ਸਾਡੇ ਨਾਲ ਸ਼ਾਮਲ

Follow us

10.5 C
Chandigarh
Wednesday, January 21, 2026
More
    Home Breaking News ਰਿਆਸਤ ਮਾਲੇਰਕੋ...

    ਰਿਆਸਤ ਮਾਲੇਰਕੋਟਲਾ ਨਵਾਬ ਸ਼ੇਰ ਮੁਹੰਮਦ ਖਾਨ ਦੇ ਖਾਨਦਾਨ ਦੀ ਆਖਰੀ ਮੈਂਬਰ ਬੇਗਮ ਮੁਨੱਵਰ-ਉਰ-ਨਿਸ਼ਾ ਨਹੀਂ ਰਹੇ

    Malerkotla News
    ਰਿਆਸਤ ਮਾਲੇਰਕੋਟਲਾ ਨਵਾਬ ਸ਼ੇਰ ਮੁਹੰਮਦ ਖਾਨ ਦੇ ਖਾਨਦਾਨ ਦੀ ਆਖਰੀ ਮੈਂਬਰ ਬੇਗਮ ਮੁਨੱਵਰ-ਉਰ-ਨਿਸ਼ਾ ਨਹੀਂ ਰਹੇ

    ਮਾਲੇਰਕੋਟਲਾ (ਗੁਰਤੇਜ ਜੋਸੀ)। ਅੱਜ ਮਾਲੇਰਕੋਟਲਾ ਦੇ ਇੱਕ ਯੁੱਗ ਦਾ ਅੰਤ ਹੋ ਗਿਆ ਨਵਾਬ ਸ਼ੇਰ ਮੁਹੰਮਦ ਖਾਨ ਦੇ ਖਾਨਦਾਨ ਦੀ ਆਖਰੀ ਮੈਂਬਰ ਬੇਗਮ ਮੁਨੱਵਰ-ਉਰ-ਨਿਸ਼ਾ ਨੇ ਆਖਰੀ ਸਾਂਹ ਲਿਆ। ਦੱਸਣਯੋਗ ਹੈ ਕਿ ਹਾਅ ਦਾ ਨਾਅਰਾ ਮਾਰਨ ਵਾਲੇ ਨਵਾਬ ਸ਼ੇਰ ਮੁਹੰਮਦ ਖਾਨ ਛੋਟੇ ਸ਼ਾਹਿਬਜਾਦਿਆਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ਵਾਲੇ ਦਲੇਰ ਵਿਅਕਤੀ ਸਨ।

    Malerkotla News
    ਰਿਆਸਤ ਮਾਲੇਰਕੋਟਲਾ ਨਵਾਬ ਸ਼ੇਰ ਮੁਹੰਮਦ ਖਾਨ ਦੇ ਖਾਨਦਾਨ ਦੀ ਆਖਰੀ ਮੈਂਬਰ ਬੇਗਮ ਮੁਨੱਵਰ-ਉਰ-ਨਿਸ਼ਾ ਨਹੀਂ ਰਹੇ

    ਇਹ ਵੀ ਪੜ੍ਹੋ : ਡੇਂਗੂ ਮੱਛਰ ਤੋਂ ਬਚ ਕੇ ਰਹੋ

    ਇਸੇ ਲਈ ਨਵਾਬ ਸਾਹਿਬ ਮੁਸਲਮਾਨਾਂ ਅਤੇ ਸਿੱਖਾਂ ਕੌਮ ਲਈ ਕਾਬਲੇ ਅਹਿਤਰਾਮ ਵਿਅਕਤੀ ਸਨ। ਬੇਗਮ ਮੁਨੱਵਰ-ਉਰ- ਨਿਸ਼ਾ ਸਾਹਿਬਾ ਦੀ ਕਈ ਦਿਨ ਤੋਂ ਤਬੀਅਤ ਖਰਾਬ ਸੀ ਅੱਜ ਉਹਨਾਂ ਨੇ ਹਜ਼ਰਤ ਹਲੀਮਾ ਹਸਪਤਾਲ ਆਖਰੀ ਸਾਹ ਲਏ। ਜਿੰਨਾ ਦੇ ਜਨਾਜ਼ੇ ਦਾ ਟਈਮ ਸਪੁਰਦੇ ਖ਼ਾਕ ਅੱਜ ਦੁਪਹਿਰ 3-00 ਵਜੇ ਸ਼ਾਹਿ ਕਬਰਿਸਤਾਨ ਮਕਬਰਏਆਂ ਵਿਖੇ ਹੈ।

    LEAVE A REPLY

    Please enter your comment!
    Please enter your name here