ਮੀਂਹ ਅਤੇ ਭਾਰੀ ਗੜੇਮਾਰੀ ਨੇ ਮੱਕੀ ਅਤੇ ਸੂਰਜ ਮੁਖੀ ਦੀਆਂ ਫ਼ਸਲਾਂ ਕੀਤੀਆਂ ਬਰਬਾਦ, ਕਿਸਾਨਾਂ ਵੱਲੋ ਮੁਆਵਜ਼ੇ ਦੀ ਮੰਗ
ਮੀਂਹ ਅਤੇ ਭਾਰੀ ਗੜੇਮਾਰੀ ਨੇ ਮੱਕੀ ਅਤੇ ਸੂਰਜ ਮੁਖੀ ਦੀਆਂ ਫ਼ਸਲਾਂ ਕੀਤੀਆਂ ਬਰਬਾਦ, ਕਿਸਾਨਾਂ ਵੱਲੋ ਮੁਆਵਜ਼ੇ ਦੀ ਮੰਗ
(ਅਨਿਲ ਲੁਟਾਵਾ) ਅਮਲੋਹ । ਹਲਕਾ ਅਮਲੋਹ ਦੇ ਨਜਦੀਕ ਪੈਂਦੇ ਪਿੰਡਾਂ ਮੀਆਂਪੁਰ,ਸਮਸਪੁਰ,ਲਾਡਪੁਰ,ਮਹਿਮੂਦਪੁਰ, ਲੱਖਾ ਸਿੰਘ ਵਾਲਾ. ਮਛਰਾਈ ਖ਼ੁਰਦ ਆਦਿ ਪਿੰਡਾ ਵਿਚ ਬੇਵਕਤੀ ਬਾਰਸ਼ ਅਤੇ ਗੜਿਆਂ (R...
ਲੁਧਿਆਣਾ ‘ਚ CM ਮਾਨ ਦਾ ਐਲਾਨ, ਮੂੰਗੀ ਤੇ ਬਾਸਮਤੀ ‘ਤੇ ਦਿੱਤਾ ਜਾਵੇਗਾ MSP
ਲੁਧਿਆਣਾ 'ਚ CM ਮਾਨ ਦਾ ਐਲਾਨ, ਮੂੰਗੀ ਤੇ ਬਾਸਮਤੀ 'ਤੇ ਦਿੱਤਾ ਜਾਵੇਗਾ MSP
(ਸੱਚ ਕਹੂੰ ਨਿਊਜ਼) ਲੁਧਿਆਣਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Mann) ਨੇ ਕਿਸਾਨਾਂ ਲਈ ਵੱਡਾ ਐਲਾਨ ਕਰਦਿਆਂ ਕਿਹਾ ਕਿ ਮੂੰਗੀ ਤੇ ਬਾਸਮਤੀ ’ਤੇ ਵੀ ਐਮਐਸਪੀ ਦਿੱਤਾ ਜਾਵੇਗਾ। ਇਹ ਐਲਾਨ ਉਨ੍ਹਾਂ ਲੁਧਿਆਣਾ ਦੇ ਪੀਏਯੂ ਵਿਖੇ...
ਭਗਵੰਤ ਮਾਨ ਦਾ 1500 ਰੁਪਏ ਦਾ ਪ੍ਰਸਤਾਵ ਕਿਸਾਨਾਂ ਨੇ ਠੁਕਰਾਇਆ
ਕਿਹਾ, ਐਨੀ ਮਹਿੰਗਾਈ ’ਚ 1500 ਰੁਪਏ ਦੇਣਾ ਲੌਲੀਪੋਪ ਵਾਂਗ ਹੈ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ 1500 ਰੁਪਏ ਪ੍ਰਤੀ ਏਕੜ ਦੇਣ ਦਾ ਐਲਾਨ ਕੀਤਾ ਹੈ। ਜਿਸ ਨੂੰ ਕਿਸਾਨਾਂ ਨੇ ਠੁਕਰਾ ਦਿੱਤਾ। ਕਿਸਾਨਾਂ ਦਾ ਕਹਿਣਾ ਹੈ ਕਿ ਐਨੀ ਮਹਿੰਗਾਈ ’ਚ ਪੰਜਾਬ ...
ਮਾਨ ਸਰਕਾਰ ਦਾ ਕਿਸਾਨਾਂ ਲਈ ਐਲਾਨ : ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਮਿਲੇਗਾ 1500 ਰੁਪਏ ਪ੍ਰਤੀ ਏਕੜ
ਪਾਣੀ ਦੀ ਬੱਚਤ ਕਰਨਾ ਸਮੇਂ ਦੀ ਮੁੱਖ ਲੋੜ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ’ਚ ਧਰਤੀ ਹੇਠਲਾ ਪਾਣੀ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ। ਜਿਸ ਕਾਰਨ ਕਈ ਥਾਂਈ ਪਾਣੀ ਦਾ ਸੰਕਟ ਗਹਿਰਾਅ ਗਿਆ ਹੈ। ਇਸ ਦਾ ਮੁੱਖ ਕਾਰਨ ਹੈ ਸੂਬੇ ’ਚ ਵੱਡੇ ਪੱਧਰ ਲੱਗ ਰਿਹਾ ਝੋਨਾ। ਪੰਜਾਬ ਸਰਕਾਰ (Mann Government) ਨੇ ਇਸ ’...
ਭਗਵੰਤ ਮਾਨ ਦੇ ਹਲਕੇ ਵਿੱਚ ਬਿਜਲੀ ਦਾ ਹੋਇਆ ਬੁਰਾ ਹਾਲ, ਕਿਸਾਨ ਆਗੂਆਂ ਦੀ ਲਗਾਈ ਸਬਜ਼ੀ ਹੋ ਰਹੀ ਹੈ ਖ਼ਰਾਬ
ਭਗਵੰਤ ਮਾਨ ਦੇ ਹਲਕੇ ਵਿੱਚ ਬਿਜਲੀ ਦਾ ਹੋਇਆ ਬੁਰਾ ਹਾਲ, ਕਿਸਾਨ ਆਗੂਆਂ ਦੀ ਲਗਾਈ ਸਬਜ਼ੀ ਹੋ ਰਹੀ ਹੈ ਖ਼ਰਾਬ
ਧੂਰੀ (ਰਵੀ ਗੁਰਮਾ)। ਪੰਜਾਬ ਦੇ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਉਮੀਦ ਤੋਂ ਜ਼ਿਆਦਾ ਬਹੁਮਤ ਨਾਲ ਜਿਤਾ ਕੇ ਭਗਵੰਤ ਸਿੰਘ ਮਾਨ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ ਪਰ ਆਮ ਆਦਮੀ ਪਾਰਟੀ ਦੀ ਸਰਕਾਰ ...
ਖੇਤੀਬਾੜੀ ਵਿਭਾਗ ਵੱਲੋਂ ਮੂੰਗੀ ਦੇ ਪਲਾਂਟ ਦੀ ਪ੍ਰਦਰਸ਼ਨੀ ਲਾਈ
ਮੂੰਗੀ ਦੀ ਬਿਜਾਈ ਨਾਲ ਵੱਧਦੀ ਹੈ
ਜ਼ਮੀਨ ਦੀ ਉਪਜਾਊ ਸ਼ਕਤੀ : ਹਰਪ੍ਰੀਤਪਾਲ ਕੌਰ
ਜਲਾਲਾਬਾਦ, (ਰਜਨੀਸ਼ ਰਵੀ)। ਫ਼ਸਲੀ ਵਿਭਿੰਨਤਾ ਪ੍ਰੋਗਰਾਮ ਤਹਿਤ ਅੱਜ ਪਿੰਡ ਜਾਨੀਸਰ ਵਿੱਚ ਖੇਤੀਬਾੜੀ (Agriculture) ਵਿਭਾਗ ਬਲਾਕ ਜਲਾਲਾਬਾਦ ਵੱਲੋਂ ਇੱਕ ਮੂੰਗੀ ਦਾ ਪ੍ਰਦਰਸ਼ਨੀ ਪਲਾਂਟ ਲਾਇਆ ਗਿਆ । ਇਸ ਸੰਬੰਧੀ ਜਾਣਕਾਰੀ...
ਡੀਏਪੀ ਖਾਦ ਦੇ ਭਾਅ ਵਧੇ, ਕਿਸਾਨ ’ਚ ਭਾਰੀ ਰੋਹ
ਡੀਏਪੀ ਖਾਦ (DAP Fertilizer ) 150 ਰੁਪਏ ਮਹਿੰਗੀ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਕਿਸਾਨਾਂ ’ਤੇ ਇੱਕ ਤਾਂ ਕੁਦਰਤ ਦਾ ਮਾਰ ਪੈ ਰਹੀ ਹੈ ਤੇ ਉੱਤੋਂ ਕੇਂਦਰ ਸਰਕਾਰ ਨੇ ਡੀਏਪੀ ਖਾਦ (DAP Fertilizer ) ਦੇ ਰੇਟ ਵਧਾ ਦਿੱਤੇ ਹਨ। ਖਾਦ ਦੇ ਭਾਅ ਵਧਣ ਤੇ ਕਿਸਾਨ ਭੜਕ ਗਏ। ਹੁਣ ਕਿਸਾਨਾਂ ਨੂੰ ਡੀਏਪੀ ਖਾਦ 150 ...
ਪਹਿਲਕਦਮੀ: ਹਰਿਆਣਾ ਸਰਕਾਰ ਪਾਇਲਟ ਪ੍ਰੋਜੈਕਟ ਦੇ ਤਹਿਤ ਜ਼ਿਆਦਾ ਦੁੱਧ ਉਤਪਾਦਨ ‘ਤੇ ਦੇਵੇਗੀ ਜ਼ੋਰ
ਨੌਜਵਾਨ ਸਰਕਾਰੀ ਨੌਕਰੀਆਂ ਦੀ ਬਜਾਏ ਸਵੈ-ਰੁਜ਼ਗਾਰ ਵੱਲ ਧਿਆਨ ਦੇਣ: ਖੇਤੀਬਾੜੀ ਮੰਤਰੀ
ਸਰਕਾਰ (Haryana Government) ਰਿਆਇਤੀ ਦਰਾਂ 'ਤੇ ਕਰਜ਼ਾ ਦੇ ਰਹੀ ਹੈ: ਜੇਪੀ ਦਲਾਲ
ਭਿਵਾਨੀ (ਇੰਦਰਵੇਸ਼)। ਰਾਜ ਦੇ ਖੇਤੀਬਾੜੀ ਅਤੇ ਪਸ਼ੂ ਪਾਲਣ ਮੰਤਰੀ ਜੇ.ਪੀ. ਦਲਾਲ ਨੇ ਕਿਹਾ ਹੈ ਕਿ ਨੌਜਵਾਨਾਂ ਨੂੰ ਸਰਕਾਰ...
ਪਿੰਡ ਬਦੇਸ਼ਾ ’ਚ ਖੜੀ ਕਣਕ ਤੇ ਨਾੜ ਸੜਕੇ ਸੁਆਹ
ਪੀੜਤ ਪਰਿਵਾਰਾਂ ਲਈ ਸਰਕਾਰ ਤੋਂ ਮੁਆਵਜ਼ੇ ਦੀ ਮੰਗ
ਸ਼ੇਰਪੁਰ (ਰਵੀ ਗੁਰਮਾ) ਹਾੜ੍ਹੀ ਦੀ ਫ਼ਸਲ ਦਾ ਝਾੜ ਘੱਟ ਨਿਕਲਣ ਕਰਕੇ ਕਿਸਾਨ ਪਹਿਲਾਂ ਹੀ ਚਿੰਤਾ ਵਿੱਚ ਡੁੱਬਿਆ ਹੋਇਆ ਹੈ। ਉੱਥੇ ਹੀ ਕੁਦਰਤੀ ਆਫ਼ਤਾਂ ਵੀ ਰੁੱਕਣ ਦਾ ਨਾਂਅ ਨਹੀਂ ਲੈ ਰਹੀਆਂ। ਅੱਜ ਪਿੰਡ ਬਦੇਸ਼ਾ ਵਿਖੇ ਪਿੰਡ ਦੇ ਕਈ ਪਰਿਵਾਰਾਂ ਦਾ 37 ਬਿੱਘ...
ਜ਼ਿਲ੍ਹਾ ਬਠਿੰਡਾ ’ਚ ਤਿੰਨ ਦਿਨਾਂ ’ਚ ਤਿੰਨ ਕਿਸਾਨਾਂ ਨੇ ਕੀਤੀ ਖੁਦਕੁਸ਼ੀ
ਕਣਕ ਦਾ ਝਾੜ ਘਟਣ ਕਾਰਨ ਕਿਸਾਨ ਕਰ ਰਹੇ ਨੇ ਖੁਦਕੁਸ਼ੀਆਂ
ਬੁੱਧਵਾਰ ਨੂੰ ਦੋ ਕਿਸਾਨਾਂ ਨੇ ਖਤਮ ਕੀਤੀ ਆਪਣੀ ਜ਼ਿੰਦਗੀ
(ਸੁਖਜੀਤ ਮਾਨ) ਬਠਿੰਡਾ। ਨਰਮੇ ਨੂੰ ਪਈ ਗੁਲਾਬੀ ਸੁੰਡੀ ਦੇ ਸੰਕਟ ’ਚੋਂ ਕਿਸਾਨ ਹਾਲੇ ਨਿੱਕਲੇ ਨਹੀਂ ਸੀ ਕਿ ਹੁਣ ਕਣਕ ਦੇ ਘੱਟ ਝਾੜ ਨੇ ਭੰਨ ਦਿੱਤੇ ਹਨ ਆਰਥਿਕ ਤੰਗੀ ’ਚੋਂ ਨਿੱਕਲ ਰਹੇ ...