ਪਸ਼ੂਪਾਲਣ ਵਿਭਾਗ ਨੇ ਜਾਰੀ ਕੀਤੀ ਐਡਵਾਇਜ਼ਰੀ
ਠੰਢ ’ਚ ਪਸ਼ੂਆਂ ਨੂੰ ਹੋ ਸਕਦੀ ਹੈ ਸਾਹ ਲੈਣ, ਖੰਘਣ ਅਤੇ ਨਿਮੋਨੀਆ ਦੀ ਸਮੱਸਿਆ | Dairy Farming
ਪਸ਼ੂਪਾਲਣ ਵਿਭਾਗ ਨੇ ਇਹਤਿਆਤ ਵਰਤਣ ਦੀ ਦਿੱਤੀ ਸਲਾਹ | Dairy Farming
ਪਸ਼ੂਆਂ ਨੂੰ ਸੀਤ ਲਹਿਰ ਤੋਂ ਬਚਾਉਣ ਲਈ ਪਸ਼ੂਪਾਲਣ ਵਿਭਾਗ ਨੇ ਸਾਰੇ ਜਿਲ੍ਹਿਆਂ ਦੇ ਡਿਪਟੀ ਡਾਇਰੈਕਟਰਾਂ ਨੂੰ ਐਡਵਾਇਜ਼ਰੀ ਜਾਰੀ ਕੀ...
ਕੀ ਕੇਂਦਰ ਸਰਕਾਰ ਲਿਆਏਗੀ ਖੇਤੀ ਕਾਨੂੰਨ, ਜਾਣੋ ਕੀ ਕਿਹਾ ਖੇਤੀ ਮੰਤਰੀ ਤੋਮਰ…
ਜਾਣੋ ਕੀ ਕਿਹਾ ਖੇਤੀ ਮੰਤਰੀ ਤੋਮਰ...
ਨਵੀਂ ਦਿੱਲੀ (ਏਜੰਸੀ)। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਮਹਾਂਰਾਸ਼ਟਰ ਵਿੱਚ ਇੱਕ ਸਮਾਗਮ ਵਿੱਚ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਿਛਲੇ ਮਹੀਨੇ ਲੱਖਾਂ ਕਿਸਾਨਾਂ ਦੇ ਭਾਰੀ ਵਿਰੋਧ ਤੋਂ ਬਾਅਦ ਵਾਪਸ ਲਏ ਗਏ ਤਿੰਨ ਵਿਵਾਦਤ ਖੇਤੀ ਕਾਨੂੰਨਾਂ ਨੂੰ ਬਾਅਦ ਵਿੱ...
ਜਾਣੋ, ਕਿੰਨੇ ਦਿਨ ਵਿੱਚ ਤਿਆਰ ਹੁੰਦੀ ਹੈ ਗੰਨੇ ਦੀ ਫ਼ਸਲ | Ganne ki kheti
ਆਈ ਬਸੰਤ, ਪਾਲਾ ਉਡੰਤ... | Sugarcane
ਬਸੰਤ ਦੀ ਦਸਤਕ ’ਤੇ ਕੁਝ ਕਿਸਾਨ ਵੀਰ ਗੰਨੇ ਦੀ ਖੇਤੀ ਕਿਵੇਂ ਕਰੀਏ (Ganne ki kheti kaise karen) ’ਤੇ ਵਿਚਾਰ ਕਰ ਰਹੇ ਹੋਣਗੇ। ਉਂਝ ਤਾਂ ਕਿਸਾਨ ਨੂੰ ਖੇਤੀ ਦਾ ਪੂਰਾ ਗਿਆਨ ਹੁੰਦਾ ਹੈ। ਖੇਤੀ ’ਚ ਸਰੀਰਕ ਤੇ ਮਾਨਸਿਕ ਅਨੁਕੂਲਤਾ ਦੋਵਾਂ ਦੀ ਲੋੜ ਹੰਦੀ ਹੈ, ਆਖਰ ਖੇ...
ਖੇਤੀ ਕਾਨੂੰਨਾਂ ‘ਤੇ ਫਿਰ ਤੋਂ ਵਿਚਾਰ ਕਰੇ ਕੇਂਦਰ ਸਰਕਾਰ : ਮਾਇਆਵਤੀ
ਖੇਤੀ ਕਾਨੂੰਨਾਂ 'ਤੇ ਫਿਰ ਤੋਂ ਵਿਚਾਰ ਕਰੇ ਕੇਂਦਰ ਸਰਕਾਰ : ਮਾਇਆਵਤੀ
ਨਵੀਂ ਦਿੱਲੀ। ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਨੇ ਖੇਤੀ ਸਬੰਧੀ ਤਿੰਨੇ ਕਾਨੂੰਨਾਂ 'ਤੇ ਅਸਿਹਮਤੀ ਪ੍ਰਗਟ ਕਰਦਿਆਂ ਅੱਜ ਕਿਹਾ ਕਿ ਕੇਂਦਰ ਸਰਕਾਰ ਨੂੰ ਇਨ੍ਹਾਂ 'ਤੇ ਫਿਰ ਤੋਂ ਵਿਚਾਰ ਕਰਨਾ ਚਾਹੀਦਾ ਹੈ। ਮਾਇਆਵਤੀ ਨੇ ਜਾਰੀ ਇੱਕ ...
ਖੇਤੀਬਾੜੀ : ਲਾਹੇਵੰਦ ਹੋ ਸਕਦੈ ਵੱਖ-ਵੱਖ ਕਿਸਮਾਂ ਦੀ ਪਨੀਰੀ ਵੇਚਣ ਦਾ ਕਾਰੋਬਾਰ
ਲਾਹੇਵੰਦ ਹੋ ਸਕਦੈ ਵੱਖ-ਵੱਖ ਕਿਸਮਾਂ ਦੀ ਪਨੀਰੀ ਵੇਚਣ ਦਾ ਕਾਰੋਬਾਰ (Agriculture)
ਪੰਜਾਬ ਵਿੱਚ ਬਹੁ-ਗਿਣਤੀ ਕਿਸਾਨ ਅਤੇ ਸਬਜ਼ੀ ਕਾਸ਼ਤਕਾਰ ਪਨੀਰੀ ਰਾਹੀਂ ਪੈਦਾ ਹੋਣ ਵਾਲੀਆਂ ਫਸਲਾਂ ਦੀ ਬਿਜਾਈ ਕਰਨ ਲਈ ਬਜ਼ਾਰ ਵਿੱਚੋਂ ਤਿਆਰ ਪਨੀਰੀ ਅਤੇ ਵੇਲਾਂ ਖਰੀਦ ਕੇ ਖੇਤਾਂ ’ਚ ਬੀਜਦੇ ਹਨ। ਜਿਵੇਂ ਕਿ ਅੱਜ ਗਰਮੀ ਰੁੱਤ ਦੀ...
ਪੰਜਾਬ ਵਿਧਾਨ ਸਭਾ ਚੋਣਾਂ : ਕਿਸਾਨ ਆਗੂਆਂ ਦੇ ਚੋਣ ਲੜਨ ’ਤੇ ਕਈ ਕਿਸਾਨ ਜਥੇਬੰਦੀਆਂ ਹੋਈਆਂ ਨਾਰਾਜ਼
22 ਕਿਸਾਨ ਜਥੇਬੰਦੀਆਂ ਦੀ ਹਮਾਇਤ ਤੋਂ ਵੀ ਕੀਤਾ ਕਿਨਾਰਾ
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਅਤੇ ਬੀਕੇਯੂ (ਲੱਖੋਵਾਲ) ਨੇ ਚੋਣ ਲੜਨ ਕੀਤੀ ਨਾਂਹ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਪੂਰੀ ਸਰਗਰਮ ਹਨ ਤੇ ਧੜਾ-ਧੜਾ ਆਪਣੇ ਉਮੀਦਵਾਰਾਂ ਦੇ ਐਲ...
ਪੰਜਾਬ ਬਿਜਲੀ ਬੋਰਡ ਨੇ ਕਿਸਾਨਾਂ ਨੂੰ ਕੀਤੀ ਖਾਸ ਅਪੀਲ
ਪਟਿਆਲਾ (ਸੱਚ ਕਹੂੰ ਨਿਊਜ਼)। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ. (PSPCL) (Electricity) ਨੇ ਕਿਸਾਨ ਵੀਰਾਂ ਨੂੰ ਇੱਕ ਅਹਿਮ ਅਪੀਲ ਕੀਤੀ ਹੈ। ਕਾਰਪੋਰੇਸ਼ਨ ਨੇ ਕਿਸਾਨਾਂ (Punjab Farmar) ਨੂੰ ਟਰਾਂਸਫਾਰਮਰਾਂ ਦੇ ਆਲੇ-ਦੁਆਲੇ ਇੱਕ ਮਰਲਾ ਕਣਕ ਪਹਿਲਾਂ ਹੀ ਵੱਢ ਲੈਣ ਲਈ ਕਿਹਾ ਹੈ। ਇਸ ਦੇ ਨਾਲ ਹੀ ਕਿਹਾ ਗਿਆ...
ਅੱਗ ਲੱਗਣ ਨਾਲ ਤੂੜੀ ਤੇ ਕਮਾਦ ਸੜ ਕੇ ਸੁਆਹ
ਫਿਰੋਜ਼ਪੁਰ (ਸਤਪਾਲ ਥਿੰਦ)। ਸਰਕਾਰਾਂ ਵੱਲੋ ਕਣਕ ਤੇ ਝੋਨੇ ਦੀ ਰਹਿੰਦ-ਖੂਹਦ ਨੂੰ ਖੇਤਾਂ ਵਿੱਚ ਹੀ ਗਾਲਣ ਲਈ ਕਰੋੜਾਂ ਰੁਪਏ ਖੇਤੀ ਸੰਦਾਂ ’ਤੇ ਸਬਸਿਡੀਆਂ ਦਿੱਤੀਆਂ ਗਈਆਂ ਹਨ (Stubble Burning) ਤਾਂ ਜੋ ਅੱਗ ਲਾਉਣ ਨਾਲ ਵਾਤਾਵਰਨ ਗੰਦਾ ਨਾ ਹੋਵੇ ਪਰ ਕੁਝ ਸਿਰ ਫ਼ਿਰੇ ਕਿਸਾਨਾਂ ਵੱਲੋ ਸਾਰੇ ਹੁਕਮਾਂ ਨੂੰ ਛਿੱਕ...
ਨਰਮ ਪਏ ਕਿਸਾਨ : ਕੇਂਦਰ ਮਾਲ ਗੱਡੀਆਂ ਚਲਾਏ ਤਾਂ ਮੁਸਾਫਰ ਗੱਡੀਆਂ ਵਾਸਤੇ ਵੀ ਸੱਦਣਗੇ ਮੀਟਿੰਗ
30 ਕਿਸਾਨ ਜਥੇਬੰਦੀਆਂ ਨੇ ਮੀਟਿੰਗ ਤੋਂ ਬਾਅਦ ਕੀਤਾ ਵੱਡਾ ਐਲਾਨ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪਿਛਲੇ ਡੇਢ ਮਹੀਨੇ ਤੋਂ ਰੇਲ ਗੱਡੀਆਂ ਨੂੰ ਰੋਕੀ ਬੈਠੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਹੁਣ ਕੇਂਦਰ ਸਰਕਾਰ ਨਾਲ ਰੇਲ ਗਫੱਡੀਆਂ ਨੂੰ ਚਲਾਉਣ 'ਤੇ ਸਮਝੌਤੇ ਕਰਨ ਲਈ ਤਿਆਰ ਹੋ ਗਈਆਂ ਹਨ। ਕਿਸਾਨ ਜਥੇਬੰਦੀਆਂ ਨੇ ਐ...
ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਆਪਣੇ ਖੇਤਾਂ ਦੀ ਪਰਾਲੀ ਖੁਦ ਸਾਂਭੀ
ਕਿਸਾਨਾਂ ਨੂੰ ਵੀ ਦਿੱਤਾ ਪਰਾਲੀ ਨਾ ਸਾੜਨ ਦਾ ਸੰਦੇਸ਼ ( Kuldeep Singh Dhaliwal )
(ਰਾਜਨ ਮਾਨ) ਅੰਮ੍ਰਿਤਸਰ। ਖੇਤੀਬਾੜੀ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ( Kuldeep Singh Dhaliwal ) ਨੇ ਆਪਣੇ ਪਿੰਡ ਜਗਦੇਵ ਕਲਾਂ ਵਿਖੇ ਆਪਣੇ ਖੇਤਾਂ ਵਿੱਚ ਝੋਨੇ ਦੀ ਕਟਾਈ ਮਗਰੋਂ ਪਰਾਲੀ ਬੇਲਰ ਨਾਲ ਗੰਢਾਂ ਬੰਨ ਕੇ...