ਡਾ. ਅੰਬੇਦਕਰ ਦੀ ਦੇਸ਼ ਨੂੰ ਬਹੁਤ ਵੱਡੀ ਦੇਣ : ਬੰਸੀ ਲਾਲ
ਡਾ. ਬੀ.ਆਰ ਅੰਬੇਡਕਰ ਦੇ ਪ੍ਰੀ ਨਿਰਵਾਣ ਦਿਵਸ 'ਤੇ ਸੂਬਾ ਪੱਧਰੀ ਸਮਾਰੋਹ ਹੋਇਆ | Dr. Ambedkar
ਲੁਧਿਆਣਾ (ਰਾਮ ਗੋਪਾਲ ਰਾਏਕੋਟੀ)। ਡਾ. ਅੰਬੇਡਕਰ ਨਵਯੁਵਕ ਦਲ ਦੇ ਸੂਬਾ ਪ੍ਰਧਾਨ ਸ੍ਰੀ ਬੰਸੀ ਲਾਲ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਦੀ ਭਾਰਤੀ ਸੰਵਿਧਾਨ ਨੂੰ ਇਕ ਬਹੁਤ ਵੱਡੀ ਦੇਣ ਹੈ, ਜਿਨ੍ਹਾਂ ਨੇ ਨਾ ਸ...
ਪੰਜਾਬੀ ਭਾਸ਼ਾ ਦਾ ਮਜ਼ਾਕ ਉਡਾ ਰਹੀਆਂ ਨਗਰ ਨਿਗਮ ਦੀਆਂ ਫਲੈਕਸਾਂ
ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਸਖ਼ਤ ਇਤਰਾਜ | Punjabi Language
ਬਠਿੰਡਾ (ਅਸ਼ੋਕ ਵਰਮਾ)। ਨਗਰ ਨਿਗਮ ਬਠਿੰਡਾ ਵੱਲੋਂ ਸ਼ਹਿਰ 'ਚ ਲਾਈਆਂ ਫਲੈਕਸਾਂ ਪੰਜਾਬੀ ਭਾਸ਼ਾ ਦਾ ਮਜ਼ਾਕ ਉਡਾ ਰਹੀਆਂ ਹਨ ਨਿਗਮ ਵੱਲੋਂ ਲੋਕਾਂ ਨੂੰ ਸਫਾਈ ਪ੍ਰਤੀ ਜਾਗਰੂਕ ਕਰਨ ਵਾਸਤੇ ਲਾਈਆਂ ਇਹ ਫਲੈਕਸਾਂ ਪੰਜਾਬੀ 'ਚ ਹਨ ਪ੍ਰੰਤੂ ਭਾਸ਼ਾ 'ਚ ...
ਪੰਜਾਬ ‘ਚ ਟਰਾਂਸਫਾਰਮਰ ਚੋਰਾਂ ਦੀ ਚਾਂਦੀ
ਇੱਕੋ ਰਾਤ ਪਿੰਡ ਸੂਰੇਵਾਲਾ, ਰੋਡੇ, ਕਾਲਾਬੂਲਾ ਤੇ ਦੀਦਾਰਗੜ੍ਹ 'ਚ 15 ਟਰਾਂਸਫਾਰਮਰਾਂ 'ਚੋਂ ਕੀਮਤੀ ਸਮਾਨ ਚੋਰੀ | Muktsar News
ਦੋਦਾ (ਰਵੀਪਾਲ)। ਪੰਜਾਬ 'ਚ ਕਿਸਾਨਾਂ ਦੇ ਖੇਤਾਂ 'ਚੋਂ ਟਰਾਂਸਫ਼ਾਰਮਰਾਂ ਦੀਆਂ ਚੋਰੀਆਂ ਦਾ ਸਿਲਸਿਲਾ ਰੁਕਣ ਦਾ ਨਾ ਨਹੀਂ ਲੈ ਰਿਹਾ ਇਨ੍ਹਾਂ ਚੋਰੀਆਂ ਨੂੰ ਲੈ ਕੇ ਕਿਸਾਨਾਂ ਦੀ ...
ਪਸ਼ੂ ਚੋਰ ਗਿਰੋਹ ਦਾ ਮੁੱਖ ਸਰਗਣਾ ਪੁਲਿਸ ਅੜਿੱਕੇ
ਮੁਲਜ਼ਮ ਦੀ ਨਿਸ਼ਾਨਦੇਹੀ 'ਤੇ ਚਾਰ ਪਸ਼ੂ ਵੀ ਕੀਤੇ ਬਰਾਮਦ
ਰਿਮਾਂਡ ਲੈ ਕੇ ਮੁਲਜ਼ਮ ਤੋਂ ਕੀਤੀ ਜਾ ਰਹੀ ਐ ਪੁੱਛਗਿੱਛ
ਨਕੋਦਰ (ਸੱਚ ਕਹੂੰ ਨਿਊਜ਼)। ਸਥਾਨਕ ਪੁਲਿਸ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਪਸ਼ੂ ਚੋਰੀ ਕਰਨ ਵਾਲੇ ਗਿਰੋਹ ਦੇ ਮੁੱਖ ਸਰਗਣੇ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਡੀਐੱਸਪੀ ਨਕੋਦਰ ਡਾ. ਮੁਕ...
ਜੰਮੂ ‘ਚ ਸ਼ਹੀਦ ਹੋਏ ਲਾਂਸ ਨਾਇਕ ਕੁਲਦੀਪ ਦੇ ਪਿੰਡ ‘ਚ ਮਾਤਮ ਛਾਇਆ
ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ ਸ਼ਹੀਦ ਦਾ ਸਸਕਾਰ | Talwandi Sabo News
ਤਲਵੰਡੀ ਸਾਬੋ (ਸੱਚ ਕਹੂੰ ਨਿਊਜ਼)। ਜੰਮੂ-ਕਸ਼ਮੀਰ ਦੇ ਰਾਜੌਰੀ ਸੈਕਟਰ ਵਿੱਚ ਬੀਤੇ ਦਿਨ ਪਾਕਿਸਤਾਨੀ ਰੇਂਜਰਾਂ ਵੱਲੋਂ ਕੀਤੀ ਗਈ ਗੋਲੀਬਾਰੀ 'ਚ ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਕੌਰੇਆਣਾ ਵਾਸੀ ਲਾਂਸ ਨਾਇਕ ਕੁਲਦੀਪ ਸਿੰਘ ਬੱਬੂ ਸ਼...
ਧੂਮਲ ਨਹੀਂ, ਨੱਢਾ ਨਹੀਂ, ਇਹ ਹੋਣਗੇ ਹਿਮਾਚਲ ਦੇ ਨਵੇਂ ਸੀਐੱਮ
ਸ਼ਿਮਲਾ (ਏਜੰਸੀ)। ਹਿਮਾਚਲ ਪ੍ਰਦੇਸ਼ ਵਿੱਚ ਇੱਕ ਹਫ਼ਤੇ ਦੀ ਖਿੱਚੋਤਾਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਆਖਰ ਅੱਜ ਜੈਰਾਮ ਠਾਕੁਰ ਨੂੰ ਆਪਣੇ ਵਿਧਾਇਕ ਦਲ ਦਾ ਨੇਤਾ ਚੁਣ ਲਿਆ। ਪੰਜ ਵਾਰ ਵਿਧਾਇਕ ਰਹਿ ਚੁੱਕੇ ਠਾਕੁਰ ਵੀਰਭੱਦਰ ਸਿੰਘ ਦੀ ਜਗ੍ਹਾ ਰਾਜ ਦੇ ਮੁੱਖ ਮੰਤਰੀ ਬਣਨਗੇ। ਪਾਰਟੀ ਨੇ 68 ਮੈਂਬਰੀ ਵਿਧਾਨ ਸਭਾ ਦੀ ...
ਬਠਿੰਡਾ ਥਰਮਲ : ਮੁੱਢਲੇ ਪੜਾਅ ‘ਚ ਕਲੋਨੀ ਦੀ ਜਗ੍ਹਾ ਵੇਚਣ ਦੀ ਤਿਆਰੀ
ਸਰਕਾਰੀ ਜਾਇਦਾਦਾਂ ਵੇਚ ਕੇ ਮੰਦੇ 'ਚੋਂ ਨਿੱਕਲਣਾ ਚਾਹੁੰਦੀ ਐ ਪੰਜਾਬ ਸਰਕਾਰ | Bathinda Thermal
ਬਠਿੰਡਾ (ਅਸ਼ੋਕ ਵਰਮਾ)। ਪੰਜਾਬ ਸਰਕਾਰ ਨੇ ਹੁਣ ਬਠਿੰਡਾ ਥਰਮਲ ਦੀ ਜਾਇਦਾਦ 'ਤੇ ਅੱਖ ਰੱਖ ਲਈ ਹੈ ਉਂਜ ਸਰਕਾਰ ਦੀ ਨਿਗ੍ਹਾ ਉੱਤੇ ਤਾਂ ਕਾਫੀ ਸਮੇਂ ਪਹਿਲਾਂ ਤੋਂ ਹੀ ਇਹ ਜਾਇਦਾਦ ਸੀ ਪਰ ਨਵੀਂ ਸਰਕਾਰ ਸਰਕਾਰੀ ਜ...
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਨੁੱਖਤਾ ਲਈ ਪੂਰਾ ਪਰਿਵਾਰ ਵਾਰਿਆ : ਪ੍ਰਨੀਤ ਕੌਰ
ਪੰਜਾਬੀ ਯੂਨਿਵਰਸਿਟੀ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਐਡਵਾਂਸਡ ਸਟੱਡੀਜ਼ ਸੈਂਟਰ ਦੀ ਸਥਾਪਨਾ ਲਈ ਦਿੱਤੇ ਜਾਣਗੇ ਸੱਤ ਕਰੋੜ ਰੁਪਏ | Praneet Kaur
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਨੁੱਖਤਾ ਦੀ ਸੇਵਾ ਲਈ ਆਪਣੇ ਪੂਰੇ ਪਰਿਵਾਰ ਦੀ ਕੁਰਬਾਨੀ ਦੇ ਦਿੱਤੀ ਅਤੇ ਜਾਤ ਪਾਤ ਤੋਂ ਉਪਰ ਉ...
ਅੰਮ੍ਰਿਤਸਰ ਤੋਂ ਨਾਦੇੜ ਸਾਹਿਬ ਲਈ ਹਵਾਈ ਉਡਾਣ ਸ਼ੁਰੂ
ਅੰਮ੍ਰਿਤਸਰ (ਰਾਜਨ ਮਾਨ)। ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ ਵੱਲੋਂ ਸੰਸਦ ਸਮੇਤ ਸਾਰੇ ਪਲੇਟਫਾਰਮਾਂ 'ਤੇ ਕੀਤੀਆਂ ਗਈਆਂ ਕੋਸ਼ਿਸ਼ਾਂ ਸਦਕਾ ਅੱਜ ਆਖਿਰ ਅੰਮ੍ਰਿਤਸਰ ਤੋਂ ਨਾਦੇੜ ਲਈ ਹਵਾਈ ਉਡਾਣ ਸ਼ੁਰੂ ਹੋ ਗਈ ਫਿਲਹਾਲ ਹਰੇਕ ਸ਼ਨਿਚਰਵਾਰ ਤੇ ਐਤਵਾਰ ਲਈ ਸ਼ੁਰੂ ਕੀਤੀ ਗਈ ਹੈ ਇਸ ਉਡਾਨ ਵਿੱਚ 162 ਸਵਾਰੀਆਂ ਵਾਲੇ ...
ਬਰਨਾਲਾ ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ 5 ਗ੍ਰਿਫ਼ਤਾਰ
ਗ੍ਰਿਫਤਾਰ ਇੱਕ ਮੁਲਜ਼ਮ ਨੇ ਆਪਣੇ ਹੀ ਜੀਜੇ ਦਾ ਕੀਤਾ ਸੀ ਕਤਲ | Barnala Police
ਲੰਘੇ ਦਿਨੀਂ ਸ੍ਰੋਅਦ ਆਗੂ ਨੂੰ ਵੀ ਬਣਾਇਆ ਸੀ ਆਪਣਾ ਨਿਸ਼ਾਨਾਂ | Barnala Police
ਬਰਨਾਲਾ (ਜੀਵਨ ਰਾਮਗੜ੍ਹ/ਜਸਵੀਰ ਸਿੰਘ)। ਬਰਨਾਲਾ ਪੁਲਿਸ ਨੇ ਲੰਘੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ...