ਇਹ ਜ਼ਿਲ੍ਹੇ ਦੀ ਧੀ ਨੇ ਜਿੱਤਿਆ ਮਿਸ ਪੰਜਾਬਣ ਦਾ ਖਿਤਾਬ
ਸਰਦੂਲਗੜ੍ਹ ਦੀ ਧੀ ਬਣੀ ਮਿਸ ਪੰਜਾਬਣ | Sardulgarh News
Punjab News: ਸਰਦੂਲਗੜ੍ਹ (ਗੁਰਜੀਤ ਸ਼ੀਂਹ)। ਪੰਜਾਬ ਦੇ ਸ਼ਹਿਰ ਬਠਿੰਡਾ ਸਥਿਤ ਨਿੱਜੀ ਪੈਲੇਸ ’ਚ ਪੰਜਾਬੀ ਦੇ ਪ੍ਰਸਿੱਧ ਕਲਾਕਾਰ, ਉੱਘੇ ਲਿਖਾਰੀ ਤੇ ਪਾਪੂਲਰ ਐਕਟਰ ਸੈਮੀ ਸ਼ੇਰਗਿੱਲ ਵੱਲੋਂ ਕਰਵਾਏ ਗਏ ਪ੍ਰੋਗਰਾਮ ’ਚ ਸਰਦੂਲਗੜ੍ਹ ਦੀ ਧੀ ਕਰਮਜੀਤ ਕੌਰ ਨ...
Mansa News: ਸਿੱਧੂ ਮੂਸੇਵਾਲਾ ਦੇ ਪਰਿਵਾਰ ਦੀ ਸੁਰੱਖਿਆ ’ਚ ਤਾਇਨਾਤ ਗੰਨਮੈਨ ਦੀ ਗੋਲੀ ਲੱਗਣ ਕਾਰਨ ਮੌਤ
Mansa News: ਮਾਨਸਾ (ਸੁਖਜੀਤ ਮਾਨ)। ਪਿੰਡ ਮੂਸਾ ਵਿਖੇ ਮਰਹੂਮ ਸਿੱਧੂ ਮੂਸੇ ਵਾਲਾ ਦੇ ਪਰਿਵਾਰ ਦੀ ਸੁਰੱਖਿਆ ’ਚ ਤਾਇਨਾਤ ਇੱਕ ਗੰਨਮੈਨ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਇਹ ਗੋਲੀ ਪਸਤੌਲ ਸਾਫ ਕਰਨ ਵੇਲੇ ਚੱਲੀ ਦੱਸੀ ਜਾ ਰਹੀ ਹੈ ਪਰ ਪੁਲਿਸ ਹਾਲੇ ਜਾਂਚ ਕਰ ਰਹੀ ਹੈ। ਹਾਸਿਲ ਹੋਏ ਵੇਰਵਿਆਂ ਮੁਤਾਬਿਕ ਸਿੱਧ...
ਕਿਸਾਨਾਂ ਨੂੰ ਡਰਾਉਣ ਲਈ ਮਿੰਨੀ ਸਕੱਤਰੇਤ ਨੇੜੇ ਲਾਈ ਪੁਲਿਸ ਹੀ ਪੁਲਿਸ
ਬਠਿੰਡਾ (ਸੁਖਜੀਤ ਮਾਨ)। Bathinda News: ਝੋਨੇ ਦੀ ਖਰੀਦ ਦੀ ਚੱਲ ਰਹੀ ਮੱਠੀ ਚਾਲ ਨੂੰ ਤੇਜ਼ ਕਰਵਾਉਣ ਤੇ ਲਿਫਟਿੰਗ ਵਧਾਉਣ ਦੀ ਮੰਗ ਨੂੰ ਲੈ ਕੇ ਅੱਜ ਦੂਜੇ ਦਿਨ ਵੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਡੀਸੀ ਦਫਤਰ ਦੇ ਨੇੜੇ ਧਰਨਾ ਜਾਰੀ ਹੈ। ਅੱਜ ਕਿਸਾਨ ਵੀ ਵੱਡੀ ਗਿਣਤੀ ’ਚ ਪੁੱਜੇ ਹੋਏ ਹਨ ਤੇ ਪ੍ਰ...
Bathinda News: ਖੌਰੇ, ਕਦੋਂ ਬਣੇਗਾ ਬਠਿੰਡਾ ਦਾ ਨਵਾਂ ਬੱਸ ਅੱਡਾ
ਮੁੱਖ ਮੰਤਰੀ ਦੀ ਗੱਲਬਾਤ ਤੋਂ ਜਾਪਿਆ ਬਠਿੰਡਾ ਦਾ ਅੱਡਾ ਹਾਲੇ ਦੂਰ ਦੀ ਗੱਲ
ਬਠਿੰਡਾ (ਸੁਖਜੀਤ ਮਾਨ)। Punjab News: ਬਠਿੰਡਾ ਦੇ ਨਵੇਂ ਬਣਨ ਵਾਲੇ ਬੱਸ ਅੱਡੇ ਨੇ ਪ੍ਰਾਪਰਟੀ ਡੀਲਰ ਵਾਹਣੀ ਪਾਏ ਹੋਏ ਹਨ ਬੱਸ ਅੱਡਾ ਕਿੱਥੇ ਬਣੇਗਾ ਹਾਲੇ ਤਾਂ ਇਹ ਵੀ ਤੈਅ ਨਹੀਂ ਹੋਇਆ ਜਿਸ ਪਾਸੇ ਬੱਸ ਅੱਡਾ ਬਣਨ ਦੀ ਗੱਲ ਛਿੜਦੀ ਹ...
Bathinda News: ਮਰੀਜਾਂ ਨੂੰ ਦਵਾਈਆਂ ਨਾ ਦੇਣ ਤੇ ਡਾਇਰੈਕਟਰ ਸਿਹਤ ਵਿਭਾਗ ਨੇ ਮੈਡੀਕਲ ਸਟੋਰ ਸਟਾਫ ਕੀਤੀ ਖਿਚਾਈ
ਬਾਹਰ ਦੀ ਦਵਾਈ ਲਿਖਣ ਵਾਲਾ ਡਾਕਟਰ ਖੁੱਦ ਖਰੀਦ ਕੇ ਦੇਵੇਗਾ ਮਰੀਜ ਨੂੰ ਦਵਾਈ-ਡਾਇਰੈਕਟਰ ਸਿਹਤ ਵਿਭਾਗ | Bathinda News
ਬਠਿੰਡਾ (ਅਸ਼ੋਕ ਗਰਗ)। Bathinda News: ਅੱਜ ਸ਼ਨਿੱਚਰਵਾਰ ਨੂੰ ਡਾਇਰੈਕਟਰ ਸਿਹਤ ਵਿਭਾਗ ਵੱਲੋਂ ਸਿਵਲ ਹਸਪਤਾਲ ਬਠਿੰਡਾ ਵਿਖੇ ਐਮਰਜੰਸੀ ਵਾਰਡ, ਓਪੀਡੀ ਤੇ ਮੈਡੀਕਲ ਸਟੋਰ ਦਾ ਦੌਰਾ ਕੀਤਾ ...
Punjab: ਭਾਕਿਯੂ ਦੇ ਆਗੂਆਂ ਤੇ ਕਿਸਾਨਾਂ ਨੇ ਦੋ ਥਾਵਾਂ ’ਤੇ ਲਾਇਆ ਧਰਨਾ
ਆਵਾਜਾਈ ਬੰਦ ਹੋਣ ਕਰਕੇ ਲੋਕਾਂ ਨੂੰ ਹੋਣਾ ਪਿਆ ਖੱਜਲ-ਖੁਆਰ | Talwandi Sabo News
ਤਲਵੰਡੀ ਸਾਬੋ (ਕਮਲਪ੍ਰੀਤ ਸਿੰਘ)। Talwandi Sabo News: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਤਲਵੰਡੀ ਸਾਬੋ ਦੀ ਭਾਕਿਯੂ ਏਕਤਾ ਉਗਰਾਹਾਂ ਦੀਆਂ ਸਾਰੀਆਂ ਜਥੇਬੰਦੀਆਂ ਵੱਲੋਂ ਦੋ ਥਾਵਾਂ ’ਤੇ ਧਰਨੇ ਲਾ ਕੇ ਰੋਸ ਪ੍ਰਦ...
Panchayat Election: ਚੋਣ ਨਿਸ਼ਾਨ ਉਲਟ ਛਪਣ ਕਰਕੇ ਪਿੰਡ ਮਾਨਸਾ ਖੁਰਦ ਦੀ ਪੰਚਾਇਤੀ ਚੋਣ ਰੱਦ
ਜਿੱਤ ਦੇ ਦਾਅਵੇਦਾਰਾਂ ਨੇ ਵੋਟਾਂ ਰੱਦ ਕਰਨ ਦੇ ਫੈਸਲੇ ਖਿਲਾਫ਼ ਕੀਤੀ ਨਾਅਰੇਬਾਜ਼ੀ | Panchayat Election
ਮਾਨਸਾ (ਸੁਖਜੀਤ ਮਾਨ)। Panchayat Election: ਅੱਜ ਹੋ ਰਹੀਆਂ ਪੰਚਾਇਤੀ ਚੋਣਾਂ ਦੌਰਾਨ ਮਾਨਸਾ ਸ਼ਹਿਰ ਦੇ ਨਾਲ ਲੱਗਦੇ ਪਿੰਡ ਮਾਨਸਾ ਖੁਰਦ ਵਿੱਚ ਚੋਣ ਅਮਲ ਨੂੰ ਰੱਦ ਕਰ ਦਿੱਤਾ ਗਿਆ ਹੈ। ਇਹ ਚੋਣ ਬੈਲਟ...
Punjab News: ਪੰਜਾਬ ’ਚ ਵਾਹਨਾਂ ਨਾਲ ਜੁੜੀ ਵੱਡੀ ਖਬਰ, ਜਾਰੀ ਕੀਤੇ ਸਖਤ ਆਦੇਸ਼
ਮਾਨਸਾ (ਸੱਚ ਕਹੂੰ ਨਿਊਜ਼)। Punjab News: ਵਾਹਨਾਂ ਦੀਆਂ ਨੰਬਰ ਪਲੇਟਾਂ ਬਣਾਉਣ ਵਾਲੀਆਂ ਦੁਕਾਨਾਂ ਨੂੰ ਸਖਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਵਧੀਕ ਜ਼ਿਲ੍ਹਾ ਮੈਜਿਸਟਰੇਟ ਨਿਰਮਲ ਓਸੇਪਚੈਨ ਨੇ ਭਾਰਤੀ ਨਾਗਰਿਕ ਸੁਰੱਖਿਆ ਜਾਬਤਾ ਦੀ ਧਾਰਾ 163 ਤਹਿਤ ਹਾਸਲ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਮਾਨਸਾ ਦੀ ਹਦੂ...
Crime: ਛੋਟੇ ਭਰਾ ਵੱਲੋਂ ਵੱਡੇ ਭਰਾ ਦਾ ਬੇਰਹਿਮੀ ਨਾਲ ਕਤਲ
ਭੰਮੇ ਕਲਾਂ ’ਚ ਭਰਾ ਨੇ ਭਰਾ ਦਾ ਕੀਤਾ ਕਤਲ | Murder
ਸਰਦੂਲਗੜ੍ਹ (ਗੁਰਜੀਤ ਸ਼ੀਂਹ)। Murder: ਸਵੇਰੇ-ਸਵੇਰੇ ਪੰਜਾਬ ਦੇ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੇ ਪਿੰਡ ਭੰਮੇ ਕਲਾਂ ਵਿਖੇ ਭਰਾ ਨੇ ਭਰਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਪੁਲਿਸ ਥਾਣਾ ਝੁਨੀਰ ਦੇ ਮੁਖੀ ਬਲਦੇਵ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿ...
Bajaj CNG Motorcycle: ਵਿਸ਼ਵ ਦਾ ਪਹਿਲਾ ਸੀਐਨਜੀ ਮੋਟਰਸਾਈਕਲ ਬਜ਼ਾਜ ਫਰੀਡਮ ਬਠਿੰਡਾ ’ਚ ਲਾਂਚ, ਜਾਣੋ
Bajaj CNG Motorcycle: (ਸੁਖਜੀਤ ਮਾਨ) ਬਠਿੰਡਾ। ਵਿਸ਼ਵ ਦਾ ਪਹਿਲਾ ਸੀਐਨਜੀ ਮੋਟਰਸਾਈਕਲ ਬਜਾਜ਼ ਫਰੀਡਮ 125 ਸੀਸੀ ਅੱਜ ਇੱਥੇ ਰਾਜਾ ਬਜਾਜ਼ ਸ਼ੋਅ ਰੂਮ ’ਚ ਲਾਂਚ ਕੀਤਾ ਗਿਆ। ਇਸ ਮੌਕੇ ਕੰਪਨੀ ਦੇ ਜ਼ਿਲ੍ਹੇ ਭਰ ’ਚੋਂ ਡੀਲਰ ਵੀ ਪੁੱਜੇ, ਜਿੰਨ੍ਹਾਂ ਨੇ ਨਵੇਂ ਮੋਟਰਸਾਈਕਲ ਦੀਆਂ ਖੂਬੀਆਂ ਜਾਣੀਆਂ। ਇਸ ਸਬੰਧੀ ਜਾਣਕਾਰੀ ...