ਸ੍ਰੀਲੰਕਾਈ ਕ੍ਰਿਕੇਟਰਾਂ ਲਈ ‘ਕੋਚ’ ਬਣੇ ਧੋਨੀ
ਮੁੰਬਈ (ਏਜੰਸੀ)। ਭਾਰਤੀ ਕ੍ਰਿਕਟ ਟੀਮ ਦੇ ਸਭ ਤੋਂ ਹੁਸ਼ਿਆਰ ਖਿਡਾਰੀ ਮੰਨੇ ਜਾਣ ਵਾਲੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਆਖਰਕਾਰ ਉਨ੍ਹਾਂ ਨੂੰ ਮਹਾਨ ਅਤੇ ਅੱਵਲ ਦਰਜੇ ਦੇ ਕ੍ਰਿਕੇਟਰ ਦਾ ਦਰਜਾ ਕਿਉਂ ਹਾਸਲ ਹੈ ਉਨ੍ਹਾਂ ਦਾ ਇੱਕ ਵੀਡੀਓ ਜੋ ਇਨ੍ਹਾਂ ਦਿਨਾਂ 'ਚ ਚਰਚਾ 'ਚ...
ਨਿਊਜ਼ੀਲੈਂਡ ਦੀ ਵਿੰਡੀਜ਼ ‘ਤੇ 3-0 ਨਾਲ ‘ਕਲੀਨ ਸਵੀਪ’
ਕ੍ਰਾਈਸਟਚਰਚ (ਏਜੰਸੀ)। ਟ੍ਰੇਂਟ ਬੋਲਟ ਅਤੇ ਮਿਸ਼ੇਲ ਸੇਂਟਨੇਰ ਦੀ ਹਮਲਾਵਰ ਗੇਂਦਬਾਜ਼ੀ ਦੀ ਬਦੌਲਤ ਨਿਊਜ਼ੀਲੈਂਡ ਨੇ ਵੈਸਟਇੰਡੀਜ਼ ਨੂੰ ਮੀਂਹ ਪ੍ਰਭਾਵਿਤ ਬਾਕਸਿੰਗ ਡੇ ਇੱਕ ਰੋਜਾ 'ਚ ਡਕਵਰਥ ਪ੍ਰਣਾਲੀ ਨਾਲ 66 ਦੌੜਾਂ ਨਾਲ ਹਰਾ ਕੇ 3-0 ਨਾਲ ਸੀਰੀਜ਼ 'ਚ ਕਲੀਨ ਸਵੀਪ ਕਰ ਲਈ ਨਿਊਜ਼ੀਲੈਂਡ ਨੇ ਇੱਥੇ ਮੰਗਲਵਾਰ ਨੂੰ ਖੇਡੇ ਗਏ...
ਸਾਬਕਾ ਚੋਣਕਰਤਾ ਨੇ ਵਿਰਾਟ ਕੋਹਲੀ ‘ਤੇ ਕੀਤਾ ਇਹ ਕੁਮੈਂਟ
ਵਿਰਾਟ ਤੋਂ ਕਿਤੇ ਬਿਹਤਰ ਬੱਲੇਬਾਜ਼ ਹਨ ਰੋਹਿਤ ਸ਼ਰਮਾ : ਪਾਟਿਲ | Virat Kohli
ਨਵੀਂ ਦਿੱਲੀ (ਏਜੰਸੀ)। ਵਿਰਾਟ ਕੋਹਲੀ ਨੂੰ ਭਾਵੇਂ ਹੀ ਦੁਨੀਆ ਦੇ ਸਰਵੋਤਮ ਬੱਲੇਬਾਜ਼ਾਂ 'ਚ ਗਿਣਿਆ ਜਾਂਦਾ ਹੋਵੇ ਪਰ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਚੋਣਕਰਤਾ ਸੰਦੀਪ ਪਾਟਿਲ ਇਸ ਗੱਲ ਤੋਂ ਇਤੇਫਾਕ ਨਹੀਂ ਰੱਖਦੇ ਹਨ ਪਾਟਿਲ ਦਾ ਮੰਨ...
ਏਸ਼ੇਜ ਲੜੀ ‘ਚ ਇਸ ਖਿਡਾਰੀ ਦੀ ਬਦੌਲਤ ਅਸਟਰੇਲੀਆ ਨੇ ਬਣਾਈਆਂ 244 ਦੌੜਾਂ
ਡੇਵਿਡ ਵਾਰਨਰ ਨੇ ਪਹਿਲੇ ਦਿਨ ਬਣਾਇਆ ਸੈਂਕੜਾ | Ashes Series
ਮੈਲਬੌਰਨ (ਏਜੰਸੀ)। ਡੇਵਿਡ ਵਾਰਨਰ (103) ਦੀ ਸੈਂਕੜੇ ਵਾਲੀ ਪਾਰੀ ਤੋਂ ਬਾਅਦ ਕਪਤਾਨ ਸਟੀਵਨ ਸਮਿੱਥ (ਨਾਬਾਦ 65) ਦੇ ਅਰਧ ਸੈਂਕੜੇ ਨਾਲ ਅਸਟਰੇਲੀਆ ਨੇ ਇੰਗਲੈਂਡ ਖਿਲਾਫ ਏਸ਼ੇਜ਼ ਕ੍ਰਿਕਟ ਸੀਰੀਜ਼ ਦੇ ਬਾਕਸਿੰਗ ਡੇ ਟੈਸਟ ਦੇ ਪਹਿਲੇ ਦਿਨ ਮੰਗਲਵਾਰ ਨ...
ਵਪਾਰੀ ਤੋਂ ਇਨੋਵਾ ਸਵਾਰਾਂ ਨੇ ਸਾਢੇ ਸੱਤ ਲੱਖ ਲੁੱਟੇ
ਭਗਤਾ ਭਾਈ (ਸੱਚ ਕਹੂੰ ਨਿਊਜ਼)। ਸ਼ਹਿਰ ਦੀ ਭੀੜ ਭਾੜ ਵਾਲੀ ਜਗ੍ਹਾ ਤੋਂ ਅੱਜ ਦੁਪਹਿਰ ਇਨੋਵਾ ਸਵਾਰਾਂ ਵੱਲੋਂ ਇੱਕ ਸ਼ੈਲਰ ਵਪਾਰੀ ਤੋਂ ਕਰੀਬ ਸਾਢੇ ਸੱਤ ਲੱਖ ਰੁਪਏ ਦੀ ਰਕਮ ਲੁੱਟ ਕੇ ਫਰਾਰ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਸ਼ਹਿਰ ਦੇ ਸ਼ਾਂਤੀ ਐਗਰੋ ਫੂਡਜ ਦੇ ਮਾਲਕ ਹਰਿੰਦਰ ਪਾਲ ਇੱਥੋਂ ਦੀ ਐਚ.ਡੀ.ਐਫ.ਸੀ. ...
‘ਡਿੰਪੀ ਢਿੱਲੋਂ ਸਮੇਤ 16 ਵਿਅਕਤੀਆਂ ‘ਤੇ ਮਾਮਲਾ ਦਰਜ
ਦੋਦਾ (ਰਵੀਪਾਲ)। ਥਾਣਾ ਕੋਟਭਾਈ ਵਿਖੇ 107/151 ਅਧੀਨ ਗ੍ਰਿਫਤਾਰ ਯਾਦਵਿੰਦਰ ਸਿੰਘ ਦੀ ਰਿਹਾਈ ਨੂੰ ਲੈ ਕੇ ਧਰਨਾ ਲਗਾ ਕੇ ਬੈਠੇ ਅਕਾਲੀ ਦਲ ਦੇ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਉਨ੍ਹਾਂ ਦੇ ਭਰਾ ਸੰਨੀ ਢਿੱਲੋਂ ਅਤੇ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਥਾਣਾ ਕੋਟਭਾਈ ਪੁਲੀਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦ...
ਵਿਆਹ ਦੀਆਂ ਖੁਸ਼ੀਆਂ ਮਾਤਮ ‘ਚ ਬਦਲੀਆਂ, ਦਰਦਨਾਕ ਹਾਦਸੇ ਨੇ ਨਿਗਲੀਆਂ ਚਾਰ ਜਿ਼ੰਦਗੀਆਂ
ਚਾਰ ਜਣੇ ਗੰਭੀਰ ਜਖਮੀ | Road Accident
ਸਨੌਰ (ਰਾਮ ਸਰੂਪ ਪੰਜੋਲਾ)। ਪਟਿਆਲਾ-ਚੀਕਾ ਮੁੱਖ ਮਾਰਗ 'ਤੇ ਪਿੰਡ ਸੁਨਿਆਰਹੇੜੀ ਕੋਲ ਸਵੇਰੇ ਤਕਰੀਬਨ 8 ਵਜੇ ਦੇ ਕਰੀਬ ਵਾਪਰੇ ਭਿਆਨਕ ਹਾਦਸੇ 'ਚ 4 ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ, ਜਦੋਕਿ ਚਾਰ ਗੰਭੀਰ ਜਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦ...
ਰਿਸ਼ਤੇਦਾਰਾਂ ਨੇ ਕਿਹਾ ਤਾਂ ਦੋ ਸਕੀਆਂ ਭੈਣਾਂ ਨੇ ਚੁੱਕਿਆ ਇਹ ਖ਼ਤਰਨਾਕ ਕਦਮ
ਨੋਇਡਾ 'ਚ ਦਰੱਖਤ ਨਾਲ ਲਮਕਦੀਆਂ ਮਿਲੀਆਂ ਦੋ ਲੜਕੀਆਂ ਦੀਆਂ ਲਾਸ਼ਾਂ | Noida News
ਨੋਇਡਾ (ਏਜੰਸੀ)। ਉੱਤਰ ਪ੍ਰਦੇਸ਼ ਦੇ ਗੌਤਮਬੁੱਧ ਨਗਰ ਜ਼ਿਲ੍ਹੇ 'ਚ ਨੋਇਡਾ ਦੇ ਥਾਣਾ ਸੈਕਟਰ 49 ਇਲਾਕੇ ਦੇ ਬਰੌਲਾ ਪਿੰਡ 'ਚ ਮੰਗਲਵਾਰ ਸਵੇਰੇ ਪਿੰਡ ਦੇ ਬਾਹਰ ਦਰੱਖਤ ਨਾਲ ਲਮਕੀਆਂ ਹੋਈਆਂ ਦੋ ਸਕੀਆਂ ਭੈਣਾਂ ਦੀਆਂ ਲਾਸ਼ਾਂ ਮਿਲੀਆ...
ਐੱਚ-1ਬੀ ਵੀਜ਼ਾ ‘ਤੇ ਅਮਰੀਕਾ ‘ਚ ਹੋਵੇਗਾ ਇਹ ਨਿਯਮ
ਭਾਰਤੀ ਇੰਜੀਨੀਅਰਾਂ ਦੀ ਵਧ ਸਕਦੀਆਂ ਹਨ ਮੁਸ਼ਕਲਾਂ | America
ਅਮਰੀਕਾ (ਏਜੰਸੀ)। ਅਮਰੀਕਾ ਵੱਲੋਂ ਐਚ1-ਬੀ ਵੀਜਾ 'ਚ ਇੱਕ ਵਾਰ ਫਿਰ ਬਦਲਾਅ ਲਈ ਕਦਮ ਚੁੱਕੇ ਜਾ ਸਕਦੇ ਹਨ ਇਹ ਨਵਾਂ ਬਦਲਾਅ ਕਈ ਭਾਰਤੀ ਇੰਜੀਨੀਅਰਾਂ ਦੇ ਵਿਦੇਸ਼ 'ਚ ਕੰਮ ਕਰਨ 'ਤੇ ਮੁਸ਼ਕਲਾਂ ਖੜ੍ਹੀ ਕਰ ਸਕਦਾ ਹੈ ਆਨਲਾਈਨ ਮੀਡੀਆ ਖਬਰਾਂ ਮੁਤਾਬਕ ਟਰੰ...
ਇਹ ਫਿਲਮੀ ਮਹਾਂਰਥੀ ਹੁਣ ਅਜ਼ਮਾਏਗਾ ਸਿਆਸਤ ‘ਚ ਕਿਸਮਤ
ਰਜਨੀਕਾਂਤ ਦਾ ਸਿਆਸਤ 'ਚ ਉੱਤਰਣਾ ਤੈਅ | Rajinikanth
ਕਿਹਾ, 31 ਦਸੰਬਰ ਨੂੰ ਕਰਨਗੇ ਵੱਡਾ ਐਲਾਨ | Rajinikanth
ਨਵੀਂ ਦਿੱਲੀ (ਏਜੰਸੀ)। ਇੱਕ ਵਾਰ ਫਿਰ ਸੁਪਰ ਸਟਾਰ ਰਜਨੀਕਾਂਤ ਦੇ ਸਿਆਸਤ 'ਚ ਕਦਮ ਰੱਖਣ ਦੀਆਂ ਅਟਕਲਾਂ ਸਪੱਸ਼ਟ ਹੁੰਦੀਆਂ ਨਜ਼ਰ ਆ ਰਹੀਆਂ ਹਨ ਸਿਆਸਤ ਦੇ ਮੈਦਾਨ 'ਚ ਉਤਰਣ ਦੇ ਇਸ਼ਾਰੇ ਖੁ...