ਹਨੁਮਾਨਗੜ੍ਹ ਤੋਂ ਇਸ ਸਮੇਂ ਦੀ ਵੱਡੀ ਖ਼ਬਰ, ਹੈਲੀਕਾਪਟਰ ਤੋਂ ਉੱਤਰੇ ਫੌਜ ਦੇ ਜਵਾਨ, ਦੇਖੋ ਲਾਈਵ ਵੀਡੀਓ

Hanumangarh News

ਹਨੁਮਾਨਗੜ੍ਹ (ਲਖਜੀਤ ਇੰਸਾਂ)। ਬਲੋਲ ਨਗਰ ਦੇ ਇੱਕ ਮਕਾਨ ’ਤੇ ਮਿੱਗ-21 ਫਾਈਟਰ ਪਲੇਨ ਡਿੱਗਣ ਦਾ ਸਮਾਚਾਰ ਹੈ। ਦੱਸਿਆ ਜਾ ਰਿਾ ਹੈ ਕਿ ਦੋਵੇਂ ਪਾਇਲਟ ਸੁਰੱਖਿਤ ਖੇਤਾਂ ਵਿੱਚ ਉੱਤਰ ਗਏ ਉਸ ਤੋਂ ਬਾਅਦ ਮਿੱਗ ਇੱਕ ਮਕਾਨ ਦੇ ਉੱਤੇ ਜਾ ਡਿੱਗਿਆ। ਜਿਸ ਨਾਲ ਦੋ ਜਣਿਆਂ ਦੀ ਮੌਤ ਹੋਣ ਦੀ ਖ਼ਬਰ ਹੈ। ਹਾਦਸੇ ’ਚ ਇੱਕ ਔਰਤ ਜਖਮੀ ਹੋ ਗਈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਿਸ ਮਕਾਨ ’ਤੇ ਪਲੇਨ ਡਿੱਗਿਆ ਉਹ ਮਕਾਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਪਿੰਡ ਵਾਸੀਆਂ ਦੀ ਭੀੜ ਘਟਨਾ ਸਥਾਨ ’ਤੇ ਇਕੱਠੀ ਹੋ ਗਈ। ਮਲਬੇ ਵਿੱਚੋਂ ਲਾਸ਼ਾਂ ਨੂੰ ਲੱਭਣ ਦਾ ਕੰਮ ਚੱਲ ਰਿਹਾ ਹੈ। ਮੌਕੇ ’ਤੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚ ਚੁੱਕੇ ਹਨ। ਉਥੇ ਹੀ ਘਟਨਾ ਸਥਾਨ ’ਤੇ ਫੌਜ ਦੇ ਜਵਾਨ ਵੀ ਆ ਗਏ। ਦੇਖੋ ਮੌਕੇ ਦੀ ਵੀਡੀਓ…

(Hanumangarh News)

ਇਹ ਵੀ ਪੜ੍ਹੋ : ਹਨੁਮਾਨਗੜ੍ਹ ਤੋਂ ਇਸ ਸਮੇਂ ਦੀ ਵੱਡੀ ਖ਼ਬਰ, ਹੈਲੀਕਾਪਟਰ ਤੋਂ ਉੱਤਰੇ ਫੌਜ ਦੇ ਜਵਾਨ, ਦੇਖੋ ਲਾਈਵ ਵੀਡੀਓ

LEAVE A REPLY

Please enter your comment!
Please enter your name here