ਸਾਡੇ ਨਾਲ ਸ਼ਾਮਲ

Follow us

20.4 C
Chandigarh
Friday, February 20, 2026
More
    Home Breaking News ਸਰਸਾ-ਬੇਗੂ ਰੋਡ...

    ਸਰਸਾ-ਬੇਗੂ ਰੋਡ ’ਤੇ ਹੋਇਆ ਭਿਆਨਕ ਸੜਕ ਹਾਦਸਾ, ਰੋਡਵੇਜ ਦੀ ਬੱਸ ਹੇਠ ਆਇਆ ਨੌਜਵਾਨ

    Sirsa Begu Road

    ਪੁਲਿਸ ਡੇਢ ਘੰਟੇ ਬਾਅਦ ਪਹੁੰਚੀ

    ਸਰਸਾ (ਸੁਨੀਲ ਵਰਮਾ)। ਸੋਮਵਾਰ ਸਵੇਰੇ ਸਰਸਾ ਬੇਗੂ ਰੋਡ (Sirsa Begu Road) ਸਥਿੱਤ ਪਰਸ਼ੂਰਾਮ ਚੌਕ ਨੇੜੇ ਰੋਡਵੇਜ ਦੀ ਬੱਸ ਹੇਠਾਂ ਆਉਣ ਨਾਲ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸੇ ਵਿੱਚ ਮੋਟਰਸਾਈਕਲ ਬੱਸ ਦੇ ਹੇਠਾਂ ਫਸ ਗਿਆ ਅਤੇ ਬੱਸ ਇਸ ਨੂੰ ਘਸੀਟ ਕੇ ਲੈ ਗਈ। ਜਿਸ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਮੌਕੇ ’ਤੇ ਮੌਜ਼ੂਦ ਲੋਕਾਂ ਨੇ ਦੱਸਿਆ ਕਿ ਪੁਲਿਸ ਘਟਨਾ ਤੋਂ ਡੇਢ ਘੰਟੇ ਬਾਅਦ ਪੁੱਜੀ।

    Sirsa Begu Road

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here