ਪੰਜ ਖਿਲਾਫ਼ ਮਾਮਲਾ ਦਰਜ ਹੋਣ ‘ਤੇ ਪਰਿਵਾਰ ਨੇ ਕੀਤਾ ਅੰਤਿਮ ਸੰਸਕਾਰ
ਮਾਮਲਾ ਪੁਲਿਸ ਹਿਰਾਸਤ 'ਚ ਹੋਈ ਬਜ਼ੁਰਗ ਦੀ ਮੌਤ ਦਾ
ਸਿਵਲ ਹਸਪਤਾਲ ਬਣਿਆ ਪੁਲਿਸ ਛਾਉਣੀ
ਤਿੰਨ ਪੁਲਿਸ ਮੁਲਾਜ਼ਮਾਂ ਸਣੇ ਪੰਜ ਖ਼ਿਲਾਫ਼ 302 ਆਈਪੀਸੀ ਤਹਿਤ ਮਾਮਲਾ ਦਰਜ
ਸਮਾਣਾ/ਘੱਗਾ (ਸੁਨੀਲ ਚਾਵਲਾ/ਮਨੋਜ/ਜਗਸੀਰ)। ਪਿੰਡ ਬੇਲੂਮਾਜਰਾ ਦੇ ਇੱਕ 70 ਸਾਲਾ ਬਜ਼ੁਰਗ ਦੀ ਪੁਲਿਸ ਹਿਰਾਸਤ 'ਚ ਹੋਈ ਮੌਤ ਤੋਂ ਬਾਅਦ...
ਸਿੱਧੂ ਵੱਲੋਂ ਸ਼ਹਿਰਾਂ ਤੇ ਸੱਭਿਆਚਾਰ ਲਈ ਵਿਜ਼ਨ ਡਾਕੂਮੈਂਟ ਜਾਰੀ
30 ਜੂਨ ਤੱਕ ਸਾਰੇ ਸ਼ਹਿਰ ਤੇ ਕਸਬੇ ਹੋਣਗੇ 'ਖੁੱਲੇ ਵਿੱਚ ਪਖਾਨੇ ਤੋਂ ਮੁਕਤ'
'ਸੱਭਿਆਚਾਰ ਤੋਂ ਰੋਜ਼ਗਾਰ' ਰਾਹੀਂ ਨੌਜਵਾਨਾਂ ਨੂੰ ਵਿਰਸੇ ਨਾਲ ਜੋੜਨ ਅਤੇ ਪੈਰਾਂ ਸਿਰ ਕੀਤਾ ਜਾਵੇਗਾ
ਚਾਰ ਵੱਡੇ ਸ਼ਹਿਰਾਂ ਤੇ ਤਿੰਨ ਕਸਬਿਆਂ ਦਾ ਹੋਵੇਗਾ ਫੋਰੈਂਸਿਕ ਆਡਿਟ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਕੈਬਨਿਟ...
ਉੱਤਰੀ ਭਾਰਤ ‘ਚ ਕੜਾਕੇ ਦੀ ਠੰਢ
ਕਾਰਗਿਲ 'ਚ ਤਾਪਮਾਨ ਮਾਈਨਸ 20.6 ਡਿਗਰੀ, ਦਿੱਲੀ 'ਚ 60 ਰੇਲਗੱਡੀਆਂ, 18 ਹਵਾਈ ਸੇਵਾ ਲੇਟ
ਠੰਢ ਤੇ ਸੰਘਣੀ ਧੁੰਦ ਕਾਰਨ ਜਨਜੀਵਨ ਪ੍ਰਭਾਵਿਤ
ਪੰਜਾਬ 'ਚ 15 ਜਨਵਰੀ ਤੱਕ ਸਾਰੇ ਸਕੂਲਾਂ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਹੋਇਆ
ਚੰਡੀਗੜ੍ਹ/ਸ੍ਰੀਨਗਰ (ਏਜੰਸੀ)। ਪੂਰਾ ਉੱਤਰੀ ਭਾਰਤ ਕਾ...
ਦੋ ਭਰਾਵਾਂ ‘ਚ ਰਸਤੇ ਦੇ ਵਿਵਾਦ ਕਾਰਨ ਮਾਂ-ਪੁੱਤ ਦਾ ਕਤਲ
ਨੂੰਹ-ਸਹੁਰਾ ਹੋਏ ਜ਼ਖਮੀ, ਜ਼ਖਮੀਆਂ ਨੂੰ ਫਰੀਦਕੋਟ ਮੈਡੀਕਲ ਕੀਤਾ ਰੈਫਰ
ਪੁਲਿਸ ਜਾਂਚ 'ਚ ਜੁੱਟੀ
ਫਿਰੋਜ਼ਪੁਰ (ਸਤਪਾਲ ਥਿੰਦ)। ਫਿਰੋਜ਼ਪੁਰ ਦੇ ਕਸਬਾ ਮਮਦੋਟ ਅਧੀਨ ਪੈਂਦੀ ਢਾਣੀ ਲਲਿਆਣੀਆਂ ਵਾਲੀ ਵਿਖੇ ਦੋ ਭਰਾਵਾਂ 'ਚ ਚੱਲ ਰਹੇ ਰਸਤੇ ਦੇ ਵਿਵਾਦ 'ਚ ਵੱਡੇ ਭਰਾ ਵੱਲੋਂ ਛੋਟੇ ਭਰਾ ਦੇ ਪਰਿਵਾਰ 'ਤੇ ਹਮਲਾ ਕਰਕ...
ਸ਼ਹੀਦ ਜਗਸੀਰ ਸਿੰਘ ਨੂੰ ਹਜ਼ਾਰਾਂ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ
ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ
ਭਰਾ ਜਸਬੀਰ ਸਿੰਘ ਨੇ ਸ਼ਹੀਦ ਦੀ ਚਿਤਾ ਨੂੰ ਦਿੱਤੀ ਅਗਨੀ
ਫ਼ਿਰੋਜ਼ਪੁਰ (ਸਤਪਾਲ ਥਿੰਦ)। ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਰਾਜੌਰੀ ਦੇ ਨੌਸ਼ਹਿਰਾ ਸੈਕਟਰ ਵਿਖੇ ਪਾਕਿਸਤਾਨੀ ਫੌਜ ਦੇ ਹਮਲੇ ਵਿੱਚ ਸ਼ਹੀਦ ਹੋਏ 19 ਪੰਜਾਬ ਰੈਜੀਮੈਂਟ ਦੇ ਜਵਾਨ ਜਗਸੀਰ ਸਿੰਘ ਪੁੱਤਰ ਅਮਰਜੀਤ ਸਿੰਘ ਦ...
ਜਾਤੀ ਹਿੰਸਾ ਕਾਰਨ ਮਹਾਰਾਸ਼ਟਰ ‘ਚ ਤਣਾਅ ਦਾ ਮਾਹੌਲ
ਵਰ੍ਹੇਗੰਢ ਦੇ ਜਸ਼ਨ ਦੌਰਾਨ ਹੋਈ ਹਿੰਸਾ 'ਚ ਇੱਕ ਨੌਜਵਾਨ ਦੀ ਮੌਤ
ਪੂਣੇ (ਏਜੰਸੀ)। ਸਥਾਨਕ ਸ਼ਹਿਰ ਵਿੱਚ 200 ਸਾਲ ਪਹਿਲਾਂ ਅੰਗਰੇਜਾਂ ਨੇ ਜਨਵਰੀ ਵਾਲੇ ਦਿਨ ਜੋ ਲੜਾਈ ਜਿੱਤੀ ਸੀ, ਉਸ ਦਾ ਜਸ਼ਨ ਪੂਰੇ ਸ਼ਹਿਰ ਵਿੱਚ ਮਨਾਇਆ ਗਿਆ। ਇਸ ਦੌਰਾਨ ਸਮਾਰੋਹ ਵਿੱਚ ਮੌਜ਼ੂਦ ਦੋ ਧੜਿਆਂ ਵਿੱਚਕਾਰ ਹੋਈ ਲੜਾਈ ਹੋ ਗਈ। ਲੜਾਈ ਵਿੱ...
ਕੋਲਾ ਘੁਟਾਲਾ : ਦਿੱਲੀ ਹਾਈਕੋਰਟ ਨੇ ਮਧੂ ਕੋੜਾ ਸਮੇਤ 4 ਦੀ ਸਜ਼ਾ ‘ਤੇ ਲਾਈ ਰੋਕ
ਨਵੀਂ ਦਿੱਲੀ (ਏਜੰਸੀ)। ਦਿੱਲੀ ਹਾਈਕੋਰਟ ਨੇ ਮੰਗਲਵਾਰ ਨੂੰ 10 ਸਾਲ ਪੁਰਾਣੇ ਕੋਲਾ ਘਪਲੇ ਵਿੱਚ ਸੀਬੀਆਈ ਦੀ ਸਪੈਸ਼ਲ ਕੋਰਟ ਦੇ ਫੈਸਲੇ 'ਤੇ ਰੋਕ ਲਾ ਦਿੱਤੀ ਹੈ। ਪਿਛਲੇ ਮਹੀਨੇ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਅਦਾਲਤ ਨੇ 16 ਦਸੰਬਰ ਨੂੰ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਮਧੂ ਕੋੜਾ ਸਮੇਤ ਚਾਰ ਜਣਿਆਂ ਨੂੰ ਤਿੰ...
ਵਿਧਾਇਕ ਕਿਵੇਂ ਫਾਈਲ ਕਰਨ ਪ੍ਰਾਪਰਟੀ ਰਿਟਰਨ, ਐਕਟ ਬਣਿਆ ਹੀ ਨਹੀਂ
ਪੰਜਾਬ ਵਿਧਾਨ ਸਭਾ 'ਚ ਨਵੰਬਰ ਮਹੀਨੇ 'ਚ ਪਾਸ ਕੀਤਾ ਗਿਆ ਸੀ ਸੋਧ ਬਿਲ
ਹੁਣ 2019 ਤੋਂ ਐਕਟ ਲਾਗੂ ਹੋਣ ਦੇ ਅਸਾਰ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਵਿਧਾਇਕ ਆਪਣੀ ਪ੍ਰਾਪਰਟੀ ਰਿਟਰਨ ਕਿੱਥੇ ਅਤੇ ਕਿਵੇਂ ਫਾਈਲ ਕਰਨ, ਇਸ ਸਬੰਧੀ ਸੰਸਦੀ ਕਾਰਜ ਵਿਭਾਗ ਅਜੇ ਤੱਕ ਰਾਜਪਾਲ ਤੋਂ ਬਿੱਲ ਪਾਸ ਕਰਵਾਉਣ ਅਤੇ...
ਪਲਵਲ ‘ਚ ਸਾਬਕਾ ਫੌਜੀ ਵੱਲੋਂ ਦੋ ਘੰਟਿਆਂ ‘ਚ 6 ਕਤਲ
ਗੁੜਗਾਓਂ (ਏਜੰਸੀ)। ਇੱਥੋਂ ਦੇ ਨਾਲ ਲੱਗਦੇ ਸ਼ਹਿਰ ਪਲਵਲ ਵਿੱਚ ਮੰਗਲਵਾਰ ਦੇਰ ਰਾਤ ਇੱਕ ਪਾਗਲ ਆਦਮੀ ਨੇ ਸਿਰਫ਼ ਦੋ ਘੰਟਿਆਂ ਵਿੱਚ ਹੀ ਰਾਡ ਨਾਲ ਛੇ ਜਣਿਆਂ ਦਾ ਕਥਿਤ ਤੌਰ 'ਤੇ ਕਤਲ ਕਰ ਦਿੱਤਾ। ਇਹ ਘਟਨਾ ਰਾਤ ਕਰੀਬ 2 ਵਜੇ ਦੀ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਮਰਨ ਵਾਲਿਆਂ ਵਿੱਚ ਇੱਕ...
ਅਮਰੀਕਾ ਨੇ ਪਾਕਿਸਤਾਨ ਨੂੰ ਦਿੱਤਾ ਝਟਕਾ, 1624 ਕਰੋੜ ਰੁਪਏ ਦੀ ਆਰਥਿਕ ਮੱਦਦ ਰੋਕੀ
ਪਾਕਿ ਪ੍ਰਧਾਨ ਮੰਤਰੀ ਨੇ ਬੁਲਾਈ ਐਮਰਜੈਂਸੀ ਮੀਟਿੰਗ
ਨਵੀਂ ਦਿੱਲੀ (ਏਜੰਸੀ)। ਅੱਤਵਾਦ ਦੀ ਪੁਸ਼ਤ-ਪਨਾਹੀ ਕਰਨ ਵਾਲੇ ਪਾਕਿਸਤਾਨ ਨੂੰ ਅਮਰੀਕਾ ਨੇ ਵੱਡਾ ਝਟਕਾ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ 255 ਮਿਲੀਅਨ ਡਾਲਰ (1624 ਕਰੋੜ ਰੁਪਏ) ਦੀ ਆਰਥਿਕ ਮੱਦਦ ਤੁਰੰਤ ਪ...