ਸਾਡੇ ਨਾਲ ਸ਼ਾਮਲ

Follow us

16.5 C
Chandigarh
Friday, January 23, 2026
More
    Home Breaking News Tree Plantati...

    Tree Plantation On Birthday: ਅਰਸ਼ਮੀਤ ਇੰਸਾਂ ਨੇ ਪੌਦਾ ਲਗਾ ਕੇ ਮਨਾਇਆ ਜਨਮ ਦਿਨ

    Tree Plantation On Birthday
    ਭਾਦਸੋਂ: ਅਰਸ਼ਮੀਤ ਇੰਸਾਂ ਜਨਮਦਿਨ ਦੀ ਖੁਸ਼ੀ ਵਿੱਚ ਪੌਦਾ ਲਗਾਉਂਦੇ ਹੋਏ ਉਨ੍ਹਾਂ ਨਾਲ ਸਮੂਹ ਪਰਿਵਾਰ। ਤਸਵੀਰ : ਸੁਸ਼ੀਲ ਕੁਮਾਰ

    Tree Plantation On Birthday: (ਸੁਸ਼ੀਲ ਕੁਮਾਰ) ਭਾਦਸੋਂ। ਜਿੱਥੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮਾਨਵਤਾ ਭਲਾਈ ਦੇ ਕੰਮਾਂ ਵਿੱਚ ਦਿਨ-ਰਾਤ ਲੱਗੇ ਹੋਏ ਹਨ, ਉੱਥੇ ਹੀ ਡੇਰਾ ਸ਼ਰਧਾਲੂ ਖੁਸ਼ੀ ਦਾ ਕੋਈ ਵੀ ਮੌਕਾ ਹੋਵੇ ਤਾਂ ਉਹ ਮਾਨਵਤਾ ਭਲਾਈ ਕਾਰਜ ਕਰਕੇ ਹੀ ਮਨਾਉਂਦੇ ਹਨ।

    ਇਹ ਵੀ ਪੜ੍ਹੋ: IND vs ENG 1st Test: ਭਾਰਤ ਖਿਲਾਫ਼ ਪਹਿਲੇ ਟੈਸਟ ਲਈ ਇੰਗਲੈਂਡ ਟੀਮ ਦਾ ਐਲਾਨ

    ਇਸ ਕੜੀ ਤਹਿਤ ਅੱਜ ਪੰਦਰ੍ਹਾਂ ਮੈਂਬਰ ਦੀਪਕ ਇੰਸਾਂ ਭਾਦਸੋਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਆਪਣੇ ਸਪੁੱਤਰ ਅਰਸ਼ਮੀਤ ਇੰਸਾਂ ਦਾ ਜਨਮ ਦਿਨ ਦੀ ਖੁਸ਼ੀ ਵਿੱਚ ਵਾਤਾਵਰਨ ਤੇ ਹਵਾ ਪਾਣੀ ਦੀ ਸ਼ੁੱਧਤਾ ਦੇ ਲਈ ਅਪਣੇ ਘਰ ਵਿਖੇ ਅੰਬ ਦਾ ਪੌਦਾ ਲਗਾਕੇ ਮਨਾਇਆ। ਜ਼ਿਕਰਯੋਗ ਹੈ ਕਿ ਅਰਸ਼ਮੀਤ ਇੰਸਾਂ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਸਰਸਾ ਦਾ ਵਿਦਿਆਰਥੀ ਹੈ। ਇਸ ਮੌਕੇ ਬਾਬੂ ਰਾਮਪਾਲ ਇੰਸਾਂ ਤੇ ਉਨ੍ਹਾਂ ਦਾ ਪੂਰਾ ਪਰਿਵਾਰ ਹਾਜ਼ਰ ਸਨ।