Lok Sabha Elections : ਭਾਜਪਾ ਨੇ ਉਮੀਦਵਾਰਾਂ ਦੀ ਛੇਵੀਂ ਸੂਚੀ ਕੀਤੀ ਜਾਰੀ

Punjab Municipal Corporation Election
ਫਾਈਲ ਫੋਟੋ

ਛੇਵੀਂ ਸੂਚੀ ਵਿੱਚ ਰਾਜਸਥਾਨ ਤੋਂ 2 ਅਤੇ ਮਨੀਪੁਰ ਤੋਂ ਇੱਕ ਉਮੀਦਵਾਰ ਐਲਾਨਿਆ

ਨਵੀਂ ਦਿੱਲੀ। ਭਾਜਪਾ ਨੇ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਛੇਵੀਂ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ 3 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ।  ਜਿਸ ’ਚ ਇੰਦੂਦੇਵੀ ਜਾਟਵ ਨੂੰ ਰਾਜਸਥਾਨ ਦੇ ਕਰੌਲੀ-ਧੌਲਪੁਰ ਅਤੇ ਦੌਸਾ ਤੋਂ ਕਨ੍ਹਈਆ ਲਾਲ ਮੀਨਾ ਨੂੰ ਅਤੇ ਇਨਰ ਮਣੀਪੁਰ ਤੋਂ ਬਸੰਤ ਕੁਮਾਰ ਸਿੰਘ ਨੂੰ  ਉਮੀਦਵਾਰ ਬਣਾਇਆ ਗਿਆ ਹੈ। ਜਿਕਰਯੋਗ ਹੈ ਕਿ ਹੁਣ ਤੱਕ ਭਾਜਪਾ 405 ਉਮੀਦਵਾਰਾਂ ਦੇ ਨਾਂਅ ਐਲਾਨ ਚੁਕੀ ਹੈ।

BJP Candidates List

ਇਹ ਵੀ ਪੜ੍ਹੋ: ਕਾਂਗਰਸ ਨੂੰ ਝਟਕਾ : ਐਮਪੀ ਰਵਨੀਤ ਬਿੱਟੂ ਭਾਜਪਾ ’ਚ ਸ਼ਾਮਲ ਹੋਏ