ਸਾਡੇ ਨਾਲ ਸ਼ਾਮਲ

Follow us

14.3 C
Chandigarh
Monday, January 19, 2026
More
    Home Breaking News ਗੁਰੂਹਰਸਹਾਏ ’ਚ...

    ਗੁਰੂਹਰਸਹਾਏ ’ਚ ਦਿਨ-ਦਿਹਾੜੇ ਤੇਜ਼ ਹਥਿਆਰਾਂ ਨਾਲ ਦੁਕਾਨਦਾਰ ’ਤੇ ਹਮਲਾ

    Crime News
    ਗੁਰੂਹਰਸਹਾਏ। ਦੁਕਾਨ ਦੀ ਭੰਨ ਤੋੜ ਦਿਖਾਉਦਾ ਦੁਕਾਨਦਾਰ ਗੁਰਚਰਨ ਸਿੰਘ।

    ਗੁਰੂਹਰਸਹਾਏ ਹਲਕੇ ਦੇ ਪਿੰਡ ਮੋਹਣ ਕੇ ਉਤਾੜ ਵਿੱਚ ਸ਼ਰੇਆਮ ਗੁੰਡਾਗਰਦੀ

    ਫਿਰੋਜ਼ਪੁਰ (ਸਤਪਾਲ ਥਿੰਦ) ਫਿਰੋਜ਼ਪੁਰ ਦੇ ਵਿਧਾਨ ਸਭਾ ਹਲਕੇ ਗੁਰੂਹਰਸਹਾਏ ਦੇ ਪਿੰਡ ਮੋਹਣ ਕੇ ਉਤਾੜ ਵਿਖੇ ਹੇਅਰ ਡਰੈਸਰ ਦੀ ਦੁਕਾਨ ’ਤੇ ਦਿਨ-ਦਿਹਾੜੇ ਕਿਰਪਾਨ ਕਿਰਚਾ ਤੇ ਪਿਸਟਲ ਲੈ ਕੇ ਕੁਝ ਬਦਮਾਸ਼ਾਂ ਨੇ ਦੁਕਾਨਦਾਰ ’ਤੇ ਹਮਲਾ ਕਰ ਦਿੱਤਾ। (Crime News) ਜਾਣਾਕਰੀ ਦਿੰਦੇ ਹੋਏ ਦੁਕਾਨਦਾਰ ਗੁਰਚਰਨ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕੁਝ ਨੋਜਵਾਨ ਮੇਰੀ ਦੁਕਾਨ ਸਾਹਮਣੇ ਖੱਲਰ ਪਾ ਰਹੇ ਸਨ ਮੈ ਰਾਤ ਰੋਕਿਆ ਪਰ ਅੱਜ ਕਰੀਬ 2.49 ਜਦੋ ਮੈਂ ਦੁਕਾਨ ’ਤੇ ਮੌਜੂ਼ਦ ਨਹੀ ਸੀ ਤਾਂ ਮੇਰੀ ਦੁਕਾਨ ‘ਤੇ ਕੰਮ ਕਰਦਾ ਮਨਦੀਪ ਸਿੰਘ ਦੁਕਾਨ ‘ਤੇ ਸੀ।਼

    ਇਹ ਵੀ ਪੜ੍ਹੋ : ਵਿਧਾਇਕ ਸਿੱਧੂ ਵੱਲੋਂ ਪਟਵਾਰਖਾਨਿਆਂ ਦੀ ਅਚਨਚੇਤੀ ਚੈਕਿੰਗ,1 ਪਟਵਾਰੀ ਪਾਇਆ ਗਿਆ ਗੈਰ ਹਾਜ਼ਰ

    ਗੁਰੂਹਰਸਹਾਏ। ਦੁਕਾਨ ਦੀ ਭੰਨ ਤੋੜ ਦਿਖਾਉਦਾ ਦੁਕਾਨਦਾਰ ਗੁਰਚਰਨ ਸਿੰਘ।

    ਇਸ ਦੌਰਾਨ ਬਦਮਾਸ਼ਾਂ ਨੇ ਦੁਕਾਨ ’ਤੇ ਕੰਮ ਕਰ ਰਹੇ ਲੜਕੇ ’ਤੇ ਪਿਸਟਲ ਦੀ ਨੋਕ ਨਾਲ ਹਮਲਾ ਕਰ ਦਿੱਤਾ ਤੇ ਸਿਰ ਪਾੜ ਦਿੱਤਾ ਅਤੇ ਹੋਰ ਵਿਅਕਤੀ ਜੋ ਵਾਲ ਕਟਵਾਉਣ ਆਇਆ ਸੀ ਉਸ ’ਤੇ ਤੇਜ ਹਥਿਆਰ ਨਾਲ ਹਮਲਾ ਕੀਤਾ ਦੁਕਾਨ ਦੀ ਭੰਨ ਤੋੜ ਕੀਤੀ ਤੇ ਗੱਲੇ ਵਿੱਚੋ ਪੈਸੇ ਤੇ ਇੱਕ ਮੋਬਾਇਲ ਲੜਕੇ  ਲੈ ਕੇ ਫਰਾਰ ਹੋ ਗਏ। ਇਸ ਸਬੰਧੀ ਇਸ ਦੀ ਸੂਚਨਾ ਉਨਾਂ ਪੁਲਿਸ ਨੂੰ ਦਿੱਤਾ ਹੈ। ਉਨਾ ਪੁਲਿਸ ਤੋਂ ਜਲਦ ਕਾਰਵਾਈ ਦੀ ਮੰਗ ਕੀਤੀ ਹੈ।

    LEAVE A REPLY

    Please enter your comment!
    Please enter your name here