IND Vs SA : ਦੂਜੇ ਟੈਸਟ ‘ਚ ਵੀ ਟੀਮ ਇੰਡੀਆ 135 ਦੌੜਾਂ ਨਾਲ ਹਾਰੀ
ਵਿਦੇਸ਼ੀ ਮੈਦਾਨਾਂ 'ਤੇ 'ਕਾਗਜ਼ੀ ਸ਼ੇਰ' ਸਾਬਤ ਹੋਏ ਭਾਰਤੀ ਬੱਲੇਬਾਜ਼
ਸੈਂਚੁਰੀਅਨ (ਏਜੰਸੀ)। ਇੱਥੇ ਖੇਡੇ ਗਏ ਦੂਜੇ ਟੈਸਟ ਮੈਚ ਵਿੱਚ ਦੱਖਣੀ ਅਫ਼ਰੀਕਾ ਨੇ ਭਾਰਤ ਨੂੰ 135 ਦੌੜਾਂ ਦੀ ਕਰਾਰੀ ਹਾਰ ਦਿੱਤੀ ਹੈ। ਇਸ ਜਿੱਤ ਦੇ ਨਾਲ ਹੀ ਦੱਖਣੀ ਅਫ਼ਰੀਕਾ ਨੇ ਤਿੰਨ ਮੈਚਾਂ ਦੀ ਲੜੀ ਵਿੱਚ 2-0 ਦਾ ਅਜੇਤੂ ਵਾਧਾ ਹਾਸਲ ਕਰ ਲਿਆ...
ਅੰਤਰਜਾਤੀ ਵਿਆਹ ਬਾਰੇ ਸੁਪਰੀਮ ਕੋਰਟ ਨੇ ਲਿਆ ਇਹ ਫੈਸਲਾ
ਮਨਪਸੰਦ ਵਿਆਹ ਖਿਲਾਫ਼ ਖਾਪ ਕਾਰਵਾਈ ਨਹੀਂ ਕਰ ਸਕਦੀ
ਨਵੀਂ ਦਿੱਲੀ (ਏਜੰਸੀ)। ਅੰਤਰਜਾਤੀ ਵਿਆਹ ਕਰਨ ਵਾਲੇ ਕਿਸੇ ਵੀ ਲੜਕੇ-ਲੜਕੀ 'ਤੇ ਖਾਪ ਪੰਚਾਇਤ ਵੱਲੋਂ ਕੀਤੇ ਗਏ ਹਮਲੇ ਨੂੰ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਪੂਰੀ ਤਰ੍ਹਾਂ ਗਲਤ ਕਰਾਰ ਦਿੱਤਾ ਹੈ ਕੋਰਟ ਨੇ ਕਿਹਾ ਕਿ ਕੋਈ ਬਾਲਗ ਲੜਕੇ-ਲੜਕੀ ਨੂੰ ਵਿਆਹ ਕਰਨ ਤੋਂ...
ਸੂਚਨਾ ਨਾ ਦੇਣ ‘ਤੇ ਸੀਨੀਅਰ ਮੈਡੀਕਲ ਅਫ਼ਸਰ ‘ਤੇ ਤਾਣੀ ਰਿਵਾਲਵਰ
ਪਿਉ-ਪੁੱਤ ਸਮੇਤ ਤਿੰਨ ਨਾਮਜ਼ਦ
ਸੰਗਤ ਮੰਡੀ (ਮਨਜੀਤ ਨਰੂਆਣਾ)। ਸਥਾਨਕ ਮੰਡੀ ਸਥਿਤ ਸਿਵਲ ਹਸਪਤਾਲ 'ਚ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਜਾਣਕਾਰੀ ਨਾ ਦੇਣ 'ਤੇ ਹਸਪਤਾਲ ਦੇ ਹੀ ਇੱਕ ਫੀਲਡ ਵਰਕਰ ਵੱਲੋਂ ਹਸਪਤਾਲ 'ਚ ਦਾਖਲ ਹੋ ਕੇ ਸੀਨੀਅਰ ਮੈਡੀਕਲ ਅਫ਼ਸਰ ਤੇ ਅਸਿਸਟੈਟ ਕਲਰਕ 'ਤੇ ਕਥਿਤ ਤੌਰ 'ਤੇ ਰਿਵਾਲਵਰ ਤਾਣ ਕੇ...
ਆਰਮੀ ਦੀ ਗੱਡੀ ਤੇ ਰਿਕਸ਼ਾ ‘ਚ ਟੱਕਰ, ਦੋ ਦੀ ਮੌਤ, ਇੱਕ ਜਖਮੀ
ਇੱਕੋ ਟੱਬਰ ਨਾਲ ਸਬੰਧਿਤ ਸਨ ਮ੍ਰਿਤਕ
ਫਿਰੋਜ਼ਪੁਰ (ਸਤਪਾਲ ਥਿੰਦ) ਫਿਰੋਜ਼ਪੁਰ-ਜ਼ੀਰਾ ਰੋਡ 'ਤੇ ਸਥਿਤ ਸਰਕਾਰੀ ਡਿਗਰੀ ਕਾਲਜ ਦੇ ਨਜ਼ਦੀਕ ਇੱਕ ਰਿਕਸ਼ੇ ਦੀ ਆਰਮੀ ਦੀ ਗੱਡੀ ਨਾਲ ਟੱਕਰ ਹੋਣ ਕਾਰਨ ਰਿਕਸ਼ੇ 'ਤੇ ਸਵਾਰ ਬੱਚੇ ਸਮੇਤ ਇੱਕੋ ਟੱਬਰ ਦੇ ਦੋ ਜਣਿਆਂ ਦੀ ਮੌਤ ਹੋ ਗਈ, ਜਦ ਕਿ ਇੱਕ ਬਜ਼ੁਰਗ ਵਿਅਕਤੀ ਜ਼ਖਮੀ ਹੋ ਗਿਆ, ਜ...
ਬਠਿੰਡਾ ਰਜਬਾਹੇ ‘ਚ ਪਿਆ 25 ਫੁੱਟ ਚੌੜਾ ਪਾੜ
ਕਿਸਾਨਾਂ ਦੀ ਦੂਸਰੀ ਵਾਰ ਕਣਕ ਦੀ ਫਸਲ ਬਰਬਾਦ
ਕਿਸਾਨਾਂ ਰਜਬਾਹੇ ਦੀ ਨਵੀਨੀਕਰਨ ਦੀ ਕੀਤੀ ਮੰਗ
ਸੰਗਤ ਮੰਡੀ (ਮਨਜੀਤ ਨਰੂਆਣਾ)। ਪਿੰਡ ਨਰੂਆਣਾ ਤੇ ਗੁਰੂਸਰ ਸੈਣੇਵਾਲਾ ਵਿਚਕਾਰ ਬੁਰਜ਼ੀ ਨੰ. 61 ਨਜ਼ਦੀਕ ਰਾਤੀ ਰਜ਼ਬਾਹਾ ਟੁੱਟਣ ਕਾਰਨ 25 ਫੁੱਟ ਚੌੜਾ ਪਾੜ ਪੈ ਗਿਆ, ਜਿਸ ਕਾਰਨ ਕਿਸਾਨਾਂ ਦੀ ਦੂਸਰੀ ਵਾਰ ਕਣਕ ...
ਇਜ਼ਰਾਇਲ ਪੀਐੱਮ ਨੇਤਨਯਾਹੂ ਨੇ ਕੀਤੇ ਤਾਜ ਦੇ ਦੀਦਾਰ
ਆਗਰਾ (ਏਜੰਸੀ)। ਦੁਨੀਆ ਦੇ ਸੱਤ ਅਜੂਬਿਆਂ 'ਚ ਸ਼ਾਮਲ ਤਾਜ ਮਹਿਲ ਦੇ ਦੀਦਾਰ ਤੋਂ ਬਾਅਦ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ 'ਵਾਹ ਤਾਜ' ਬੋਲਣ ਤੋਂ ਆਪਣੇ ਨੂੰ ਰੋਕ ਨਹੀਂ ਸਕੇ। ਸ੍ਰੀ ਨੇਤਨਯਾਹੂ ਆਪਣੀ ਪਤਨੀ ਸਾਰਾ ਨਾਲ ਲਗਭਗ 11 ਵਜੇ ਆਗਰਾ ਪਹੁੰਚੇ ਸਨ। ਤਾਜ ਮਹਿਲ ਕੰਪਲੈਕਸ 'ਚ ਉਹ ਇੱਕ ਘੰਟੇ ਤੋਂ ...
ਜੀਐੱਸਟੀ ਕੌਂਸਲ ਦੀ 18 ਜਨਵਰੀ ਨੂੰ ਹੋਵੇਗੀ ਮੀਟਿੰਗ
ਨਵੀਂ ਦਿੱਲੀ (ਏਜੰਸੀ)। ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦਰਮਿਆਨ ਆਉਂਦੀ 18 ਜਨਵਰੀ ਨੂੰ ਜੀਐੱਸਟੀ ਕੌਂਸਲ ਦੀ ਇੱਕ ਅਹਿਮ ਮੀਟਿੰਗ ਹੋਣ ਜਾ ਰਹੀ ਹੈ। ਦੇਸ਼ ਭਰ 'ਚ ਪੈਟਰੋਲ ਤੇ ਡੀਜ਼ਲ ਦੇ ਰੇਟ ਆਪਣੇ ਰਿਕਾਰਡ ਪੱਧਰ 'ਤੇ ਪਹੁੰਚ ਗਏ ਹਨ। ਇਸ ਨਾਲ ਸਰਕਾਰ ਨੂੰ ਕਾਫ਼ੀ ਮੁਸ਼ਕਲ ਹੋ ਰਹੀ ਹੈ। ਮੁੰਬਈ 'ਚ ਪੈਟਰੋਲ 80 ਦ...
ਲੋਆ ਕਤਲ ਮਾਮਲਾ : ਮਹਾਂਰਾਸ਼ਟਰ ਸਰਕਾਰ ਨੇ ਸੌਂਪੇ ਦਸਤਾਵੇਜ਼
ਨਵੀਂ ਦਿੱਲੀ (ਏਜੰਸੀ)। ਮਹਾਂਰਾਸ਼ਟਰ ਸਰਕਾਰ ਨੇ ਸੋਹਰਾਬੁਦੀਨ ਸ਼ੇਖ ਮੁਕਾਬਲਾ ਕਾਂਡ ਦੇ ਟਰਾਇਲ ਜੱਜ ਬੀਐੱਚ ਲੋਆ ਦੀ ਮੌਤ ਮਾਮਲੇ 'ਚ ਪੋਸਟਮਾਰਟਮ ਰਿਪੋਰਟ ਸਮੇਤ ਹੋਰਨਾਂ ਸਾਰੇ ਦਸਤਾਵੇਜ਼ ਸੁਪਰੀਮ ਕੋਰਟ ਨੂੰ ਸੌਂਪ ਦਿੱਤੇ। ਮਹਾਂਰਾਸ਼ਟਰ ਸਰਕਾਰ ਵੱਲੋਂ ਪੇਸ਼ ਸੀਨੀਅਰ ਵਕੀਲ ਹਰੀਸ਼ ਸਾਲਵੇ ਨੇ ਜਸਟਿਸ ਅਰੁਣ ਕੁਮਾਰ ਮਿਸ਼ਰਾ...
ਅਮਰੀਕਾ ਵੱਲੋਂ ਪਾਕਿਸਤਾਨ ਨੂੰ ਨਸੀਹਤ, ਕਿਹਾ, ਭਾਰਤ ਤੋਂ ਉਸ ਨੂੰ ਕੋਈ ਖ਼ਤਰਾ ਨਹੀਂ
ਇਸਲਾਮਾਬਾਦ (ਏਜੰਸੀ)। ਅਮਰੀਕਾ ਨੇ ਪਾਕਿਸਤਾਨ ਨੂੰ ਸਲਾਹ ਦਿੱਤੀ ਹੈ ਕਿ ਉਹ ਭਾਰਤੀ ਲਈ ਆਪਣੀ ਰੱਖਿਆ ਨੀਤੀ ਵਿੱਚ ਬਦਲਾਅ ਕਰੇ। ਭਾਰਤ ਤੋਂ ਪਾਕਿਸਤਾਨ ਨੂੰ ਕੋਈ ਖ਼ਤਰਾ ਨਹੀਂ ਹੈ। ਪਾਕਿਸਤਾਨ ਦੇ ਰੱਖਿਆ ਮੰਤਰੀ ਖੁਰਮ ਦਸਤਗੀਰ ਖਾਨ ਮੁਤਾਬਕ ਅਮਰੀਕਾ ਪਾਕਿਸਤਾਨ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਭਾਰਤ ਤੋ...
ਮੇਰਾ ਇਨਕਾਊਂਟਰ ਕਰਨ ਦੀ ਸਾਜਿਸ਼ : ਪ੍ਰਵੀਨ ਤੋਗੜੀਆ
ਅਹਿਮਦਾਬਾਦ (ਏਜੰਸੀ)। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨੇਤਾ ਪ੍ਰਵੀਨ ਤੋਗੜੀਆ ਨੇ ਕਿ ਉਨ੍ਹਾਂ ਦੇ ਇਨਕਾਊਂਟਰ ਦੀ ਸਾਜਿਸ਼ ਰਚੀ ਜਾ ਰਹੀ ਹੈ। ਇੱਕ ਪ੍ਰੈਸ ਕਾਨਫਰੰਸ ਵਿੱਚ ਉਨ੍ਹਾਂ ਦੋਸ਼ ਲਾਇਆ ਕਿ ਉਸ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਂ ਕਿਸੇ ਤੋਂ ਡਰ ਨਹੀਂ ਰਿਹਾ, ਪਰ ਮੈਨੂੰ ਡਰਾਉਣ ਦੀ ਕੋਸ਼ਿਸ਼ ਕੀਤ...