ਸਾਡੇ ਨਾਲ ਸ਼ਾਮਲ

Follow us

33.1 C
Chandigarh
Friday, September 29, 2023
More

    Breaking News

    This category will display news headline in breaking news section of top of homepage.

    ਕਬੂਤਰਬਾਜ਼ੀ ਮਾਮਲਾ: ਦਲੇਰ ਮਹਿੰਦੀ ਨੇ ਪੇਸ਼ੀ ਭੁਗਤੀ

    0
    (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਕਬੂਤਰਬਾਜ਼ੀ ਮਾਮਲੇ 'ਚ ਘਿਰੇ ਪੋਪ ਗਾਇਕ ਦਲੇਰ ਮਹਿੰਦੀ ਵੱਲੋਂ ਅੱਜ ਮਾਣਯੋਗ ਜੱਜ ਸੁਖਵਿੰਦਰ ਸਿੰਘ ਦੀ ਅਦਾਤਲ 'ਚ ਪੇਸ਼ੀ ਭੁਗਤੀ ਗਈ। ਅੱਜ ਦੀ ਪ੍ਰਕਿਰਿਆ ਦੌਰਾਨ ਜਗਦੀਸ਼ ਸਿੰਘ ਨਾਮਕ ਵਿਅਕਤੀ ਦੇ ਬਿਆਨਾਂ 'ਤੇ ਜਿਰ੍ਹਾ ਹੋਈ। ਅੱਜ ਦੀ ਪੇਸ਼ੀ ਦੌਰਾਨ ਦਲੇਰ ਮਹਿੰਦੀ ਸਮੇਤ ਬੁਲਬੁਲ ਮਹਿਤ...

    ਪੰਜਾਬ ਐੱਸਸੀ ਕਮਿਸ਼ਨ ਨੇ ਦਲਿਤ ਪਰਿਵਾਰ ‘ਤੇ ਹਮਲੇ ਦਾ ਲਿਆ ਸੂ-ਮੋਟੋ ਨੋਟਿਸ

    0
    (ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਬੀਤੇ ਦਿਨੀਂ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਪਲਸੌਰ ਵਿਖੇ ਪਿੰਡ ਦੇ ਸਾਬਕਾ ਸਰਪੰਚ ਵੱਲੋਂ ਇੱਕ 32 ਸਾਲਾ ਦਲਿਤ ਨੌਜਵਾਨ ਸੁਰਜੀਤ ਸਿੰਘ ਨੂੰ ਗੋਲੀ ਮਾਰ ਕੇ ਕਤਲ ਕਰਨ ਤੇ ਪਰਿਵਾਰ 'ਤੇ ਹਮਲਾ ਕਰਨ ਦੇ ਮਾਮਲੇ ਦਾ ਸੂ-ਮੋਟੋ ਨੋਟਿਸ ਲੈਂਦਿਆਂ ਐੱਸ...
    CBI Court

    ਅਦਾਲਤ ‘ਚ ਹਾਜ਼ਰ ਨਾ ਹੋਇਆ ਜਗਦੀਸ਼ ਭੋਲਾ

    0
    (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਨਸ਼ਾ ਤਸਕਰੀ ਦੇ ਮਾਮਲੇ 'ਚ ਘਿਰੇ ਜਗਦੀਸ਼ ਭੋਲਾ ਦੀ ਅੱਜ ਸੀਬੀਆਈ ਕੋਰਟ 'ਚ ਪਈ ਪੇਸ਼ੀ ਦੌਰਾਨ ਭੋਲਾ ਹਾਜ਼ਰ ਨਾ ਹੋਇਆ। ਜਗਦੀਸ਼ ਭੋਲਾ ਉੱਪਰ ਥਾਣਾ ਅਬਰਨ ਅਸਟੇਟ ਦੀ ਪੁਲਿਸ ਵੱਲੋਂ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਬਰਾਮਦਗੀ ਸਬੰਧੀ ਮਾਮਲਾ ਦਰਜ ਕੀਤਾ ਗਿਆ ਸੀ। ਅੱਜ ਦੀ ਪੇਸ਼ੀ ਸੀਬੀ...
    Historical India

    ਭਾਰਤ ਨੇ ਰਚਿਆ ਇਤਿਹਾਸ : ਇਕੱਠੇ 104 ਸੈਟੇਲਾਈਟ ਛੱਡੇ

    0
    ਵਧਾਈਆਂ ਦਾ ਲੱਗਿਆ ਤਾਂਤਾ (ਏਜੰਸੀ) ਨਵੀਂ ਦਿੱਲੀ। ਭਾਰਤ ਨੇ ਅੱਜ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਸਥਿੱਤ ਸਤੀਸ਼ ਧਵਨ ਕੇਂਦਰ ਤੋਂ ਇਕੱਠੇ 104 ਉਪ ਗ੍ਰਹਿਆਂ ਨੂੰ ਛੱਡ ਕੇ ਪੁਲਾੜ ਖੇਤਰ 'ਚ ਨਾ ਸਿਰਫ਼ ਇੱਕ ਨਵਾਂ ਇਤਿਹਾਸ ਰਚਿਆ ਹੈ ਸਗੋਂ ਪੂਰੇ ਵਿਸ਼ਵ 'ਚ ਇੱਕ ਨਵਾਂ ਰਿਕਾਰਡ ਵੀ ਕਾਇਮ ਕੀਤਾ ਹੈ ਭਾਰਤ ਪੁਲਾੜ ਖੋਜ...
    Hind Ka Napak Ko Jabal

    ਛੱਤੀਸਗੜ੍ਹ ‘ਚ ਵੀ ਟੈਕਸ ਫ੍ਰੀ ਹੋਈ ‘ਹਿੰਦ ਕਾ ਨਾਪਾਕ ਕੋ ਜਵਾਬ’

    0
    (ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਹਰਿਆਣਾ ਤੇ ਰਾਜਸਥਾਨ ਸੂਬਿਆਂ ਤੋਂ ਬਾਅਦ ਹੁਣ ਛੱਤੀਸਗੜ੍ਹ ਸਰਕਾਰ ਨੇ ਵੀ 'ਹਿੰਦ ਕਾ ਨਾਪਾਕ ਕੋ ਜਵਾਬ' (Hind Ka Napak Ko Jabal) (ਐੱਮਐੱਸਜੀ ਲਾਇਨ ਹਾਰਟ-2) ਫਿਲਮ ਨੂੰ ਛੱਤੀਸਗੜ੍ਹ 'ਚ ਛੇ ਮਹੀਨਿਆਂ ਲਈ ਟੈਕਸ ਫ੍ਰੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਹਰਿਆਣਾ ਤੇ ਰਾਜਸਥਾਨ...

    ਚੋਣ ਕਮਿਸ਼ਨ ਵੱਲੋਂ ਪਟਿਆਲਾ ਅਥਾਰਟੀ ਨੂੰ ਕਲੀਨ ਚਿੱਟ

    0
    ਚੋਣ ਕਮਿਸ਼ਨ ਦੀ ਟੀਮ ਨੇ ਸਟਰਾਂਗ ਰੂਮਾਂ ਦੀ ਕੀਤੀ ਚੈਕਿੰਗ, ਸਾਰੇ ਪ੍ਰਬੰਧਾਂ 'ਤੇ ਪ੍ਰਗਟਾਈ ਤਸੱਲੀ (ਖੁਸ਼ਵੀਰ ਸਿੰਘ ਤੂਰ) ਪਟਿਆਲਾ, । ਚੋਣ ਕਮਿਸ਼ਨ ਦੀ ਟੀਮ ਵੱਲੋਂ ਸਥਾਨਕ ਫਿਜ਼ੀਕਲ ਕਾਲਜ ਵਿਖੇ ਹਲਕਾ ਨਾਭਾ ਅਤੇ ਪਟਿਆਲਾ ਦਿਹਾਤੀ ਦੀਆਂ ਏਵੀਐਮ ਮਸ਼ੀਨਾਂ 'ਤੇ ਆਮ ਆਦਮੀ ਪਾਰਟੀ ਵੱਲੋਂ ਉਠਾਏ ਗਏ ਵਿਵਾਦ 'ਤੇ ਪਟਿਆਲਾ...
    Simirjit Singh Bains

    ਜੇਕਰ ਬੱਚੇ ਕੁਪੋਸ਼ਿਤ ਤਾਂ ਤਰੱਕੀ ਦਾ ਕੀ ਮਤਲਬ : ਹਾਈਕੋਰਟ

    0
    (ਏਜੰਸੀ) ਮੁੰਬਈ। ਬੰਬਈ ਹਾਈਕੋਰਟ ਨੇ ਅੱਜ ਕਿਹਾ ਕਿ ਜੇਕਰ ਮਹਾਂਰਾਸ਼ਟਰ 'ਚ 50 ਫੀਸਦੀ ਬੱਚੇ ਕੁਪੋਸ਼ਿਤ ਤੇ ਗਰੀਬੀ ਰੇਖਾ ਤੋਂ ਹੇਠਾਂ (ਬੀਪੀਐੱਲ) ਹੋਣ ਤਾਂ ਸੂਬੇ ਦੀ ਤਰੱਕੀ ਤੇ ਵਿਕਾਸ  ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਅਦਾਲਤ ਨੇ ਇਹ ਵੀ ਕਿਹਾ ਕਿ ਸਰਕਾਰ ਨੇ ਸਮੱਸਿਆ ਦੇ ਹੱਲ ਲਈ ਕੋਈ ਗੰਭੀਰ ਕਦਮ ਨਹੀਂ ਚੁੱਕਿਆ...

    ਹੁਣ ਬ੍ਰਹਮੋਸ ਦੀ ਘੇਰੇ ‘ਚ ਆਵੇਗਾ ਪਾਕਿਸਤਾਨ

    0
    ਆਉਂਦੇ ਦੋ-ਢਾਈ ਸਾਲਾਂ ਦੌਰਾਨ ਬ੍ਰਹਮੋਸ ਦੀ ਮਾਰੂ ਸਮਰੱਥਾ 800 ਤੋਂ 850 ਕਿਲੋਮੀਟਰ ਤੱਕ ਕੀਤੀ ਜਾਵੇਗੀ ਬੰਗਲੌਰ, ਏਜੰਸੀ। ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦਾ ਨਵਾਂ ਸੰਸਕਰਨ ਪਾਕਿਸਤਾਨ ਦੇ ਜ਼ਿਆਦਾਤਰ ਹਿੱਸਿਆਂ ਦੇ ਨਾਲ ਚੀਨ ਦੇ ਖਾਸ ਇਲਾਕਿਆਂ ਤੱਕ ਟੀਚੇ ਵਿੰਨ੍ਹ ਸਕੇਗਾ ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀ...

    ਤਾਮਿਲਨਾਡੂ : ਸ਼ਸ਼ੀ ਕਲਾ ਤੇ ਪਲਨਿਸਾਮੀ ‘ਤੇ ਕੇਸ ਦਰਜ

    0
    (ਏਜੰਸੀ) ਚੇੱਨਈ। ਕੂਵਾਥੁਰ ਪੁਲਿਸ ਨੇ ਅੱਜ ਸ਼ਸ਼ੀ ਕਲਾ ਤੇ ਪਲਨਿਸਾਮੀ ਸਮੇਤ 4 ਵਿਅਕਤੀਆਂ ਖਿਲਾਫ਼ ਅਗਵਾ ਦਾ ਮਾਮਲਾ ਦਰਜ ਕਰ ਲਿਆ ਅੰਨਾਦਰਮੁਕ ਜਨਰਲ ਸਕੱਤਰ ਸ਼ਸ਼ੀਕਲਾ ਤੇ ਵਿਧਾਇਕ ਦਲ ਦੇ ਨਵਨਿਯੁਕਤ ਆਗੂ ਇਦਾਪੱਡੀ ਕੇ. ਪਲਨਿਸਾਮੀ 'ਤੇ ਪਾਰਟੀ ਵਿਧਾਇਕਾਂ ਨੂੰ ਅਗਵਾ ਕਰਕੇ ਉਨ੍ਹਾਂ ਨੂੰ ਰਿਜੋਰਟ 'ਚ ਗੈਰ ਕਾਨੂੰਨੀ ਢੰਗ...
    Income Tax Return

    ਹੁਣ ਐਪ ਨਾਲ ਹੋਵੇਗਾ ਆਮਦਨ ਟੈਕਸ ਭੁਗਤਾਨ ਤੇ ਪੈਨ ਬਿਨੈ

    0
    (ਏਜੰਸੀ) ਨਵੀਂ ਦਿੱਲੀ। ਸਰਕਾਰ ਦੀ ਡਿਜ਼ੀਟਲ ਇੰਡੀਆ ਪਹਿਲ ਦੇ ਨਾਲ ਆਮਦਨ ਕਰ ਵਿਭਾਗ ਇੱਕ ਅਜਿਹਾ ਮੋਬਾਇਲ ਐਪ ਬਣਾ ਰਿਹਾ ਹੈ, ਜਿਸ ਦੇ ਰਾਹੀਂ ਟੈਕਸਦਾਤਾ ਆਮਦਨ ਟੈਕਸ (Iincome Tax ) ਦਾ ਭੁਗਤਾਨ ਕਰ ਸਕਣਗੇ, ਨਾਲ ਹੀ ਪੈਨ ਲਈ ਬਿਨੈ ਵੀ ਸਮਾਰਟਫੋਨ ਰਾਹੀਂ ਕੀਤਾ ਜਾ ਸਕੇਗਾ ਇਸ ਦੇ ਨਾਲ ਹੀ ਵਿਭਾਗ ਈ-ਕੇਵਾਈਸੀ ਦੇ...

    ਸ਼ਸ਼ੀਕਲਾ ਨੇ ਕੀਤਾ ਸਰੈਂਡਰ, ਅਰਜ਼ੀ ਰੱਦ

    0
    ਨਵੀਂ ਦਿੱਲੀ ਆਮਦਨ ਦੇ ਸਰੋਤਾਂ ਤੋਂ ਜ਼ਿਆਦਾ ਜਾਇਦਾਦ ਇਕੱਠੀ ਕਰਨ ਦੇ ਮਾਮਲੇ 'ਚ ਦੋਸ਼ੀ ਅੰਨਾਦਰਮੁਕ ਜਨਰਲ ਸਕੱਤਰ ਵੀ. ਕੇ. ਸ਼ਸ਼ੀਕਲਾ ਨੂੰ ਅੱਜ ਸੁਪਰੀਮ ਕੋਰਟ ਤੋਂ ਉਸ ਸਮੇਂ ਇੱਕ ਹੋਰ ਝਟਕਾ ਲੱਗਾ, ਜਦੋਂ ਉਸਨੇ ਆਤਮਸਮਰਪਣ ਲਈ ਵੱਧ ਸਮਾਂ ਦੇਣ ਦੀ ਉਨ੍ਹਾਂ ਦੀ ਪਟੀਸ਼ਨ ਠੁਕਰਾ ਦਿੱਤੀ ਸ਼ਸ਼ੀ ਕਲਾ ਨੇ ਬੰਗਲੌਰ ਦੀ ਕੋਰਟ ਜ...

    ਦਿੱਲੀ-ਕੇਂਦਰ ਦਾ ਵਿਵਾਦ ਸੰਵਿਧਾਨ ਬੈਂਚ ਹਵਾਲੇ

    0
    (ਏਜੰਸੀ) ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਦਿੱਲੀ ਹਾਈਕੋਰਟ ਦੇ ਉਸ ਫੈਸਲੇ ਖਿਲਾਫ਼ ਆਪ ਸਰਕਾਰ ਦੀਆਂ ਪਟੀਸ਼ਨਾਂ ਨੂੰ ਅੱਜ ਸੰਵਿਧਾਨਕ ਬੈਂਚ ਨੂੰ ਸੌਂਪ ਦਿੱਤਾ, ਜਿਸ 'ਚ ਕਿਹਾ ਗਿਆ ਹੈ ਕਿ ਦਿੱਲੀ ਇੱਕ ਸੂਬਾ ਨਹੀਂ ਹੈ ਤੇ ਇਸਦਾ ਪ੍ਰਸ਼ਾਸਨਿਕ ਮੁਖੀ ਉਪਰਾਜਪਾਲ  ਹੈ ਜਸਟਿਸ ਏ. ਕੇ. ਸਿਕਰੀ ਤੇ ਜਸਟਿਸ ਆਰ. ਕੇ. ਅਗਰਵਾਲ...
    Bombs

    ਲੁਧਿਆਣਾ ‘ਚ ਮਿਲੇ ਹੋਰ 36 ਬੰਬ

    0
    (ਰਘਬੀਰ ਸਿੰਘ) ਲੁਧਿਆਣਾ। ਬੀਤੀ ਕੱਲ੍ਹ ਲੁਧਿਆਣਾ ਲਾਗੇ ਸਥਿੱਤ ਆਲਮਗੀਰ ਤੋਂ 30 ਬੰਬ Bombs ਮਿਲਣ ਦੇ ਇੱਕ ਦਿਨ ਬਾਦ ਹੀ ਅੱਜ ਇੱਥੋਂ ਦੇ ਲੁਧਿਆਣਾ-ਸਾਹਨੇਵਾਲ ਦੱਖਣੀ ਬਾਈਪਾਸ ਤੇ ਸਥਿੱਤ ਪਿੰਡ ਹਰਨਾਮਪੁਰਾ ਵਿੱਚ ਵੀ ਇੱਕ ਬੇ-ਅਬਾਦ ਪਲਾਟ ਵਿੱਚੋਂ 36 ਬੰਬ ਮਿਲੇ ਹਨ। ਬੰਬ ਪੁਰਾਣੇ ਅਤੇ ਜੰਗਾਲ ਲੱਗੇ ਹਨ। ਲਗਾਤਾਰ...

    ਮੌੜ ਮੰਡੀ ਬੰਬ ਧਮਾਕੇ ਸਬੰਧੀ ਕੁਲਬੀਰ ਸਿੰਘ ਪੁਲਿਸ ਕੋਲ ਪੇਸ਼

    0
    (ਅਸ਼ੋਕ ਵਰਮਾ) ਬਠਿੰਡਾ। ਮੌੜ ਮੰਡੀ 'ਚ ਚੋਣਾਂ ਦੌਰਾਨ ਹੋਏ ਬੰਬ ਧਮਾਕੇ ਮਾਮਲੇ 'ਚ ਅੱਜ ਕੁਲਬੀਰ ਸਿੰਘ ਨੂੰ ਪਰਿਵਾਰ ਨੇ ਬਠਿੰਡਾ ਪੁਲਿਸ ਕੋਲ ਪੁੱਛਗਿਛ ਲਈ ਪੇਸ਼ ਕਰ ਦਿੱਤਾ ਹੈ  ਪਤਾ ਲੱਗਿਆ ਹੈ ਕਿ ਪੁਲਿਸ ਨੇ ਇਸ ਬੰਬ ਧਮਾਕੇ ਮਗਰੋਂ ਮੌੜ ਦੇ ਦਸ਼ਮੇਸ਼ ਨਗਰ ਇਲਾਕੇ ਦੇ ਕੁਲਬੀਰ ਸਿੰਘ ਦੇ ਘਰ ਛਾਪਾ ਮਾਰਿਆ ਸੀ ਉਸ ਮਗਰ...
    Hind Ka Napak Ko Jawab

    ‘ਹਿੰਦ ਕਾ ਨਾਪਾਕ ਕੋ ਜਵਾਬ’ ਫਿਲਮ ਨੇ ਚਾਰ ਦਿਨ ‘ਚ ਕਮਾਏ 63 ਕਰੋੜ

    0
    ਸਬੂਤ ਮੰਗਣ ਵਾਲਿਆਂ ਨੂੰ ਮਿਲਿਆ ਪੂਰਾ ਕਰਾਰਾ ਜਵਾਬ: ਬਰਾਲਾ ਹਰਿਆਣਾ ਭਾਜਪਾ  ਪ੍ਰਧਾਨ ਨੇ ਸਾਥੀਆਂ ਸਮੇਤ ਵੇਖੀ ਫਿਲਮ ਤੇ ਕੀਤੀ ਭਰਪੂਰ ਸ਼ਲਾਘਾ ਬਰਾਲਾ ਨੇ ਟਵਿੱਟਰ 'ਤੇ  ਪੂਜਨੀਕ ਗੁਰੂ ਜੀ ਨੂੰ ਦੇਸ਼ ਭਗਤੀ ਦੀ ਫਿਲਮ ਬਣਾਉਣ ਦੀ ਵਧਾਈ ਦਿੱਤੀ (ਸੱਚ ਕਹੁੰ ਨਿਊਜ਼) ਟੋਹਾਣਾ। ਹਰਿਆਣਾ ਦੇ ਭਾਜਪਾ ਪ੍ਰਧਾਨ...

    ਤਾਜ਼ਾ ਖ਼ਬਰਾਂ

    Birds

    ਪੰਛੀਆਂ ਦੇ ਖਾਣ ਲਈ ਛੱਡੀ ਬਾਜ਼ਰੇ ਦੀ ਫਸਲ

    0
    ਡੇਰਾ ਸ਼ਰਧਾਲੂ ਜਗਮੋਹਣ ਕੁਮਾਰ ...
    Parliament

    ਭਾਸ਼ਾ ਅਤੇ ਸੰਵਾਦ ਦੇ ਡਿੱਗਦੇ ਪੱਧਰ ਨਾਲ ਬੇਹਾਲ ਸੰਸਦ

    0
    ਸੰਸਦ ਦਾ ਵਿਸ਼ੇਸ਼ ਸੈਸ਼ਨ ਕਈ ਮਾਇ...