Breaking News Ahmedabad Airport

Ahmedabad Plane Crash News: ਵੱਡੀ ਖਬਰ, ਅਹਿਮਦਾਬਾਦ ’ਚ ਹਾਦਸਾ, 242 ਯਾਤਰੀਆਂ ਨੂੰ ਲੈ ਕੇ ਜਾ ਰਿਹਾ ਜਹਾਜ਼ ਹਾਦਸਾਗ੍ਰਸਤ

Ahmedabad Plane Crash News: ਅਹਿਮਦਾਬਾਦ (ਏਜੰਸੀ)। ਗੁਜਰਾਤ ਦੇ ਅਹਿਮਦਾਬਾਦ ’ਚ ਇੱਕ ਵੱਡਾ ਜਹਾਜ਼ ਹਾਦਸਾ ਵਾਪਰਿਆ ਹੈ। ਇਹ ਹਾਦਸਾ ਅਹਿਮਦਾਬਾਦ ਦੇ ਮੇਘਾਨੀ ਇਲਾਕੇ ’ਚ ਹੋਇਆ। ਮੀਡੀਆ ਰਿਪੋਰਟਾਂ ਅਨੁਸਾਰ, ਜਿਸ ਜਹਾਜ਼ ਦਾ ਹਾਦਸਾ ਹੋਇਆ ਉਹ ਏਅਰ ਇੰਡੀਆ ਦਾ ਹੈ ਤੇ ਇਸ ’ਚ 242 ਯਾਤਰੀ ਸਵਾਰ ਸਨ। ਹਾਦਸੇ ਤੋਂ ਬਾਅਦ ਅਸਮਾਨ ’ਚ ਧੂੰਏਂ ਦਾ ਵੱਡਾ ਬੱਦਲ ਦਿਖਾਈ ਦੇ […]
ਦੇਸ਼  Breaking News  ਖਾਸ ਖਬਰ