ਵਿਦਿਆਰਥਣ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
ਗਰਲਜ਼ ਹੋਸਟਲ ਨੰਬਰ 4 ਵਿਚ ਰਹਿੰਦੀ ਸੀ ਮ੍ਰਿਤਕਾ
ਖੁਦਕੁਸ਼ੀ ਦੇ ਕਾਰਣ ਅਜੇ ਸਪੱਸ਼ਟ ਨਹੀਂ
ਸੁਰੱਖਿਆ ਕਰਮਚਾਰੀ ਨੇ ਕਮਰੇ ਦਾ ਦਰਵਾਜ਼ਾ ਤੋੜਿਆ ਤਾਂ ਦੇਖਿਆ ਕਿ ਵਿਦਿਆਰਥਣ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ।
ਝੋਨੇ ਦੀ ਖਰੀਦ ਤੋਂ 72 ਘੰਟਿਆਂ ‘ਚ ਕਿਸਾਨ ਨੂੰ ਉਸ ਦਾ ਮਿਲ ਜਾਵੇ : ਯੋਗੀ
ਝੋਨੇ ਦੀ ਖਰੀਦ 'ਤੇ ਮੁਕੰਮਲ ਕਰਨ ਨਾਲ 72 ਘੰਟੇ ਦੇ ਅੰਦਰ-ਅੰਦਰ ਕਿਸਾਨਾਂ ਨੂੰ ਅਦਾਇਗੀ ਕਰਨ
ਖਰੀਦ ਕੇਂਦਰਾਂ ਦਾ ਕੰਮਕਾਜ ਯਕੀਨੀ ਬਣਾਇਆ ਜਾਵੇ
ਸਾਲ 2017-18 ਵਿਚ 14 ਨਵੰਬਰ ਤੱਕ 4.57 ਲੱਖ ਮੀਟ੍ਰਿਕ ਟਨ ਝੋਨਾ ਸਭ ਤੋਂ ਵੱਧ ਰਿਕਾਰਡ ਸੀ
ਬੰਗਲਦੇਸ਼ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ
ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਇੰਦੌਰ ਦੇ ਹੋਲਕਰ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ
ਇੰਦੌਰ ਦੀ ਪਿੱਚ 'ਤੇ ਘਾਹ ਚੰਗਾ ਹੈ : ਵਿਰਾਟ ਕੋਹਲੀ
ਆਈਸੀਸੀ ਟੈਸਟ ਚੈਂਪੀਅਨਸ਼ਿਪ 240 ਅੰਕਾਂ ਨਾਲ ਪਹਿਲੇ ਨੰਬਰ 'ਤੇ
ਸਬਰੀਮਾਮਲਾ ਮੰਦਰ ਮਾਮਲਾ। ਸੁਪਰੀਮ ਕੋਰਟ ਅੱਜ ਸੁਣਾਵੇਗੀ ਆਪਣਾ ਫੈਸਲਾ
ਕੇਰਲਾ ਦੇ 800 ਸਾਲ ਪੁਰਾਣੇ ਸਬਰੀਮਾਲਾ ਮੰਦਰ ਵਿੱਚ ਔਰਤਾਂ ਦੇ ਦਾਖਲ ਹੋਣ ਬਾਰੇ ਸੁਪਰੀਮ ਕੋਰਟ ਸੁਣਾਵੇਗੀ ਅੱਜ ਫੈਸਲਾ
65 ਪਟੀਸ਼ਨਾਂ 'ਤੇ ਸੁਣਵਾਈ ਹੋਣੀ ਹੈ
ਸੁਪਰੀਮ ਨੇ ਆਪਣੇ ਪੁਰਾਣੇ ਫੈਸਲੇ ਂਚ ਕਿਹਾ ਸੀ ਕਿ ਦਹਾਕਿਆਂ ਪੁਰਾਣੀ ਹਿੰਦੂ ਪ੍ਰਥਾ ਗੈਰ ਕਾਨੂੰਨੀ ਤੇ ਗੈਰ ਸੰਵਧਾਨਿਕ ਹੈ।