ਨਵੀਂ ਦਿੱਲੀ (ਏਜੰਸੀ) ਅਯੁੱਧਿਆ ਜ਼ਮੀਨ ਵਿਵਾਦ ਮਾਮਲੇ ‘ਚ ਸੁਪਰੀਮ ਕੋਰਟ ਨੂੰ ਵਿਚਲੋਗੀ ਪੈਨਲ ਨੇ ਸਟੇਟਸ ਰਿਪੋਰਟ ਸੌਂਪ ਦਿੱਤੀ ਹੈ ਇਸ ‘ਚ ਹਰ ਇੱਕ ਧਿਰ ਦੇ ਰੁਖ ਤੇ ਦਲੀਲਾਂ ਦਾ ਵਿਸਥਾਰ ਵੇਰਵਾ ਦਿੱਤਾ ਗਿਆ ਹੈ ਹੁਣ ਸੁਪਰੀਮ ਕੋਰਟ ਇਸ ਮਾਮਲੇ ‘ਤੇ ਅੱਜ ਸੁਣਵਾਈ ਕਰੇਗਾ ਤੇ ਫਾਈਨਲ ਰਿਪੋਰਟ ਦੇਖਣ ਤੋਂ ਬਾਅਦ ਰੋਜ਼ਾਨਾ ਸੁਣਵਾਈ ਕੀਤੀ ਜਾਣੀ ਹੈ ਜਾਂ ਨਹੀਂ, ਇਸ ‘ਤੇ ਫੈਸਲਾ ਕਰੇਗਾ ਰਾਮ ਜਨਮ ਭੂਮੀ ‘ਤੇ ਸੁਪਰੀਮ ਕੋਰਟ ਵੱਲੋਂ ਬਣਾਈ ਵਿਚੋਲਗੀ ਕਮੇਟੀ ਦੀ ਆਖਰੀ ਕਵਾਇਦ ਪੂਰੀ ਹੋ ਗਈ ਹੈ ਦਿੱਲੀ ‘ਚ ਸਥਿਤ ਉੱਤਰ ਪ੍ਰਦੇਸ਼ ਸਦਨ ‘ਚ ਵਿਚੋਲਗੀ ਕਮੇਟੀ ਦੀ ਮੀਟਿੰਗ ਖਤਮ ਹੋ ਗਈ ਹੈ, ਜਿਸ ‘ਚ ਗੱਲ ਬਣਦੀ ਨਜ਼ਰ ਨਹੀਂ ਆਈ ਅਯੁੱਧਿਆ ਭੂਮੀ ਵਿਵਾਦ ਨੂੰ ਆਪਸੀ ਰਜ਼ਾਮੰਦੀ ਨਾਲ ਹੱਲ ਕਰਨ ਸਬੰਧੀ ਕਮੇਟੀ ਦੀ ਇਹ ਆਖਿਰੀ ਕੋਸ਼ਿਸ਼ ਸੀ।
ਤਾਜ਼ਾ ਖ਼ਬਰਾਂ
PPF Account: ਰਾਹਤ ਦੀ ਖਬਰ, ਪੀਪੀਐੱਫ ਖਾਤੇ ’ਚ ਨਾਮਜ਼ਦਗੀ ਅੱਪਡੇਟ ’ਚ ਹੋਇਆ ਬਦਲਾਅ
PPF Account: ਕਰਨ ਲਈ ਹੁਣ ਨ...
Punjab News: ਮਾਨ ਸਰਕਾਰ ਦਾ ਵੱਡਾ ਫੈਸਲਾ… April ਦੇ ਆਖਿਰੀ ਹਫ਼ਤੇ ਹੋਵੇਗੀ ਰਜਿਸਟ੍ਰੇਸ਼ਨ, ਪੜ੍ਹੋ ਪੂਰੀ ਖਬਰ
Punjab News: ਚੰਡੀਗੜ੍ਹ (ਸੱ...
Manoj Kumar: ਬਾਲੀਵੁੱਡ ਦੇ ਦਿੱਗਜ਼ ਅਦਾਕਾਰ-ਨਿਰਦੇਸ਼ਕ ਮਨੋਜ ਕੁਮਾਰ ਦਾ ਦੇਹਾਂਤ
ਭਾਰਤ ਕੁਮਾਰ ਦੇ ਨਾਂਅ ਨਾਲ ਸਨ...
MSG: ਸਤਿਗੁਰੂ ਜੀ ਨੇ ਦਇਆ ਮਿਹਰ ਰਹਿਮਤ ਕਰਕੇ ਬਚਾਈ ਸ਼ਰਧਾਲੂ ਦੀ ਜ਼ਿੰਦਗੀ
ਪ੍ਰੇਮੀ ਦਲ ਸਿੰਘ ਅਬੋਹਰ ਸ਼ਹਿਰ...
Bathinda Police : ਕਾਲੀ ਥਾਰ ’ਚ ‘ਚਿੱਟੇ’ ਦਾ ਧੰਦਾ ਕਰਦੀ ਮਹਿਲਾ ਕਾਂਸਟੇਬਲ ਗ੍ਰਿਫਤਾਰ
(ਸੁਖਜੀਤ ਮਾਨ) ਬਠਿੰਡਾ। ਬਠਿੰ...
Farmers Protest: ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਵੱਡਾ ਬਿਆਨ, ਜਾਣੋ
ਕਿਸਾਨ ਆਗੂ ਜਗਜੀਤ ਸਿੰਘ ਡੱਲੇ...
Lawyers Strike: ਵਕੀਲਾਂ ਨੇ ਜ਼ਿਲ੍ਹਾ ਅਦਾਲਤਾਂ ਅੱਗੇ ਕੀਤੀ ਕੰਮ ਛੋੜ ਹੜਤਾਲ
ਮਾਮਲਾ ਪਠਾਨਕੋਟ ਵਿਖੇ ਵਕੀਲ ਤ...
PM SHRI Schools: ਪੀਐਮ ਸ੍ਰੀ ਕੇਂਦਰੀ ਵਿਦਿਆਲਿਆ ’ਚ ਪੁਸਤਕ ਤੋਹਫਾ ਉਤਸ਼ਵ ਬੜੀ ਧੂਮਧਾਮ ਨਾਲ ਮਨਾਇਆ
ਬੱਚਿਆਂ ਨੂੰ ਆਪਣੀਆਂ ਕਿਤਾਬਾਂ...