ਸਾਡੇ ਨਾਲ ਸ਼ਾਮਲ

Follow us

18.3 C
Chandigarh
Tuesday, January 20, 2026
More
    Home Breaking News ਦੇਵਬੰਦ ਤੋਂ ਵੱ...

    ਦੇਵਬੰਦ ਤੋਂ ਵੱਡੀ ਖਬਰ : ਭੀਮ ਆਰਮੀ ਚੀਫ ਚੰਦਰਸ਼ੇਖਰ ’ਤੇ ਚੱਲੀਆਂ ਗੋਲੀਆਂ

    Attack

    ਪੈਰ ਨੂੰ ਛੂਹ ਕੇ ਨਿਕਲੀ ਗੋਲੀ | Bhim Army Chief Chandrasekhar

    ਸਹਾਰਨਪੁਰ (ਸੱਚ ਕਹੂੰ ਨਿਊਜ਼)। ਸਹਾਰਨਪੁਰ ਦੇ ਦੇਵਬੰਦ ਇਲਾਕੇ ’ਚ ਭੀਮ ਆਰਮੀ (Bhim Army Chief Chandrasekhar) ਚੀਫ ਚੰਦਰਸ਼ੇਖਰ ’ਤੇ ਜਾਨਲੇਵਾ ਹਮਲਾ ਹੋਇਆ ਹੈ। ਹਰਿਆਣਾ ਨੰਬਰ ਦੀ ਕਾਰ ਤੋਂ ਆਏ ਹਮਲਾਵਰਾਂ ਨੇ ਚੰਦਰਸ਼ੇਖਰ ’ਤੇ ਗੋਲੀਆਂ ਚਲਾ ਦਿੱਤੀਆਂ। ਗੋਲੀ ਉਨ੍ਹਾਂ ਦੀ ਕਮਰ ਨੂੰ ਛੂਹ ਕੇ ਨਿਕਲ ਗਈ ਹੈ। ਗੋਲੀਬਾਰੀ ’ਚ ਕਾਰ ਦੇ ਸ਼ੀਸ਼ੇ ਵੀ ਟੁੱਟ ਗਏ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਬਦਮਾਸ਼ਾਂ ਨੂੰ ਗ੍ਰਿਫਤਾਰ ਲਈ ਭਾਲ ਸ਼ੁਰੂ ਕਰ ਦਿੱਤੀ ਹੈ। (Attack)

    ਇਹ ਵੀ ਪੜ੍ਹੋ : Summer Vacations : ਹਰਿਆਣਾ ’ਚ ਗਰਮੀਆਂ ਦੀਆਂ ਛੁੱਟੀਆਂ ਖਤਮ, 1 ਜੁਲਾਈ ਤੋਂ ਖੁੱਲ੍ਹਣਗੇ ਸਕੂਲ

    ਆਜ਼ਾਦ ਸਮਾਜ ਪਾਰਟੀ ਨੇ ਟਵੀਟ ਕੀਤਾ ਅਤੇ ਲਿਖਿਆ- ਦੇਵਬੰਦ, ਸਹਾਰਨਪੁਰ ’ਚ ਭੀਮ ਆਰਮੀ ਚੀਫ ਅਤੇ ਰਾਸ਼ਟਰੀ ਪ੍ਰਧਾਨ ਭਾਈ ਚੰਦਰਸ਼ੇਖਰ ਆਜ਼ਾਦ ’ਤੇ ਕਾਤਲਾਨਾ ਹਮਲਾ (Attack) ਬਹੁਜਨ ਮਿਸ਼ਨ ਅੰਦੋਲਨ ਨੂੰ ਰੋਕਣ ਲਈ ਕਾਇਰਤਾਪੂਰਨ ਕਾਰਵਾਈ ਹੈ! ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ, ਸਖ਼ਤ ਕਾਰਵਾਈ ਅਤੇ ਕੌਮੀ ਪ੍ਰਧਾਨ ਭਾਈ ਚੰਦਰਸ਼ੇਖਰ ਆਜ਼ਾਦ ਦੀ ਸੁਰੱਖਿਆ ਦੀ ਮੰਗ!

    LEAVE A REPLY

    Please enter your comment!
    Please enter your name here