ਫਿਰੋਜ਼ਪੁਰ-ਫਾਜ਼ਿਲਕਾ ਰੋਡ ’ਤੇ ਹਾਦਸਾ, ਡੇਰਾ ਸ਼ਰਧਾਲੂਆਂ ਕੀਤੀ ਸੰਭਾਲ

Accident

ਫਿਰੋਜ਼ਪੁਰ (ਸਤਪਾਲ ਥਿੰਦ)। ਫਿਰੋਜ਼ਪੁਰ-ਫ਼ਾਜ਼ਿਲਕਾ ਰੋਡ ’ਤੇ ਪਿੰਡ ਸੈਦੇ ਕੇ ਮੋਹਨ ਦੇ ਨੇੜੇ ਇੱਕ ਛੋਟਾ ਹਾਥੀ ਤੇ ਮਰੂਤੀ ਦੀ ਆਟਿਕਆ ਕਾਰ ਵਿੱਚ ਭਿਆਨਕ ਟੱਕਰ ਹੋ ਗਈ। ਜਿਸ ਦੌਰਾਨ ਗੂਰੂ ਹਰਸਹਾਏ ਤੋਂ ਜਲਾਲਾਬਾਦ ਜਾ ਰਹੇ ਛੋਟਾ ਹਾਥੀ ਕਾਰ ਵਿੱਚ ਵੱਜਣ ਤੋਂ ਬਾਅਦ ਖਿਤਾਨਾ ਵਿੱਚ ਡਿੱਗ ਗਿਆ ਤੇ ਕਾਰ ਦੇ ਪਰਖੱਚੇ ਉੱਡ ਗਏ ਅਤੇ ਛੋਟੇ ਹਾਥੀ (ਟਾਟਾ ਐਸ) ਦਾ ਨੁਕਸਾਨ ਹੋ ਗਿਆ। (Accident)

ਛੋਟਾ ਹਾਥੀ (ਟਾਟਾ ਐਸ) ਚਾਲਕ ਗਗਨਦੀਪ ਨੇ ਦੱਸਿਆ ਕਿ ਫਰੂਟ ਕੋਟਕਪੂਰੇ ਤੋਂ ਲੈ ਕੇ ਗੁਰੂ ਹਰਸਹਾਏ ਮੰਡੀ ਵਿੱਚ ਉਤਾਰ ਕੇ ਜਲਾਲਾਬਾਦ ਜਾ ਰਿਹਾ ਸੀ ਸਾਹਮਣੇ ਆ ਰਹੀ ਕਰ ਨੇ ਓਵਰ ਟੈਕ ਕਰਕੇ ਛੋਟੇ ਹਾਥੀ ਵਿੱਚ ਮਾਰੀ ਜਿਸ ਕਰਕੇ ਛੋਟੇ ਹਾਥੀ ਦਾ ਨੁਕਸਾਨ ਹੋ ਗਿਆ ਜਦਕਿ ਦੂਸਰੇ ਪਾਸੇ ਕਾਰ ਚਾਲਕ ਬਲਵਿੰਦਰ ਸਿੰਘ ਨੇ ਦੱਸਿਆ ਕੇ ਦਾਸਇਆ ਕਿ ਉਹ ਜਲਾਲਾਬਦ ਤੋਂ ਮਮਦੋਟ ਵਿਆਹ ’ਤੇ ਜਾ ਰਿਹਾ ਸੀ ਕਿ ਛੋਟੇ ਹਾਥੀ ਦੇ ਡਰਾਇਵਰ ਦੀ ਗਲਤੀ ਸੀ ਜਿਸ ਕਰਕੇ ਟੱਕਰ ਹੋ ਗਈ। (Accident)

Accident

ਦੱਸਣਯੋਗ ਹੈ ਕਿ ਇਹ ਹਾਦਸਾ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸੈਦੇਕੇ ਮੋਹਨ ਦੇ ਨੇੜੇ ਹੋਇਆ ਹੈ। ਜਿਵੇਂ ਹੀ ਇੱਥੇ ਸੇਵਾ ਕਰ ਰਹੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੂੰ ਹਾਦਸੇ ਦਾ ਪਤਾ ਲੱਗਿਆ ਤਾਂ ਉਨ੍ਹਾਂ ਤੁਰੰਤ ਪਹੁੰਚ ਕੇ ਬਚਾਅ ਕਾਰਜ ਕੀਤਾ ਤੇ ਦੋਵਾਂ ਵਹੀਕਲਾਂ ਦੇ ਡਰਾਇਵਰਾਂ ਦੀ ਸੰਭਾਲ ਕੀਤੀ।

Oh My God ! ਸਾਂਸਦ ਦੇ ਘਰ ਨੋਟ ਗਿਣਨ ਵਾਲੀਆਂ ਮਸ਼ੀਨਾਂ ਵੀ ਹਾਰੀਆਂ, ਮਿਲਿਆ ਨੋਟਾਂ ਦਾ ਪਹਾੜ