ਚੰਡਗੀੜ੍ਹ। ਵਿਧਾਨ ਸਭਾ ਬਜ਼ਟ ਸੈਸ਼ਨ ਦੀ ਕਾਰਵਾਈ ਅੱਜ ਤੀਜੇ ਦਿਨ ਚੱਲ ਰਹੀ ਹੈ। ਇਹ ਕਾਰਵਾਈ ਅੱਜ ਪੂਰਾ ਦਿਨ ਸ਼ਾਂਤਮਈ ਢੰਗ ਨਾਲ ਚੱਲ ਰਹੀ ਹੈ। ਵਿਚਕਾਰ ਇੱਕ-ਦੋ ਵਾਰ ਵਿਰੋਧੀ ਧਿਰ ਨੇ ਰੌਲਾ-ਰੱਪਾ ਕੀਤਾ ਅਤੇ ਬਾਅਦ ਵਿੱਚ ਕਾਂਗਰਸ ਨੇ ਵਾਕਆਊਟ ਕਰ ਦਿੱਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣਾ ਸੰਬੋਧਨ ਲਗਾਤਾਰ ਜਾਰੀ ਰੱਖਿਆ। ਮੁੱਖ ਮੰਤਰੀ ਦੇ ਸੰਬੋਧਨ ਤੋਂ ਬਾਅਦ ਮਤਿਆਂ ‘ਤੇ ਚਰਚਾ ਕੀਤੀ ਗਈ। ਇਸ ਤੋਂ ਬਾਅਦ ਲੰਚ ਨੁੰ ਧਿਆਨ ਵਿੱਚ ਰੱਖਦਿਆਂ ਸਦਨ ਦੀ ਕਾਰਵਾਈ 3:30 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। (Assembly Session)
ਤਾਜ਼ਾ ਖ਼ਬਰਾਂ
ਬਾਜਵਾ ਦੀ ਟਿੱਪਣੀ ਪੂਰੇ ਦਲਿਤ ਭਾਈਚਾਰੇ ਦਾ ਅਪਮਾਨ, 24 ਘੰਟਿਆਂ ’ਚ ਮੁਆਫ਼ੀ ਮੰਗੇ ਕਾਂਗਰਸ, ਨਹੀਂ ਤਾਂ ਹੋਵੇਗਾ ਸਖ਼ਤ ਐਕਸ਼ਨ: ਹਰਪਾਲ ਚੀਮਾ
Partap Singh Bajwa Statem...
Child Development Tips: ਬੱਚਿਆਂ ’ਤੇ ਆਪਣੇ ਸੁਫ਼ਨਿਆਂ ਦਾ ਬੇਲੋੜਾ ਬੋਝ ਨਾ ਪਾਓ
Parenting Advice: ਅੱਜ ਦੇ ...
ਸੁਨੀਲ ਜਾਖੜ ਪੰਜਾਬੀਆਂ ਨੂੰ ਗੁੰਮਰਾਹ ਕਰ ਰਹੇ ਹਨ, ਭਾਰਤ-ਅਮਰੀਕਾ ਸੌਦਾ ਕਿਸਾਨ ਵਿਰੋਧੀ ਅਤੇ ਦੇਸ਼ ਵਿਰੋਧੀ: ਕੁਲਦੀਪ ਧਾਲੀਵਾਲ
ਭਾਜਪਾ ਨੇ ਭਾਰਤੀ ਕਿਸਾਨਾਂ ਨੂ...
MSG Bhandara: ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਪਵਿੱਤਰ ਐੱਮਐੱਸਜੀ ਮਹਾਂ ਰਹਿਮੋ-ਕਰਮ ਦਿਹਾੜੇ ਦਾ ਭੰਡਾਰਾ
MSG Bhandara: ਸੱਚੇ ਦਾਤਾ ਜ...
Indian Parliament News: ਬਜ਼ਟ ਸੈਸ਼ਨ ਦਾ 9ਵਾਂ ਦਿਨ, ਆਮ ਬਜ਼ਟ ’ਤੇ ਹੋਵੇਗੀ ਚਰਚਾ
8ਵੇਂ ਦਿਨ ਮੁਲਤਵੀ ਹੋਈ ਸੀ ਲੋ...
Nepal vs England: ਵਿਸ਼ਵ ਕੱਪ ’ਚ ਉਲਟਫੇਰ ਤੋਂ ਖੁੰਝਿਆ ਨੇਪਾਲ, ਅੰਗਰੇਜ਼ਾਂ ਨੇ ਜਿੱਤਿਆ ਰੋਮਾਂਚਕ ਮੁਕਾਬਲਾ
ਇੰਗਲੈਂਡ ਨੇ ਨੇਪਾਲ ਨੂੰ 4 ਦੌ...
Vijayapura Aircraft Crash: ਕਰਨਾਟਕ ’ਚ ਨਿੱਜੀ ਸਿਖਲਾਈ ਜਹਾਜ਼ ਹਾਦਸਾਗ੍ਰਸਤ
ਸ਼ੁਰੂਆਤੀ ਜਾਂਚ ’ਚ ਇੰਜਣ ’ਚ ਖ...














