ਦੇਸ਼ ਦੀ ਸੇਵਾ ਲਈ ਪਿੰਡ ਛਾਜਲੀ ਦਾ ਫੌਜੀ ਜਵਾਨ ਕਾਰਗਿੱਲ ‘ਚ ਹੋਇਆ ਸ਼ਹੀਦ

Army Soldier

ਗੋਬਿੰਦਗੜ੍ਹ ਜੇਜੀਆਂ (ਸਰਜੀਵਨ ਬਾਵਾ)। ਪਿੰਡ ਛਾਜਲੀ ਦਾ ਫੌਜੀ ਜਵਾਨ ਪਰਮਿੰਦਰ ਸਿੰਘ (25) (Army Soldier) ਪੰਜਾਬ ਸਿੱਖ ਰੈਜੀਮੈਂਟ ਯੂਨਿਟ 31 ਦਾ ਵਿਆਹ ਇੱਕ ਸਾਲ ਪਹਿਲਾਂ 2 ਅਕਤੂਬਰ ਨੂੰ ਹੋਇਆ ਸੀ। ਬੀਤੀ ਕੱਲ 3 ਅਕਤੂਬਰ ਨੂੰ ਪਰਮਿੰਦਰ ਸਿੰਘ ਨੇ ਸ਼ਹਾਦਤ ਪ੍ਰਾਪਤ ਕੀਤੀ । ਉਸਦਾ ਭਰਾ ਵੀ ਫੋਜ਼ ਵਿੱਚ ਸੇਵਾਵਾਂ ਨਿਭਾ ਰਿਹਾ ਹੈ ਅਤੇ ਪਿਤਾ ਰਿਟਾਇਰਡ ਫੌਜੀ ਹੈ। ਪਰਮਿੰਦਰ ਸਿੰਘ 7 ਸਾਲ ਤੋਂ ਆਪਣੀਆਂ ਸੇਵਾਵਾਂ ਫੋਜ ਨੂੰ ਦੇ ਰਿਹਾ ਸੀ। ਪਰਮਿੰਦਰ ਸਿੰਘ ਦਾ ਪਾਰਥਿਕ ਸਰੀਰ ਕੱਲ੍ਹ 5 ਅਕਤੂਬਰ ਨੂੰ ਪਿੰਡ ਛਾਜਲੀ ਪਹੁੰਚੇਗਾ।

ਇਹ ਵੀ ਪੜ੍ਹੋ : ਬੱਸ ਅੱਡੇ ‘ਚ ਜਗ੍ਹਾ ਅਲਾਟ ਹੋਣ ‘ਤੇ ਈ-ਰਿਕਸ਼ਾ ਵਾਲੇ ਬਾਗੋ-ਬਾਗ਼

LEAVE A REPLY

Please enter your comment!
Please enter your name here