ਼ੀ, ਵਰੁਣ ਤੇ ਕਟਿਆਰ
ਸਟਾਰ ਪ੍ਰਚਾਰਕਾਂ ਦੀ ਦੂਜੀ ਸੂਚੀ ਜਾਰੀ Campaign BJP UP
(ਏਜੰਸੀ) ਨਵੀਂ ਦਿੱਲੀ। ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਭਾਜਪਾ ਵੱਲੋਂ ਚੋਣ ਕਮਿਸ਼ਨ ਨੂੰ ਸੌਂਪੇ ਗਏ ਸਟਾਰ ਪ੍ਰਚਾਰਕਾਂ ਦੀ ਦੂਜੀ ਸੂਚੀ 'ਚ ਵਰੁਣ ਗਾਂਧੀ, ਮੁਰਲੀ ਮਨੋਹਰ ਜੋਸ਼ੀ ਤੇ ਵਿਨੈ ਕਟਿਆਰ ਵਰਗੇ ਆਗੂਆਂ ਦੇ ਨਾਂਅ ਨੂੰ ਸ਼ਾਮਲ ਕੀਤਾ ਗਿਆ ਹੈ ...
ਵਿਦਿਆਰਥੀਆਂ ਦੀ ਖੁਦਕੁਸ਼ੀ ਤੋਂ ਸੰਸਦ ਚਿੰਤਤ
ਵਾਈਸ ਚੇਅਰਮੈਨ ਬੋਲੋ, ਕਾਰਵਾਈ ਕਰੇ ਸਰਕਾਰ
(ਏਜੰਸੀ) ਨਵੀਂ ਦਿੱਲੀ। ਕੋਚਿੰਗ ਸੈਂਟਰਾਂ 'ਚ ਵਿਦਿਆਰਥੀਆਂ ਦੇ ਖੁਦਕੁਸ਼ੀ (Suicide Students) ਦੀਆਂ ਵਧੀਆਂ ਘਟਨਾਵਾਂ 'ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਰਾਜ ਸਭਾ ਤੇ ਵਾਈਸ ਚੇਅਰਮੈਨ ਪੀ. ਜੇ. ਕੁਰੀਅਨ ਨੇ ਅੱਜ ਕਿਹਾ ਕਿ ਸਰਕਾਰ ਨੂੰ ਇਨ੍ਹਾਂ ਦੀ ਰੋਕਥਾਮ ਲਈ ਉੱ...
ਮੁਫ਼ਤ ਸਮਾਨ ‘ਤੇ ਕੇਂਦਰ ਸਰਕਾਰ ਤੇ ਚੋਣ ਕਮਿਸ਼ਨ ਤੋਂ ਜਵਾਬ ਤਲਬ
ਏਜੰਸੀ ੇਨਵੀਂ ਦਿੱਲੀ। ਦਿੱਲੀ ਹਾਈਕੋਰਟ ਨੇ ਸਿਆਸੀ ਪਾਰਟੀਆਂ ਨੂੰ ਮੁਫ਼ਤ ਸਮਾਨ ਵੰਡਣ ਦੇ ਚੋਣਾਂਵੀ ਵਾਅਦੇ ਕਰਨ ਤੋਂ ਰੋਕਣ ਨੂੰ ਲੈ ਕੇ ਦਾਖਲ ਪਟੀਸ਼ਨ 'ਤੇ ਅੱਜ ਕੇਂਦਰ ਸਰਕਾਰ ਤੇ ਚੋਣ ਕਮਿਸ਼ਨ ਤੋਂ ਜਵਾਬ ਮੰਗਿਆ। ਮੁੱਖ ਜੱਜ ਜੀ. ਰੋਹਿਣੀ ਤੇ ਜਸਟਿਸ ਸੰਗੀਤਾ ਢੀਂਗਰਾ ਸਹਿਗਲ ਦੀ ਬੈਂਚ ਨੇ ਚੋਣ ਕਮਿਸ਼ਨ ਨੂੰ ਇਹ ਸਪੱਸ਼...
ਚੋਣ ਪ੍ਰਚਾਰ ਬੰਦ, ਵੋਟਾਂ ਭਲਕੇ
ਹੁਣ ਸਿਰਫ਼ ਡੋਰ ਟੂ ਡੋਰ ਹੀ ਹੋਵੇਗਾ ਪ੍ਰਚਾਰ
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੀਰਵਾਰ ਸ਼ਾਮ 5 ਵਜੇ ਚੋਣ ਪ੍ਰਚਾਰ ਪੂਰੀ ਤਰਾਂ ਬੰਦ ਹੋ ਗਿਆ ਹੈ, ਹੁਣ ਕੋਈ ਵੀ ਉਮੀਦਵਾਰ ਕੋਈ ਵੀ ਚੋਣ ਰੈਲੀ ਜਾਂ ਫਿਰ ਨੁੱਕੜ ਮੀਟਿੰਗ ਨਹੀਂ ਕਰ ਸਕਦਾ ਹੈ, ਸਿਰਫ਼ ਡੋਰ ਟੂ ...
ਚਹਿਲ ਦੇ ਛੱਕੇ ਨਾਲ ਭਾਰਤ ਨੇ ਜਿੱਤੀ ਸੀਰੀਜ਼
ਇੰਗਲੈਂਡ ਸਾਹਮਣੇ 203 ਦੌੜਾਂ ਦਾ ਟੀਚਾ (India Won Series )
ਏਜੰਸੀ ਬੰਗਲੌਰ। ਟੀ-20 ਲੜੀ ਦੇ ਆਖਰੀ ਅਤੇ ਤੀਜੇ ਮੈਚ 'ਚ ਭਾਰਤ ਨੇ ਸੁਰੇਸ਼ ਰੈਣਾ ਅਤੇ ਮਹਿੰਦਰ ਸਿੰਘ ਧੋਨੀ ਦੇ ਅਰਧ ਸੈਂਕੜੇ ਦੀ ਬਦੌਲਤ 202 ਦੌੜਾਂ ਬਣਾ ਕੇ ਇੰਗਲੈਂਡ ਸਾਹਮਣੇ 203 ਦੌੜਾਂ ਦਾ ਟੀਚਾ ਰੱਖਿਆ। ਭਾਰਤ ਵੱਲੋਂ ਸੁਰੇਸ਼ ਰੈਣਾ ਨੇ 45...
ਹਿੰਦ ਕਾ ਨਾਪਾਕ ਕੋ ਜਵਾਬ’ ਦਾ ਦੂਜਾ ਵੀਡੀਓ ਗਾਣਾ ‘ਸਿਸਟਮ ਹਿਲ ਗਿਆ’ ਰਿਲੀਜ਼
ਸ਼ਾਮ 6:00 ਵਜੇ ਤੱਕ 6 ਲੱਖ 34 ਹਜ਼ਾਰ 127 ਸਿਨੇ ਪ੍ਰੇਮੀ ਦੇਖ ਤੇ ਸੁਣ ਚੁੱਕੇ ਸਨ ਗਾਣਾ
ਮਿੰਟ ਦਰ ਮਿੰਟ ਤੇਜ਼ੀ ਨਾਲ ਵਧ ਰਿਹਾ ਹੈ ਵਿਊਅਰ ਦਾ ਅੰਕੜਾ System Hil Gaya Song
(ਸੱਚ ਕਹੂੰ ਨਿਊਜ਼) ਸਰਸਾ,। 10 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾ...
ਮੌੜ ਮੰਡੀ ਕਾਂਡ: ਮ੍ਰਿਤਕਾਂ ਦੀ ਗਿਣਤੀ 6 ਹੋਈ
ਪੰਜਾਬ ਪੁਲਿਸ ਦੇ ਡੀਜੀਪੀ ਸ਼ੁਰੇਸ਼ ਅਰੋੜਾ ਵੱਲੋਂ ਘਟਨਾ ਸਥਾਨ ਦਾ ਦੌਰਾ
(ਅਸ਼ੋਕ ਵਰਮਾ/ਸੁਖਜੀਤ ਮਾਨ/ਰਾਕੇਸ਼) ਬਠਿੰਡਾ/ਮੌੜ ਮੰਡੀ। ਬਠਿੰਡਾ ਜਿਲ੍ਹੇ ਦੀ ਮੌੜ ਮੰਡੀ (Maur Mandi Incident) ਵਿਖੇ ਬੀਤੀ ਦੇਰ ਸ਼ਾਮ ਹੋਏ ਕਥਿਤ ਬੰਬ ਧਮਾਕਿਆਂ ਵਿੱਚ ਬੁਰੀ ਤਰ੍ਹਾਂ ਝੁਲਸ ਗਏ ਤਿੰਨ ਬੱਚਿਆਂ ਦੀ ਮੌਤ ਹੋ ਜਾਣ ਨਾਲ ਇਸ...
ਫਾਰਮ ਹਾਊਸ ‘ਚੋਂ ਸ਼ਰਾਬ ਦੇ 20 ਟਰੱਕ ਫੜੇ
ਸੁਧੀਰ ਅਰੋੜਾ ਅਬੋਹਰ> ਬਠਿੰਡਾ ਪੁਲਿਸ ਵੱਲੋਂ ਬੀਤੀ ਦੇਰ ਰਾਤ 14 ਟਰੱਕ ਸ਼ਰਾਬ ਦੇ ਫੜਨ ਤੋਂ ਬਾਅਦ ਹੁਣ ਅਬੋਹਰ 'ਚ ਬੀਐੱਸਐਫ਼ ਅਤੇ ਨੀਮ ਫੌਜੀ ਬਲ ਦੇ ਜਵਾਨਾਂ ਨੇ ਇੱਕ ਫਾਰਮ ਹਾਊਸ ਤੋਂ 20 ਟਰੱਕ ਸ਼ਰਾਬ ਦੇ ਕਾਬੂ ਕੀਤੇ ਹਨ ਫੜੇ ਗਏ 20 ਟਰੱਕਾਂ ਵਿੱਚ 1 ਲੱਖ 75 ਹਜਾਰ ਲੀਟਰ ਸ਼ਰਾਬ ਦੱਸੀ ਜਾ ਰਹੀ ਹੈ ਪੁਲਿਸ ਨੇ...
ਆਲੋਕ ਵਰਮਾ ਨੇ ਸੰਭਾਲੀ ਸੀਬੀਆਈ ਦੀ ਕਮਾਨ
(ਏਜੰਸੀ) ਨਵੀਂ ਦਿੱਲੀ। ਆਲੋਕ ਕੁਮਾਰ ਵਰਮਾ ਨੇ ਅੱਜ ਕੇਂਦਰੀ ਜਾਂਚ ਬਿਊਰੋ ਦਾ ਅਹੁਦਾ ਸੰਭਾਲ ਲਿਆ ਵਰਮਾ ਨੂੰ 19 ਜਨਵਰੀ ਨੂੰ ਸੀਬੀਆਈ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਸੀ ਇਸ ਤੋਂ ਪਹਿਲਾਂ ਵਰਮਾ ਦਿੱਲੀ ਦੇ ਪੁਲਿਸ ਕਮਿਸ਼ਨਰ ਸਨ ਉਨ੍ਹਾਂ ਅੰਤਰਿਮ ਡਾਇਰੈਕਟਰ ਵਜੋਂ ਕਾਰਜਭਾਰ ਸੰਭਾਲ ਰਹੇ ਰਾਕੇਸ਼ ਅਸਥਾਨਾ ਦੀ ਜਗ੍ਹ...