ਘਰੇਲੂ ਪੱਧਰ ’ਤੇ ਆਰਗੈਨਿਕ ਕਣਕ ਦੀ ਬਿਜਾਈ ਅਤੇ ਬੀਜ ਦੀ ਪਰਖ਼
Organic Wheat
ਪੰਜਾਬ ਦੇ ਕਿਸਾਨਾਂ ਵੱਲੋਂ ਕਣਕ ਨੂੰ ਮੁੱਖ ਫਸਲ ਵਜੋਂ ਮੰਨਿਆ ਜਾਂਦਾ ਹੈ ਕਿਉਕਿ ਇਹ ਫਸਲ ਕਿਸਾਨਾਂ ਦੇ ਪਸ਼ੂਆਂ ਤੋਂ ਲੈ ਕੇ ਘਰੇਲੂ ਖਾਣ ਦੇ ਕੰਮ ਆਉਦੀ ਹੈ ਹੁਣ ਕਣਕ ਦੀ ਫਸਲ ਦੀਆਂ ਕਈ ਕਿਸਮਾਂ ਹਰਿਆਣਾ, ਰਾਜਸਥਾਨ, ਯੂ.ਪੀ. ਮਹਾਂਰਾਸ਼ਟਰ ਆਦਿ ਵਰਗੇ ਕਈ ਹੋਰ ਰਾਜਾਂ ਵਿੱਚ ਵੀ ਪੈਦਾ ਹੋ ਰਹੀਆਂ ਹਨ...
Sunam Alert: ਚੋਣ ਪ੍ਰਚਾਰ ’ਤੇ ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ
ਸਾਰੀਆਂ ਪਾਰਟੀਆਂ ਨੇ ਆਪੋ ਆਪਣੇ ਕਾਰਜਕਾਲ ਦੌਰਾਨ ਪੰਜਾਬ ਦੇ ਲੋਕਾਂ ਨਾਲ ਕੀਤਾ ਧੋਖਾ : ਰਣ ਸਿੰਘ ਚੱਠਾ | Sunam Alert
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਭਾਰਤ ਵਿੱਚ ਚੋਣ ਜ਼ਾਬਤਾ ਲੱਗੇ ਹੋਣ ਦੇ ਬਾਵਜੂਦ ਵੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ (ਭਾਰਤ) ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਹੇਠ 13 ...
ਸਰਕਾਰੀ ਅਧਿਕਾਰੀ ਤੋਂ ਪਰਾਲੀ ਨੂੰ ਅੱਗ ਲਵਾਉਣ ਦੇ ਮਾਮਲੇ ’ਚ ਪ੍ਰਸ਼ਾਸ਼ਨ ਦਾ ਰੁਖ ਸਖ਼ਤ
ਐਸਐਸਪੀ ਨੇ ਕਿਹਾ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ
(ਸੁਖਜੀਤ ਮਾਨ) ਬਠਿੰਡਾ। ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਡੀਸੀ ਮੀਟਿੰਗ ਹਾਲ ’ਚ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਸਾਨਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਸੂਬਾ ਸਰਕਾਰ ਵਲੋਂ ...
ਜੇਕਰ ਤੁਸੀਂ ਵੀ ਕਰਨੀ ਹੈ ਮੋਟੀ ਕਮਾਈ ਤਾਂ ਸ਼ੁਰੂ ਕਰੋ ਚਕੰਦਰ ਦੀ ਖੇਤੀ, 3 ਮਹੀਨਿਆਂ ’ਚ ਬਦਲ ਜਾਵੇਗੀ ਤੁਹਾਡੀ ਜ਼ਿੰਦਗੀ
ਸਲਾਦ, ਸਬਜੀ, ਜੂਸ ਜਾਂ ਹਲਵਾ ਅਤੇ ਰਾਇਤਾ ਹੋਵੇ, ਤੁਸੀਂ ਚਕੰਦਰ (Beetroot Farming) ਤੋਂ ਕੀ ਨਹੀਂ ਬਣਾ ਸਕਦੇ। ਇਸ ਦੇ ਗੁਣ ਇੰਨੇ ਮਹਾਨ ਹਨ ਕਿ ਇਸ ਦੀ ਵਰਤੋਂ ਨਾ ਸਿਰਫ ਆਯੁਰਵੈਦਿਕ ਇਲਾਜਾਂ ’ਚ ਸਗੋਂ ਉਦਯੋਗਿਕ ਖੇਤਰ ’ਚ ਵੀ ਖੰਡ ਬਣਾਉਣ ’ਚ ਕੀਤੀ ਜਾਂਦੀ ਹੈ। ਖੰਡ ਬੀਟ ਦੀ ਕਾਸ਼ਤ ਕਰਕੇ ਕਿਸਾਨ ਚੰਗੀ ਕਮਾਈ ਕ...
ਤੇਜ਼ ਮੀਂਹ ਤੇ ਹਨ੍ਹੇਰੀ ਨੇ ਕਿਸਾਨਾਂ ਦੇ ਸਾਹ ਸੂਤੇ, ਖੜ੍ਹੀ ਝੋਨੇ ਦੀ ਫ਼ਸਲ ਵਿਛਾਈ
ਅੰਮ੍ਰਿਤਸਰ (ਰਾਜਨ ਮਾਨ)। ਬੀਤੀ ਰਾਤ ਭਾਰੀ ਤੂਫ਼ਾਨ ਤੇ ਮੀਂਹ (Heavy Rain) ਨੇ ਖੇਤਾਂ ਵਿੱਚ ਖੜੀ ਝੋਨੇ ਦੀ ਫਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ ਅਤੇ ਕਿਸਾਨਾਂ ਦੇ ਸਾਹ ਸੂਤੇ ਹੋਏ ਹਨ। ਹਨੇਰੀ ਤੇ ਮੀਂਹ ਇੰਨੀਂ ਤੇਜ਼ ਸੀ ਕਿ ਖੇਤਾਂ ਵਿਚ ਖੜੀ ਬਾਸਮਤੀ ਦੀ ਫਸਲ ਬੁਰੀ ਤਰਾਂ ਇਕ ਚਾਦਰ ਵਾਂਗ ਵਿੱਛ ਗਈ ਹੈ। ਪੁ...
ਕਿਸਾਨ ਅੰਦੋਲਨ : ਸਰਕਾਰ ਦੇ ਡ੍ਰਾਫਟ ਤੇ ਸਹਿਮਤੀ ਬਣੀ, ਕਿਸਾਨ ਦੀ ਕੱਲ੍ਹ ਫਿਰ ਹੋਵੇਗੀ ਮੀਟਿੰਗ
ਅੰਦਲਨ ਮੁਲਤਵੀ ਕਰਨ 'ਤੇ ਰਾਏ ਬਣੀ
ਅੰਦੋਲਨ ਖਤਮ ਕਰਨ ਦਾ ਫੈਸਲਾ ਨਹੀਂ, ਕਿਸਾਨ ਆਗੂ ਚਢੂਣੀ
(ਸੱਚ ਕਹੂੰ ਨਿਊਜ਼), ਨਵੀਂ ਦਿੱਲੀ। ਦਿੱਲੀ ਸਰਹੱਦ 'ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਸਾਂਝੇ ਕਿਸਾਨ ਮੋਰਚਾ ਦੀ ਮੀਟਿੰਗ ਖਤਮ ਹੋ ਗਈ ਹੈ। ਮੀਟਿੰਗ ਚ ਕਿਸਾਨ ਆਗੂ ਸਰਕਾਰ ਦੇ ਡ੍ਰਾਫਟ ਤੇ ਸਹਿਮਤ ਹੋ ਗ...
ਡਬਵਾਲੀ ਧਰਨੇ ‘ਤੇ ਬੈਠੇ ਕਿਸਾਨਾਂ ਨੇ ਤੋੜੇ ਬੈਰੀਕੇਡ
ਸਥਿਤੀ ਤਣਾਅ ਪੂਰਨ, ਕਿਸਾਨ ਦਿੱਲੀ ਜਾਣ ਲਈ ਅੱਗੇ ਵਧੇ
ਸਰਸਾ। ਖੇਤੀ ਕਾਨੂੰਨਾਂ ਖਿਲਾਫ਼ ਡਬਵਾਲੀ ਧਰਨੇ 'ਤੇ ਬੈਠੇ ਕਿਸਾਨਾਂ ਨੇ ਬੈਰੀਕੇਡਸ ਤੋੜ ਦਿੱਤੇ ਹਨ। ਕਿਸਾਨ ਬੈਰੀਕੇਡਸ ਤੋੜ ਕੇ ਡੱਬਵਾਲੀ ਅੰਦਰ ਦਾਖਲ ਹੋ ਗਏ ਹਨ ਤੇ ਦਿੱਲੀ ਜਾਣ ਲਈ ਅੱਗੇ ਵਧ ਰਹੇ ਹਨ।
ਬੀਤੀ ਦਿਨ ਧਰਨੇ 'ਤੇ ਬੈਠੇ ਕਿਸਾਨ ਦਾ ਰੋਹ ਅੱਜ...
ਖੇਤੀ ਮਸਲਾ: ਮੰਡੀਆਂ ’ਚ ਨਰਮੇ ਦੀ ਆਮਦ ਘੱਟ, ਭਾਅ ਵੀ ਹੇਠਾਂ ਡਿੱਗਿਆ
‘ਚਿੱਟਾ ਸੋਨਾ’ ਵੀ ਨਹੀਂ ਬਣ ਸਕਿਆ ਕਿਸਾਨਾਂ ਦੀ ਕਬੀਲਦਾਰੀ ਦਾ ਸਹਾਰਾ
(ਸੁਖਜੀਤ ਮਾਨ) ਬਠਿੰਡਾ। ਸਾਉਣੀ ਦੀ ਫਸਲ ਨਰਮੇ ਵੇਲੇ ਅਨਾਜ ਮੰਡੀਆਂ ’ਚ ਵੱਡੇ-ਵੱਡੇ ਢੇਰ ਲੱਗਦੇ ਸੀ ਪਰ ਹੁਣ ਉਹ ਦਿਨ ਨਹੀਂ ਰਹੇ ਗੁਲਾਬੀ ਸੁੰਡੀ ਤੇ ਚਿੱਟੀ ਮੱਖੀ ਨੇ ਖੇਤਾਂ ’ਚ ਖੜ੍ਹਾ ਨਰਮਾ ਚੱਟ ਕਰ ਦਿੱਤਾ ਕਿਸਾਨਾਂ ਨੂੰ ਕਬੀਲਦਾਰੀ ਦਾ...
ਸਤੰਬਰ ਮਹੀਨੇ ਦੇ ਕਿਸਾਨੀ ਰੁਝੇਵੇਂ
ਸਤੰਬਰ ਮਹੀਨੇ ਦੇ ਕਿਸਾਨੀ ਰੁਝੇਵੇਂ
ਝੋਨਾ: ਝੋਨੇ ਤੇ ਬਾਸਮਤੀ ਦੀਆਂ ਫ਼ਸਲਾਂ ਤੋਂ ਵਧੀਆ ਝਾੜ ਲੈਣ ਲਈ ਲੋੜ ਅਨੁਸਾਰ ਪਾਣੀ ਦਿੰਦੇ ਰਹੋ ਪਰ ਕਟਾਈ ਤੋਂ ਦੋ ਹਫ਼ਤੇ ਪਹਿਲਾਂ ਪਾਣੀ ਬੰਦ ਕਰ ਦਿਓ ਝੋਨੇ ਦੀ ਫ਼ਸਲ ’ਚੋਂ ਨਦੀਨ ਅਤੇ ਵਾਧੂ ਬੂਟੇ ਪੁੱਟ ਦਿਓ ਪੱਤਾ ਲਪੇਟ ਸੁੰਡੀ ਦੀ ਰੋਕਥਾਮ ਲਈ 170 ਗ੍ਰਾਮ ਮੌਰਟਰ 75 ਤਾਕਤ ...
ਗੁਲਾਬੀ ਸੁੰਡੀ ਦਾ ਕਹਿਰ : ਖੇਤੀਬਾੜੀ ਮੰਤਰੀ ਅੱਜ ਇਸ ਪਿੰਡ ’ਚ ਨਰਮੇ ਦੀ ਫਸਲ ਦਾ ਲੈਣਗੇ ਜਾਇਜਾ
ਫਾਜ਼ਿਲਕਾ (ਰਜਨੀਸ਼ ਰਵੀ)। ਅੱਜ ਖੇਤੀਬਾੜੀ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ (Agriculture Minister) ਪਿੰਡ ਡੰਗਰਖੇੜਾ ਦੇ ਨਰਮੇ ਦੇ ਖੇਤ ਦਾ ਦੌਰਾ ਕਰਨਗੇ। ਇਸ ਸਬੰਧੀ ਮੁੱਖ ਖੇਤੀਬਾੜੀ ਅਫਸਰ ਫਾਜ਼ਿਲਕਾ ਡਾ. ਜੰਗੀਰ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਮੰਤਰੀ ਪੰਜਾਬ ਗੁਰਮੀਤ ਸਿੰਘ ਖੁਡੀਆਂ ਮਿਤੀ 2 ਜੁਲਾਈ ਦ...