Asian Games
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Vinesh Phogat: ਪਹਿਲਵਾਨ ਵਿਨੇਸ਼ ਫੋਗਾਟ ਨੂੰ ਸੁਪਰੀਮ ਕੋਰਟ ਤੋਂ ਰਾਹਤ, ਏਸ਼ੀਅਨ ਖੇਡਾਂ ਲਈ ਦੇ ਸਕੇਗੀ ਟ੍ਰਾਇਲ
Published On
By Khushdeep Singh
ਸੁਪਰੀਮ ਕੋਰਟ ਨੇ ਓਲੰਪਿਕ ਪਹਿਲਵਾਨ ਵਿਨੇਸ਼ ਫੋਗਾਟ ਨੂੰ ਏਸ਼ੀਅਨ ਖੇਡਾਂ ਦੇ ਟਰਾਇਲਾਂ ’ਚ ਹਿੱਸਾ ਲੈਣ ਦੀ ਇਜਾਜ਼ਤ ਦੇ ਦਿੱਤੀ ਹੈ। ਕੱਲ੍ਹ, 28 ਮਈ ਨੂੰ ਡਬਲਯੂਐਫਆਈ (ਕੁਸ਼ਤੀ ਫੈਡਰੇਸ਼ਨ ਆਫ਼ ਇੰਡੀਆ) ਨੇ ਟ੍ਰਾਇਲਾਂ ਨੂੰ ਰੋਕਣ ਲਈ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ
ਖੇਡਾਂ ’ਚ ਇਤਿਹਾਸਕ ਪ੍ਰਾਪਤੀ
Published On
By Sach Kahoon Punjabi Desk
ਏਸ਼ਿਆਈ ਖੇਡਾਂ ’ਚ ਭਾਰਤ ਨੇ ਪਹਿਲੀ ਵਾਰ 100 ਦਾ ਅੰਕੜਾ ਪਾਰ ਕਰਕੇ ਇਤਿਹਾਸ ਰਚ ਦਿੱਤਾ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ 28 ਸੋਨ ਤਮਗੇ ਹਾਸਲ ਕੀਤੇ ਹਨ ਏਸ਼ਿਆਈ ਖੇਡਾਂ ਦੇ 72 ਸਾਲਾਂ ਦੇ ਇਤਿਹਾਸ ’ਚ ਭਾਰਤ ਨੂੰ ਵੱਡੀ ਜਿੱਤ ਹਾਸਲ ਹੋਈ ਹੈ ਹਾਕੀ ’ਚ ਸੋਨ ਤਮਗਾ ਹਾਸਲ ਕਰਨ ਦੇ ਨਾਲ-ਨਾਲ ਕਬੱਡੀ ਨੇ ਸੋਨ […]
ਏਸ਼ੀਆਈ ਖੇਡਾਂ ’ਚ ਛਾਏ, ਬਠਿੰਡਾ-ਮਾਨਸਾ ਦੇ ਜਾਏ
Published On
By Sach Kahoon Punjabi Desk
ਬਠਿੰਡਾ ਜ਼ਿਲ੍ਹੇ ਦੇ ਪਿੰਡ ਨੰਗਲਾ ਤੇ ਮਾਨਸਾ ਦੇ ਪਿੰਡ ਕਿਸ਼ਨਗੜ੍ਹ ਫਰਵਾਹੀਂ ਤੇ ਫੱਤਾ ਮਾਲੋਕਾ ਦੇ ਖਿਡਾਰੀ ਹਨ ਰੋਇੰਗ ਟੀਮ ਦਾ ਹਿੱਸਾ | Asian Games ਬਠਿੰਡਾ/ਮਾਨਸਾ (ਸੁਖਜੀਤ ਮਾਨ)। ਚੀਨ ਦੇ ਹਾਂਗਜੂ ਵਿੱਚ ਚੱਲ ਰਹੀਆਂ ਏਸ਼ੀਆਈ ਖੇਡਾਂ ਦੇ ਰੋਇੰਗ ਮੁਕਾਬਲਿਆਂ ’ਚ ਭਾਰਤੀ ਪੁਰਸ਼ਾਂ ਦੀ ਟੀਮ ਨੇ ਵੱਖ-ਵੱਖ ਈਵੈਂਟਾਂ ’ਚੋਂ ਇੱਕ ਚਾਂਦੀ ਤੇ ਕਾਂਸੀ ਸਮੇਤ ਦੇ ਤਮਗੇ ਜਿੱਤੇ […]
ਏਸ਼ੀਆਈ ਖੇਡਾਂ ਲਈ ਭਾਰਤੀ ਪੁਰਸ਼ ਫੁੱਟਬਾਲ ਟੀਮ ਦਾ ਐਲਾਨ
Published On
By Sach Kahoon Punjabi Desk
ਅੰਡਰ-23 ਟੀਮ ਨਾਲ ਜਾਣਗੇ ਸੁਨੀਲ ਛੇਤਰੀ (Football Team) ਚੀਨ। ਚੀਨ ਦੇ ਹਾਂਗਜ਼ੂ ਵਿੱਚ ਹੋਣ ਵਾਲੀਆਂ ਏਸ਼ਿਅਨ ਖੇਡਾਂ ਲਈ ਭਾਰਤੀ ਪੁਰਸ਼ ਫੁਟਬਾਲ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਆਲ ਇੰਡੀਆ ਫੁਟਬਾਲ ਫੈਡਰੇਸ਼ਨ (ਏਆਈਐਫਐਫ) ਨੇ ਬੁੱਧਵਾਰ (13 ਸਤੰਬਰ) ਨੂੰ 18 ਮੈਂਬਰੀ ਪੁਰਸ਼ ਟੀਮ ਦਾ ਐਲਾਨ ਕੀਤਾ। ਏਸ਼ਿਆਈ ਖੇਡਾਂ ਵਿੱਚ ਸਿਰਫ਼ ਅੰਡਰ-23 ਫੁੱਟਬਾਲ ਟੀਮਾਂ ਹੀ ਹਿੱਸਾ ਲੈਣਗੀਆਂ। […]
ਲਕਸ਼ਮਣ ਨੂੰ ਲਕਸ਼ਮਣ ਰੇਖਾ ਪਾਰ ਪਈ ਮਹਿੰਗੀ, ਕਾਂਸੀ ਤਗਮਾ ਖੁੱਸਿਆ
Published On
By Sach Kahoon Punjabi Desk
ਦੂਜੇ ਅਥਲੀਟ ਨੂੰ ਪਾਰ ਕਰਨ ਦੇ ਚੱਕਰ ‘ਚ ਟਰੈਕ ਤੋਂ ਬਾਹਰ ਹੋਏ ਜਕਾਰਤਾ, (ਏਜੰਸੀ)। ਭਾਰਤ ਦੇ ਲਕਸ਼ਮਣ ਗੋਵਿੰਦਨ ਦੀ 18ਵੀਆਂ ਏਸ਼ੀਆਈ ਖੇਡਾਂ ਦੇ ਅਥਲੈਟਿਕਸ ਮੁਕਾਬਲੇ ਂਚ ਪੁਰਸ਼ 10000 ਮੀਟਰ ਦੌੜ ਂਚ ਐਤਵਾਰ ਜ਼ ਕਾਂਸੀ ਤਗਮਾ ਜਿੱਤਣ ਦੀ ਖੁਸ਼ੀ ਜਿ਼ਆਦਾ ਦੇਰ ਟਿਕੀ ਨਾ ਰਹਿ ਸਕੀ ਅਤੇ ਉਸਨੂੰ ਅਯੋਗ ਕਰਾਰ ਦਿੱਤਾ ਗਿਆ। ਅਯੋਗ ਕਰਾਰ ਦਿੱਤੇ ਜਾਣ ਤੋਂ […]
ਏਸ਼ੀਅਨ ਖੇਡਾਂ ਲਈ 524 ਮੈਂਬਰੀ ਭਾਰਤੀ ਦਲ ਘੋਸ਼ਿਤ
Published On
By Sach Kahoon Punjabi Desk
ਭਾਰਤੀ ਦਲ ‘ਚ 277 ਪੁਰਸ਼ ਅਤੇ 247 ਮਹਿਲਾ ਅਥਲੀਟ ਸ਼ਾਮਲ | Asian Games ਨਵੀਂ ਦਿੱਲੀ, (ਏਜੰਸੀ)। ਭਾਰਤੀ ਓਲੰਪਿਕ ਸੰਘ (ਆਈ.ਓ.ਏ.) ਨੇ ਇੰਡੋਨੇਸ਼ੀਆ ਦੇ ਜਕਾਰਤਾ ‘ਚ ਹੋਣ ਵਾਲੀਆਂ 18ਵੀਆਂ ਏਸ਼ੀਅਨ ਖੇਡਾਂ ਲਈ ਮੰਗਲਵਾਰ ਨੂੰ 524 ਮੈਂਬਰੀ ਭਾਰਤੀ ਦਲ ਭੇਜਣ ਦਾ ਐਲਾਨ ਕੀਤਾ ਜਿਸ ਵਿੱਚ 36 ਵੱਖ ਵੱਖ ਖੇਡਾਂ ‘ਚ ਅਥਲੀਟ ਤਗਮਿਆਂ ਲਈ ਦਾਅਵੇਦਾਰੀ ਕਰਨਗੇ ਇੰਡੋਨੇਸ਼ੀਆ ਦੇ ਜਕਾਰਤਾ ‘ਚ […]