ਭਾਰਤ ਨੂੰ ਸ਼ਕਤੀਸ਼ਾਲੀ ਬਣਾਉਣ ਦੇ ਲਈ ਕੰਮ ਕਰ ਰਹੇ ਹਨ ਮੋਦੀ : ਨੇਤਨਯਾਹੂ
ਅਹਿਮਦਾਬਾਦ (ਏਜੰਸੀ)। ਇਜ਼ਰਾਇਲੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ 'ਚ ਕ੍ਰਾਂਤੀਕਾਰੀ ਬਦਲਾਅ ਲਿਆ ਰਹੇ ਹਨ ਤੇ ਗੁਲੇਲ ਦੀ ਉੱਛਾਲ ਵਰਗੀ ਤੇਜ਼ੀ ਨਾਲ ਇਸ ਨੂੰ ਦੁਨੀਆ ਦੇ ਸ਼ਕਤੀਸ਼ਾਲੀ ਦੇਸ਼ਾਂ ਦੀ ਜਮਾਤ 'ਚ ਪਹੁੰਚਾਉਣ ਲਈ ਕੰਮ ਕਰ ਰਹੇ ਹਨ। ਸ੍ਰੀ ਨੇਤਨਯਾਹੂ ਨੇ ਅ...
ਭਾਰਤ-ਇਜ਼ਰਾਇਲ ਦੀ ਵਧਦੀ ਨੇੜਤਾ ਤੋਂ ਪਾਕਿਸਤਾਨ ਹੋਇਆ ਬੇਚੈਨ
ਕਿਹਾ, ਭਾਰਤ-ਇਜ਼ਰਾਇਲ ਤੋਂ ਪਾਕਿ ਆਪਣੀ ਹਿਫ਼ਾਜਤ ਕਰਨ 'ਚ ਸਮਰੱਥ
ਇਸਲਾਮਾਬਾਦ (ਏਜੰਸੀ)। ਭਾਰਤ ਤੇ ਇਜ਼ਰਾਇਲ ਦਰਮਿਆਨ ਵਧਦੀ ਨੇੜਤਾ ਤੋਂ ਪਾਕਿਸਤਾਨ ਬੇਚੈਨ ਹੋ ਗਿਆ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਖਵਾਜਾ ਮੁਹੰਮਦ ਆਸਿਫ਼ ਦਾ ਕਹਿਣਾ ਹੈ ਕਿ ਦੋਵੇਂ ਦੇਸ਼ ਮੁਸਲਿਮ ਵਿਰੋਧੀ ਹਨ ਤੇ ਦੋਵਾਂ ਦਾ ਮਕਸਦ ਇੱਕ ਹੀ ਹੈ। ਉਸਦ...
ਸੈਂਸੇਕਸ ਹੋਇਆ 35 ਹਜ਼ਾਰੀ, ਨਿਫਟੀ ਵੀ 10,800 ਤੋਂ ਪਾਰ
ਮੁੰਬਈ (ਏਜੰਸੀ)। ਬੀਐਸਈ ਦਾ ਸੈਂਸੇਕਸ ਪਹਿਲੀ ਵਾਰ 35 ਹਜ਼ਾਰ ਅੰਕ ਦੇ ਅੰਕੜੇ ਨੂੰ ਪਾਰ ਕਰਕੇ 310.77 ਅੰਕ ਦੇ ਵਾਧੇ 'ਚ 35,081.82 ਅੰਕ 'ਤੇ ਪਹੁੰਚ ਗਿਆ। ਸਰਕਾਰ ਦੇ ਬਜ਼ਾਰ ਤੋਂ ਵਾਧੂ ਕਰਜ਼ਾ ਲੈਣ 'ਚ ਕਟੌਤੀ ਦੇ ਐਲਾਨ ਤੋਂ ਬਾਅਦ ਅਰਥਵਿਵਸਥਾ ਲੈ ਕੇ ਸਕਾਰਾਤਮਕ ਮਾਹੌਲ ਬਣਨ ਨਾਲ ਘਰੇਲੂ ਸ਼ੇਅਰ ਬਜ਼ਾਰ 'ਚ ਤੇਜ਼ੀ ਰਹ...
ਮਾਨਹਾਣੀ ਦੇ ਮੁਕੱਦਮੇ ‘ਚ 23 ਅਪਰੈਲ ਨੂੰ ਰਾਹੁਲ ਦੀ ਪੇਸ਼ੀ
ਠਾਣੇ (ਏਜੰਸੀ)। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕੌਮੀ ਸਵੈਸੇਵਕ ਸੰਘ ਦੇ ਇੱਕ ਆਗੂ ਵੱਲੋਂ ਉਨ੍ਹਾਂ ਵਿਰੁੱਧ ਦਰਜ ਕਰਵਾਏ ਗਏ ਮਾਣਹਾਨੀ ਦੇ ਮੁਕੱਦਮੇ 'ਚ 23 ਅਪਰੈਲ ਨੂੰ ਠਾਣੇ ਦੀ ਅਦਾਲਤ 'ਚ ਪੇਸ਼ ਹੋਣਗੇ। ਸ੍ਰੀ ਗਾਂਧੀ ਦੀ ਇਸ ਮਾਮਲੇ 'ਚ ਭਿਵੰਡੀ ਦੇ ਐਫਸੀਜੇਐਮ ਐਲਐਮ ਪਠਾਨ ਦੀ ਅਦਾਲਤ 'ਚ ਪੇਸ਼ੀ ਸੀ।
ਆਰਐਸਐਸ ਦੇ...
96 ਕਰੋੜ ਦੇ ਪੁਰਾਣੇ ਨੋਟ ਬਰਾਮਦ
ਕਾਨਪੁਰ (ਏਜੰਸੀ)। ਐਨਆਈਏ ਤੇ ਉੱਤਰ ਪ੍ਰਦੇਸ਼ ਪੁਲਿਸ ਨੇ ਅੱਜ ਦੇਰ ਸ਼ਾਮ ਛਾਪੇਮਾਰੀ ਕਰਕੇ ਇੱਕ ਬੰਦ ਘਰ 'ਚੋਂ ਲਗਭਗ 96 ਕਰੋੜ ਰੁਪਏ ਦੇ ਪੁਰਾਣੇ ਨੋਟ ਬਰਾਮਦ ਕੀਤੇ। ਇਹ ਘਰ ਇੱਥੋਂ ਦੇ ਇੱਕ ਨਾਮੀ ਬਿਲਡਰ ਦਾ ਹੈ। ਨੋਟ ਦੋ ਤੋਂ ਤਿੰਨ ਕਮਰਿਆਂ 'ਚ ਬਿਸਤ ਵਾਂਗ ਰੱਢੇ ਗਏ ਸਨ ਹੁਣ ਤੱਕ 16 ਵਿਅਕਤੀਆਂ ਨੂੰ ਗ੍ਰਿਫ਼ਤਾਰ ਕ...
IND Vs SA : ਦੂਜੇ ਟੈਸਟ ‘ਚ ਵੀ ਟੀਮ ਇੰਡੀਆ 135 ਦੌੜਾਂ ਨਾਲ ਹਾਰੀ
ਵਿਦੇਸ਼ੀ ਮੈਦਾਨਾਂ 'ਤੇ 'ਕਾਗਜ਼ੀ ਸ਼ੇਰ' ਸਾਬਤ ਹੋਏ ਭਾਰਤੀ ਬੱਲੇਬਾਜ਼
ਸੈਂਚੁਰੀਅਨ (ਏਜੰਸੀ)। ਇੱਥੇ ਖੇਡੇ ਗਏ ਦੂਜੇ ਟੈਸਟ ਮੈਚ ਵਿੱਚ ਦੱਖਣੀ ਅਫ਼ਰੀਕਾ ਨੇ ਭਾਰਤ ਨੂੰ 135 ਦੌੜਾਂ ਦੀ ਕਰਾਰੀ ਹਾਰ ਦਿੱਤੀ ਹੈ। ਇਸ ਜਿੱਤ ਦੇ ਨਾਲ ਹੀ ਦੱਖਣੀ ਅਫ਼ਰੀਕਾ ਨੇ ਤਿੰਨ ਮੈਚਾਂ ਦੀ ਲੜੀ ਵਿੱਚ 2-0 ਦਾ ਅਜੇਤੂ ਵਾਧਾ ਹਾਸਲ ਕਰ ਲਿਆ...
ਅੰਤਰਜਾਤੀ ਵਿਆਹ ਬਾਰੇ ਸੁਪਰੀਮ ਕੋਰਟ ਨੇ ਲਿਆ ਇਹ ਫੈਸਲਾ
ਮਨਪਸੰਦ ਵਿਆਹ ਖਿਲਾਫ਼ ਖਾਪ ਕਾਰਵਾਈ ਨਹੀਂ ਕਰ ਸਕਦੀ
ਨਵੀਂ ਦਿੱਲੀ (ਏਜੰਸੀ)। ਅੰਤਰਜਾਤੀ ਵਿਆਹ ਕਰਨ ਵਾਲੇ ਕਿਸੇ ਵੀ ਲੜਕੇ-ਲੜਕੀ 'ਤੇ ਖਾਪ ਪੰਚਾਇਤ ਵੱਲੋਂ ਕੀਤੇ ਗਏ ਹਮਲੇ ਨੂੰ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਪੂਰੀ ਤਰ੍ਹਾਂ ਗਲਤ ਕਰਾਰ ਦਿੱਤਾ ਹੈ ਕੋਰਟ ਨੇ ਕਿਹਾ ਕਿ ਕੋਈ ਬਾਲਗ ਲੜਕੇ-ਲੜਕੀ ਨੂੰ ਵਿਆਹ ਕਰਨ ਤੋਂ...
ਸੂਚਨਾ ਨਾ ਦੇਣ ‘ਤੇ ਸੀਨੀਅਰ ਮੈਡੀਕਲ ਅਫ਼ਸਰ ‘ਤੇ ਤਾਣੀ ਰਿਵਾਲਵਰ
ਪਿਉ-ਪੁੱਤ ਸਮੇਤ ਤਿੰਨ ਨਾਮਜ਼ਦ
ਸੰਗਤ ਮੰਡੀ (ਮਨਜੀਤ ਨਰੂਆਣਾ)। ਸਥਾਨਕ ਮੰਡੀ ਸਥਿਤ ਸਿਵਲ ਹਸਪਤਾਲ 'ਚ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਜਾਣਕਾਰੀ ਨਾ ਦੇਣ 'ਤੇ ਹਸਪਤਾਲ ਦੇ ਹੀ ਇੱਕ ਫੀਲਡ ਵਰਕਰ ਵੱਲੋਂ ਹਸਪਤਾਲ 'ਚ ਦਾਖਲ ਹੋ ਕੇ ਸੀਨੀਅਰ ਮੈਡੀਕਲ ਅਫ਼ਸਰ ਤੇ ਅਸਿਸਟੈਟ ਕਲਰਕ 'ਤੇ ਕਥਿਤ ਤੌਰ 'ਤੇ ਰਿਵਾਲਵਰ ਤਾਣ ਕੇ...
ਆਰਮੀ ਦੀ ਗੱਡੀ ਤੇ ਰਿਕਸ਼ਾ ‘ਚ ਟੱਕਰ, ਦੋ ਦੀ ਮੌਤ, ਇੱਕ ਜਖਮੀ
ਇੱਕੋ ਟੱਬਰ ਨਾਲ ਸਬੰਧਿਤ ਸਨ ਮ੍ਰਿਤਕ
ਫਿਰੋਜ਼ਪੁਰ (ਸਤਪਾਲ ਥਿੰਦ) ਫਿਰੋਜ਼ਪੁਰ-ਜ਼ੀਰਾ ਰੋਡ 'ਤੇ ਸਥਿਤ ਸਰਕਾਰੀ ਡਿਗਰੀ ਕਾਲਜ ਦੇ ਨਜ਼ਦੀਕ ਇੱਕ ਰਿਕਸ਼ੇ ਦੀ ਆਰਮੀ ਦੀ ਗੱਡੀ ਨਾਲ ਟੱਕਰ ਹੋਣ ਕਾਰਨ ਰਿਕਸ਼ੇ 'ਤੇ ਸਵਾਰ ਬੱਚੇ ਸਮੇਤ ਇੱਕੋ ਟੱਬਰ ਦੇ ਦੋ ਜਣਿਆਂ ਦੀ ਮੌਤ ਹੋ ਗਈ, ਜਦ ਕਿ ਇੱਕ ਬਜ਼ੁਰਗ ਵਿਅਕਤੀ ਜ਼ਖਮੀ ਹੋ ਗਿਆ, ਜ...
ਬਠਿੰਡਾ ਰਜਬਾਹੇ ‘ਚ ਪਿਆ 25 ਫੁੱਟ ਚੌੜਾ ਪਾੜ
ਕਿਸਾਨਾਂ ਦੀ ਦੂਸਰੀ ਵਾਰ ਕਣਕ ਦੀ ਫਸਲ ਬਰਬਾਦ
ਕਿਸਾਨਾਂ ਰਜਬਾਹੇ ਦੀ ਨਵੀਨੀਕਰਨ ਦੀ ਕੀਤੀ ਮੰਗ
ਸੰਗਤ ਮੰਡੀ (ਮਨਜੀਤ ਨਰੂਆਣਾ)। ਪਿੰਡ ਨਰੂਆਣਾ ਤੇ ਗੁਰੂਸਰ ਸੈਣੇਵਾਲਾ ਵਿਚਕਾਰ ਬੁਰਜ਼ੀ ਨੰ. 61 ਨਜ਼ਦੀਕ ਰਾਤੀ ਰਜ਼ਬਾਹਾ ਟੁੱਟਣ ਕਾਰਨ 25 ਫੁੱਟ ਚੌੜਾ ਪਾੜ ਪੈ ਗਿਆ, ਜਿਸ ਕਾਰਨ ਕਿਸਾਨਾਂ ਦੀ ਦੂਸਰੀ ਵਾਰ ਕਣਕ ...