ਕਰੇਲੇ ਅਤੇ ਪਹਾੜੀ ਮਿਰਚ ਦੀ ਖੇਤੀ ਨਾਲ ਮਾਲੋਮਾਲ ਅਗਾਂਹਵਧੂ ਕਿਸਾਨ ਦਿਆਲਾ ਸਿੰਘ
ਕਰੇਲੇ ਅਤੇ ਪਹਾੜੀ ਮਿਰਚ ਦੀ ਖੇਤੀ ਨਾਲ ਮਾਲੋਮਾਲ ਅਗਾਂਹਵਧੂ ਕਿਸਾਨ ਦਿਆਲਾ ਸਿੰਘ
ਪੰਜਾਬ ਦੇ ਕਿਸਾਨਾਂ ਨੂੰ ਝੋਨੇ ਅਤੇ ਕਣਕ ਦੇ ਫਸਲੀ ਚੱਕਰ ’ਚੋਂ ਕੱਢ ਕੇ ਖੇਤੀ ਵਿਭਿੰਨਤਾ ਵੱਲ ਲੈ ਕੇ ਆਉਣ ਲਈ ਸਰਕਾਰਾਂ ਵੱਲੋਂ ਕੋਈ ਬਹੁਤੀ ਕੋਸ਼ਿਸ਼ ਨਹੀਂ ਕੀਤੀ ਜਾਂਦੀ ਪਰ ਪੰਜਾਬ ਦੇ ਕਈ ਕਿਸਾਨ ਖੁਦ ਹੀ ਖੇਤੀ ਤਬਦੀਲੀਆਂ ਲਿਆਉ...
ਕਿਸਾਨਾਂ ਨਾਲ ਕਿਸੇ ਵੀ ਸਮੇਂ ਗੱਲ ਕਰਨ ਲਈ ਤਿਆਰ ਹਾਂ : ਤੋਮਰ
ਕਿਹਾ, ਖੇਤੀ ਕਾਨੂੰਨਾਂ ’ਚ ਸੋਧ ਲਈ ਅੱਧੀ ਰਾਤ ਨੂੰ ਵੀ ਤਿਆਰ ਹਾਂ
ਨਵੀਂ ਦਿੱਲੀ । ਕੇਂਦਰੀ ਖੇਤਬਾੜੀ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਖੇਤੀ ਕਾਨੂੰਨਾਂ ਸਬੰਧੀ ਕਿਹਾ ਕਿ ਉਹ ਕਿਸੇ ਵੀ ਕਿਸਾਨ ਜਥੇਬੰਦੀ ਨਾਲ ਅਤੇ ਕਿਸੇ ਵੀ ਸਮੇਂ ਨਵੇਂ ਖੇਤੀ ਕਾਨੂੰਨਾਂ ’ਤੇ ਗੱਲਬਾਤ ਕਰਨ ਲਈ ਤਿਆਰ ਹਨ ਉਨ੍ਹਾਂ ਕਿਹਾ ਕਿ ਕੇਂਦਰ ...
ਕਿਸਾਨਾਂ ਲਈ ਫੁੱਲਾਂ ਦੀ ਖੇਤੀ ਬਣ ਸਕਦੈ ਲਾਹੇਵੰਦ ਧੰਦਾ
ਕਿਸਾਨਾਂ ਲਈ ਫੁੱਲਾਂ ਦੀ ਖੇਤੀ ਬਣ ਸਕਦੈ ਲਾਹੇਵੰਦ ਧੰਦਾ
ਪੰਜਾਬ ਦੇ ਕਿਸਾਨਾਂ ਲਈ ਫੁੱਲਾਂ ਦੀ ਖੇਤੀ ਕਰਨਾ ਬਹੁਤ ਹੀ ਲਾਹੇਵੰਦ ਧੰਦਾ ਬਣ ਸਕਦਾ ਹੈ। ਭਾਵੇਂ ਪਿਛਲੇ ਕੁਝ ਸਮੇਂ ਤੋਂ ਕੋਰੋਨਾ ਕਾਰਨ ਫੁੱਲਾਂ ਦੀ ਖੇਤੀ ਨੂੰ ਵੀ ਮਾਰ ਝੱਲਣੀ ਪਈ ਹੈ। ਫਿਰ ਵੀ ਇਸ ਕਿਸਮ ਦੀ ਖੇਤੀ ਨਾਲ ਕਿਸਾਨ ਪ੍ਰਤੀ ਦਿਨ ਕਮਾਈ ਕਰ ਸਕ...
ਸਰਕਾਰ ਨੇ ਝੋਨੇ ਸਮੇਤ ਕਈ ਖਰੀਫ਼ ਫਸਲਾਂ ਦਾ ਘੱਟੋ-ਘੱਟ ਸਮਰੱਥਨ ਮੁੱਲ ਵਧਾਇਆ
ਸਰਕਾਰ ਨੇ ਝੋਨੇ ਸਮੇਤ ਕਈ ਖਰੀਫ਼ ਫਸਲਾਂ ਦਾ ਘੱਟੋ-ਘੱਟ ਸਮਰੱਥਨ ਮੁੱਲ ਵਧਾਇਆ
ਨਵੀਂ ਦਿੱਲੀ। ਸਰਕਾਰ ਨੇ ਖਰੀਫ਼ ਆਮ ਝੋਨੇ ਦੇ ਘੱਟੋ-ਘੱਟ ਸਮਰੱਥਨ ਮੁੱਲ (ਐਮਐਸਪੀ) ’ਚ 72 ਰੁਪਏ ਪ੍ਰਤੀ ਕੁਇੰਟਲ ਤੇ ਬਾਜਰੇ ਦੀ ਕੀਮਤ ’ਚ ਇੱਕ ਸੌ ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰਨ ਦਾ ਅੱਜ ਐਲਾਨ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮ...
ਖੁੰਬਾਂ ਦੀ ਕਾਸ਼ਤ ਲਈ ਅਗੇਤੇ ਪ੍ਰਬੰਧ ਅਤੇ ਕਾਸ਼ਤ
ਖੁੰਬਾਂ ਦੀ ਕਾਸ਼ਤ ਲਈ ਅਗੇਤੇ ਪ੍ਰਬੰਧ ਅਤੇ ਕਾਸ਼ਤ
ਪੰਜਾਬ ਅੰਦਰ ਖੁੰਬਾਂ ਦੀ ਕਾਸ਼ਤ ਕਰਨ ਦਾ ਰੁਝਾਨ ਹਰ ਸਾਲ ਵਧਦਾ ਜਾ ਰਿਹਾ ਹੈ। ਇਹ ਕਾਰੋਬਾਰ ਸਹਾਇਕ ਧੰਦੇ ਤੋਂ ਹੁੰਦਾ ਹੋਇਆ ਵੱਡੇ ਉਦਯੋਗਾਂ ਦਾ ਰੂਪ ਧਾਰਨ ਕਰ ਚੁੱਕਾ ਹੈ। ਉਦਯੋਗਾਂ ਦੇ ਰੂਪ ’ਚ ਕੀਤੀ ਜਾ ਰਹੀ ਖੁੰਬਾਂ ਦੀ ਕਾਸ਼ਤ 12 ਮਹੀਨੇ ਹੋ ਰਹੀ ਹੈ। ਜਦੋਂਕਿ...
ਸੜਕਾਂ ਕਿਨਾਰੇ ਖੁੱਲ੍ਹੀਆਂ ਕਿਸਾਨਾਂ ਦੀਆਂ ਹੱਟਾਂ ਬਣ ਰਹੀਆਂ ਨੇ ਆਮਦਨ ਦਾ ਵਧੀਆ ਸਾਧਨ
ਸੜਕਾਂ ਕਿਨਾਰੇ ਖੁੱਲ੍ਹੀਆਂ ਕਿਸਾਨਾਂ ਦੀਆਂ ਹੱਟਾਂ ਬਣ ਰਹੀਆਂ ਨੇ ਆਮਦਨ ਦਾ ਵਧੀਆ ਸਾਧਨ
ਕੋਰੋਨਾ ਕਹਿਰ ਤੋਂ ਬਾਅਦ ਚੱਲੇ ਮੰਦੀ ਦੇ ਦੌਰ ਕਾਰਨ ਪੰਜਾਬ ਦੇ ਕਿਸਾਨ ਖੁਦ ਸੜਕਾਂ ਕਿਨਾਰੇ ਹੱਟਾਂ ਖੋਲ੍ਹ ਕੇ ਸਬਜ਼ੀਆਂ, ਫਲ, ਜੂਸ ਆਦਿ ਵੇਚ ਰਹੇ ਹਨ। ਆਪਣੇ ਖੇਤਾਂ ਵਿੱਚੋਂ ਤਾਜੀਆਂ ਸਬਜੀਆਂ ਤੋੜ ਕੇ ਹੱਟ ਵਿੱਚ ਰੱਖ ਲੈਂ...
ਸ਼ਹਿਦ ਦੀਆਂ ਮੱਖੀਆਂ ਦੀ ਦੇਖਭਾਲ ਤੇ ਫਾਰਮ ਦੀ ਸ਼ੁਰੂਆਤ ਕਿਵੇਂ ਕਰੀਏ?
ਸ਼ਹਿਦ ਦੀਆਂ ਮੱਖੀਆਂ ਦੀ ਦੇਖਭਾਲ ਤੇ ਫਾਰਮ ਦੀ ਸ਼ੁਰੂਆਤ ਕਿਵੇਂ ਕਰੀਏ?
ਸ਼ੁਰੂਆਤੀ ਦੌਰ ਵਿੱਚ ਪੰਜਾਬ ਦੇ ਕਿਸਾਨਾਂ ਵੱਲੋਂ ਖੇਤੀ ਦੇ ਨਾਲ ਹੋਰਨਾਂ ਧੰਦਿਆਂ ਵਾਂਗ ਸਹਾਇਕ ਧੰਦੇ ਵਜੋਂ ਸ਼ਹਿਦ ਦੀ ਮੱਖੀ ਪਾਲਣ ਦਾ ਕੰਮ ਵੀ ਚਲਾਇਆ ਗਿਆ ਸੀ। ਜਿਸ ਦੌਰਾਨ ਕਿਸਾਨ 10-20 ਸ਼ਹਿਦ ਦੀਆਂ ਮੱਖੀਆਂ ਦੇ ਬਕਸੇ ਆਪਣੇ ਖੇਤਾਂ ’ਚ ਰੱ...
ਭਾਰਤ ਤੇ ਇਜ਼ਰਾਈਲ ਦਰਮਿਆਨ ਖੇਤੀ ’ਚ ਸਹਿਯੋਗ ਵਧਾਉਣ ਲਈ ਤਿੰਨ ਸਾਲਾਂ ਲਈ ਸਮਝੌਤਾ
ਖੇਤੀ ’ਚ ਸਹਿਯੋਗ ਵਧਾਉਣ ਲਈ ਤਿੰਨ ਸਾਲਾਂ ਲਈ ਸਮਝੌਤਾ
ਨਵੀਂ ਦਿੱਲੀ। ਭਾਰਤ ਤੇ ਇਜ਼ਰਾਈਲ ਦੀਆਂ ਸਰਕਾਰ ਨੇ ਦੁਵੱਲੇ ਹਿੱਸੇਦਾਰੀ ਦੀ ਹਮਾਇਤ ਕਰਦਿਆਂ ਦੁਵੱਲੇ ਸਬੰਧਾਂ ’ਚ ਖੇਤੀ ਤੇ ਜਲ ਖੇਤਰਾਂ ’ਤੇ ਕੇਂਦਰਿਤ ਰਹਿਣ ਦੀ ਲੋੜ ਨੂੰ ਸਵੀਕਾਰ ਕਰਦਿਆਂ ਖੇਤੀ ਖੇਤਰ ’ਚ ਸਹਿਯੋਗ ਅਤੇ ਹੋਰ ਵਧੇਰੇ ਵਧਾਉਣ ’ਤੇ ਸਹਿਯੋਗ ਪ੍...
ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲਾ ਅਗਾਂਹਵਧੂ ਕਿਸਾਨ ਸੁਖਜਿੰਦਰ ਸਿੰਘ ਹੋਰਨਾਂ ਲਈ ਬਣਿਆ ਰਾਹ-ਦਸੇਰਾ
ਪਿਛਲੇ ਸਾਲ 185 ਏਕੜ ਰਕਬੇ ’ਚ ਕੀਤੀ ਸਿੱਧੀ ਬਿਜਾਈ ਦੇ ਆਏ ਸਾਰਥਿਕ ਨਤੀਜੇ : ਸੁਖਜਿੰਦਰ ਸਿੰਘ
ਜ਼ਿਲ੍ਹੇ ’ਚ ਇਸ ਸਾਲ ਸਿੱਧੀ ਬਿਜਾਈ ਹੇਠ 65 ਹਜ਼ਾਰ ਹੈਕਟੇਅਰ ਰਕਬਾ ਲਿਆਉਣ ਦਾ ਟੀਚਾ: ਮੁੱਖ ਖੇਤੀਬਾੜੀ ਅਫ਼ਸਰ
ਪਟਿਆਲਾ ਜ਼ਿਲ੍ਹੇ ਦੇ ਬਲਾਕ ਨਾਭਾ ਦੇ ਪਿੰਡ ਬਾਬਰਪੁਰ ਦਾ ਪੜ੍ਹਿਆ-ਲਿਖਿਆ ਅਗਾਂਹਵਧੂ ਕਿਸਾਨ ਸੁ...
ਪਹਾੜੀ ਖੇਤਰਾਂ ’ਚ ਹੁੰਦੀ ਐ ਕੇਸਰ ਦੀ ਖੇਤੀ
ਜੁਲਾਈ–ਅਗਸਤ ਮਹੀਨੇ ਹੁੰਦੀ ਹੈ ਕਾਸ਼ਤ
ਸਾਡੇ ਦੇਸ਼ ਕੋਲ ਮੌਜੂਦਾ ਕੁਦਰਤੀ ਅਨਮੋਲ ਖਜ਼ਾਨਿਆਂ ਵਿੱਚੋਂ ਕੇਸਰ ਵੀ ਇੱਕ ਕੀਮਤੀ ਖਜ਼ਾਨਾ ਹੈ। ਕੇਸਰ ਨੂੰ ਕਈ ਪ੍ਰਕਾਰ ਦੀਆਂ ਦਵਾਈਆਂ, ਖੁਸ਼ਬੂਦਾਰ ਤੇਲ, ਕਰੀਮਾਂ ਜਾਂ ਹੋਰ ਉਤਪਾਦ ਬਣਾਉਣ ਲਈ ਵਰਤਿਆ ਜਾਂਦਾ ਹੈ। ਪੂਜਾ ਪਾਠ ਵਿੱਚ ਕੇਸਰ ਦੀ ਵਰਤੋਂ ਕਰਨ ਤੋਂ ਬਿਨਾਂ ਆਈਸ ਕਰੀਮ...