Attack CRPF Stone Blocks

ਜੰਮੂ ਕਸ਼ਮੀਰ: ਸੀਆਰਪੀਐਫ਼ ‘ਤੇ ਹਮਲਾ, ਪੱਥਰਬਾਜ ਨਹੀਂ ਆਏ ਬਾਜ਼

ਫੌਜ ਨੇ ਦਾਗੇ ਹੰਝੂ ਗੈਸ ਦੇ ਗੋਲੇ ਅਨੰਤਨਾਗ: ਈਦ ਦੇ ਤਿਉਹਾਰ ਮੌਕੇ ਵੀ ਕਸ਼ਮੀਰ ਵਿੱਚ ਪੱਥਰਬਾਜ਼ ਆਪਣੀ ਹਰਕਤ ਕਰਨ ਤੋਂ ਬਾਜ਼ ਨਹੀਂ ਆਏ। ਕਸ਼ਮੀਰ ਦੇ ਅਨੰਤਨਾਗ ਦੀ ਜੰਗਲਾਤ ਮੰਡੀ ਵਿੱਚ ਲੋਕਾਂ ਨੇ ਸੀਆਰਪੀਐਫ਼ ਕੈਂਭ ‘ਤੇ ਪੱਥਰਬਾਜ਼ੀ ਕੀਤੀ। ਜਿਸ ਤੋਂ ਬਾਅਦ ਫੌਜ ਨੇ ਉਨ੍ਹਾਂ ‘ਤੇ ਹੰਝੂ ਗੈਸ ਦੇ ਗੋਲੇ ਵੀ ਦਾਗੇ। ਪੱਥਰਬਾਜ਼ ਉੱਥੇ ਮੂਸਾ ਦੇ ਸਮਰਥਨ […]
ਦੇਸ਼  Breaking News