ਪੇਂਡੂ ਸੇਵਾ ਕੇਂਦਰਾਂ ਬਾਰੇ ਇਸ ਸਾਬਕਾ ਮੰਤਰੀ ਨੇ ਦਿੱਤਾ ਇਹ ਵੱਡਾ ਬਿਆਨ
ਲੋਕਾਂ ਨਾਲ ਕਿਸੇ ਵੀ ਪ੍ਰਕਾਰ ਦਾ ਧੱਕਾ ਬਰਦਾਸਤ ਨਹੀਂ ਕੀਤਾ ਜਾਵੇਗਾ : ਪਰਮਿੰਦਰ ਢੀਂਡਸਾ
ਖਨੌਰੀ (ਬਲਕਾਰ ਸਿੰਘ)। ਪੰਜਾਬ ਵਿੱਚ ਅੱਜ ਨਗਰ ਪੰਚਾਇਤ ਦੀਆਂ ਪੈ ਰਹੀਆਂ ਵੋਟਾਂ ਦੋਰਾਨ ਖਨੌਰੀ ਮੰਡੀ ਦੇ ਵਾਰਡਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਸਾਬਕਾ ਖਜ਼ਾਨਾ ਮੰਤਰੀ ਅਤੇ ਹਲਕਾ ਵਿਧਾ...
ਮੰਤਰੀ ਅਮਨ ਅਰੋਡ਼ਾ ਨੂੰ ਹੋਈ ਦੋ ਸਾਲ ਦੀ ਸਜ਼ਾ
(ਸੱਚ ਕਹੂੰ ਨਿਊਜ਼) ਸੁਨਾਮ। ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋ਼ਡ਼ਾ (Aman Arora ) ਨੂੰ ਦੋ ਸਾਲਾ ਦੀ ਸਜ਼ਾ ਸੁਣਾਈ ਗਈ ਹੈ। ਇਹ ਸਜ਼ਾ ਸੁਨਾਮ ਦੀ ਕੋਰਟ ਨੇ ਸੁਣਾਈ ਹੈ। ਜਾਣਕਾਰੀ ਅਨੁਸਾਰ ਅਮਨ ਅਰੋਡ਼ਾ ਨੂੰ ਇਹ ਸਜ਼ਾ ਪਰਿਵਾਰਕ ਝਗਡ਼ੇ ਦੇ ਕੇਸ ’ਚ ਸੁਣਾਈ ਗਈ। ਅਮਨ ਅਰੋਡ਼ਾ ਸਮੇਤ 9 ਵਿਅਕਤੀਆਂ ਨੂੰ 2-2 ਸਾਲ...
ਨੇਕ ਕਰਮ ਕਰੋ, ਮਾਲਕ ਦੀ ਮਿਹਰ ਦੇ ਕਾਬਲ ਬਣਦੇ ਜਾਓ: ਪੂਜਨੀਕ ਗੁਰੂ ਜੀ
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਵਾਰ-ਵਾਰ ਗਲਤੀ ਕਰਨਾ ਸ਼ੈਤਾਨੀਅਤ ਦਾ ਕੰਮ ਹੈ, ਪਸ਼ੂਪਣ ਹੈ ਤੁਹਾਡੇ ਕੋਲੋਂ ਭੁੱਲ ਹੋ ਗਈ ਹੈ, ਗ਼ਲਤ ਸੋਚ ਦਿਮਾਗ ’ਚ ਆ ਜਾਵੇ ਤਾਂ ਸਿਮਰਨ ਕਰੋ, ਭਗਤੀ ਕਰੋ, ਬਚਨਾਂ ’ਚ ਜੇਕਰ ਪਹਿਲੀ ਵਾਰ ਗਲਤੀ ਹੋਈ ਹੈ ਤਾਂ...
ਨਵੋਦਿਆ ‘ਚ ਪੰਜ ਹਜ਼ਾਰ ਸੀਟਾਂ ਵਧਾਵੇਗੀ ਸਰਕਾਰ
ਹੁਣ 51 ਹਜ਼ਾਰ ਹੋ ਜਾਵੇਗੀ ਸੀਟਾਂ ਦੀ ਗਿਣਤੀ
ਨਵੀਂ ਦਿੱਲੀ (ਏਜੰਸੀ)। ਕੇਂਦਰੀ ਮਨੁੱਖੀ ਵਸੀਲੇ ਵਿਕਾਸ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਸੋਮਵਾਰ ਨੂੰ ਨਵੋਦਿਆ ਸਕੂਲਾਂ 'ਚ ਪੰਜ ਹਜ਼ਾਰ ਸੀਟਾਂ ਵਧਾਉਣ ਦਾ ਐਲਾਨ ਕੀਤਾ।
ਸ੍ਰੀ ਜਾਵੇਡਕਰ ਨੇ ਕਿਹਾ ਕਿ ਸਰਕਾਰ ਨੇ ਪੇਂਡੂ ਖ਼ੇਤਰਾਂ ਦੀ ਸਕੂਲ ਵਿਵਸਥਾ ਨੂੰ ਮਜ਼ਬੂਤ ਬਣਾਉਣ ਤ...
ਕਣਕ ਦੀ ਫਸਲ ਦੀ ਸੁਰੱਖਿਆ ਲਈ ਪਾਵਰਕੌਮ ਦਾ ਕੰਟਰੋਲ ਰੂਮ ਮੁਸਤੈਦ
ਸਰਗਰਮੀ ਨਾਲ ਹਾਲਾਤਾਂ ’ਤੇ ਲਗਾਤਾਰ ਨਿਗਰਾਨੀ ਰੱਖ ਰਹੇ ਹਨ ਉਪ ਮੁੱਖ ਇੰਜੀਨੀਅਰ ਪੱਧਰ ਦੇ ਅਫਸਰ | Powercom
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਕਣਕ ਦੀ ਵਾਢੀ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਇੱਕ ਸਮਰਪਿਤ ਕੰਟਰੋਲ ਰੂਮ 26 ਮਾਰਚ ਤੋਂ ਸਥਾਪਤ ਕਰਕੇ ਕਿਸਾਨਾਂ ਦੀਆਂ ਫ਼ਸਲ...
ਬੁਰੇ ਵਿਚਾਰਾਂ ਨਾਲ ਕਮਜ਼ੋਰ ਹੋ ਜਾਂਦੀ ਹੈ ਸੋਚਣ ਸ਼ਕਤੀ : Saint Dr MSG
ਬੁਰੇ ਵਿਚਾਰਾਂ ਨਾਲ ਕਮਜ਼ੋਰ ਹੋ ਜਾਂਦੀ ਹੈ ਸੋਚਣ ਸ਼ਕਤੀ : Saint Dr MSG
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਰਾਮ ਦਾ ਨਾਮ ਜਪਣ ਨਾਲ ਆਤਮਾ ਬਲਵਾਨ ਹੁੰਦੀ ਹੈ ਤੇ ਮਨ ਦਬਦਾ ਚਲਿਆ ਜਾਂਦਾ ਹੈ ਜੇਕਰ ਤੁਸੀਂ ਸਿਮਰਨ ਕਰਨ ਦਾ ਨਿਯਮ ਨਹੀਂ ਰੱਖਦ...
‘ਇੰਸਟਾਗ੍ਰਾਮ’ ‘ਤੇ ਵੀ ਕੋਹਲੀ ਦੇ ਵਿਰਾਟ ਫੈਨ
2.32 ਕਰੋੜ ਫਾਲੋਵਰਜ਼ ਅਤੇ ਹਰ ਪੋਸਟ ਜਾਂ ਤਸਵੀਰ 'ਤੇ 1 ਲੱਖ 20 ਹਜ਼ਾਰ ਡਾਲਰ ਦੀ ਕਮਾਈ | Instagram
ਨਵੀਂ ਦਿੱਲੀ (ਏਜੰਸੀ)। ਭਾਰਤੀ ਕ੍ਰਿਕਟ ਦਾ ਸਭ ਤੋਂ ਵੱਡਾ ਚਿਹਰਾ ਵਿਰਾਟ ਕੋਹਲੀ ਸੋਸ਼ਲ ਸਾਈਟ ਇੰਸਟਾਗ੍ਰਾਮ (Instagram) 'ਤੇ ਦੁਨੀਆਂ ਦੇ ਸਭ ਤੋਂ ਪਸੰਦੀਦਾ ਅਥਲੀਟਾਂ 'ਚ ਹਨ ਜੋ ਇਸ ਤੋਂ ਹੋਣ ਵਾਲੀ ਕਮਾਈ ...
ਅਫਵਾਹਾਂ ’ਚ ਨਾ ਆਵੇ ਸਾਧ-ਸੰਗਤ : ਪ੍ਰਬੰਧਕ ਕਮੇਟੀ ਡੇਰਾ ਸੱਚਾ ਸੌਦਾ
ਅਫਵਾਹਾਂ ’ਚ ਨਾ ਆਵੇ ਸਾਧ-ਸੰਗਤ
ਸਰਸਾ, ਸੱਚ ਕਹੂੰ ਨਿਊਜ਼ । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਸਿਹਤ ਸਬੰਧੀ ਕੁਝ ਲੋਕ ਅਧੂਰੀ ਤੇ ਗਲਤ ਜਾਣਕਾਰੀ ਸੋਸ਼ਲ ਮੀਡੀਆ ਤੇ ਮੇਨ ਸਟ੍ਰੀਮ ਮੀਡੀਆ ’ਤੇ ਦੇ ਕੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੇ ਹਨ । ਪੂਜਨੀਕ ਗੁਰੂ ਜੀ ਨੂੰ ਜੇਲ੍ਹ ’ਚ ...
ਮਾਲ ਗੱਡੀਆਂ ਨੂੰ ਕਿਸਾਨ ਦੇਣਗੇ ਰਾਹ, ਬਿਜਲੀ ਤੇ ਇੰਡਸਟਰੀਜ਼ ਤੋਂ ਖ਼ਤਮ ਹੋਏਗਾ ਸੰਕਟ
ਕੋਲੇ ਅਤੇ ਖਾਦ ਨਾਲ ਹੀ ਇੰਡਸਟਰੀਜ਼ ਲਈ ਕੱਚੇ ਮਾਲ ਨੂੰ ਮਾਲ ਗੱਡੀਆਂ ਰਾਹੀਂ ਲੈ ਕੇ ਆਉਣ ਦੀ ਦਿੱਤੀ ਇਜਾਜ਼ਤ
ਕਿਸਾਨ ਜਥੇਬੰਦੀਆਂ ਨੇ ਵਿਧਾਨ ਸਭਾ 'ਚ ਪਾਸ ਹੋਏ ਬਿੱਲਾਂ ਨੂੰ ਦੱਸਿਆ ਆਪਣੀ ਅੰਸ਼ਿਕ ਜਿੱਤ
ਪੰਜਾਬ ਰੋਡਵੇਜ਼ ਦੀ ਪਲਟੀ ਬੱਸ, ਕਈ ਸਵਾਰੀਆਂ ਜਖ਼ਮੀ
ਜਖ਼ਮੀਆਂ ਨੂੰ ਕਰਵਾਇਆ ਗਿਆ ਹਸਪਤਾਲ ਭਰਤੀ | Road Accident
ਮੋਗਾ (ਵਿੱਕੀ ਕੁਮਾਰ)। ਅੱਜ ਦੁਪਹਿਰ ਸਮੇਂ ਮੋਗਾ ਦੇ ਕਸਬਾ ਬਾਘਾਪੁਰਾਣਾ ਵਿਖੇ ਪੰਜਾਬ ਰੋਡਵੇਜ ਦੀ ਸਵਾਰੀਆਂ ਨਾਲ ਭਰੀ ਬੱਸ ਅਚਾਨਕ ਪਲਟ ਗਈ (Road Accident) ਜਿਸ ਕਾਰਨ ਬੱਸ ਵਿਚ ਬੈਠੀਆਂ 50-60 ਸਵਾਰੀਆਂ ਵਿਚੋਂ ਕੁਝ ਸਵਾਰੀਆਂ ਜਖਮੀ ਹੋ ਗਈਆਂ।...