ਇੱਕ ਹੀ ਪਰਿਵਾਰ ਦੇ 11 ਜੀਅ ਫਾਹੇ ਨਾਲ ਟੰਗੇ ਮਿਲੇ
ਮ੍ਰਿਤਕਾਂ ਵਿੱਚ 11 ਔਰਤਾਂ ਸ਼ਾਮਲ
ਨਵੀਂ ਦਿੱਲੀ (ਏਜੰਸੀ)। ਦਿੱਲੀ ਦੇ ਬੁਰਾੜੀ ਤੋਂ ਬਹੁਤ ਹੀ ਦਰਦਨਾਕ ਖ਼ਬਰ ਹੈ। ਇੱਥੇ ਪੁਲਿਸ ਨੂੰ ਇੱਕ ਹੀ ਘਰ 'ਚੋਂ 11 ਜਣਿਆਂ ਦੀਆਂ ਲਾਸ਼ਾਂ ਮਿਲੀਆਂ ਹਨ। (hanged 11 family members) ਖ਼ਬਰ ਦੇ ਫੈਲਦਿਆਂ ਹੀ ਪੁਰੇ ਇਲਾਕੇ 'ਚ ਹਾਏ-ਤੌਬਾ ਮੱਚ ਗਈ ਹੈ। ਮੀਡੀਆ ਰਿਪੋਰਟਾਂ ਮੁਤ...
ਪੁਰਤਗਾਲ ਨੂੰ ਹਰਾ ਕੁਆਰਟਰਫਾਈਨਲ ‘ਚ ਪਹੁੰਚਿਆ ਉਰੂਗੁਵੇ
ਕਵਾਨੀ ਨੇ ਕੀਤੇ ਦੋਵੇਂ ਗੋਲ | Sports News
ਉਰੂਗੁਵੇ ਨੇ 2014 ਤੋਂ ਬਾਅਦ 22 ਅੰਤਰਰਾਸ਼ਟਰੀ ਮੈਚ ਖੇਡੇ ਪਰ ਕਦੇ ਹਾਰ ਦਾ ਸਾਹਮਣਾ ਨਹੀਂ ਕੀਤਾ
ਪੁਰਤਗਾਲ ਨੂੰ ਪਹਿਲੀ ਵਾਰ ਅੰਤਰਰਾਸ਼ਟਰੀ ਮੈਚ 'ਚ ਹਰਾਇਆ
3 ਮੈਚਾਂ ਬਾਅਦ ਇਸ ਵਿਸ਼ਵ ਕੱਪ 'ਚ ਉਰੂਗੁਵੇ ਵਿਰੁੱਧ ਕਿਸੇ ਟੀਮ ਨੇ ਗੋਲ ਕੀਤਾ
ਸੋੱਚੀ (ਏਜ...
ਮਬਾਪੇ ਨੇ ਪੰਜ ਮਿੰਟ ‘ਚ ਅਰਜਨਟੀਨਾ ਕੀਤਾ ਬਾਹਰ
4-3 ਦੀ ਜਿੱਤ ਨਾਲ ਫਰਾਂਸ ਕੁਆਰਟਰਫਾਈਨਲ ਚ | Sports News
ਕਜ਼ਾਨ (ਏਜੰਸੀ)। ਨੌਜਵਾਨ ਖਿਡਾਰੀ ਕਿਲਿਅਨ ਮਬਾਪੇ ਦੇ ਦੂਸਰੇ ਅੱਧ 'ਚ ਚਾਰ ਮਿੰਟ ਦੇ ਫ਼ਰਕ 'ਚ ਦਾਗੇ ਗਏ ਦੋ ਬਿਹਤਰੀਨ ਗੋਲਾਂ ਦੀ ਮੱਦਦ ਨਾਲ ਫਰਾਂਸ ਨੇ ਅਰਜਨਟੀਨਾ ਅਤੇ ਲਿਓਨਲ ਮੈਸੀ ਨੂੰ ਸ਼ਨਿੱਚਰਵਾਰ ਗੇੜ 16 ਦੇ ਹਾਈ ਵੋਲਟੇਜ਼ ਮੁਕਾਬਲੇ 'ਚ 4-3 ਨਾਲ...
ਕਬੱਡੀ ਮਾਸਟਰਜ਼ ਖਿਤਾਬ ਲਈ ਭਾਰਤ ਟੱਕਰੇਗਾ ਇਰਾਨ ਨੂੰ, ਸੈਮੀਫਾਈਨਲ ਚ ਕੋਰੀਆ ਠੱਪਿਆ
ਦੱਖਣੀ ਕੋਰੀਆ ਨੂੰ ਹਰਾਇਆ ਸੈਮੀਫਾਈਨਲ ਚ
ਦੁਬਈ (ਏਜੰਸੀ) ਦੁਬਈ 'ਚ ਚੱਲ ਰਿਹਾ ਕਬੱਡੀ ਮਾਸਟਰਜ਼ ਟੂਰਨਾਮੈਂਟ ਦੇ ਸੈਮੀਫਾਈਨਲ ਮੁਕਾਬਲਿਆਂ 'ਚ ਭਾਰਤ ਨੇ ਦੱਖਣੀ ਕੋਰੀਆ ਨੂੰ ਅਤੇ ਇਰਾਨ ਨੇ ਪਾਕਿਸਤਾਨ ਨੂੰ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕਰ ਲਿਆ ਭਾਰਤ ਨੇ ਸ਼ੁਰੂਆਤ ਤੋਂ ਹੀ ਕੋਰਿਆਈ ਟੀਮ 'ਤੇ ਦਬਾਅ ਬਣਾਉਣਾ ਸ਼ੁਰੂ ਕੀਤ...
ਚੈਂਪੀਅੰਜ਼ ਟਰਾਫ਼ੀ ਹਾਕੀ : ਹਾਲੈਂਡ ਨਾਲ ਡਰਾਅ ਖੇਡ ਭਾਰਤ ਫਾਈਨਲ ‘ਚ
ਫਾਈਨਲ ਮੁਕਾਬਲਾ ਆਸਟਰੇਲੀਆ ਨਾਲ
ਬ੍ਰੇਡਾ (ਏਜੰਸੀ) । ਪਿਛਲੀ ਉਪ ਜੇਤੂ ਭਾਰਤ ਇੱਥੇ ਐਫਆਈਐਚ ਚੈਂਪੀਅੰਜ਼ ਟਰਾਫ਼ੀ ਹਾਕੀ ਟੂਰਨਾਮੈਂਟ ਦੇ ਆਖ਼ਣੇ ਆਖ਼ਰੀ ਮੈਚ 'ਚ ਸ਼ਾਨਦਾਰ ਖੇਡ ਦੀ ਬਦੌਲਤ ਹਾਲੈਂਡ ਨੂੰ 1-1 ਨਾਲ ਬਰਾਬਰੀ 'ਤੇ ਰੋਕ ਕੇ ਫਾਈਨਲ 'ਚ ਪਹੁੰਚ ਗਿਆ ਜਿੱਥੇ ਐਤਵਾਰ ਨੂੰ ਉਸਦਾ ਪਿਛਲੀ ਵਾਰ ਦੀ ਜੇਤੂ ਆਸਟਰੇਲੀਆ ...
ਲਾਰੈਂਸ ਤੇ ਸਲਮਾਨ ਦੇ ਸਮੱਰਥਕ ਫੇਸਬੁੱਕ ਉੱਤੇ ਹੋਏ ਆਹਮੋ-ਸਾਹਮਣੇ
ਪਾਕਿਸਤਾਨ ਤੋਂ ਫੈਨ ਵੀ ਆਏ ਸਾਹਮਣੇ
ਮੁੰਬਈ (ਏਜੰਸੀ)। ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਸਲਮਾਨ ਖਾਨ ਨੂੰ ਧਮਕੀ ਦੇਣ ਵਾਲਾ ਵੀਡੀਓ ਵਾਇਰਲ ਕੀਤਾ ਹੈ। ਵੀਡੀਓ ਵਾਇਰਲ ਹੁੰਦਿਆਂ ਹੀ ਫੇਸਬੁੱਕ ਯੁੱਧ ਦਾ ਮੈਦਾਨ ਬਣ ਗਿਆ। (Lawrence Bishnoi) ਜਿੱਥੇ ਇਕ ਪਾਸੇ ਬਿਸ਼ਨੋਈ ਗੈਂਗ ਦੇ ਸਮਰਥਕ ਇਸ ਨੂੰ ਠੀਕ ਦੱਸ ਰਹੇ ਹਨ, ...
ਲੋਕਾਂ ਨੂੰ ਬਚਾਉਂਦਿਆਂ ਗਈ ਪਾਇਲਟਾਂ ਦੀ ਜਾਨ, ਕਿਵੇਂ ਜਾਨਣ ਲਈ ਪੜੋ
ਮੁੰਬਈ : ਜਹਾਜ਼ ਹਾਦਸੇ ਦੇ ਆਖਰ਼ੀ ਪਲ
ਮੁੰਬਈ (ਏਜੰਸੀ)। ਕਹਿੰਦੇ ਹਨ ਕਿ ਜਹਾਜ਼ ਦੇ ਪਾਇਲਟ ਦੇ ਹੱਥ ਯਾਤਰੀਆਂ ਦੀ ਜਾਨ ਹੁੰਦੀ ਹੈ, (Lives, People,. Rescued, Pilots) ਇਹ ਗੱਲ ਬਿਲਕੁਲ ਸਹੀ ਹੈ ਪਰ ਯਾਤਰੀਆਂ ਦੇ ਨਾਲ-ਨਾਲ ਸੰਘਣੀ ਅਬਾਦੀ ਦੇ ਲੋਕਾਂ ਦੀ ਜਾਨ ਬਚਾਉਣ ਦੀ ਜਿ਼ੰਮੇਵਾਰੀ ਵੀ ਉਹਨਾਂ ਦੇ ਹੱਥ ਹੀ ...
ਮਾਪਿਆਂ ਨੂੰ ਮਹਿੰਗਾ ਪਿਆ ਬੱਚੇ ਨੂੰ ਸੈਰ ‘ਤੇ ਭੇਜਣਾ
ਪਟਿਆਲਾ (ਰਾਮ ਸਰੂਪ ਪੰਜੋਲਾ, ਖੁਸ਼ਵੀਰ ਸਿੰਘ ਤੂਰ/ਸਨੌਰ)। ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਦਾਖਾ ਦੇ ਇੱਕ ਵਿਦਿਆਰਥੀ ਨੂੰ ਪਟਿਆਲਾ ਦੇ ਢਿੱਲੋਂ ਫਨ ਵਰਲਡ ਵਿਖੇ ਟੂਰ 'ਤੇ ਆਉਣ ਇਸ ਕਦਰ ਮਹਿੰਗਾ ਪਿਆ ਕਿ ਉਸ ਨੂੰ ਆਪਣੀ ਕਿਡਨੀ ਗਵਾਉਣੀ ਪਈ। ਇੱਧਰ ਵਿਦਿਆਰਥੀ ਦੇ ਮਾਪਿਆਂ ਤੇ ਉਸ ਦੇ ਇਲਾਜ਼ 'ਤੇ ਹੁਣ ਤੱਕ ਤਿੰਨ...
ਵਿਸ਼ਵ ਕੱਪ ਗਰੁੱਪ ਗੇੜ ਖ਼ਤਮ : ਜਰਮਨੀ ਦੀ ਹਾਰ ਤੇ ਰੂਸ ਦੀ ਜਿੱਤ ਰਹੀ ਹੈਰਾਨੀਜਨਕ
ਮਾਸਕੋ (ਏਜੰਸੀ)। ਵਿਸ਼ਵ ਦੀ ਨੰਬਰ ਇੱਕ ਟੀਮ ਅਤੇ ਪਿਛਲੀ ਚੈਂਪੀਅਨ ਜਰਮਨੀ ਦਾ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਪਹਿਲੇ ਹੀ ਗੇੜ 'ਚ ਬਾਹਰ ਹੋ ਜਾਣਾ ਅਤੇ ਟੂਰਨਾਮੈਂਟ 'ਚ ਸਭ ਤੋਂ ਹੇਠਲੀ ਰੈਂਕਿੰਗ ਦੀ ਟੀਮ ਅਤੇ ਮੇਜ਼ਬਾਨ ਰੂਸ ਦਾ ਦੋ ਮੁਕਾਬਲੇ ਜਿੱਤ ਕੇ ਦੂਸਰੇ ਗੇੜ 'ਚ ਪਹੁੰਚ ਜਾਣਾ ਵਿਸ਼ਵ ਕੱਪ ਦੇ ਗਰੁੱਪ...
ਸ਼ਾਹੀ ਸ਼ਹਿਰ ‘ਚ ਇਡੀਅਨ ਓਵਰਸੀਜ਼ ਬੈਂਕ ਨੂੰ ਲੱਗੀ ਭਿਆਨਕ ਅੱਗ
ਬੈਂਕ ਅੰਦਰ ਫਰਨੀਚਰ ਸਮੇਤ ਹੋਰ ਸਮਾਨ ਸੜ ਕੇ ਸੁਆਹ, ਕੈਸ਼ ਦਾ ਰਿਹਾ ਬਚਾਅ
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਇੱਥੇ ਛੋਟੀ ਬਰਾਂਦਰੀ ਵਿਖੇ ਸਥਿਤ ਇੰਡੀਅਨ ਓਵਰਸੀਜ਼ ਬੈਂਕ ਵਿੱਚ ਅੱਜ ਅਚਾਨਕ ਅੱਗ ਲੱਗਣ ਕਾਰਨ ਬੈਂਕ ਦਾ ਭਾਰੀ ਨੁਕਸਾਨ ਹੋ ਗਿਆ। ਅੱਗ ਉੱਪਰ ਕਾਬੂ ਪਾਉਣ ਲਈ ਫਾਇਰ ਬਿਗ੍ਰੇਡ ਦੀਆਂ ਤਿੰਨ...