ਮੂਸੇਵਾਲਾ ਦੇ ਪਿਤਾ ਨੇ ਚੁੱਕੇ ਸਵਾਲ, ਕਾਤਲ ਨੂੰ ਪੇਸ਼ੀ ’ਤੇ 200 ਪੁਲਿਸ ਵਾਲਿਆਂ ਦੀ ਸੁਰੱਖਿਆ
ਮੂਸੇਵਾਲਾ ਦੇ ਪਿਤਾ ਨੇ ਚੁੱਕੇ ਸਵਾਲ, ਕਾਤਲ ਨੂੰ ਪੇਸ਼ੀ ’ਤੇ 200 ਪੁਲਿਸ ਵਾਲਿਆਂ ਦੀ ਸੁਰੱਖਿਆ
ਮਾਨਸਾ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਗੈਂਗਸਟਰ ਲਾਰੈਂਸ ਦੀ ਸੁਰੱਖਿਆ ਨੂੰ ਲੈ ਕੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨਾਮ ਲਏ ਬਿਨਾਂ ਕਿਹਾ ਕਿ ਜੇਕਰ ਉਹ ਪ੍ਰੋਡਕਸ਼ਨ ’ਤੇ ਜਾਂਦੇ...
Mansa News: ਇਹ ਹਾਦਸਾਗ੍ਰਸਤ ਕਾਰ ਕਿਸ ਦੀ ਹੈ?, ਪੁਲਿਸ ਨੇ ਜਾਂਚ ਅਰੰਭੀ, ਜਾਣੋ ਪੂਰਾ ਮਾਮਲਾ
Mansa News: ਸਰਦੂਲਗੜ (ਗੁਰਜੀਤ ਸ਼ੀਂਹ)। ਜਿਲਾ ਮਾਨਸਾ ਦੇ ਐਸਐਸਪੀ ਭਗੀਰਥ ਮੀਨਾ ਦੀਆਂ ਸਖਤ ਹਦਾਇਤਾਂ ਤੇ ਦਿਵਾਲੀ ਦੇ ਤਿਉਹਾਰ ਦੇ ਮੱਦੇ ਨਜ਼ਰ ਜਿੱਥੇ ਸਖਤ ਨਾਕਾਬੰਦੀ ਕੀਤੀ ਹੋਈ ਹੈ। ਉੱਥੇ ਸੀ ਆਈ ਏ ਸਟਾਫ ਮਾਨਸਾ ਇੰਸਪੈਕਟਰ ਜਗਦੀਸ਼ ਸ਼ਰਮਾ ਦੀ ਅਗਵਾਈ 'ਚ ਸੀਆਈਏ ਸਬ ਇੰਸਪੈਕਟਰ ਲੱਖਾ ਸਿੰਘ ਵੱਲੋਂ ਗਸਤ ਦੌਰਾ...
ਤਮਿਲਨਾਡੂ ਐਕਸਪ੍ਰੈਸ ‘ਚ ਬੰਬ ਦੀ ਅਫਵਾਹ
ਨਵੀਂ ਦਿੱਲੀ ਤੋਂ ਚੇਨੱਈ ਜਾ ਰਹੀ ਸੀ ਐਕਸਪ੍ਰੈਸ
ਮਥੁਰਾ, ਏਜੰਸੀ। ਨਵੀਂ ਦਿੱਲੀ ਤੋਂ ਚੇਨੱਈ ਜਾ ਰਹੀ ਤਮਿਲਨਾਡੂ ਐਕਸਪ੍ਰੈਸ 'ਚ ਬੰਬ ਰੱਖੇ ਹੋਣ ਦੀ ਸੂਚਨਾ 'ਤੇ ਟ੍ਰੇਨ ਨੂੰ ਉਤਰ ਪ੍ਰਦੇਸ਼ ਦੇ ਕੋਸੀ ਕਲਾ ਸਟੇਸ਼ਨ 'ਤੇ ਰੋਕ ਕੇ ਚੈਕਿੰਗ ਕਰਵਾਈ ਗਈ, ਪਰ ਉਸ 'ਚ ਕੁਝ ਨਹੀਂ ਮਿਲਿਆ ਅਤੇ ਟ੍ਰੇਨ ਨੂੰ ਕਰੀਬ ਦੋ ਘੰਟੇ ਬਾ...
ਅੰਤਰਰਾਜ਼ੀ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
21 ਪਿਸਤੌਲਾਂ ਸਮੇਤ ਗਿਰੋਹ ਦੇ 5 ਮੈਂਬਰ ਗ੍ਰਿਫ਼ਤਾਰ (Interstate Arms Gangs)
ਗੈਂਗਸਟਰ ਰਵੀ ਬਲਾਚੌਰੀਆ ਦੇ ਕਹਿਣ ’ਤੇ ਮੰਗਵਾਏ ਵੀ ਹਥਿਆਰ
(ਗੁਰਪ੍ਰੀਤ ਸਿੰਘ) ਸੰਗਰੂਰ। ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਅੰਤਰਰਾਜੀ ਹਥਿਆਰ ਸਪਲਾਈ (Interstate Arms Gangs) ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਨ ...
ਸਿਰ ’ਤੇ ਕਰਜ਼ਾ ਹੈ ਜਾਂ ਪਰਿਵਾਰਕ ਕਲੇਸ਼ ਹੈ, ਨੌਕਰੀਪੇਸ਼ੇ ’ਚ ਕਲੇਸ਼ ਹੈ, ਖੇਤੀਬਾੜੀ ’ਚ ਬਰਬਾਦੀ ਹੋ ਗਈ ਤਾਂ ਸੁਣੋ ਪੂਜਨੀਕ ਗੁਰੂ ਜੀ ਦੇ ਬਚਨ
(ਸੱਚ ਕਹੂੰ ਨਿਊਜ਼) ਬਰਨਾਵਾ। ਸੱਚੇ ਰੂਹਾਨੀ ਰਹਿਬਰ ਤੇ ਮਹਾਨ ਸਮਾਜ ਸੁਧਾਰਕ ਪੂਜਨੀਕ ਗੁੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਮੰਗਲਵਾਰ ਸ਼ਾਮ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ਤੋਂ ਆਨਲਾਈਨ ਗੁਰੂਕੁਲ ਰਾਹੀਂ ਰੂਹਾਨੀ ਮਜਲਿਸ ’ਚ ਸਾਧ-ਸੰਗਤ ਦੇ ਆਨਲਾਈਨ ਸਵਾਲਾਂ ਦੇ ਜਵਾਬ ਦਿੰਦੇ ਹੋਏ ਪੂਜਨੀਕ ਗੁਰ...
ਭਗਵੰਤ ਮਾਨ ਆਪਣੀ ਮਾਂ ਨਾਲ ਪੁੱਜੇ ਨਾਮਜ਼ਦਗੀ ਪੱਤਰ ਦਾਖਲ ਕਰਨ, ਧੂਰੀ ਤੋਂ ਲੜਨਗੇ ਚੋਣ
ਭਗਵੰਤ ਮਾਨ (Bhagwant Mann) ਆਪਣੀ ਮਾਂ ਨਾਲ ਪੁੱਜੇ ਨਾਮਜ਼ਦਗੀ ਪੱਤਰ ਦਾਖਲ ਕਰਨ, ਧੂਰੀ ਤੋਂ ਲੜਨਗੇ ਚੋਣ
ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਹਨ ਭਗਵੰਤ ਮਾਨ (Bhagwant Mann )
(ਸੱਚ ਕਹੂੰ ਨਿਊਜ਼) ਸੰਗਰੂਰ। ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰਾ ਭਗਵੰਤ ਮਾਨ (Bhagwant Mann) ਨੇ ...
ਮੰਤਰੀ ਨੇ ਵਟ ਐਨ ਆਈਡੀਆ-ਸਟਾਰਟਅੱਪ ਚੈਲੇਂਜ ਮੁਕਾਬਲੇ ਦੇ ਜੇਤੂਆਂ ਨੂੰ ਇਨਾਮ ਵੰਡੇ
ਪੰਜਾਬ ਨਵੀਨਤਮ ਵਿਚਾਰਾਂ ਅਤੇ ਸਟਾਰਟਅੱਪਸ ਦੇ ਕੇਂਦਰ ਵਜੋਂ ਉੱਭਰ ਰਿਹੈ: ਅਮਨ ਅਰੋੜਾ
(ਐੱਮ.ਕੇ.ਸ਼ਾਇਨਾ) ਮੋਹਾਲੀ। ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ (Aman Arora) ਨੇ ਅਮਿਟੀ ਯੂਨੀਵਰਸਿਟੀ, ਮੋਹਾਲੀ ਦੇ ਆਡੀਟੋਰੀਅਮ ਹਾਲ ਵਿੱਚ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕੀ...
Vacancy : ਨੌਜਵਾਨਾਂ ਲਈ ਖੁਸ਼ਖਬਰੀ ! ਨਿੱਕਲੀਆਂ ਭਰਤੀਆਂ, ਇਸ ਤਰ੍ਹਾਂ ਕਰੋ ਅਪਲਾਈ
ਨਵੀਂ ਦਿੱਲੀ। ਨੌਕਰੀ ਤੇ ਭਰਤੀਆਂ ਦੀ ਉਡੀਕ (Vacancy) ਵਿੱਚ ਬੈਠੇ ਨੌਜਵਾਨਾਂ ਲਈ ਵੱਡੀ ਖਬਰ ਆਈ ਹੈ। ਯੋਗ ਨੌਜਵਾਨਾਂ ਲਈ ਸੂਬਾ ਤੇ ਕੇਂਦਰ ਦੀਆਂ ਭਰਤੀਆਂ ਨਿੱਕਲੀਆਂ ਹਨ। ਇਨ੍ਹਾਂ ਭਰਤੀਆਂ ਵਿੱਚ ਕਿਵੇਂ ਅਪਲਾਈ ਕਰਨਾ ਇਸ ਇਸ ਖਬਰ ਵਿੱਚ ਪੜਿ੍ਹਆ ਜਾ ਸਕਦਾ ਹੈ। ਅਸਾਮੀਆਂ ਦੀ ਪੂਰੀ ਸੂਚੀ ਇਸ ਤਰ੍ਹਾਂ ਹੈ:- (Job ...
4 ਮਹੀਨੇ ਪਹਿਲਾਂ ਨਸ਼ੇ ਕਾਰਨ ਪੁੱਤਰ ਦੀ ਮੌਤ, ‘ਸਹਾਰਾ-ਏ-ਇੰਸਾਂ’ ਮੁਹਿੰਮ ਤਹਿਤ ਡੇਰਾ ਪ੍ਰੇਮੀਆਂ ਨੇ ਪਰਿਵਾਰ ਦੀ ਕੀਤੀ ਮੱਦਦ
(ਰਾਜਵਿੰਦਰ ਬਰਾੜ) ਗਿੱਦੜਬਾਹਾ/ਕੋਟੇਭਾਈ। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ 161 ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਪੂਜਨੀਕ ਗੁਰੂ ਜੀ ਵੱਲੋਂ ਮਿਲੀ 18ਵੇਂ ਸ਼ਾਹੀ ਚਿੱਠੀ ਵਿੱਚ ਫਰਮਾਏ ਬਚਨਾਂ ’ਤੇ ਫੁੱਲ ਚੜ੍ਹ...
ਦੇਸ਼ ’ਚ ਅਜੇ ਵੀ ਵੱਡੀ ਗਿਣਤੀ ਪਰਿਵਾਰ ਸ਼ਾਹੂਕਾਰਾਂ ’ਤੇ ਨਿਰਭਰ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਭਾਰਤ ਵਿੱਚ ਹਾਲੇ ਵੀ ਇੱਕ ਤਿਹਾਈ ਪੇਂਡੂ ਪਰਿਵਾਰ ਉਧਾਰ ਲੈਣ ਲਈ ਗ਼ੈਰ-ਸੰਸਥਾਗਤ ਸਰੋਤਾਂ ’ਤੇ ਨਿਰਭਰ ਹਨ ਅਤੇ ਹਾਲੇ ਵੀ ਸ਼ਾਹੂਕਾਰ ਕੁੱਲ ਪੇਂਡੂ ਘਰੇਲੂ ਕਰਜ਼ਿਆਂ ਵਿੱਚ 23 ਪ੍ਰਤੀਸ਼ਤ ਯੋਗਦਾਨ ਪਾ ਕੇ ਗ਼ੈਰ-ਰਸਮੀ ਕਰਜ਼ਾ ਪ੍ਰਣਾਲੀ ’ਤੇ ਹਾਵੀ ਹਨ ਪੰਜਾਬੀ ਯੂਨੀਵਰਸਿਟੀ (Punjabi Unive...