ਪੰਜਾਬ ‘ਚ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਸ਼ੁਰੂ
ਪੰਜਾਬ 'ਚ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਸ਼ੁਰੂ
(ਸੱਚ ਕਹੂੰ ਨਿਊਜ਼) ਲੁਧਿਆਣਾ। ਪੰਜਾਬ ਦੇ ਲੁਧਿਆਣਾ ਜਿਲ੍ਹਾ ਦੇ ਮੁੱਲਾਂਪੁਰ ਦਾਖਾ ਵਿੱਚ ਕਿਸਾਨ ਜਥੇਬੰਦੀਆਂ ਨੇ ਮੀਟਿੰਗ ਸ਼ੁਰੂ ਕਰ ਦਿੱਤੀ ਹੈ। ਇਹ ਮੀਟਿੰਗ 32 ਕਿਸਾਨ ਜਥੇਬੰਦੀਆਂ ਵੱਲੋਂ ਸੱਦੀ ਗਈ ਹੈ, ਪਰ ਇਸ ਵਿੱਚ 22 ਜਥੇਬੰਦੀਆਂ ਦੇ ਆਗੂ ਪੁੱਜੇ ਹਨ।
...
ਸਿਧਾਰਥ ਚਟੋਪਾਧਿਆਏ ਹੋਣਗੇ ਪੰਜਾਬ ਦੇ ਨਵੇਂ ਡੀ.ਜੀ.ਪੀ., ਪੰਜਾਬ ਸਰਕਾਰ ਨੇ ਕਾਰਜਕਾਰੀ ਡੀਜੀਪੀ ਇਕਬਾਲਪ੍ਰੀਤ ਸਹੋਤਾ ਨੂੰ ਹਟਾਇਆ
ਸਿਧਾਰਥ ਚਟੋਪਾਧਿਆਏ ਹੋਣਗੇ ਪੰਜਾਬ ਦੇ ਨਵੇਂ ਡੀ.ਜੀ.ਪੀ., ਪੰਜਾਬ ਸਰਕਾਰ ਨੇ ਕਾਰਜਕਾਰੀ ਡੀਜੀਪੀ ਇਕਬਾਲਪ੍ਰੀਤ ਸਹੋਤਾ ਨੂੰ ਹਟਾਇਆ
(ਸੱਚ ਕਹੂੰ ਨਿਊਜ਼), ਚੰਡੀਗੜ੍ਹ। ਚਰਨਜੀਤ ਸਿੰਘ ਚੰਨੀ ਸਰਕਾਰ ਨੇ ਆਈਪੀਐਸ ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਬਦਲ ਕੇ ਸਿਧਾਰਥ ਚਟੋਪਾਧਿਆਏ ਨੂੰ ਪੰਜਾਬ ਦਾ ਨਵਾਂ ਡੀਜੀਪੀ ਨਿਯੁ...
ਜਲੰਧਰ ਪੁੱਜੇ ਟਿਕੈਤ, ਕਿਹਾ ਟੋਲ ਦਰ ‘ਚ 40 ਫੀਸਦੀ ਵਾਧਾ ਮਨਜ਼ੂਰ ਨਹੀਂ
ਕਿਹਾ ਟੋਲ ਦਰ 'ਚ 40 ਫੀਸਦੀ ਵਾਧਾ ਮਨਜ਼ੂਰ ਨਹੀਂ
(ਸੱਚ ਕਹੂੰ ਨਿਊਜ਼), ਜਲੰਧਰ। ਕਿਸਾਨ ਅੰਦੋਲਨ ਖਤਮ ਹੋਣ ਤੋਂ ਬਾਅਦ ਪੰਜਾਬ ਦੇ ਜਲੰਧਰ ਸ਼ਹਿਰ ਪੁੱਜੇ ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਸਥਾਨਕ ਲੋਕਾਂ ਨੇ ਭਰਵਾਂ ਸਵਾਗਤ ਕੀਤਾ। ਰਾਕੇਸ਼ ਟਿਕੈਤ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਜਿੱਤ ਪ੍ਰਾਪਤੀ ‘ਤੇ ਸ੍ਰੀ ਹਰਿਮੰਦਰ ...
378 ਦਿਨਾਂ ਬਾਅਦ ਕਿਸਾਨ ਅੰਦੋਲਨ ਖਤਮ, ਸਾਂਝੇ ਮੋਰਚੇ ਦਾ ਐਲਾਨ
11 ਦਸੰਬਰ ਨੂੰ ਫਤਹਿ ਮਾਰਚ, 15 ਨੂੰ ਪੰਜਾਬ ਦੇ ਸਾਰੇ ਮੋਰਚੇ ਸਮਾਪਤ
ਨਵੀਂ ਦਿੱਲੀ (ਖ਼ਬਰ ਵਾਲੇ ਬਿਊਰੋ)। ਪਿਛਲੇ ਇੱਕ ਸਾਲ ਤੋਂ ਚੱਲ ਰਿਹਾ ਕਿਸਾਨ ਅੰਦੋਲਨ ਹੁਣ ਖਤਮ ਹੋ ਗਿਆ ਹੈ। ਸਾਂਝੇ ਕਿਸਾਨ ਮੋਰਚਾ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ। ਕਿਸਾਨ ਆਗੂ ਬਲਬੀਰ ਸਿੰਘ ਨੇ ਕਿਹਾ ਕਿ ਹੰਕਾਰੀ...
ਕਿਸਾਨ ਅੰਦੋਲਨ : ਸਰਕਾਰ ਦੇ ਡ੍ਰਾਫਟ ਤੇ ਸਹਿਮਤੀ ਬਣੀ, ਕਿਸਾਨ ਦੀ ਕੱਲ੍ਹ ਫਿਰ ਹੋਵੇਗੀ ਮੀਟਿੰਗ
ਅੰਦਲਨ ਮੁਲਤਵੀ ਕਰਨ 'ਤੇ ਰਾਏ ਬਣੀ
ਅੰਦੋਲਨ ਖਤਮ ਕਰਨ ਦਾ ਫੈਸਲਾ ਨਹੀਂ, ਕਿਸਾਨ ਆਗੂ ਚਢੂਣੀ
(ਸੱਚ ਕਹੂੰ ਨਿਊਜ਼), ਨਵੀਂ ਦਿੱਲੀ। ਦਿੱਲੀ ਸਰਹੱਦ 'ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਸਾਂਝੇ ਕਿਸਾਨ ਮੋਰਚਾ ਦੀ ਮੀਟਿੰਗ ਖਤਮ ਹੋ ਗਈ ਹੈ। ਮੀਟਿੰਗ ਚ ਕਿਸਾਨ ਆਗੂ ਸਰਕਾਰ ਦੇ ਡ੍ਰਾਫਟ ਤੇ ਸਹਿਮਤ ਹੋ ਗ...
ਪ੍ਰੋਟੀਨ ਨਾਲ ਭਰਪੂਰ ਮਸਰ ਦੀ ਖੇਤੀ
ਪ੍ਰੋਟੀਨ ਨਾਲ ਭਰਪੂਰ ਮਸਰ ਦੀ ਖੇਤੀ
ਇੱਕ ਮਹੱਤਵਪੂਰਨ ਪ੍ਰੋਟੀਨ ਭਰਪੂਰ ਦਾਲ ਦੀ ਫਸਲ ਹੈ ਇਸ ਨੂੰ ਜ਼ਿਆਦਾਤਰ ਮੁੱਖ ਦਾਲ ਦੇ ਤੌਰ ’ਤੇ ਜੋ ਕਿ ਦੋ ਹਿੱਸਿਆਂ ਦੁਆਰਾ ਬਣੀ ਹੁੰਦੀ ਹੈ, ਖਾਧੀ ਜਾਂਦੀ ਹੈ ਇਹ ਦਾਲ ਗੂੜ੍ਹੀ ਸੰਤਰੀ, ਅਤੇ ਸੰਤਰੀ ਪੀਲੇ ਰੰਗ ਦੀ ਹੁੰਦੀ ਹੈ ਇਸ ਨੂੰ ਬਹੁਤ ਸਾਰੇ ਪਕਵਾਨਾਂ ’ਚ ਵਰਤਿਆ ਜਾਂਦਾ...
ਕੇਂਦਰ ਸਰਕਾਰ ਗੱਲਬਾਤ ਲਈ ਰਾਜ਼ੀ, ਐਮਐਸਪੀ ਕਮੇਟੀ ਲਈ 5 ਆਗੂਆਂ ਦੇ ਨਾਂਅ ਮੰਗੇ
ਸਾਂਝਾ ਕਿਸਾਨ ਮੋਰਚਾ 4 ਦਸੰਬਰ ਨੂੰ ਅੰਦੋਲਨ ਖਤਮ ਕਰਨ ਬਾਰੇ ਫੈਸਲਾ ਲਵੇਗੀ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਕੇਂਦਰ ਸਰਕਾਰ ਨੇ ਐਮਐਸਪੀ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਇਸ ਕਮੇਟੀ ਵਿੱਚ ਸ਼ਾਮਲ ਹੋਣ ਲਈ ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਤੋਂ 5 ਕਿਸਾਨ ਆਗੂਆਂ ਦੇ ਨਾਂਅ ਮੰਗੇ ਗਏ ਹਨ। ...
ਲਸਣ ਦਾ ਵੱਧ ਝਾੜ ਲੈਣ ਵਾਸਤੇ ਧਿਆਨ ਰੱਖਣ ਯੋਗ ਨੁਕਤੇ
ਲਸਣ ਦਾ ਵੱਧ ਝਾੜ ਲੈਣ ਵਾਸਤੇ ਧਿਆਨ ਰੱਖਣ ਯੋਗ ਨੁਕਤੇ
ਪੰਜਾਬ ’ਚ ਲਸਣ ਦੀ ਜ਼ਿਆਦਾਤਰ ਕਾਸ਼ਤ ਕਿਸਾਨਾਂ ਵੱਲੋਂ ਘਰੇਲੂ ਵਰਤੋਂ ਲਈ ਹੀ ਕੀਤੀ ਜਾਂਦੀ ਹੈ। ਕਈ ਰਾਜਾਂ ’ਚ ਲਸਣ ਦੀ ਕਾਸ਼ਤ ਵਪਾਰਕ ਪੱਧਰ ’ਤੇ ਵੀ ਹੋ ਰਹੀ ਹੈ। ਉੱਤਰ ਪ੍ਰਦੇਸ਼ ਅਤੇ ਗੁਜਰਾਤ ’ਚ ਲਸਣ ਦੀ ਖੇਤੀ ਤੋਂ ਕਿਸਾਨ ਬਹੁਤ ਜ਼ਿਆਦਾ ਆਮਦਨ ਲੈ ਰਹੇ ਹਨ। ...
ਕਿਸਾਨ ਅੰਦੋਲਨ ਦਾ ਇੱਕ ਸਾਲ ਪੂਰਾ, ਦਿੱਲੀ ਸਰਹੱਦ ‘ਤੇ ਵਧੀ ਕਿਸਾਨਾਂ ਦੀ ਭੀੜ
ਪੁਲਿਸ ਨੇ ਕਿਸਾਨਾਂ ਨੂੰ ਕੀਤੀ ਅਪੀਲ ਕਿ ਉਹ ਕਾਨੂੰਨ ਆਪਣੇ ਹੱਥਾਂ ਵਿੱਚ ਨਾ ਲੈਣ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਮੋਦੀ ਸਰਕਾਰ ਵੱਲੋਂ ਪਿਛਲੇ ਸਾਲ ਲਿਆਂਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਅੱਜ ਇੱਕ ਸਾਲ ਪੂਰਾ ਹੋ ਗਿਆ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸ...
ਮੋਦੀ ਕੈਬਨਿਟ ਨੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਪ੍ਰਸਤਾਵ ਨੂੰ ਦਿੱਤੀ ਮਨਜ਼ੂਰੀ
ਸੰਸਦ ਦਾ ਸੈਸ਼ਨ 29 ਨਵੰਬਰ ਤੋਂ
ਨਵੀਂ ਦਿੱਲੀ (ਏਜੰਸੀ)। ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਤਿੰਨੋਂ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜ ਦਿਨ ਪਹਿਲਾਂ (19 ਨਵੰਬਰ) ਗੁਰੂ ਪਰਬ ਦੇ ਦਿਨ ਇਨ੍ਹਾਂ ਤਿੰਨਾਂ ਕਾਨੂ...