ਸੁਪਰੀਮ ਕੋਰਟ ਨੇ ਅਧਾਰ ਲਿੰਕ ਕਰਨ ਦੀ ਡੈਡਲਾਈਨ ਫੈਸਲਾ ਆਉਣ ਤੱਕ ਵਧਾਈ
ਨਵੀਂ ਦਿੱਲੀ (ਏਜੰਸੀ)। ਅਧਾਰ ਲਿੰਕਿੰਗ ਸਬੰਧੀ ਆਮ ਆਦਮੀ ਨੂੰ ਵੱਡੀ ਰਾਹਤ ਮਿਲੀ ਹੈ ਸੁਪਰੀਮ ਕੋਰਟ ਨੇ ਅਧਾਰ ਲਿਕਿੰਗ ਦੀ ਸਮਾਂ ਹੱਦ ਨੂੰ ਫੈਸਲਾ ਸੁਣਾਏ ਜਾਣ ਤੱਕ ਲਈ ਵਧਾ ਦਿੱਤਾ ਹੈ ਸਰਵਉੱਚ ਅਦਾਲਤ ਨੇ ਕਿਹਾ ਕਿ ਫੈਸਲਾ ਆਉਣ ਤੱਕ ਬੈਂਕ ਅਕਾਊਂਟ ਤੇ ਮੋਬਾਇਲ ਫੋਨ ਨਾਲ ਜ਼ਰੂਰੀ ਅਧਾਰ ਲਿਕਿੰਗ ਦੀ ਸਮਾਂ ਹੱਦ ਨੂੰ ...
ਨਕਸਲੀ ਹਮਲਾ : 9 ਜਵਾਨ ਸ਼ਹੀਦ
ਨਕਸਲਵਾਦੀਆਂ ਨੇ ਸੁਕਮਾ 'ਚ ਐਂਟੀ ਲੈਂਡਮਾਈਨ ਵਾਹਨ ਉਡਾਇਆ | Naxalite Attack
ਬਾਰੂਦੀ ਸੁਰੰਗ 'ਚ ਧਮਾਕਾ ਕਰਕੇ ਦਿੱਤਾ ਘਟਨਾ ਨੂੰ ਅੰਜ਼ਾਮ
ਰਾਏਪੁਰ (ਏਜੰਸੀ)। ਛੱਤੀਸਗੜ੍ਹ ਦੇ ਨਕਸਲਵਾਦ (Naxalite Attack) ਨਾਲ ਪ੍ਰ੍ਰਭਾਵਿਤ ਸੁਕਮਾ ਜ਼ਿਲ੍ਹੇ 'ਚ ਨਕਸਲਵਾਦੀਆਂ ਨੇ ਬਾਰੂਦੀ ਸੁਰੰਗ 'ਚ ਧਮਾਕਾ ਕਰਕੇ ਐ...
ਲੋਕ ਸਭਾ : ਚਿੱਟ ਫੰਡ ਸੋਧ ਬਿੱਲ ਪੇਸ਼
36 ਸਾਲ ਪੁਰਾਣੇ ਕਾਨੂੰਨ 'ਚ ਹੋਇਆ ਵੱਡਾ ਬਦਲਾਅ
ਨਵੀਂ ਦਿੱਲੀ (ਏਜੰਸੀ)। ਲੋਕ (Lok Sabha) ਸਭਾ 'ਚ ਚਿੱਟ ਫੰਡ (ਸੋਧ) ਬਿੱਲ, 2018 ਪੇਸ਼ ਕੀਤਾ ਗਿਆ, ਜਿਸ ਰਾਹੀਂ 1982 ਦੇ ਚਿੱਟ ਫੰਡ ਐਕਟ 'ਚ ਸੋਧ ਦਾ ਮਤਾ ਦਿੱਤਾ ਗਿਆ ਇਸ 'ਚ ਚਿਟਾਂ ਲਈ ਮੈਤਰੀ ਫੰਡ ਦੀ ਵੀ ਵਰਤੋਂ ਕਰਨ ਦੀ ਤਜਵੀਜ਼ ਹੈ ਹੇਠਲੇ ਸਦਨ 'ਚ ਵਿੱਤ ...
ਦੁਨੀਆ ਦਾ ਸਭ ਤੋਂ ਵੱਡਾ ਪਰਮਾਣੂ ਪਲਾਂਟ ਲਾਉਣਗੇ ਫਰਾਂਸ ਤੇ ਭਾਰਤ
ਏਜੰਸੀ (ਨਵੀਂ ਦਿੱਲੀ)। ਫਰਾਂਸਿਸੀ ਰਾਸ਼ਟਰਪਤੀ ਇਮੇਨੁਅਲ ਮੈਕ੍ਰੋਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਾਲ ਦੇ ਆਖਰ ਤੱਕ ਦੁਨੀਆ ਦੇ ਸਭ ਤੋਂ ਵੱਡੇ ਨਿਊਕਲੀਅਰ (Nuclear Plant) ਪਾਵਰ ਪਲਾਂਟ ਦਾ ਕੰਮ ਅੱਗੇ ਵਧਾਉਣਗੇ ਫ੍ਰਾਂਸਿਸੀ ਰਾਸ਼ਟਰਪਤੀ ਦੇ ਭਾਰਤ ਦੌਰੇ ਦੌਰਾਨ ਸ਼ਨਿੱਚਰਵਾਰ ਨੂੰ ਦੋਵੇਂ ਦੇਸ਼ਾਂ ਦੀਆਂ ਸ...
ਰੇਤ ਦੇ ਕਾਲੇ ਕਾਰੋਬਾਰ ‘ਚ ਆਇਆ ਦੂਜੇ ਕੈਬਨਿਟ ਮੰਤਰੀ ਦਾ ਨਾਂਅ
ਚਰਨਜੀਤ ਸਿੰਘ ਚੰਨੀ 'ਤੇ ਲਗਾਇਆ ਸੁਖਪਾਲ ਖਹਿਰਾ ਨੇ ਨਜਾਇਜ਼ ਮਾਈਨਿੰਗ ਦਾ ਦੋਸ਼ | Black Business Of Sand
ਰਾਣਾ ਗੁਰਜੀਤ ਸਿੰਘ ਪਹਿਲਾਂ ਚੜ੍ਹ ਚੁੱਕੈ ਰੇਤ ਦੇ ਚੱਕਰ 'ਚ ਭੇਂਟ, ਹੁਣ ਚੰਨੀ ਦਾ ਆਇਆ ਨਾਂਅ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਚਮਕੀਲੀ (Black Business Of Sand) ਰੇਤ ਦੇ ਚੱਕਰ ਵਿੱਚ ਕਾਲ...
ਕਾਠਮਾਂਡੂ ‘ਚ ਜਹਾਜ਼ ਹਾਦਸਾ, 50 ਮੌਤਾਂ
ਲੈਂਡਿੰਗ ਕਰਦੇ ਹੋਏ ਵਾਪਰਿਆ ਹਾਦਸਾ
ਕਾਠਮਾਂਡੂ (ਏਜੰਸੀ)। ਨੇਪਾਲ 'ਚ ਕਾਠਮਾਂਡੂ ਇੰਟਰਨੈਸ਼ਨਲ ਏਅਰਪੋਰਟ 'ਤੇ ਲੈਂਡਿੰਗ ਦੌਰਾਨ ਅੱਜ ਇੱਕ ਯਾਤਰੀ ਜਹਾਜ਼ (Plane Crash) ਕਰੈਸ਼ ਹੋ ਗਿਆ ਇਹ ਜਹਾਜ਼ ਬੰਗਲਾਦੇਸ਼ ਦੀ ਵਰ-ਬਾਂਗਲਾ ਏਅਰਲਾਈਨ ਦਾ ਸੀ ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਤ੍ਰਿਭੁਵਨ ਇੰਟਰਨੈਸ਼ਨਲ ਏਅਰਪੋਰਟ ਦੇ ਪੂ...
ਕੋਈ ਵੀ ਸਲਾਹਕਾਰ ਨਹੀਂ ‘ਕਾਬਿਲ’, ਅਮਰਿੰਦਰ ਹਟਾਉਣ ਸਲਾਹਕਾਰਾਂ ਦੀ ‘ਫੌਜ’
ਪ੍ਰਤਾਪ ਸਿੰਘ ਬਾਜਵਾ ਵੱਲੋਂ ਮੁੱਖ ਮੰਤਰੀ ਅਮਰਿੰਦਰ ਸਿੰਘ 'ਤੇ ਹਮਲਾ | Pratap Singh Bajwa
ਕਿਹਾ, ਜਦੋਂ ਕਾਬਲ ਸਲਾਹਕਾਰ ਹੀ ਨਹੀਂ ਹਨ ਤਾਂ ਕਰੋੜਾਂ ਦਾ ਖ਼ਰਚ ਕਾਹਦੇ ਲਈ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ 'ਸਲਾਹਕਾਰਾਂ' ਦੀ ਫੌਜ ਵਿੱਚ ਕੋਈ ਵੀ 'ਕਾਬਿਲ' ਸਲਾ...
ਪੱਕੇ ਰੁਜਗਾਰਾਂ ਦੇ ਮੋਰਚੇ ਤੇ ਸਾਲ ਬਾਅਦ ਵੀ ਹਜਾਰਾਂ ਹੱਥ ਖਾਲੀ
ਬਠਿੰਡਾ (ਅਸ਼ੋਕ ਵਰਮਾ)। ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਘਰ-ਘਰ ਨੌਕਰੀ ਪ੍ਰੋਗਰਾਮ ਤਹਿਤ ਲੱਖਾਂ ਨੌਕਰੀਆਂ ਦੇਣ ਦੇ ਦਾਅਵੇ ਕਰ ਰਹੀ ਹੈ ਪਰ (permanent employment) ਅਜੇ ਵੀ ਹਜਾਰਾਂ ਹੱਥ ਅਜਿਹੇ ਖਾਲੀ ਹਨ। ਜਿੰਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਦੌਰਾਨ ਖੁਦ ਕੈਪਟਨ ਅਮਰਿੰਦਰ ਸਿੰਘ ਨੇ ਆਸ ਦੀ ਕਿਰਨ ਦਿਖਾਈ ਸੀ।...
ਮੰਤਰੀ ਬੰਣਨ ਲਈ ਤਰਲੋਮੱਛੀ ਹੋਈ ਕਾਂਗਰਸੀ ਵਿਧਾਇਕ, ਖ਼ੁਦ ਕਰਨ ਲਗੇ ਹੋਏ ਐ ਆਪਣਾ ਨਾਂਅ
ਜਲੰਧਰ ਵਿਖੇ ਨਵਜੋਤ ਸਿੱਧੂ ਨੇ ਐਲਾਨੀਆ ਪਰਗਟ ਸਿੰਘ ਨੂੰ ਖੇਡ ਮੰਤਰੀ | (Chandigarh News)
ਪਹਿਲੀ ਵਾਰ ਵਿਧਾਇਕ ਬਣੇ ਧੂਰੀ ਤੋਂ ਵਿਧਾਇਕ ਦਲਵੀਰ ਗੋਲਡੀ ਅਤੇ ਰਾਣਾ ਸੋਢੀ ਪੇਸ਼ ਕਰ ਚੁੱਕੇ ਹਨ ਆਪਣਾ ਨਾਂਅ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੀ ਕਾਂਗਰਸ ਸਰਕਾਰ ਵਿੱਚ ਕਾਂਗਰਸੀ ਵਿਧਾਇਕ ਮੰਤਰੀ ਬੰਨਣ...
ਸੈਸ਼ਨ ਦੀਆਂ ਬੈਠਕਾਂ ਲਈ ਨਹੀਂ ਕੋਈ ਪਾਰਟੀ ਚਿੰਤਤ, ਹਰ ਕੋਈ ਲੱਗਿਆ ਹੋਇਆ ਐ ਰਾਜਨੀਤੀ ਚਮਕਾਉਣ
ਅਕਾਲੀ-ਭਾਜਪਾ ਨੇ ਸ਼ੁਰੂਆਤ ਕੀਤੀ ਸੀ ਛੋਟੇ ਸੈਸ਼ਨ ਦੀ, 6 ਬੈਠਕਾਂ ਦਾ ਕੀਤਾ ਬਜਟ ਸੈਸ਼ਨ ਪੇਸ਼
ਅਕਾਲੀ-ਭਾਜਪਾ ਵਿਚਕਾਰ ਦਰਮਿਆਨ 6 ਤੋਂ 10 ਬੈਠਕਾਂ ਦਾ ਹੁੰਦਾ ਰਿਹਾ ਐ ਬਜਟ ਸੈਸ਼ਨ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਅਗਾਮੀ ਬਜਟ ਸੈਸ਼ਨ ਨੂੰ ਲੈ ਕੇ ਪੰਜਾਬ ਵਿੱਚ ਰਾਜਨੀਤੀ ਗਰਮਾਉਣ ਵਾਲੀ ਅਕਾਲੀ-ਭਾਜਪਾ ਨੇ ਖ਼ੁਦ ਹ...