ਸੂਬੇ ‘ਚ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਖੁੰਬ ਉਤਪਾਦਕਾਂ ਦੀਆਂ ਸਮੱਸਿਆਵਾਂ ਨੂੰ ਛੇਤੀ ਦੂਰ ਕਰਾਂਗੇ: ਚੇਤਨ ਸਿੰਘ ਜੌੜਾਮਾਜਰਾ
ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਮਸ਼ਰੂਮ ਉਤਪਾਦਕਾਂ ਨੂੰ ਦਿੱਤਾ ਭਰੋਸਾ (Mushroom )
ਸਮੱਸਿਆਵਾਂ ਦੇ ਛੇਤੀ ਨਿਪਟਾਰੇ ਲਈ ਕਿਰਤ, ਫ਼ੈਕਟਰੀਜ਼ ਅਤੇ ਭਾਰ ਤੇ ਨਾਪਤੋਲਣ ਵਿਭਾਗਾਂ ਦੇ ਅਧਿਕਾਰੀਆਂ ਨਾਲ ਛੇਤੀ ਮੀਟਿੰਗ ਕਰਾਉਣ ਦੇ ਨਿਰਦੇਸ਼
(ਅਸ਼ਵਨੀ ਚਾਵਲਾ) ਚੰਡੀਗੜ। ਮੁੱਖ ਮੰਤਰੀ ਭਗਵੰਤ...
PM KISAN 15th Installment : ਜੇਕਰ ਅਜੇ ਤੱਕ ਨਹੀਂ ਮਿਲੀ 15ਵੀਂ ਕਿਸ਼ਤ ਤਾਂ ਕੀ ਹੋ ਸਕਦੈ ਇਸ ਦਾ ਕਾਰਨ?, ਪੜ੍ਹੋ ਤੇ ਜਾਣੋ
ਨਵੀਂ ਦਿੱਲੀ। ਦੇਸ਼ ਦੀਆਂ ਸਰਕਾਰ ਜਨਤਾ ਨੂੰ ਕਈ ਤਰ੍ਹਾਂ ਦੀਆਂ ਸਕੀਮਾਂ ਦੇ ਕੇ ਆਰਥਿਕ ਸਹਾਰਾ ਲਾ ਰਹੀਆਂ ਹਨ। ਇਸੇ ਤਰ੍ਹਾਂ ਹੀ ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਸਹਾਰਾ ਦੇਣ ਲਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਚਲਾਈ ਹੋਈ ਹੈ। ਇਸ ਯੋਜਨਾ ਦੇ ਤਹਿਤ ਕਿਸਾਨਾਂ ਨੂੰ 2000-2000 ਰੁਪਏ ਦੀਆਂ ਤ...
ਸ਼ੰਭੂ ਬਾਰਡਰ ‘ਤੇ ਕਾਂਗਰਸ ਪਾਰਟੀਆਂ ਵੱਲੋਂ ਰੈਲੀ
ਸ਼ੰਭੂ ਬਾਰਡਰ 'ਤੇ ਕਾਂਗਰਸ ਪਾਰਟੀਆਂ ਵੱਲੋਂ ਰੈਲੀ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਕੇਂਦਰ ਦੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਾਂਗਰਸ ਪਾਰਟੀ ਵੱਲੋਂ ਸ਼ੰਭੂ ਬਾਰਡਰ ਤੇ ਕੀਤੀ ਜਾ ਰਹੀ ਰੈਲੀ ਦੌਰਾਨ ਸਵੇਰ ਤੋਂ ਹੀ ਭਾਵੇਂ ਕਾਂਗਰਸੀਆਂ ਦਾ ਇਸ ਰੋਸ ਰੈਲੀ ਚ ਪੁੱਜਣਾ ਸ਼ੁਰੂ ਹੋ ਗਿਆ ਸੀ ਜਿਸ ਤਹਿਤ ਸ਼ੰਭੂ ਰੈਲੀ ਵਿੱਚ ਰਾਜ...
ਅਸਮਾਨ ‘ਚ ਮੰਡਰਾਏ ਬੱਦਲ; ਪੱਕਣ ‘ਤੇ ਆਈ ਕਣਕ ਦੀ ਫ਼ਸਲ ਨੂੰ ਲੈ ਕੇ ਕਿਸਾਨ ਚਿੰਤਤ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਅੱਜ ਸੁਵਖਤੇ ਤੋਂ ਹੀ ਅਸਮਾਨ (Whether Punjab) 'ਚ ਬੱਦਲ ਮੰਡਰਾ ਰਹੇ ਹਨ, ਜਿੰਨਾਂ ਨੇ ਕਿਸਾਨਾਂ ਦੇ ਮੱਥੇ 'ਤੇ ਚਿੰਤਾਂ ਦੀਆਂ ਲਕੀਰਾਂ ਹੋਰ ਗੂੜ੍ਹੀਆਂ ਕਰ ਦਿੱਤੀਆਂ ਹਨ। ਕਿਉਕਿ ਕਣਕ ਦੀ ਫਸਲ ਪੱਕਣ 'ਤੇ ਆਈ ਹੋਈ ਹੈ। ਜਿਸ ਉਪਰ ਬੇਮੌਸਮੀ ਬਰਸਾਤ ਨੁਕਸਾਨਦਾਇਕ ਹੀ ਸਾਬਤ ਹੋਏਗੀ...
ਕਿਸਾਨਾਂ ਨੂੰ ਰਾਹਤ : ਮੀਂਹ ਨਾਲ ਤਬਾਹ ਹੋਈਆਂ ਫਸਲਾਂ ਦੀ ਪੰਜਾਬ ਸਰਕਾਰ ਵੱਲੋਂ ਗਿਰਦਾਵਰੀ ਕਰਨ ਦੇ ਹੁਕਮ
ਸਾਰੇ ਜ਼ਿਲ੍ਹਿਆਂ ਦੇ ਡੀਸੀਜ਼ ਨੂੰ ਦਿੱਤੇ ਹੁਕਮ (Punjab Govt Orders Girdawari )
ਗਿਰਦਾਵਰੀ ਕਰਵਾਉਣ ਜਾ ਰਹੀ ਹੈ ਪੰਜਾਬ ਸਰਕਾਰ
ਖੇਤੀ ਮੰਤਰੀ ਵੱਲੋਂ ਗਿਰਦਾਵਰੀ ਕਰਵਾਉਣ ਦੇ ਹੁਕਮ
ਪੰਜ ਜ਼ਿਲਿਆਂ ਚ ਮੀਂਹ ਦਾ ਜਿਆਦਾ ਪ੍ਰਭਾਵ : ਧਾਲੀਵਾਲ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਸੂਬੇ ’ਚ ਮੀਂਹ ...
ਕੁਦਰਤ ਦਾ ਭਿਆਨਕ ਰੂਪ : ਇਨ੍ਹਾਂ ਜਿਲ੍ਹਿਆਂ ’ਚ ਭਾਰੀ ਨੁਕਸਾਨ, ਦੇਖੋ ਰੌਂਗਟੇ ਖੜ੍ਹੇ ਕਰਨ ਵਾਲੀਆਂ ਤਸਵੀਰਾਂ…
Heavy Storm ਭਾਰੀ ਮੀਂਹ, ਸੈਂਕੜੇ ਦਰਖਤ ਡਿੱਗੇ, ਬਿਜਲੀ ਦੇ ਖੰਭੇ ਤੇ ਬਿਜਲੀ ਦੇ ਟਰਾਂਸਫਾਰਮਰ ਉੱਡ ਗਏ, ਨਹਿਰਾਂ ’ਚ ਪਾੜ, ਸੜਕ ਜਾਮ
ਸ੍ਰੀਗੰਗਾਨਗਰ (ਲਖਜੀਤ ਸਿੰਘ)। ਅੱਜ ਸਵੇਰੇ ਤੇਜ ਹਨ੍ਹੇਰੀ ਅਤੇ ਮੀਂਹ (Heavy Storm) ਨੇ ਜ਼ਿਲ੍ਹੇ ਭਰ ਵਿੱਚ ਤਬਾਹੀ ਮਚਾ ਦਿੱਤੀ ਹੈ। ਸੜਕਾਂ ਅਤੇ ਖੇਤ ਪਾਣੀ ਨਾਲ ਭਰੇ ਹੋਏ...
ਕਿਸਾਨਾਂ ਦੇ ਖਾਤਿਆਂ ਵਿੱਚ ਪੁੱਜਿਆ 6 ਕਰੋੜ ਤੋਂ ਵੱਧ ਮੁਆਵਜ਼ਾ
ਬਾਕੀਆਂ ਦੇ ਖਾਤੇ ਭਲਕ ਤੱਕ ਪੈਸੇ ਆਉਣ ਗਏ | Farmers
ਅਬੋਹਰ/ਫਾਜ਼ਿਲਕਾ (ਰਜਨੀਸ਼ ਰਵੀ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਜ਼ਿਲ੍ਹਾ ਫਾਜ਼ਿਲਕਾ ਦੇ ਦੌਰ ਵਿੱਚ ਰੱਖੇ ਮੁਆਵਜ਼ਾ ਵੰਡ ਸਮਾਗਮ ਵਿੱਚ ਫਸਲਾ ਦੇ ਖਰਾਬੇ ਦੇ ਨਾਲ ਨਾਲ ਬਕੈਨ ਵਾਲਾ ਵਿੱਚ ਚਕਰਵਾਤ ਨਾਲ ਹੋਏ ਨੁਕਸਾਨ ਦੌਰਾਨ ਜਿਨ੍ਹਾਂ ਲੋ...
ਖਾਤਿਆਂ ‘ਚ ਸਿੱਧੇ 1500 ਰੁਪਏ ਲੈਣ ਲਈ 10 ਜੁਲਾਈ ਤੱਕ ਕਰ ਲਓ ਅਪਲਾਈ, ਜਾਣੋ ਕਿਵੇਂ?
ਫਾਜ਼ਿਲਕਾ (ਰਜਨੀਸ਼ ਰਵੀ)। ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਨੂੰ ਪੰਜਾਬ ਰਾਜ ਵਿੱਚ ਵੱਡੇ ਪੱਧਰ ਤੇ ਲਾਗੂ ਕਰਨ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ 1500/-ਰੁ: ਪ੍ਰਤੀ (Money) ਏਕੜ ਪ੍ਰੋਤਸਾਹਨ ਰਾਸ਼ੀ ਵੀ ਦਿੱਤੀ ਜਾਣੀ ਹੈ। ਜਿਸ ਤੇ ਕਿ...
ਹਲਕਾ ਅਮਲੋਹ ਨੂੰ ਵਿਕਾਸ ਪੱਖੋਂ ਮੋਹਰੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ : ਵਿਧਾਇਕ ਗੈਰੀ ਬੜਿੰਗ
69.25 ਲੱਖ ਦੀ ਲਾਗਤ ਨਾਲ ਫੜ੍ਹ ਨੂੰ ਸੀ ਸੀ ਫਲੋਰਿੰਗ ਕਰਨ ਦਾ ਕੰਮ ਸ਼ੁਰੂ ਕਰਵਾਇਆ
(ਅਨਿਲ ਲੁਟਾਵਾ) ਅਮਲੋਹ। ਅੱਜ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵੱਲੋਂ ਅਨਾਜ ਮੰਡੀ ਅਮਲੋਹ ਵਿਖੇ 69.25 ਲੱਖ ਰੁਪਏ ਦੀ ਲਾਗਤ ਨਾਲ ਫੜ੍ਹ ਨੂੰ ਸੀ ਸੀ ਫਲੋਰਿੰਗ ਕਰਨ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ ਅ...
ਸਾਂਝੇ ਕਿਸਾਨ ਮੋਰਚੇ ਦੀ 15 ਜਨਵਰੀ ਨੂੰ ਅਹਿਮ ਮੀਟਿੰਗ: ਕਿਸਾਨੀ ਮੰਗਾਂ ਤੇ ਚੋਣ ਲੜਨ ਦੇ ਐਲਾਨ ‘ਤੇ ਹੋਵੇਗੀ ਚਰਚਾ
ਕਿਸਾਨੀ ਮੰਗਾਂ ਤੇ ਚੋਣ ਲੜਨ ਦੇ ਐਲਾਨ 'ਤੇ ਹੋਵੇਗੀ ਚਰਚਾ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਸਾਂਝਾ ਕਿਸਾਨ ਮੋਰਚਾ ਦੀ ਪਹਿਲਾਂ ਤੋਂ ਤੈਅ ਮੀਟਿੰਗ 15 ਜਨਵਰੀ ਨੂੰ ਹੋਣ ਜਾ ਰਹੀ ਹੈ। ਇਸ ਮੀਟਿੰਗ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਕਿਸਾਨੀ ਮੰਗਾਂ ਤੇ ਚੋਣਾਂ ਲੜਨ ਸਬੰਧੀ ਅਹਿਮ ਫੈਸਲਾ ਲੈ ਸਕਦੀਆਂ ਹਨ। ਦਿੱਲੀ ਬਾਰ...