ਐੱਮਆਰਆਈ ਮਸ਼ੀਨ ‘ਚ ਫਸਿਆ ਨੌਜਵਾਨ, ਦਰਦਨਾਕ ਮੌਤ
ਮੁੰਬਈ (ਏਜੰਸੀ) ਨਾਇਰ ਹਸਪਤਾਲ 'ਚ ਐੱਮਆਰਆਈ ਮਸ਼ੀਨ 'ਚ ਫਸ ਕੇ ਰਾਜੇਸ਼ ਮਾਰੂ ਨਾਂਅ ਦੇ ਇੱਕ ਵਿਅਕਤੀ ਦੀ ਮੌਤ ਹੋ ਗਈ 32 ਸਾਲਾ ਦੇ ਰਾਜੇਸ਼ ਮਾਰੂ ਐਤਵਾਰ ਨੂੰ ਹਸਪਤਾਲ ਗਏ ਸਨ ਇਸ ਦਰਦਨਾਕ ਹਾਦਸੇ 'ਚ ਆਈਪੀਸੀ ਦੀ ਧਾਰਾ 304 ਏ ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ ਤਾਜ਼ਾ ਜਾਣਕਾਰੀ ਅਨੁਸਾਰ ਪੁਲਿਸ ਨੇ ਤਿੰਨੇ ਮੁਲਜ਼ਮਾਂ ...
ਪਦਮਾਵਤ ‘ਤੇ ਨਰਿੰਦਰ ਮੋਦੀ ਚੁੱਪ ਕਿਉਂ?
ਕਰਣੀ ਸੈਨਾ ਦਾ ਪ੍ਰਧਾਨ ਮੰਤਰੀ ਨੂੰ ਸਵਾਲ
ਜੈਪੁਰ (ਏਜੰਸੀ) ਫਿਲਮ ਪਦਮਾਵਤ 25 ਜਨਵਰੀ ਨੂੰ ਭਾਵੇਂ ਰਿਲੀਜ਼ ਹੋ ਗਈ ਹੋਵੇ ਪਰ ਕਰਣੀ ਸੈਨਾ ਹਜੇ ਤੱਕ ਚੁੱਪ ਨਹੀਂ ਹੋਈ ਹੈ ਇੱਥੋਂ ਤੱਕ ਕਿ ਹੁਣ ਕਰਣੀ ਸੈਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਉਨ੍ਹਾਂ ਦਾ ਸਟੈਂਡ ਪੁੱਛ ਰਹੀ ਹੈ ਐਤਵਾਰ ਨੂੰ ਪ੍ਰੈੱਸ ਕਾਨਫਰੰਸ ਕਰਕ...
ਕਰਜ਼ੇ ‘ਚ ਡੁੱਬੀ ਏਅਰ ਇੰਡੀਆ ਦਾ ਹੋਵੇਗਾ ਬੇੜਾ ਪਾਰ
ਵਿਦੇਸ਼ੀ ਕੰਪਨੀ ਨੇ 49 ਫੀਸਦੀ ਹਿੱਸੇਦਾਰੀ ਖਰੀਦਣ 'ਚ ਦਿਖਾਈ ਦਿਲਚਸਪੀ
ਨਵੀਂ ਦਿੱਲੀ (ਏਜੰਸੀ) ਏਅਰ ਇੰਡੀਆ ਨੂੰ ਵੇਚਣ ਦੀ ਯੋਜਨਾ ਫਾਈਨਲ ਹੁੰਦੀ ਦਿਸ ਰਹੀ ਹੈ ਲਗਭਗ ਦੋ ਦਹਾਕੇ ਪਹਿਲਾਂ ਤੋਂ ਇਸ ਦੇ ਵਿਨਿਵੇਸ਼ ਦੀ ਤਿਆਰੀ ਚੱਲ ਰਹੀ ਹੈ ਜੋ ਹੁਣ ਆਪਣੇ ਅੰਤਿਮ ਗੇੜ 'ਚ ਹੈ ਸ਼ਹਿਰੀ ਹਵਾਬਾਜ਼ੀ ਮੰਤਰੀ ਅਸ਼ੋਕ ਗਜਪਤੀ ਰਾਜ...
ਰਾਹੁਲ ਨੇ ਨਵਜੋਤ ਸਿੱਧੂ ਨੂੰ ਝਾੜਿਆ
ਕਰਨ ਗਏ ਸੀ ਅਮਰਿੰਦਰ ਸਿੰਘ ਖ਼ਿਲਾਫ਼ ਬੈਟਿੰਗ, ਨਵਜੋਤ ਸਿੰਘ ਸਿੱਧੂ ਖੁਦ ਹੋਏ ਕਲੀਨ ਬੋਲਡ
ਕਿਹਾ, ਅਮਰਿੰਦਰ ਸਿੰਘ ਪਹਿਲਾਂ ਹੀ ਦੇ ਚੁੱਕੇ ਹਨ ਸਾਰੀ ਜਾਣਕਾਰੀ, ਇਸ ਮਾਮਲੇ 'ਚ ਸਿੱਧੂ ਹੀ ਹਨ ਗਲਤ
ਅੰਮ੍ਰਿਤਸਰ ਮੇਅਰ ਦੀ ਚੋਣ ਨੂੰ ਲੈ ਕੇ ਰਾਹੁਲ ਗਾਂਧੀ ਨੂੰ ਮਿਲਣ ਲਈ ਦਿੱਲੀ ਗਏ ਹੋਏ ਸਨ ਸਿੱਧੂ
ਚੰਡੀਗੜ...
ਭੈਣਾਂ ਨੇ ਸਿਹਰਾ ਸਜਾ ਵਿੱਕੀ ਗੌਂਡਰ ਨੂੰ ਕੀਤਾ ਵਿਦਾ
ਸਖ਼ਤ ਪੁਲਿਸ ਪ੍ਰਬੰਧਾਂ 'ਚ ਹੋਇਆ ਵਿੱਕੀ ਗੌਂਡਰ ਦਾ ਅੰਤਿਮ ਸਸਕਾਰ
ਪਿਤਾ ਨੇ ਦਿੱਤੀ ਮ੍ਰਿਤਕ ਦੇਹ ਨੂੰ ਅਗਨੀ
ਸ੍ਰੀ ਮੁਕਤਸਰ ਸਾਹਿਬ (ਭਜਨ ਸਿੰਘ ਸਮਾਘ)। ਰਾਜਸਥਾਨ ਦੇ ਪਿੰਡ ਪੱਕੀ ਦੇ ਕੋਲ ਢਾਣੀ 'ਚ ਪੁਲਿਸ ਮੁਕਾਬਲੇ 'ਚ ਮਾਰੇ ਗਏ ਗੈਂਗਸਟਰ ਹਰਜਿੰਦਰ ਸਿੰਘ ਭੁੱਲਰ ਉਰਫ਼ ਵਿੱਕੀ ਗੌਂਡਰ ਦਾ ਉਸਦੇ ਪਿੰਡ ਸਰ...
ਲੋਰੀਆਂ ਦੀ ਉਮਰੇ ਸੰਘਰਸ਼ ਦੇ ਰਾਹੀ ਬਣੇ ਮਾਸੂਮ
ਬਠਿੰਡਾ (ਅਸ਼ੋਕ ਵਰਮਾ)। ਜਾਪਦੈ ਪੰਜਾਬ ਸਰਕਾਰ ਚਾਰ ਵਰ੍ਹੇ ਪਹਿਲਾਂ ਬਠਿੰਡਾ 'ਚ ਵਾਪਰਿਆ ਰੂਥ ਕਾਂਡ ਮੁੜ ਦੁਰਹਾਉਣ ਦੇ ਰੌਂਅ 'ਚ ਹੈ। ਹੱਡ ਚੀਰਨ ਵਾਲੀ ਠੰਢ ਦੌਰਾਨ ਮਾਸੂਮ ਬੱਚਿਆਂ ਨਾਲ ਧਰਨੇ ਤੇ ਡਟੀਆਂ ਥਰਮਲ ਮੁਲਾਜਮਾਂ ਦੇ ਪਰਿਵਾਰਾਂ ਦੀਆਂ ਔਰਤਾਂ ਦਾ ਇਹ ਸਵਾਲ ਹੈ। ਉਨ੍ਹਾਂ ਆਖਿਆ ਕਿ ਪੰਜਾਬ ਦਾ ਇਤਿਹਾਸ ਕੁਰ...
ਅੱਧਾ ਕਿੱਲੋ ਹੈਰੋਇਨ ਸਮੇਤ ਨਾਈਜੀਰੀਅਨ ਗ੍ਰਿਫ਼ਤਾਰ
ਜਗਰਾਓਂ (ਜਸਵੰਤ ਰਾਏ)। ਜਗਰਾਓਂ ਪੁਲਿਸ ਵੱਲੋਂ ਅੱਧਾ ਕਿੱਲੋ ਹੈਰੋਇਨ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇੱਥੇ ਕਾਨਫਰੰਸ ਦੌਰਾਨ ਲੁਧਿਆਣਾ ਦਿਹਾਤੀ ਦੇ ਐੱਸਐੱਸਪੀ ਸ੍ਰੀ ਸੁਰਜੀਤ ਸਿੰਘ ਸਮੇਤ ਹੋਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਪੁਲਿਸ ਦੇ ਮਾਨਯੋਗ ਡਾਇਰੈਕਟਰ ਜਨਰਲ ਸ੍ਰੀ ਸੁਰੇਸ਼ ਅਰੋੜ...
ਡਿਸਕਸ ਵਰਗੀ ਖੇਡ ਖੇਡਦਿਆਂ ਹਥਿਆਰਾਂ ਨਾਲ ਖੇਡਣ ਲੱਗਾ ‘ਗੌਂਡਰ’
ਬਠਿੰਡਾ (ਅਸ਼ੋਕ ਵਰਮਾ)। ਬੀਤੇ ਕੱਲ੍ਹ ਪੁਲਿਸ ਮੁਕਾਬਲੇ 'ਚ ਮਾਰਿਆ ਗਿਆ ਖਤਰਨਾਕ ਗੈਂਗਸਟਰ 'ਵਿੱਕੀ ਗੌਂਡਰ ਸਰਾਵਾਂ ਬੋਦਲਾ' ਦਹਿਸ਼ਤ ਦਾ ਦੂਸਰਾ ਨਾਂਅ ਸੀ, ਜਿਸ ਨੇ ਪਿਛਲੇ ਇੱਕ ਵਰ੍ਹੇ ਤੋਂ ਪੁਲਿਸ ਦੀ ਨੀਂਦ ਹਰਾਮ ਕਰ ਰੱਖੀ ਸੀ ਸ਼ਾਰਪਸ਼ੂਟਰ ਸੁੱਖਾ ਕਾਹਲਵਾਂ ਦੇ ਕਤਲ ਪਿੱਛੋਂ ਵਿੱਕੀ ਗੌਂਡਰ ਪਹਿਲੀ ਵਾਰ ਸੁਰਖੀਆਂ 'ਚ...
ਸੋਲਰ ਪਲਾਂਟ ਕਰਮਚਾਰੀਆਂ ਵੱਲੋਂ ਪਲਾਂਟ ਦਾ ਘਿਰਾਓ
ਕੰਪਨੀ ਅਧਿਕਾਰੀਆਂ ਵਿਰੁੱਧ ਕੀਤੀ ਜ਼ੋਰਦਾਰ ਨਾਅਰਬਾਜ਼ੀ
ਮਾਮਲਾ ਕਰਮਚਾਰੀਆਂ ਨੂੰ ਬਿਨਾਂ ਨੋਟਿਸ ਦਿੱਤੇ ਕੱਢਣ ਦਾ
ਸੰਗਤ ਮੰਡੀ (ਮਨਜੀਤ ਨਰੂਆਣਾ)। ਪਿੰਡ ਬਹਾਦਰਗੜ੍ਹ ਜੰਡੀਆਂ ਵਿਖੇ ਲੱਗੇ ਆਯੂਰ ਸੋਲਰ ਪਲਾਂਟ 'ਚ ਸਕਿਓਰਿਟੀ ਗਾਰਡ ਦੀ ਨੌਕਰੀ 'ਤੇ ਲੱਗੇ 25 ਕਰਮਚਾਰੀਆਂ ਨੂੰ ਬਿਨਾਂ ਕੰਪਨੀ ਵੱਲੋਂ ਨੋਟਿਸ ਦਿ...
ਵੀਕੈਂਡ ਤੋਂ ਪਹਿਲਾਂ ਹੀ ‘ਪਦਮਾਵਤ’ 100 ਕਰੋੜ ਰੁਪਏ ਤੋਂ ਹੋਈ ਪਾਰ
ਮੁੰਬਈ (ਏਜੰਸੀ)। 25 ਜਨਵਰੀ ਨੂੰ ਰਿਲੀਜ਼ ਹੋਈ ਸੰਜੈ ਲੀਲਾ ਭੰਸਾਲੀ ਦੀ 'ਪਦਮਾਵਤ' ਫਿਲਮ ਬਾਕਸ ਆਫਿਸ 'ਤੇ ਹਿੱਟ ਹੋ ਚੁੱਕੀ ਹੈ ਫਿਲਮ ਨੇ ਤਿੰਨ ਦਿਨਾਂ 'ਚ 56 ਕਰੋੜ ਦਾ ਕਾਰੋਬਾਰ ਕਰ ਲਿਆ ਹੈ ਇੱਕ ਹੀ ਪੇਡ ਸ਼ੋਅ ਤੋਂ 100 ਕਰੋੜ ਦੀ ਕਮਾਈ ਕਰ ਚੁੱਕੀ ਇਸ ਫਿਲਮ ਨੇ ਰਿਲੀਜ਼ ਦੇ ਪਹਿਲੇ ਦਿਨ 19 ਕਰੋੜ ਦੀ ਕਮਾਈ ਕੀਤੀ ...