ਹੜ੍ਹ ਦਾ ਸ਼ਿਕਾਰ ਹੋਏ ਡਰਾਇਵਰ ਦੀ ਲਾਸ਼ ਰੱਖ ਕੇ ਬੱਸ ਅੱਡੇ ਅੱਗੇ ਲਾਇਆ ਜਾਮ
ਮਾਮਲਾ ਹੜ੍ਹਾਂ ’ਚ ਡੁੱਬ ਕੇ ਮੌਤ ਦਾ ਸ਼ਿਕਾਰ ਹੋਏ ਡਰਾਇਵਰ ਅਤੇ ਕੰਡਕਟਰ ਦਾ (Bus Stand Patiala)
ਜਥੇਬੰਦੀ ਪਰਿਵਾਰਾਂ ਨੂੰ 1 ਕਰੋੜ ਰੁਪਏ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਤੇ ਅੜ੍ਹੀ ਬੱਸ ਅੱਡਾ ਕੀਤਾ ਬੰਦ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੀਆਰਟੀਸੀ, ਪਨਬਸ ਦੇ ਕੱਚੇ ਕਾਮਿਆਂ ਵੱਲੋਂ ਹੜ੍ਹ ਦਾ ਸ਼ਿਕਾਰ ...
ਸੁਖਦੇਵ ਢੀਂਡਸਾ ਖਿਲਾਫ਼ ਅਕਾਲੀ ਦਲ ਦੀ ਜਵਾਬੀ ਕਾਰਵਾਈ
ਢੀਂਡਸਾ ਦੇ ਇਕੱਠ ਮੁਕਾਬਲੇ ਫਿੱਕਾ ਰਿਹਾ ਅਕਾਲੀਆਂ ਦਾ ਇਕੱਠ
ਸਿਰਫ਼ ਜ਼ਿਲ੍ਹੇ ਦੇ ਮੁੱਖ ਅਹੁਦੇਦਾਰ ਹੀ ਹੋਏ ਸ਼ਾਮਲ, ਸੁਖਬੀਰ ਦੀ ਅਗਵਾਈ 'ਚ ਭਰੋਸਾ ਦਿਖਾਇਆ
ਗੁਰਪ੍ਰੀਤ ਸਿੰਘ/ਸੰਗਰੂਰ। ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋ ਕੇ ਮੈਦਾਨ ਵਿੱਚ ਆਏ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਵੱਲੋਂ ਕੱਲ੍ਹ ਕੀਤੇ ਗਏ ਇਕੱਠ ਤ...
Motivational Quotes : ਰੱਦੀ ਨੇ ਦਿਖਾਇਆ ਰਾਹ ਤੇ ਖੜ੍ਹੀ ਕਰ ਦਿੱਤੀ ਕਰੋੜਾਂ ਦੀ ਕੰਪਨੀ
Motivational Quotes
ਪੂਨਮ ਗੁਪਤਾ ਜਿਨ੍ਹਾਂ ਨੂੰ ਅੱਜ ਦੁਨੀਆ ਇੱਕ ਸਫ਼ਲ ਬਿਜ਼ਨਸ ਵੂਮਨ ਦੇ ਤੌਰ ’ਤੇ ਜਾਣਦੀ ਹੈ। ਦਿੱਲੀ ਦੇ ਸ੍ਰੀਰਾਮ ਕਾਲਜ ਤੋਂ ਬਿਜ਼ਨਸ ਐਡਮਿਨਿਟੇ੍ਰਸ਼ਨ ’ਚ ਮਾਸਟਰ ਡਿਗਰੀ ਪੂਰੀ ਕਰਨ ਤੋਂ ਬਾਅਦ ਉਹ ਨੌਕਰੀ ਦੀ ਭਾਲ ’ਚ ਸਨ, ਪਰ ਉਨ੍ਹਾਂ ਨੂੰ ਕੋਈ ਚੰਗੀ ਨੌਕਰੀ ਨਹੀਂ ਮਿਲੀ। 2002 ’ਚ ਉਨ੍ਹਾਂ ...
ਰਾਜਸਥਾਨ ਦੇ ਮੁੱਖ ਮੰਤਰੀ ਗਹਿਲੋਤ ਦੇ ਭਰਾ ਨੂੰ ਈਡੀ ਨੇ ਕਿਉਂ ਦਿੱਤਾ ਸੰਮਨ
ਰਾਜਸਥਾਨ ਦੇ ਮੁੱਖ ਮੰਤਰੀ ਗਹਿਲੋਤ ਦੇ ਭਰਾ ਨੂੰ ਈਡੀ ਨੇ ਕਿਉਂ ਦਿੱਤਾ ਸੰਮਨ
ਜੈਪੁਰ (ਸੱਚ ਕਹੂੰ ਨਿਊਜ਼)। ਈਡੀ ਨੇ ਖਾਦ ਘੁਟਾਲੇ ਦੇ ਮਾਮਲੇ ਵਿੱਚ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਭਰਾ ਅਗਰਸੇਨ ਨੂੰ ਤਲਬ ਕੀਤਾ ਹੈ। ਅਗਰਸੇਨ ਗਹਿਲੋਤ ਨੂੰ ਸੋਮਵਾਰ ਨੂੰ ਜੈਪੁਰ ਵਿੱਚ ਈਡੀ ਦੇ ਸਾਹਮਣੇ ਪੇਸ਼ ਹੋਣ ਲਈ ...
ਯੋਂਗਬਿਓਨ ਪਰਮਾਣੂ ਪਲਾਂਟ ਦੇ ਨਿਰੀਖਣ ਦੀ ਆਗਿਆ ਦੇ ਸਕਦਾ ਹੈ ਉੱਤਰੀ ਕੋਰੀਆ
ਉੱਤਰੀ ਕੋਰੀਆ ਨੇ ਅਮਰੀਕਾ ਨਾਲ ਕੀਤਾ ਇੱਕ ਇਤਿਹਾਸਿਕ ਸਮਝੌਤਾ
ਮਾਸਕੋ (ਏਜੰਸੀ)। ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਸੁਰਪਵਾਈਜ਼ਰਾਂ ਦੁਆਰਾ ਯੋਂਗਬਿਓਨ 'ਚ ਪਰਮਾਣੂ ਸਹੂਲਤਾਂ ਦੇ ਨਿਰੀਖਣ ਦੀ ਆਗਿਆ ਦੇਣ ਲਈ ਤਿਆਰੀ ਬਾਰੇ ਬਿਆਨ ਕੀਤੀ ਹੈ। ਦੱਖਣੀ ਕੋਰੀਆ ਦੀ ਨਿਊਜ਼ ਏਜੰਸੀ ਯੋਨਹਾਪ ਨੇ ਕੂਟਨੀਤਿਕ ਸੂਤਰਾਂ ਦ...
ਪ੍ਰਭੂ-ਭਗਤੀ ਲਈ ਹੈ ਮਨੁੱਖੀ ਸਰੀਰ : Saint Dr MSG
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਨੇ ਇਨਸਾਨ ਨੂੰ ਅਨਮੋਲ ਤੇ ਦੁਰਲੱਭ ਜਨਮ ਦਿੱਤਾ ਹੈ ਅਤੇ ਇਨਸਾਨ ਇਸ ਮਨੁੱਖੀ ਜਨਮ ਨੂੰ ਖਾਣ-ਪੀਣ, ਸੌਣ, ਐਸ਼ ਉਡਾਉਣ 'ਚ ਗਵਾ ਰਿਹਾ ਹੈ ਸਵਾਸਾਂ ਦੀ ਕੀਮਤ ਬੇਸ਼ੁਮਾਰ ਹੈ ਕੋਈ ਅਜਿਹੀ ਕਰੰਸੀ ਨਹੀਂ ਹੈ,...
ਦਿਵਿਆਂਗਤਾ ਨੂੰ ਹਰਾਉਣ ਤੇ ਸਕੂਲਾਂ ਨੂੰ ਬੋਲਣ ਲਾ ਦੇਣ ਵਾਲਾ ਅਧਿਆਪਕ ਗੁਰਮੀਤ ਸਿੰਘ
ਆਪਣੀ ਮਿਹਨਤ ਤੇ ਹੌਂਸਲੇ ਨਾਲ ਡਿਗੂੰ-ਡਿਗੂੰ ਕਰਦੇ ਸਕੂਲਾਂ ਨੂੰ ਨਵੀਆਂ ਬਿਲਡਿੰਗਾਂ ’ਚ ਬਦਲ ਦਿੰਦੈ Gurmeet Singh
ਪਟਿਆਲਾ (ਖੁਸ਼ਵੀਰ ਸਿੰਘ ਤੂਰ) ਅਧਿਆਪਕ ਗੁਰਮੀਤ ਸਿੰਘ ਉਸ ਹੌਂਸਲੇ, ਹਿੰਮਤ ਅਤੇ ਸੰਘਰਸ਼ ਦਾ ਨਾਂਅ ਹੈ, ਜਿਸ ਨੇ ਦਿਵਿਆਂਗ ਹੋਣ ਦੇ ਬਾਵਜੂਦ ਵੀ ਨਾ ਤਾਂ ਆਪਣੇ-ਆਪ ਨੂੰ ਦਿਵਿਆਂਗ ਸਮਝਿਆ ਅਤੇ ਨ...
ICC World Cup 2023 : ਅਫਗਾਨਿਸਤਾਨ ਵੱਲੋਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ, ਵੇਖੋ ਸਕੋਰ
ਅਸ਼ਵਿਨ ਦੀ ਜਗ੍ਹਾ ਸਾਰਦੁਲ ਠਾਕੁਰ ਨੂੰ ਟੀਮ ’ਚ ਮੌਕਾ | ICC World Cup 2023
ਈਸ਼ਾਨ ਕਿਸ਼ਨ ਹੀ ਕਰਨਗੇ ਓਪਨਿੰਗ | ICC World Cup 2023
ਦਿੱਲੀ (ਏਜੰਸੀ)। ਵਿਸ਼ਵ ਕੱਪ 2023 ’ਚ ਭਾਰਤੀ ਟੀਮ ਦਾ ਦੂਜਾ ਮੁਕਾਬਲਾ ਅੱਜ ਅਫਗਾਨਿਸਤਾਨ ਨਾਲ ਦਿੱਲੀ ਦੇ ਅਰੂਣ ਜੇਟਲੀ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਜਿੱਥ...
ਮੱਧ-ਪ੍ਰਦੇਸ਼ ’ਚ ਭਿਆਨਕ ਬੱਸ ਹਾਦਸਾ, ਬੱਸ ਨੂੰ ਅੱਗ ਲੱਗਣ ਕਾਰਨ 12 ਲੋਕ ਜਿੰਦਾ ਸੜੇ, ਮੁੱਖ ਮੰਤਰੀ ਵੱਲੋਂ ਜਾਂਚ ਦੇ ਆਦੇਸ਼
7 ਲਾਸ਼ਾਂ ਸੜ ਕੇ ਇੱਕ-ਦੂਜੇ ਨਾਲ ਚਿੰਬੜੀਆਂ | Bus Accident
ਗੁਨਾ ਵਿਖੇ ਡੰਪਰ ਨਾਲ ਹੋਈ ਹੈ ਟੱਕਰ | Bus Accident
ਗੁਨਾ (ਏਜੰਸੀ)। ਮੱਧ-ਪ੍ਰਦੇਸ਼ ਦੇ ਗੁਨਾ ਜ਼ਿਲ੍ਹੇ ’ਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਡੰਪਰ ਅਤੇ ਬੱਸ ਵਿਚਕਾਰ ਹੋਈ ਟੱਕਰ ਤੋਂ ਬਾਅਦ ਬੱਸ ਨੂੰ ਅੱਗ ਲੱਗ ਗਈ ਅਤੇ ਕਈ ਸਵਾਰੀਆਂ ਸੜ ਗ...
ਹਥਿਆਰਾਂ ਦੀ ਨੋਕ ’ਤੇ ਨਗਦੀ ਲੁੱਟਣ ਵਾਲੇ ਦੋ ਗ੍ਰਿਫਤਾਰ
ਹੈਲਮਟ ਨਾਲ ਚਿਹਰਾ ਲੁਕਾ ਸਾਥੀ ਦੀ ਮੱਦਦ ਨਾਲ ਲੁੱਟਿਆ ਠੇਕਾ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਨੇ ਸ਼ਰਾਬ ਦੇ ਠੇਕੇ ’ਤੇ ਕੰਮ ਕਰਦੇ ਇੱਕ ਕਰਿੰਦੇ ਸਣੇ ਦੋ ਜਣਿਆਂ ਨੂੰ ਗਿ੍ਰਫ਼ਤਾਰ ਕੀਤਾ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਕਰਿੰਦੇ ਨੇ ਹੀ ਹੈਲਮਟ ਨਾਲ ਆਪਣੀ ਪਛਾਣ ਛੁਪਾਈ ਤੇ ਆਪਣੇ ...