ਅੱਤਵਾਦੀ ਹਮਲੇ ਦੇ ਸ਼ਹੀਦ ਸੇਵਕ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ
ਬਠਿੰਡਾ (ਸੁਖਜੀਤ ਮਾਨ)। ਜੰਮੂ ਕਸ਼ਮੀਰ ਦੇ ਪੁਣਛ ਖੇਤਰ ’ਚ ਬੀਤੇ ਦਿਨੀਂ ਹੋਏ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਰਾਮਾਂ ਮੰਡੀ ਨੇੜਲੇ ਪਿੰਡ ਬਾਘਾ ਦੇ ਸ਼ਹੀਦ ਸੇਵਕ ਸਿੰਘ ਦਾ ਪਿੰਡ ਦੇ ਸਮਸਾਨ ਘਾਟ ’ਚ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਇਲਾਕੇ ’ਚੋਂ ਵੱਡੀ ਗਿਣਤੀ ਲੋਕ ਸ਼ਹੀਦ ਨੂੰ ਆਖਰੀ ਸਲਾ...
ਕੱਚੇ ਮੁਲਾਜ਼ਮ ਦੀ ‘ਪੱਕੀ ਡਰਾਈਵਰੀ’ ਨੇ ਕੇਂਦਰ ਕੀਲਿਆ
ਕੇਂਦਰ ਸਰਕਾਰ ਦੇ ਆਵਾਜਾਈ ਮੰਤਰਾਲੇ ਨੇ ਬਠਿੰਡਾ ਡਿੱਪੂ ਦਾ ਡਰਾਈਵਰ ਕੀਤਾ ਸਨਮਾਨਿਤ
(ਸੁਖਜੀਤ ਮਾਨ) ਬਠਿੰਡਾ। ਪੀਆਰਟੀਸੀ ਦੇ ਬਠਿੰਡਾ ਡਿੱਪੂ ’ਚ ਡਰਾਈਵਰ ਵਜੋਂ ਸੇਵਾਵਾਂ ਨਿਭਾਉਣ ਵਾਲੇ ਮੁਖਤਿਆਰ ਸਿੰਘ ਦੀ ਨੌਕਰੀ ਭਾਵੇਂ ਕੱਚੀ ਹੈ ਪਰ ਡਰਾਈਵਰੀ ਬਹੁਤ ਪੱਕੀ ਹੈ ਡਰਾਈਵਰ ਵਜੋਂ ਮੁਖਤਿਆਰ ਸਿੰਘ ਨੇ ਐਨੀਂ ਤਨਦੇਹੀ...
ਅੱਤਵਾਦੀ ਹਮਲਾ : ਸ਼ਹੀਦ ਫੌਜੀ ਜਵਾਨਾਂ ’ਚ ਬਠਿੰਡਾ ਜ਼ਿਲ੍ਹੇ ਦਾ ਜਵਾਨ ਵੀ ਸ਼ਾਮਲ
ਬਠਿੰਡਾ (ਸੁਖਜੀਤ ਮਾਨ)। ਜੰਮੂ-ਕਸ਼ਮੀਰ ਦੇ ਪੁੰਛ ਵਿਚ ਵੀਰਵਾਰ ਨੂੰ ਅੱਤਵਾਦੀ ਹਮਲੇ ਤੋਂ ਬਾਅਦ ਫੌਜੀ ਜਵਾਨਾ ਦੇ ਟਰੱਕ ਨੂੰ ਅੱਗ ਲੱਗਣ ਨਾਲ ਜੋ 5 ਫੌਜੀ ਜਵਾਨ ਸ਼ਹੀਦ ਹੋ ਗਏ, ਉਹਨਾਂ ਵਿੱਚ ਜ਼ਿਲ੍ਹਾ ਬਠਿੰਡਾ ਦੇ ਰਾਮਾ ਮੰਡੀ ਨੇੜਲੇ ਪਿੰਡ ਬਾਘਾ ਦਾ ਫੌਜੀ ਨੌਜਵਾਨ ਵੀ ਸ਼ਾਮਿਲ ਹੈ।
ਵੇਰਵਿਆਂ ਮੁਤਾਬਿਕ ਸ਼ਹੀਦ ਫ...
Bathinda Military Station : ਗੋਲੀਬਾਰੀ ‘ਚ ਮਰਨ ਵਾਲੇ 4 ਜਣੇ ਫੌਜੀ ਜਵਾਨ, ਹੁਣ ਤੱਕ ਦੀ ਜਾਣਕਾਰੀ…
ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗੇ ਵੇਰਵੇ
ਬਠਿੰਡਾ (ਸੁਖਜੀਤ ਮਾਨ)। ਬਠਿੰਡਾ ਮਿਲਟਰੀ ਸਟੇਸ਼ਨ ਵਿੱਚ ਅੱਜ ਸਵੇਰ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਜੋ 4 ਜਣਿਆਂ ਦੀ ਮੌਤ ਹੋਈ ਹੈ, ਉਹ ਚਾਰੇ ਜਣੇ ਫੌਜੀ ਜਵਾਨ ਹਨ। ਇਸ ਗੱਲ ਦੀ ਪੁਸ਼ਟੀ ਫੌਜ ਦੇ ਜੈਪੁਰ ਦਫਤਰ ਵੱਲੋਂ ਕੀਤੀ ਗਈ ਹੈ।ਗੋਲੀਬਾਰੀ ਦੇ ਇਸ ਮਾਮਲੇ...
ਵੱਡੀ ਖ਼ਬਰ : ਬਠਿੰਡਾ ਦੇ ਮਿਲਟਰੀ ਸਟੇਸ਼ਨ ’ਤੇ ਗੋਲੀਬਾਰੀ, 4 ਦੀ ਮੌਤ
ਬਠਿੰਡਾ (ਸੁਖਜੀਤ ਮਾਨ)। ਪੰਜਾਬ ਦੇ ਬਠਿੰਡਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਬਠਿੰਡਾ ਦੇ ਮਿਲਟਰੀ ਸਟੇਸ਼ਨ (Military Station Bathinda) ’ਤੇ ਅੰਨ੍ਹੇਵਾਹ ਗੋਲੀਬਾਰੀ ਹੋਈ ਹੈ। ਗੋਲੀਬਾਰੀ ’ਚ ਚਾਰ ਜਣਿਆਂ ਦੇ ਮਾਰੇ ਜਾਣ ਦੀ ਸੂਚਨਾ ਹੈ। ਇਹ ਘਟਨਾ ਬੁੱਧਵਾਰ ਤੜਕੇ 4.30 ਵਜੇ ਵਾਪਰ...