ਕੱਦੂ-ਤੋਰੀਆਂ ਵੇਚ ਕੇ ਮੌਜਾਂ ਕਰ ਰਿਹੈ ਪਿੰਡ ਮੌਜੋ ਖੁਰਦ ਦਾ ਕਿਸਾਨ ਸੁਖਪਾਲ
ਸਬਜ਼ੀਆਂ ਦੀ ਕਾਸ਼ਤ ਕਰਕੇ ਝੋਨੇ ਤੋਂ ਜ਼ਿਆਦਾ ਲੈ ਰਿਹਾ ਮੁਨਾਫ਼ਾ | Farmer
ਮਾਨਸਾ (ਸੁਖਜੀਤ ਮਾਨ)। ਬਲਾਕ ਭੀਖੀ ਦੇ ਪਿੰਡ ਮੌਜੋ ਖ਼ੁਰਦ ਦਾ ਅਗਾਂਹਵਧੂ ਕਿਸਾਨ ਸੁਖਪਾਲ ਸਿੰਘ (Farmer) ਦਸਵੀਂ ਪਾਸ ਹੈ ਉਹ 11 ਏਕੜ ਜ਼ਮੀਨ ’ਚ ਵਾਹੀ ਕਰਦਾ ਹੈ, ਜਿਸ ’ਚ 4 ਏਕੜ ਵਿਚ ਰਵਾਇਤੀ ਫਸਲਾਂ ਅਤੇ 7 ਏਕੜ ਵਿਚ ਸਬਜੀਆਂ ਦੀ ਖੇਤੀ...
ਸਾਂਝੇ ਕਿਸਾਨ ਮੋਰਚੇ ਦੀ 15 ਜਨਵਰੀ ਨੂੰ ਅਹਿਮ ਮੀਟਿੰਗ: ਕਿਸਾਨੀ ਮੰਗਾਂ ਤੇ ਚੋਣ ਲੜਨ ਦੇ ਐਲਾਨ ‘ਤੇ ਹੋਵੇਗੀ ਚਰਚਾ
ਕਿਸਾਨੀ ਮੰਗਾਂ ਤੇ ਚੋਣ ਲੜਨ ਦੇ ਐਲਾਨ 'ਤੇ ਹੋਵੇਗੀ ਚਰਚਾ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਸਾਂਝਾ ਕਿਸਾਨ ਮੋਰਚਾ ਦੀ ਪਹਿਲਾਂ ਤੋਂ ਤੈਅ ਮੀਟਿੰਗ 15 ਜਨਵਰੀ ਨੂੰ ਹੋਣ ਜਾ ਰਹੀ ਹੈ। ਇਸ ਮੀਟਿੰਗ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਕਿਸਾਨੀ ਮੰਗਾਂ ਤੇ ਚੋਣਾਂ ਲੜਨ ਸਬੰਧੀ ਅਹਿਮ ਫੈਸਲਾ ਲੈ ਸਕਦੀਆਂ ਹਨ। ਦਿੱਲੀ ਬਾਰ...
ਚੰਡੀਗੜ ਵਿਖੇ ਰਣਨੀਤੀ ਤਿਆਰ ਕਰਨਗੇ ਕਿਸਾਨ
ਦਿੱਲੀ ਮੀਟਿੰਗ ਬਾਰੇ ਹੋਵੇਗੀ ਚਰਚਾ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਅੱਜ ਚੰਡੀਗੜ ਵਿਖੇ ਰਣਨੀਤੀ ਤਿਆਰ ਕਰਨਗੀਆਂ ਜਿਸ ਤੋਂ ਬਾਅਦ ਦਿੱਲੀ ਲਈ ਰਵਾਨਾ ਹੋਣ ਦੀ ਤਿਆਰੀ ਕੀਤੀ ਜਾਵੇਗੀ। ਭਲਕੇ ਦਿੱਲੀ ਵਿਖੇ ਕੇਂਦਰੀ ਮੰਤਰੀਆਂ ਨਾਲ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਣੀ...
ਉੱਤਰ-ਪੂਰਬੀ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਯਤਨ : ਖੇਤੀ ਮੰਤਰੀ
ਉੱਤਰ-ਪੂਰਬੀ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਯਤਨ
(ਏਜੰਸੀ) ਨਵੀਂ ਦਿੱਲੀ। ਖੇਤੀ ਮੰਤਰੀ ਨਰਿੰਦਰ ਸਿੰਘ ਤੇਮਰ ਨੇ ਪੂਰਬ-ਉਤਰੀ ਸੂਬਿਆਂ ਨੂੰ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਇਸ ਖੇਤਰ ਦੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਹਰ ਸੰਭਵ ਉਪਾਅ ਕਰ ਰਹੀ ਹੈ। ਤੋਮਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਹਮੇਸ਼ਾ ...
ਵਿਸਥਾਰ ਅਫਸਰਾਂ ਦੀਆਂ ਬਦਲੀਆਂ ਨਾਲ ਨਰਮੇ ਦੀ ਫਸਲ ਹੋਵੇਗੀ ਪ੍ਰਭਾਵਿਤ: ਆਗੂ
ਕਿਹਾ, ਨਰਮੇ ਨੂੰ ਪ੍ਰਫੁੁੱਲਿਤ ਕਰਨਾ ਸਿਰਫ ਡਰਾਮਾ
(ਮੇਵਾ ਸਿੰਘ) ਲੰਬੀ/ਕਿੱਲਿਆਂਵਾਲੀ ਮੰਡੀ। ਨਰਮੇ ਦੀ ਫਸਲ ਨੂੰ ਪ੍ਰਫੁਲਿਤ ਕਰਨਾ ਸਰਕਾਰ ਦਾ ਇਕ ਮਹਿਜ ਡਰਾਮ ਸਾਬਿਤ ਹੋ ਰਿਹਾ ਹੈ। ਸਰਕਾਰ ਕਿਸਾਨਾਂ ਨੂੰ ਭਰਮਾਉਣ ਲਈ ਸਿਰਫ ਗੋਗਲੂਆਂ ਤੋਂ ਮਿੱਟੀ ਹੀ ਝਾੜ ਰਹੀ ਹੈ। (Cotton Crop) ਇਸ ਸਬੰਧੀ ਕਿਸਾਨ ਮਜ਼ਦੂਰ ...
ਕਿਸਾਨ ਆਗੂਆਂ ਨੇ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ’ਤੇ ਪੈਸੇ ਲੈਣ ਦੇ ਲਗਾਏ ਦੋਸ਼
ਮਾਮਲਾ ਤਾਰੋਂ ਪਾਰ ਪੱਕੀ ਫ਼ਸਲ ਵੱਢਣ ’ਤੇ ਲਗਾਈ ਰੋਕ ਦਾ (Ferozepur News)
24 ਅਪਰੈਲ ਤੋਂ ਧਰਨਾ ਸ਼ੁਰੂ ਕਰਨਗੇ ਕਿਸਾਨ
(ਸਤਪਾਲ ਥਿੰਦ) ਫ਼ਿਰੋਜ਼ਪੁਰ। ਤਾਰ ਲਾਗੇ ਕਿਸਾਨਾਂ ਵੱਲੋਂ ਆਬਾਦ ਕਰਕੇ ਬੀਜ਼ੀ ਗਈ ਪੱਕੀ ਫ਼ਸਲ ਨੂੰ ਨਾ ਵੱਢਣ ਦੇ ਆਏ ਹੁਕਮਾਂ ਤੋਂ ਬਾਅਦ ਅੱਜ ਸਤਲੁਜ ਪ੍ਰੈੱਸ ਕਲੱਬ ਵਿਖੇ ਭਾਰਤੀ ਕਿਸ...
ਸਾਉਣੀ ਦੀਆਂ 17 ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਐਲਾਨਿਆ, ਝੋਨੇ ਦੀ ਕੀਮਤ 100 ਰੁਪਏ ਵਧੀ
ਝੋਨੇ ਦੀ ਕੀਮਤ 100 ਰੁਪਏ ਵਧੀ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਕੇਂਦਰੀ ਮੰਤਰੀ ਮੰਡਲ ਨੇ ਸਾਉਣੀ ਦੇ ਮੰਡੀਕਰਨ ਸੀਜ਼ਨ 2022-23 ਲਈ 17 ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਵਿੱਚ ਵਾਧਾ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਿਨ੍ਹਾਂ ’ਚ ਝੋਨੇ ਦੀ ਕੀਮਤ ਵਿੱਚ 100 ਰੁਪਏ, ਮੂੰਗੀ ਦ...
ਨਰਾਜ਼ ਜਿਹੈ ਧਰਤੀ-ਪੁੱਤਰ ਕਿਸਾਨ
ਨਰਾਜ਼ ਜਿਹੈ ਧਰਤੀ-ਪੁੱਤਰ ਕਿਸਾਨ
ਖੇਤੀ ਬਿੱਲਾਂ ਨੂੰ ਲੈ ਕੇ ਅੱਜ-ਕੱਲ੍ਹ ਦੇਸ਼ ਦੇ ਕਾਸ਼ਤਕਾਰਾਂ ਦਾ ਗੁੱਸਾ ਸੱਤਵੇਂ ਅਸਮਾਨ 'ਤੇ ਹੈ ਕੇਂਦਰ ਦੀ ਮਨਸ਼ਾ ਹੈ, 2022 ਤੱਕ ਇਨ੍ਹਾਂ ਦੀ ਆਮਦਨੀ ਦੁੱਗਣੀ ਕੀਤੀ ਜਾਵੇ ਧਰਤੀ ਦੇ ਲਾਲਾਂ ਦਾ ਮੰਡੀਆਂ 'ਚ ਸ਼ੋਸ਼ਣ ਖ਼ਤਮ ਹੋਵੇ ਫ਼ਸਲਾਂ ਦੀ ਲਾਗਤ ਘੱਟ ਹੋਵੇ ਉਤਪਾਦਨ 'ਚ ਵਾਧਾ ਹੋਵੇ ...
ਝੋਨੇ ਵਿੱਚ ਸਰਵਪੱਖੀ ਪ੍ਰਬੰਧ ਅਪਣਾਈਏ, ਕੀੜੇ ਅਤੇ ਬਿਮਾਰੀਆਂ ਦੂਰ ਭਜਾਈਏ
ਝੋਨੇ ਵਿੱਚ ਸਰਵਪੱਖੀ ਪ੍ਰਬੰਧ ਅਪਣਾਈਏ, ਕੀੜੇ ਅਤੇ ਬਿਮਾਰੀਆਂ ਦੂਰ ਭਜਾਈਏ
ਖੇਤੀ ਦੇ ਨਵੇਂ ਤਰੀਕੇ, ਝੋਨੇ ਤੇ ਬਾਸਮਤੀ ਹੇਠ ਰਕਬਾ ਵਧਣ ਕਾਰਨ, ਮੌਸਮ ਵਿੱਚ ਤਬਦੀਲੀ ਤੇ ਨਵੀਂਆਂ ਕਿਸਮਾਂ ਆਉਣ ਨਾਲ ਕੁਝ ਕੁ ਕੀੜੇ (ਤਣੇ ਦੀ ਸੁੰਡੀ, ਪੱਤਾ ਲਪੇਟ ਸੁੰਡੀ, ਬੂਟਿਆਂ ਦੇ ਟਿੱਡੇ) ਅਤੇ ਬਿਮਾਰੀਆਂ (ਤਣੇ ਦੁਆਲੇ ਪੱਤੇ ਦਾ...
ਪੂਜਨੀਕ ਗੁਰੂ ਜੀ ਨੇ Instagram ’ਤੇ ਵੀਡੀਓ ਪਾ ਕੇ ਕਿਸਾਨਾਂ ਨੂੰ ਦਿੱਤੇ ਟਿਪਸ; ਗੰਡੋਆ ਖਾਦ ਕਿਵੇਂ ਬਣਾਈਏ
ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਨੇ ਇੰਸਟਾਗ੍ਰਾਮ ਰੀਲ ਅਪਲੋਡ ਕੀਤੀ ਹੈ। ਵੀਡੀਓ ’ਚ ਪੂਜਨੀਕ ਗੁਰੂ ਜੀ ਕਿਸਾਨਾਂ ਨੂੰ ਜਾਣਕਾਰੀ ਦੇ ਰਹੇ ਹਨ। ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਕਿਸਾਨਾਂ ਨੂੰ ਆਰਗੈਨਿਕ ਖੇਤੀ ਕਰਨੀ ਚਾਹੀਦੀ ਹੈ। ਉਸ ਦੇ ਲਈ ਖਾਦ ਜ਼ਰੂਰੀ ਹੈ।...