Breaking Earthquake News

Earthquake: ਇੱਕ ਨਹੀਂ, ਦੋ ਵਾਰ ਹਿੱਲੀ ਇਹ ਸੂਬੇ ‘ਚ ਧਰਤੀ, ਦਹਿਸ਼ਤ ’ਚ ਲੋਕ

Earthquake: ਨਵੀਂ ਦਿੱਲੀ (ਏਜੰਸੀ)। ਮਨੀਪੁਰ ’ਚ ਇੱਕ ਵਾਰ ਫਿਰ ਧਰਤੀ ਹਿੱਲ ਗਈ, ਜਦੋਂ ਬੁੱਧਵਾਰ ਸਵੇਰੇ ਦੋ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਲਗਾਤਾਰ ਦੋ ਝਟਕਿਆਂ ਨੇ ਲੋਕਾਂ ’ਚ ਦਹਿਸ਼ਤ ਪੈਦਾ ਕਰ ਦਿੱਤੀ ਤੇ ਬਹੁਤ ਸਾਰੇ ਲੋਕ ਅੱਧੀ ਰਾਤ ਨੂੰ ਆਪਣੇ ਘਰਾਂ ਤੋਂ ਬਾਹਰ ਆ ਗਏ। ਰਾਹਤ ਦੀ ਗੱਲ ਹੈ ਕਿ ਭੂਚਾਲ ਕਾਰਨ ਕਿਸੇ ਵੀ […]
ਦੇਸ਼  Breaking News  ਖਾਸ ਖਬਰ