ਕਿਸਾਨਾਂ ਦੇ ਸਮੁੱਚੇ ਕਰਜ਼ੇ ‘ਤੇ ਲੀਕ ਨਹੀਂ ਫੇਰ ਸਕਦੀ ਸਰਕਾਰ : ਅਮਰਿੰਦਰ ਸਿੰਘ
ਕਿਹਾ, ਸੂਬੇ ਦੀ ਮੌਜੂਦਾ ਵਿੱਤੀ ਸਥਿਤੀ ਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ ਕਰਨ ਦੇ ਰਾਹ 'ਚ ਰੋੜਾ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਕਿਸਾਨਾਂ ਨੂੰ ਸੰਘਰਸ਼ ਦਾ ਰਾਹ ਤਿਆਗਣ ਦੀ ਅਪੀਲ ਕਰਦਿਆਂ ਆਖਿਆ ਕਿ ਮੌਜੂਦਾ ਹਾਲਾਤਾਂ ਮੁਤਾਬਕ ਉਨ੍ਹਾਂ ਦੀ ਸਰਕਾਰ ਕਿਸ...
ਥਰਮਲ ਮੁਲਾਜ਼ਮਾਂ ਖਜ਼ਾਨਾ ਮੰਤਰੀ ਖਿਲਾਫ ਕੀਤੀ ਨਾਅਰੇਬਾਜ਼ੀ
ਪ੍ਰਾਈਵੇਟ ਸਕੂਲ ਦੇ ਸਮਾਰੋਹਾਂ 'ਚ ਸ਼ਾਮਲ ਹੋਣ ਤੋਂ ਪਾਸਾ ਵੱਟਿਆ
ਬਠਿੰਡਾ (ਅਸ਼ੋਕ ਵਰਮਾ)। ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਅੱਜ ਇੱਕ ਵਾਰ ਫਿਰ 'ਕਾਲੇ ਝੰਡਿਆਂ' ਦੇ ਡਰੋਂ ਸ਼ਹਿਰ ਵਿਚਲੇ ਇੱਕ ਪ੍ਰਾਈਵੇਟ ਸਕੂਲ ਦੇ ਸਮਾਰੋਹਾਂ 'ਚ ਸ਼ਾਮਲ ਹੋਣ ਤੋਂ ਪਾਸਾ ਵੱਟਣਾ ਪਿਆ ਥਰਮਲ ਨੂੰ ਬੰਦ ਕਰਨ ਦੇ ਵਿਰੋਧ 'ਚ ਅੱਜ ਸੈਂਕ...
ਪਾਕਿ ਨੇ ਯੂਨ ‘ਚ ਉਠਾਇਆ ਕੁਲਭੂਸ਼ਦ ਜਾਧਵ ਦਾ ਮੁੱਦਾ
ਨਵੀਂ ਦਿੱਲੀ (ਏਜੰਸੀ)। ਭਾਰਤ, ਅਮਰੀਕਾ ਤੇ ਅਫਗਾਨਿਸਤਾਨ ਵੱਲੋਂ ਅੱਤਵਾਦੀਆਂ ਨੂੰ ਪਨਾਹਗਾਹ ਮੁਹੱਈਆ ਕਰਾਉਣ ਦੇ ਦੋਸ਼ਾਂ ਤੋਂ ਬਾਅਦ ਪਾਕਿਸਤਾਨ ਨੇ ਫਾਂਸੀ ਦੀ ਸਜ਼ਾ ਪਾਏ ਭਾਰਤੀ ਕੈਦੀ ਕੁਲਭੂਸ਼ਣ ਜਾਧਵ ਦੇ ਮੁੱਦੇ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ 'ਚ ਉਠਾਇਆ ਹੈ। ਸੰਯੁਕਤ ਰਾਸ਼ਟਰ 'ਚ ਪਾਕਿਸਤਾਨ ਦੀ ਸਥਾਈ ਪ੍ਰਤੀ...
ਮੱਧ ਪ੍ਰਦੇਸ਼ : ਪਾਲਿਕਾ ਚੋਣਾਂ ‘ਚ ਭਾਜਪਾ ਨੂੰ ਕਰਾਰਾ ਝਟਕਾ
ਕਾਂਗਰਸ ਨੂੰ 24 'ਚੋਂ 20 ਸੀਟਾਂ 'ਤੇ ਜਿੱਤ
ਰਾਘੋਪੁਰ (ਏਜੰਸੀ)। ਮੱਧ ਪ੍ਰਦੇਸ਼ 'ਚ ਲਗਾਤਾਰ ਤਿੰਨ ਵਾਰ ਤੋਂ ਸੱਤਾ 'ਚ ਕਾਬਜ਼ ਭਾਜਪਾ ਨੇ ਗੁਣਾ ਜ਼ਿਲ੍ਹੇ ਦੇ ਰਾਘੋਪੁਰ 'ਚ ਹੋਈਆਂ ਨਗਰ ਪਾਲਿਕਾ ਚੋਣਾਂ 'ਚ ਝਟਕਾ ਲੱਗਾ ਹੈ ਇਨ੍ਹਾਂ ਚੋਣਾਂ 'ਚ ਕਾਂਗਰਸ ਨੇ 24 'ਚੋਂ 20 ਵਾਰਡਾਂ 'ਤੇ ਜਿੱਤ ਦਰਜ ਕੀਤੀ ਹੈ ਭਾਜਪਾ ਨੂੰ...
ਨਕਲੀ ਦੁੱਧ ਤਿਆਰ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
ਵੇਰਕਾ ਸੈਂਟਰਾਂ 'ਚ ਕਰਦੇ ਸਨ ਸਪਲਾਈ
58 ਕਿੱਲੋ ਨਕਲੀ ਦੁੱਧ, 195 ਕਿੱਲੋ ਰਿਫਾਇੰਡ, 40 ਹਜ਼ਾਰ ਨਗਦੀ, 4 ਪਿਕਅੱਪ ਗੱਡੀਆਂ ਬਰਾਮਦ
ਸੰਗਰੂਰ (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ)। ਪੁਲਿਸ ਨੇ ਸੰਗਰੂਰ ਨੇੜਲੇ ਪਿੰਡ ਰੂਪਾਹੇੜੀ ਵਿਖੇ ਨਕਲੀ ਦੁੱਧ ਤਿਆਰ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਕੇ 4 ਜਣਿਆਂ ਨੂੰ ਗ੍...
ਹੁਣ ਸ਼ਹਿਰਾਂ ਦੀ ਇੱਕੋ ਜਿਹੀ ਹੋਵੇਗੀ ਫੱਬ
ਇਸ਼ਤਿਹਾਰ ਨੀਤੀ ਦਾ ਖਰੜਾ ਤਿਆਰ
ਸ਼ਹਿਰਾਂ 'ਚ ਇੱਕੋ ਅਕਾਰ ਦੇ ਹੀ ਲਾਏ ਜਾ ਸਕਣਗੇ ਇਸ਼ਤਿਹਾਰ
ਬਹੁ ਮੰਜ਼ਲੀ ਦੁਕਾਨਾਂ 'ਤੇ ਪ੍ਰਤੀ ਮੰਜ਼ਲ ਸਿਰਫ ਇੱਕ ਹੀ ਲੱਗ ਸਕੇਗਾ ਇਸ਼ਤਿਹਾਰ
ਦੋ ਮਹੀਨਿਆਂ 'ਚ ਉਤਾਰਨੇ ਪੈਣਗੇ ਪੁਰਾਣੇ ਇਸ਼ਤਿਹਾਰ-ਨਵੀਂ ਨੀਤੀ 'ਚ ਉਲੰਘਣਾ ਕਰਨ ਵਾਲਿਆਂ ਖਿਲਾਫ ਜ਼ੁਰਮਾਨੇ ਤਜਵੀਜ਼ ਵੀ ਦਿੱਤੀ
...
ਖੱਟਰ ਦਾ ਵਿਵਾਦਿਤ ਬਿਆਨ, ਕਿਹਾ ਦੁਰਾਚਾਰ ਦੀਆਂ ਘਟਨਾਵਾਂ ਪਿਛਲੀ ਸਰਕਾਰ ਦੀ ਵਜ੍ਹਾ
ਕਾਂਗਰਸ ਨੇ ਕੀਤੀ ਤੁਰੰਤ ਰਾਸ਼ਟਰਪਤੀ ਸ਼ਾਸਨ ਲਾਉਣ ਦੀ ਮੰਗ
ਚੰਡੀਗੜ੍ਹ (ਅਨਿਲ ਕੱਕੜ)। ਹਰਿਆਣਾ ਸੂਬੇ 'ਚ ਧੀਆਂ ਨਾਲ ਵਾਪਰ ਰਹੀਆਂ ਹੈਵਾਨੀਅਤ ਭਰੀਆਂ ਘਟਨਾਵਾਂ ਦਾ ਸਿਲਸਿਲਾ ਰੁਕਣ ਦਾ ਨਾਂਅ ਹੀ ਲੈ ਰਿਹਾ ਪਾਣੀਪਤ, ਜੀਂਦ, ਫਰੀਦਾਬਾਦ, ਹਿਸਾਰ, ਫਤਿਆਬਾਦ, ਪਿੰਜੌਰ ਤੋਂ ਬਾਅਦ ਸਰਸਾ 'ਚ ਵੀ ਇੱਕ ਸਕੂਲੀ ਵਿਦਿਆਰਥਣ ਨ...
ਅਮਰਿੰਦਰ ਵੱਲੋਂ ਪੀਆਰਟੀਸੀ ਦੀਆਂ 25 ਹਾਈ-ਫਾਈ ਬੱਸਾਂ ਨੂੰ ਹਰੀ ਝੰਡੀ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਤੋਹਫਾ ਦਿੰਦੇ ਹੋਏ ਪੀ. ਆਰ. ਟੀ. ਸੀ. ਦੀਆਂ 25 ਹਾਈ-ਫਾਈ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਮੁੱਖ ਮੰਤਰੀ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤੀਆਂ ਗਈਆਂ ਇਹ ਬੱਸਾਂ ਜੀ. ਪੀ. ਐੱਸ. ਸਿਸਟਮ, ਸੀ. ਸੀ. ਟ...
ਸੁਪਰੀਮ ਕੋਰਟ ਵੱਲੋਂ ਦੇਸ਼ ਭਰ ‘ਚ ਫਿਲਮ ਪਦਮਾਵਤ ਨੂੰ ਹਰੀ ਝੰਡੀ
ਹੁਣ 25 ਜਨਵਰੀ ਨੂੰ ਹੋਵੇਗੀ ਰਿਲੀਜ਼
ਨਵੀਂ ਦਿੱਲੀ (ਏਜੰਸੀ)। ਸੁਪਰੀਮ ਕੋਰਟ ਨੇ ਫਿਲਮ 'ਪਦਮਾਵਤ' ਦੀ ਰਿਲੀਜ਼ ਨੂੰ ਹਰੀ ਝੰਡੀ ਦੇ ਦਿੱਤੀ ਹੈ ਇਸ ਦੀ ਸਕਰੀਨਿੰਗ ਦੇਸ਼ ਭਰ 'ਚ ਹੁਣ 25 ਜਨਵਰੀ ਨੂੰ ਹੋਵੇਗੀ ਮੱਧ ਪ੍ਰਦੇਸ਼, ਰਾਜਸਥਾਨ, ਹਰਿਆਣਾ ਤੇ ਗੁਜਰਾਤ 'ਚ ਪਾਬੰਦੀ ਲਾਉਣ ਖਿਲਾਫ਼ ਫਿਲਮ ਦੇ ਪ੍ਰੋਡਿਊਸਰਜ਼ ਨੇ ਸੁਪਰੀਮ...
ਰੇਤੇ ਨੇ ਰੋਲਿਆ ਰਾਣਾ, ਅਸਤੀਫ਼ਾ ਮਨਜ਼ੂਰ
ਰਾਹੁਲ ਦੇ ਇਸ਼ਾਰੇ 'ਤੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਅਸਤੀਫ਼ਾ ਪ੍ਰਵਾਨ
ਮੰਤਰੀ ਮੰਡਲ ਵਾਧੇ ਲਈ ਨਹੀਂ ਮਿਲੀ ਹਰੀ ਝੰਡੀ, ਲੁਧਿਆਣਾ ਨਿਗਮ ਚੋਣਾਂ ਤੱਕ ਕਰਨਾ ਪਵੇਗਾ ਇੰਤਜ਼ਾਰ
ਜਲਦ ਬਣੇਗਾ ਪੰਜਾਬ ਕਾਂਗਰਸ ਦਾ ਨਵਾਂ ਜਥੇਬੰਦਕ ਢਾਂਚਾ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਆਲ ਇੰਡੀਆ ਕਾਂਗਰਸ ਪ੍ਰਧਾਨ ਰ...