ਸਾਡੇ ਨਾਲ ਸ਼ਾਮਲ

Follow us

12.4 C
Chandigarh
Sunday, February 15, 2026
More
    Home Breaking News ਅਮਰੀਕਾ ’ਚ ਫਿਰ...

    ਅਮਰੀਕਾ ’ਚ ਫਿਰ ਗੋਲੀਬਾਰੀ ਦਾ ‘ਤਾਂਡਵ’ ਦੋ ਜਣਿਆਂ ਦੀ ਮੌਤ

    Us Firing

    ਲਾਂਸ ਏਂਜਲਸ (ਏਜੰਸੀ)। ਅਮਰੀਕਾ ਦੇ ਯੂਨੀਵਰਸਿਟੀ ਆਫ਼ ਕੋਲੋਰਾਡੋ ਕੋਲੋਰਾਡੋ ਸਪ੍ਰਿੰਗਸ (ਯੂਸੀਸੀਐੱਸ) ’ਚ ਗੋਲੀਬਾਰੀ ’ਚ ਦੋ ਜਣਿਆਂ ਦੀ ਮੌਤ ਹੋ ਗਈ। ਕੋਲੋਰਾਡੋ ਸਪ੍ਰਿੰਗਸ ਪੁਲਿਸ ਨੇ ਸ਼ਨਿੱਚਰਵਾਰ ਨੂੰ ਦੱਸਿਆ ਕਿ ਹਮਲਾਵਰ ਅਤੇ ਮ੍ਰਿਤਕਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਕਿਹਾ ਕਿ ਅਸੀਂ ਗੋਲੀਬਾਰੀ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਾਂ। ਸਟੀਕ ਜਾਣਕਾਰੀ ਮਿਲਣ ’ਤੇ ਵਧੇਰੇ ਜਾਣਕਾਰੀ ਦਿੱਤੀ ਜਾਵੇਗੀ। ਯੂਸੀਐੱਸ ਦੇ ਕੁਲਪਤੀ ਜੇਨੀਫਰ ਸੋਬਨੇਟ ਨੇ ਗੋਲੀਬਾਰੀ ਦੀ ਘਟਨਾ ’ਤੇ ਦੁੱਖ ਪ੍ਰਗਟ ਕੀਤਾ। ਇਸ ਯੂਨੀਵਰਸਿਟੀ ’ਚ 11,431 ਵਿਦਿਆਰਥੀ ਅਧਿਐਨ ਕਰਦੇ ਹਨ। (Us Firing)

    Toll plaza : ਪੰਜਾਬ ਦੇ ਲੋਕਾਂ ਲਈ ਜ਼ਰੂਰੀ ਖ਼ਬਰ, ਦੋ ਦਿਨ ਟੋਲ ਪਲਾਜ਼ੇ ਹੋਣਗੇ ਫ੍ਰੀ

    LEAVE A REPLY

    Please enter your comment!
    Please enter your name here