ਸਾਡੇ ਨਾਲ ਸ਼ਾਮਲ

Follow us

11.5 C
Chandigarh
Tuesday, January 20, 2026
More
    Home Breaking News Ahmedabad Pla...

    Ahmedabad Plane Crash: ਜਹਾਜ਼ ਅਤੁਲਿਆ ਹੋਸਟਲ ਦੀਆਂ ਚਾਰੇ ਇਮਾਰਤਾਂ ਨਾਲ ਟਕਰਾਇਆ, 50-60 ਇੰਟਰਨ ਡਾਕਟਰ ਸਨ, 6 ਲਾਸ਼ਾਂ ਬਰਾਮਦ

    Ahmedabad Plane Crash
    Ahmedabad Plane Crash: ਜਹਾਜ਼ ਅਤੁਲਿਆ ਹੋਸਟਲ ਦੀਆਂ ਚਾਰੇ ਇਮਾਰਤਾਂ ਨਾਲ ਟਕਰਾਇਆ, 50-60 ਇੰਟਰਨ ਡਾਕਟਰ ਸਨ, 6 ਲਾਸ਼ਾਂ ਬਰਾਮਦ

    ਅਹਿਮਦਾਬਾਦ (ਏਜੰਸੀ)। Ahmedabad Plane Crash: ਜਿਸ ਇਮਾਰਤ ’ਤੇ ਏਅਰ ਇੰਡੀਆ ਦਾ ਬੋਇੰਗ 787 ਡ੍ਰੀਮਲਾਈਨਰ ਜਹਾਜ਼ ਅਹਿਮਦਾਬਾਦ ’ਚ ਹਾਦਸਾਗ੍ਰਸਤ ਹੋਇਆ ਸੀ, ਉਸ ਇਮਾਰਤ ’ਚ ਅਹਿਮਦਾਬਾਦ ਸਿਵਲ ਹਸਪਤਾਲ ਦੇ ਇੰਟਰਨ ਡਾਕਟਰ ਰਹਿੰਦੇ ਸਨ। ਇਹ ਇੰਟਰਨ ਡਾਕਟਰਾਂ ਲਈ ਹੋਸਟਲ ਸੀ। ਜਦੋਂ ਜਹਾਜ਼ ਹਾਦਸਾਗ੍ਰਸਤ ਹੋਇਆ, ਤਾਂ ਉੱਥੇ 50 ਤੋਂ 60 ਇੰਟਰਨ ਡਾਕਟਰ ਸਨ। ਜਦੋਂ ਭਾਸਕਰ ਰਿਪੋਰਟਰ ਮੌਕੇ ’ਤੇ ਪਹੁੰਚਿਆ ਤਾਂ ਪਤਾ ਲੱਗਾ ਕਿ ਉੱਥੋਂ ਛੇ ਲਾਸ਼ਾਂ ਬਰਾਮਦ ਹੋਈਆਂ ਹਨ। ਜਹਾਜ਼ ’ਚ ਲੱਗੀ ਅੱਗ ਦੇ ਧੂੰਏਂ ਕਾਰਨ ਹੋਸਟਲ ਦੀ ਇਮਾਰਤ ਪੂਰੀ ਤਰ੍ਹਾਂ ਕਾਲੀ ਹੋ ਗਈ ਹੈ ਤੇ ਹਰ ਪਾਸੇ ਮਲਬਾ ਹੀ ਮਲਬਾ ਹੈ। ਅੰਦਰ ਜਾ ਕੇ ਦੇਖਿਆ ਤਾਂ ਹੋਸਟਲ ਖੰਡਰ ’ਚ ਬਦਲ ਗਿਆ ਸੀ। ਲਾਸ਼ਾਂ ਇੱਧਰ-ਉੱਧਰ ਖਿੰਡੀਆਂ ਪਈਆਂ ਸਨ। Ahmedabad Plane Crash

    ਇਹ ਖਬਰ ਵੀ ਪੜ੍ਹੋ : Ludhiana Protest March : ਨੈਸ਼ਨਲ ਹੈਲਥ ਮਿਸ਼ਨ ਪੰਜਾਬ ਦੇ ਸਿਹਤ ਮੁਲਾਜ਼ਮ ਪੰਜਾਬ ਸਰਕਾਰ ਖਿਲ਼ਾਫ ਲੁਧਿਆਣ ’ਚ ਕਰਨਗੇ ਰੋ…