ਕੜਾਕੇ ਦੀ ਠੰਢ ‘ਚ ਸਰਕਾਰੀ ਪ੍ਰਬੰਧ ਨਾਕਾਫ਼ੀ
ਸਰਦ ਰੁੱਤ ਦੇ ਮੌਸਮ ਦੀ ਮਾਰ ਨਾਲ ਜਾਨੀ ਨੁਕਸਾਨ ਦੀਆਂ ਘਟਨਾਵਾਂ ਹਰ ਸਾਲ ਵਾਪਰਦੀਆਂ ਹਨ ਪਿਛਲੇ ਸਾਲਾਂ 'ਚ ਉੱਤਰੀ ਭਾਰਤ 'ਚ ਠੰਢ ਨਾਲ ਸੈਂਕੜੇ ਲੋਕ ਮਾਰੇ ਗਏ ਹਾਲਾਂਕਿ ਇਸ ਵਾਰ ਸਰਦੀ ਕੁਝ ਦੇਰ ਨਾਲ ਪੈ ਰਹੀ ਹੈ, ਪਰ ਸ਼ਾਮ ਢਲਦੇ-ਢਲਦੇ ਮਤਲਬ ਰਾਤ ਨੂੰ ਕੜਾਕੇ ਦੀ ਠੰਢ ਪੈ ਰਹੀ ਹੈ ਅਜਿਹੀ ਸਥਿਤੀ 'ਚ ਸਰਕਾਰ ਨੂੰ ਪ...
ਗੁਟਬੰਦੀ ਵਧਾ ਰਿਹਾ ਫਰੇਬੀ ਚੀਨ
ਪਾਕਿਸਤਾਨ ਖਿਲਾਫ ਕੋਈ ਵੀ ਕਾਰਵਾਈ ਹੋਵੇ ਉਸ ਦਾ ਦਰਦ ਚੀਨ ਨੂੰ ਹੋਣਾ ਹੀ ਹੋਣਾ ਹੈ ਬੁਰੀ ਤਰ੍ਹਾਂ ਘਿਰੇ ਪਾਕਿ ਨੂੰ ਬਚਾਉਣ ਲਈ ਚੀਨ ਝੂਠ ਤੇ ਫਰੇਬ ਦਾ ਸਹਾਰਾ ਵੀ ਸ਼ਰ੍ਹੇਆਮ ਲੈਂਦਾ ਹੈ ਅਮਰੀਕਾ ਨੇ ਪਾਕਿ ਨੂੰ ਅੱਤਵਾਦ ਖਿਲਾਫ ਲੜਾਈ ਲਈ ਦਿੱਤੀ ਜਾਣ ਵਾਲੀ ਮੋਟੀ ਆਰਥਿਕ ਸਹਾਇਤਾ ਬੰਦ ਕਰ ਦਿੱਤੀ ਤਾਂ ਚੀਨ ਚੀਕ ਉੱਠਿ...
ਲਾਲੂ ਨੂੰ ਮੁੜ ਮਿਲੀ ਇੱਕ ਦਿਨ ਦੀ ਰਾਹਤ, ਭਲਕ ਦੀ ਪਈ ਫੈਸਲੇ ਦੀ ਤਾਰੀਖ
ਰਾਂਚੀ (ਏਜੰਸੀ)। ਰਾਸ਼ਟਰੀ ਜਨਤਾ ਦਲ (ਆਰਜੇਡੀ) ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਦੇ ਖਿਲਾਫ਼ ਚਾਰਾ ਘਪਲੇ ਮਾਮਲੇ ਵਿੱਚ ਉਨ੍ਹਾਂ ਨੂੰ ਇੱਕ ਦਿਨ ਦੀ ਹੋਰ ਰਾਹਤ ਮਿਲ ਗਈ ਹੈ। ਹੁਣ ਇਸ ਮਾਮਲੇ 'ਚ ਫੈਸਲਾ ਸ਼ੁੱਕਰਵਾਰ ਨੂੰ ਆਵੇਗਾ। ਪਹਿਲਾਂ ਅੱਜ ਸੁਣਵਾਈ ਹੋਣੀ ਸੀ ਪਰ ਵਕੀਲ ਦੇ ਦੇਹਾਂਤ ਕਾਰਨ ਮ...
ਪਾਕਿਸਤਾਨ ਨੇ ਚੱਲੀ ਨਵੀਂ ਚਾਲ, ਜਾਧਵ ਦਾ ਨਵਾਂ ਵੀਡੀਓ ਜਾਰੀ ਕੀਤਾ
ਇਸਲਾਮਾਬਾਦ (ਏਜੰਸੀ)। ਪਾਕਿਸਤਾਨ ਦੀ ਜੇਲ੍ਹ 'ਚ ਕਥਿਤ ਜਾਸੂਸੀ ਦੇ ਦੋਸ਼ਾਂ ਵਿੱਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਨ ਜਾਧਵ ਦਾ ਪਾਕਿ ਵਿਦੇਸ਼ ਮੰਤਰਾਲੇ ਦੇ ਦਫ਼ਤਰ ਨੇ ਨਵਾਂ ਵੀਡੀਓ ਜਾਰੀ ਕੀਤਾ ਹੈ। ਵੀਡੀਓ ਵਿੱਚ ਜਾਧਵ ਆਪਣੀ ਮਾਂ ਅਤੇ ਪਤਨੀ ਨਾਲ ਮੁਲਾਕਾਤ ਲਈ ਪਾਕਿਸਤਾਨ ਸਰਕਾਰ ਦਾ ਧੰਨਵਾਦ ਕਰਦੇ ਹੋਏ ਨਜ਼ਰ ਆ ਰਹੇ ਹਨ।...
ਮਨ ਨਾਲ ਲੜਨਾ ਵੀ ਭਗਤੀ ਹੈ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮਾਤਮਾ ਨੇ ਸਾਰੇ ਸਰੀਰਾਂ 'ਚੋਂ ਮਨੁੱਖ ਨੂੰ ਬਿਲਕੁਲ ਵੱਖਰਾ ਬਣਾਇਆ ਹੈ ਇਸ ਦੇ ਅੰਦਰ ਜਿੰਨਾ ਦਿਮਾਗ, ਸੋਚਣ-ਸਮਝਣ ਦੀ ਸ਼ਕਤੀ ਹੈ, ਕਿਸੇ ਹੋਰ ਪ੍ਰਾਣੀ 'ਚ ਨਹੀਂ ਆਤਮਾ ਨੂੰ ਮਨੁੱਖੀ ਜਨਮ ਪਰਮਾਤਮਾ ਨੂੰ ਪ...
ਚੋਰ ਗਿਰੋਹ ਦੇ 6 ਮੈਂਬਰ 20 ਮੋਟਰਸਾਈਕਲਾਂ ਸਮੇਤ ਗ੍ਰਿਫ਼ਤਾਰ
ਇੱਕ ਫਰਾਰ, ਚੋਰੀ ਪਿੱਛੋਂ ਮੋਟਰਸਾਈਕਲਾਂ ਨੂੰ ਜਾਅਲੀ ਨੰਬਰ ਲਾ ਕੇ ਅੱਗੇ ਵੇਚਦੇ ਸਨ ਮੁਲਜ਼ਮ
ਫਿਰੋਜ਼ਪੁਰ (ਸਤਪਾਲ ਥਿੰਦ) ਜ਼ਿਲ੍ਹਾ ਪੁਲਿਸ ਨੇ ਚੋਰੀ ਦੇ 20 ਮੋਟਰ ਸਾਈਕਲਾਂ ਸਮੇਤ ਮੋਟਰਸਾਈਕਲ ਚੋਰ ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕਰਨ 'ਚ ਵੱਡੀ ਸਫਲਤਾ ਮਿਲਣ ਦਾ ਦਾਅਵਾ ਕੀਤਾ ਹੈ ਹਾਲਾਂਕਿ, ਗਿਰੋਹ ਦਾ ਇੱ...
ਪੰਜ ਖਿਲਾਫ਼ ਮਾਮਲਾ ਦਰਜ ਹੋਣ ‘ਤੇ ਪਰਿਵਾਰ ਨੇ ਕੀਤਾ ਅੰਤਿਮ ਸੰਸਕਾਰ
ਮਾਮਲਾ ਪੁਲਿਸ ਹਿਰਾਸਤ 'ਚ ਹੋਈ ਬਜ਼ੁਰਗ ਦੀ ਮੌਤ ਦਾ
ਸਿਵਲ ਹਸਪਤਾਲ ਬਣਿਆ ਪੁਲਿਸ ਛਾਉਣੀ
ਤਿੰਨ ਪੁਲਿਸ ਮੁਲਾਜ਼ਮਾਂ ਸਣੇ ਪੰਜ ਖ਼ਿਲਾਫ਼ 302 ਆਈਪੀਸੀ ਤਹਿਤ ਮਾਮਲਾ ਦਰਜ
ਸਮਾਣਾ/ਘੱਗਾ (ਸੁਨੀਲ ਚਾਵਲਾ/ਮਨੋਜ/ਜਗਸੀਰ)। ਪਿੰਡ ਬੇਲੂਮਾਜਰਾ ਦੇ ਇੱਕ 70 ਸਾਲਾ ਬਜ਼ੁਰਗ ਦੀ ਪੁਲਿਸ ਹਿਰਾਸਤ 'ਚ ਹੋਈ ਮੌਤ ਤੋਂ ਬਾਅਦ...
ਸਿੱਧੂ ਵੱਲੋਂ ਸ਼ਹਿਰਾਂ ਤੇ ਸੱਭਿਆਚਾਰ ਲਈ ਵਿਜ਼ਨ ਡਾਕੂਮੈਂਟ ਜਾਰੀ
30 ਜੂਨ ਤੱਕ ਸਾਰੇ ਸ਼ਹਿਰ ਤੇ ਕਸਬੇ ਹੋਣਗੇ 'ਖੁੱਲੇ ਵਿੱਚ ਪਖਾਨੇ ਤੋਂ ਮੁਕਤ'
'ਸੱਭਿਆਚਾਰ ਤੋਂ ਰੋਜ਼ਗਾਰ' ਰਾਹੀਂ ਨੌਜਵਾਨਾਂ ਨੂੰ ਵਿਰਸੇ ਨਾਲ ਜੋੜਨ ਅਤੇ ਪੈਰਾਂ ਸਿਰ ਕੀਤਾ ਜਾਵੇਗਾ
ਚਾਰ ਵੱਡੇ ਸ਼ਹਿਰਾਂ ਤੇ ਤਿੰਨ ਕਸਬਿਆਂ ਦਾ ਹੋਵੇਗਾ ਫੋਰੈਂਸਿਕ ਆਡਿਟ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਕੈਬਨਿਟ...
ਉੱਤਰੀ ਭਾਰਤ ‘ਚ ਕੜਾਕੇ ਦੀ ਠੰਢ
ਕਾਰਗਿਲ 'ਚ ਤਾਪਮਾਨ ਮਾਈਨਸ 20.6 ਡਿਗਰੀ, ਦਿੱਲੀ 'ਚ 60 ਰੇਲਗੱਡੀਆਂ, 18 ਹਵਾਈ ਸੇਵਾ ਲੇਟ
ਠੰਢ ਤੇ ਸੰਘਣੀ ਧੁੰਦ ਕਾਰਨ ਜਨਜੀਵਨ ਪ੍ਰਭਾਵਿਤ
ਪੰਜਾਬ 'ਚ 15 ਜਨਵਰੀ ਤੱਕ ਸਾਰੇ ਸਕੂਲਾਂ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਹੋਇਆ
ਚੰਡੀਗੜ੍ਹ/ਸ੍ਰੀਨਗਰ (ਏਜੰਸੀ)। ਪੂਰਾ ਉੱਤਰੀ ਭਾਰਤ ਕਾ...
ਦੋ ਭਰਾਵਾਂ ‘ਚ ਰਸਤੇ ਦੇ ਵਿਵਾਦ ਕਾਰਨ ਮਾਂ-ਪੁੱਤ ਦਾ ਕਤਲ
ਨੂੰਹ-ਸਹੁਰਾ ਹੋਏ ਜ਼ਖਮੀ, ਜ਼ਖਮੀਆਂ ਨੂੰ ਫਰੀਦਕੋਟ ਮੈਡੀਕਲ ਕੀਤਾ ਰੈਫਰ
ਪੁਲਿਸ ਜਾਂਚ 'ਚ ਜੁੱਟੀ
ਫਿਰੋਜ਼ਪੁਰ (ਸਤਪਾਲ ਥਿੰਦ)। ਫਿਰੋਜ਼ਪੁਰ ਦੇ ਕਸਬਾ ਮਮਦੋਟ ਅਧੀਨ ਪੈਂਦੀ ਢਾਣੀ ਲਲਿਆਣੀਆਂ ਵਾਲੀ ਵਿਖੇ ਦੋ ਭਰਾਵਾਂ 'ਚ ਚੱਲ ਰਹੇ ਰਸਤੇ ਦੇ ਵਿਵਾਦ 'ਚ ਵੱਡੇ ਭਰਾ ਵੱਲੋਂ ਛੋਟੇ ਭਰਾ ਦੇ ਪਰਿਵਾਰ 'ਤੇ ਹਮਲਾ ਕਰਕ...